Breaking News
Home / Tag Archives: Aam Aadmi Party’

Tag Archives: Aam Aadmi Party’

ਖ਼ਾਲਿਸਤਾਨ ਤੇ ਭਗਵੰਤ ਮਾਨ ਦਾ ਵੱਡਾ ਬਿਆਨ 

ਖ਼ਾਲਿਸਤਾਨ ਤੇ ਭਗਵੰਤ ਮਾਨ ਦਾ ਵੱਡਾ ਬਿਆਨ 

ਟ੍ਰਿਿਬਊਨ ਨੂੰ ਦਿੱਤੇ ਇੱਕ ਇੰਟਰਵਿਊ ‘ਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਖ਼ਾਲਿਸਤਨ ਬਾਰੇ ਕਿਹਾ ਕਿ ਸਿੱਖ ਰੈਫ਼ਰੰਡਮ-2020 ਦੀ ਪੰਜਾਬ ਵਿੱਚ ਕੋਈ ਲੋੜ ਨਹੀਂ, ਨਾ ਇਸ ਦਾ ਕੋਈ ਆਧਾਰ ਹੈ ਤੇ ਨਾ ਹੀ ਇਸ ਨੂੰ ਸਮਰਥਨ ਹਾਸਿਲ ਹੈ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ...

Read More »

ਖਹਿਰਾ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ 

ਨਵੀਂ ਦਿੱਲੀ: ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਿੱਛਲੇ ਕੁੱਝ ਸਮੇਂ ਤੋਂ ਸਭ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਸ ਚਰਚਾ ‘ਚ ਪਹਿਲਾਂ ਜਿੱਥੇ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੇ ਹੱਕ ‘ਚ ਖੜ੍ਹੇ ਸਨ ਉੱਥੇ ਹੀ ਹੁਣ ਉਨ੍ਹਾਂ ਨੂੰ ਆਦਲਤ ਵੱਲੋਂ ...

Read More »

ਖਹਿਰਾ ਨੇ ਕੀਤੀ ਖੁੱਲ੍ਹੀ ਬਗਾਵਤ, ਪੇਸ਼ ਕੀਤੇ ਇਹ 6 ਮਤੇ 

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਬਠਿੰਡਾ ਰੈਲੀ ਵਿੱਚ ਖੁੱਲ੍ਹ ਕੇ ਬਗਾਵਤ ਕੀਤੀ ਹੈ ਉਨ੍ਹਾਂ ਨੇ ਆਪਣੇ 6 ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੜ੍ਹਿਆ ਤੇ ਇਹ 6 ਮਤੇ ਇਸ ਪ੍ਰਕਾਰ ਹਨ ।   1-ਪੰਜਾਬ ‘ਚ ਪਾਰਟੀ ਨੂੰ ਖ਼ੁਦਮੁਖਤਿਆਰ ਬਣਾਉਣ ਦੀ ...

Read More »

ਆਪਣੇ ਹਾਸੇ ਨਾਲ ਸਭ ਦੇ ਢਿੱਡੀ ਪੀੜਾਂ ਪਾਉਂਣ ਵਾਲੇ ਮਾਨ ਦੇ ਖ਼ੁਦ ਹੋਈ ਢਿੱਡੀ ਪੀੜ 

ਆਪਣੇ ਹਾਸੇ ਨਾਲ ਸਭ ਦੇ ਟਿੱਢੀ ਪੀੜਾਂ ਪਾਉਂਣ ਵਾਲੇ ਮਾਨ ਦੇ ਖ਼ੁਦ ਹੋਈ ਟਿੱਢੀ ਪੀੜ 

ਚੰਡੀਗੜ੍: ਲੋਕਾਂ ਦੇ ਹਰਮਨ ਪਿਆਰੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਹਨ ਕਿਉਂਕਿ ਉਨ੍ਹਾ ਦੀ ਕੁੱਝ ਦਿਨ ਪਹਿਲਾਂ ਸਿਹਤ ਵਿਗੜ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਮਨੋਹਰ ਲੋਹੀਆ ਹਸਪਤਾਲ ਦਾਖਲ ਕਰਵਾਇਆ ਗਿਆ । ਦੱਸ ...

