Breaking News
Home / Tag Archives: Attack

Tag Archives: Attack

ਚੰਡੀਗੜ੍ਹ ਤੋਂ ਗੋਲੀਆਂ ਮਾਰ ਕੇ ਫੜਿਆ ਗੈਂਗਸਟਰ ਦਿਲਪ੍ਰੀਤ ਬਾਬਾ

download

ਪੰਜਾਬ ਪੁਲਸ ਤੇ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਅੱਜ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਗ੍ਰਿਫਤਾਰ ਕੀਤਾ ਹੈ। ਦਿਲਪ੍ਰੀਤ ਬਾਬਾ ਨੂੰ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਨਜ਼ਦੀਕ ਪੁਲਸ ਮੁਕਾਬਲੇ ਦੌਰਾਨ ਜ਼ਖਮੀ ਹਾਲਤ ‘ਚ ਗ੍ਰਿਫਤਾਰ ਕੀਤਾ ਗਿਆ। ਦਿਲਪ੍ਰੀਤ ਸਵਿਫਟ ਡਿਜ਼ਾਇਰ ਗੱਡੀ ‘ਚ ਸਵਾਰ ਸੀ। ਮੌਕੇ ਤੋਂ ਉਸ ਨੇ ...

Read More »

ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦਾ ਅਫ਼ਗਾਨਿਸਤਾਨ ‘ਚ ਜਿਊਣਾ ਮੁਹਾਲ

afghan-sikh-reuters-edited-1530524115086-580x395

ਪਿਛਲੇ ਦਿਨੀਂ ਅਫ਼ਗ਼ਾਨਿਸਤਾਨ ਵਿੱਚ ਜਲਾਲਾਬਾਦ ਦੇ ਪੂਰਬੀ ਸ਼ਹਿਰ ’ਚ ਸਿੱਖਾਂ ਤੇ ਹਿੰਦੂਆਂ ’ਤੇ ਹੋਏ ਆਤਮਘਾਤੀ ਹਮਲੇ ਬਾਅਦ ਉੱਥੇ ਵੱਸਦੇ ਸਿੱਖ ਭਾਰਤ ਵੱਲ ਰੁਖ਼ ਕਰ ਰਹੇ ਹਨ। ਸਥਾਨਕ ਦੁਕਾਨਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਹਮਲੇ ਬਾਅਦ ਕੁਝ ਸਿੱਖਾਂ ਨੇ ਸ਼ਹਿਰ ਦੇ ਭਾਰਤੀ ਦੂਤਾਵਾਸ ਵਿੱਚ ਪਨਾਹ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ...

Read More »

ਜਾਖੜ ਨੇ ਭਾਜਪਾ ‘ਤੇ ਲੋਕਾਂ ਨੂੰ ‘ਪਲਾਇਨ’ ਵੱਲ ਧਕੇਲਣ ਦਾ ਲਗਾਇਆ ਦੋਸ਼

ਜਾਖੜ ਨੇ ਭਾਜਪਾ ‘ਤੇ ਲੋਕਾਂ ਨੂੰ ‘ਪਲਾਇਨ’ ਵੱਲ ਧਕੇਲਣ ਦਾ ਲਗਾਇਆ ਦੋਸ਼ ਸੁਨੀਲ ਜਾਖੜ -25-07-17 ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ ਤੇ ਉਸ ‘ਤੇ ਜਨਵਿਰੋਧੀ ਨੀਤੀਆਂ ਅਪਨਾਉਣ ਤੇ ਲੋਕਾਂ ਨੂੰ ‘ਪਲਾਇਨ’ ਕਰਨ ਵੱਲ ਧਕੇਲਨ ਦਾ ਦੋਸ਼ ਲਗਾਇਆ। 11 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਤੋਂ ਪਹਿਲਾਂ ਪਾਰਟੀ ...