Read More »

ਪੰਜਾਬ ‘ਚ ਪਾਰਟੀ ਸਾਡੇ ਤਰੀਕੇ ਨਾਲ ਹੀ ਚਲੇਗੀ: ਕੰਵਰ ਸੰਧੂ 

ਪੰਜਾਬ 'ਚ ਪਾਰਟੀ ਸਾਡੇ ਤਰੀਕੇ ਨਾਲ ਹੀ ਚਲੇਗੀ: ਕੰਵਰ ਸੰਧੂ 

ਆਮ ਆਦਮੀ ਪਾਰਟੀ ਵਿੱਚ ਰੇੜਕਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਦੇ ਆਪ ਨੇਤਾ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਆਪ ਦੇ ਕੌਮੀ ਅਗਵਾਈ ਵਾਲੇ ਨੇਤਾ ਹੋਰ ਵੀ ਸਖ਼ਤ ਹੋ ਗਏ ਹਨ। ਅਰਵਿੰਦ ਕੇਜਰੀਵਾਲ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਹੁਣ ਪੰਜਾਬ ...

Read More »

ਕੇਂਦਰ ਨੇ ਜੀ.ਐਸ.ਟੀ ਲਗਾਕੇ ਸੂਬਿਆ ਨੂੰ ਬਣਾਇਆ ਮੰਗਤਾ: ਧਰਮਵੀਰ ਗਾਂਧੀ

ਚੰਡੀਗੜ੍ਹ( 31 ਜੁਲਾਈ) – ਆਮ ਆਦਮੀ ਪਾਰਟੀ ਦੇ ‘ਬਾਗੀ’ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਚੰਡੀਗੜ੍ਹ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 70 ਸਾਲਾਂ ਦੇ ਇਤਿਹਾਸ ‘ਚ ਪੰਜਾਬ ਨੂੰ ਲੱੁਟਿਆ ਅਤੇ ਕੁੱਟਿਆ ਗਿਆ ਹੈ ਅਤੇ ਭਾਰਤ ‘ਚ ਰਹਿੰਦਿਆਂ ਪੰਜਾਬ ਨੂੰ ਖ਼ੁਦ-ਮੁਖ਼ਤਿਆਰੀ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ...

Read More »

ਹਰ ਹਾਲ ‘ਚ ਹੋਵੇਗੀ ਬਠਿੰਡਾ ਕਨਵੈੱਨਸ਼ਨ : ਕੰਵਰ ਸੰਧੂ

ਪਿਛਲੇ ਕੁੱਝ ਸਮੇਂ ਤੋਂ ਆਮ ਆਦਮੀ ਪਾਰਟੀ ‘ਚ ਵੱਡੇ ਪੱਧਰ ਤੇ ਹਿਲਜੁੱਲ ਹੋ ਰਹੀ ਹੈ ਇਸ ਹਿਲਜੁੱਲ ਨੂੰ ਅੱਗੇ ਤੋਰਦੇ ਹੋਏ ਆਪ ਵਿਧਾਇਕ ਕੰਵਰ ਸੰਧੂ ਨੇ ਕਿਹਾ ਹੈ ਕਿ 2 ਅਗਸਤ ਨੂੰ ਬਠਿੰਡਾ ‘ਚ ਹਰ ਹਾਲਤ ‘ਚ ਕਨਵੈੱਨਸ਼ਨ ਹੋਵੇਗੀ। ਦੱਸ ਦੱਈਏ ਕਿ ਕੰਵਰ ਸੰਧੂ ਨੇ ਇਹ ਵੱਡਾ ਬਿਆਨ ਸੁਖਪਾਲ ਸਿੰਘ ...

Read More »