Read More »

ਜੰਮੂ-ਕਸ਼ਮੀਰ ‘ਚ ਵੱਡਾ ਅੱਤਵਾਦੀ ਹਮਲਾ

ਜੰਮੂ-ਕਸ਼ਮੀਰ ‘ਚ ਵੱਡਾ ਅੱਤਵਾਦੀ ਹਮਲਾ ਜੰਮੂ ਕਸ਼ਮੀਰ -24-09-17 ਦੇ ਸੋਪੋਰ ‘ਚ ਵੱਡਾ ਹਮਾਲ ਹੋਇਆ ਹੈ। ਇਹ ਹਮਲਾ ਫੌਜ ਦੇ ਕੈਂਪ ਨੇੜ ਹੀ ਹੋਇਆ ਹੈ। ਗ੍ਰੇਨੇਡ ਨਾਲ ਹੋਏ ਇਸ ਅੱਤਵਾਦੀ ਹਮਲੇ ‘ਚ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਹਮਲੇ ‘ਚ ਸੁਰੱਖਿਆ ਕਰਮਚਾਰੀਆਂ ਦੇ ਦੋ ਜਵਾਨ ਵੀ ਜ਼ਖ਼ਮੀ ਹੋਏ ...

Read More »

ਦਹਿਸ਼ਤਗਰਦੀ ਹਮਲੇ ਵਿੱਚ 8 ਜਵਾਨ ਸ਼ਹੀਦ, 3 ਅੱਤਵਾਦੀ ਢੇਰ

ਦਹਿਸ਼ਤਗਰਦੀ ਹਮਲੇ ਵਿੱਚ 8 ਜਵਾਨ ਸ਼ਹੀਦ, 3 ਅੱਤਵਾਦੀ ਢੇਰ ਜੰਮੂ ਕਸ਼ਮੀਰ-27-08-17  ਦੇ ਪੁਲਵਾਮਾ ਵਿੱਚ ਸ਼ਨੀਵਾਰ ਸਵੇਰੇ ਵੱਡਾ ਦਹਿਸ਼ਤਗਰਦੀ ਹਮਲਾ ਹੋਇਆ। ਇਸ ਹਮਲੇ ਵਿੱਚ ਸੁਰੱਖਿਆ ਬਲਾਂ ਦੇ 8 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਜਵਾਬੀ ਕਾਰਵਾਈ ਵਿੱਚ 18 ਘੰਟੇ ਚੱਲੇ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ...

Read More »

डोकलाम पर भारत-चीन में बढ़ती तनातनी

भारत में चीनी सैनिक घुस जाएं तो मच जाएगी उथल-पुथल- चीन डोकलाम-23-08-17  पर भारत-चीन में बढ़ती तनातनी के बीच चीन ने अब भारत में घुसने की धमकी दी है. चीन के विदेश मंत्रालय ने कहा है कि चीन की सड़क परियोजना को अपने लिए खतरा बताकर भारतीय सैनिक डोकलाम में ...

Read More »

ਬਾਰਸੀਲੋਨਾ ‘ਚ ‘ਅੱਤਵਾਦੀ ਹਮਲਾ’, 13 ਦੀ ਮੌਤ

ਬਾਰਸੀਲੋਨਾ ‘ਚ ‘ਅੱਤਵਾਦੀ ਹਮਲਾ’, 13 ਦੀ ਮੌਤ ਬਾਰਸੀਲੋਨਾ-18-08-17 — ਸਪੇਨ ਦੇ ਬਾਰਸੀਲੋਨਾ ‘ਚ ਇਕ ਡਰਾਈਵਰ ਨੇ ਆਪਣੀ ਕਾਰ ਨੂੰ ਰਾਹਗੀਰਾਂ ‘ਤੇ ਚਾੜ੍ਹ ਦਿੱਤਾ, ਜਿਸ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 50 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ...

Read More »

ਅੱਤਨਾਦੀਆਂ ਨੇ ਸ਼੍ਰੀਨਗਰ ‘ਚ ਫੌਜੀ ਕੈਂਪ ਤੇ ਕੀਤਾ ਹਮਲਾ ਕੀਤਾ

ਅੱਤਨਾਦੀਆਂ ਨੇ ਸ਼੍ਰੀਨਗਰ ‘ਚ ਫੌਜੀ ਕੈਂਪ ਤੇ ਕੀਤਾ ਹਮਲਾ ਕੀਤਾ ਜੰਮੂ -12-08-17 ਤੇ ਕਸ਼ਮੀਰ ਦੇ ਕੁਪਵਾੜਾ ਇਲਾਕੇ ਵਿਚ ਇਕ ਫੌਜੀ ਕੈਂਪ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਹਾਦਸੇ ਵਿਚ ਇਕ ਜਵਾਨ ਜ਼ਖ਼ਮੀ ਹੋ ਗਿਆ।ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਕਾਲਾਰੌਸ ਇਲਾਕੇ ਵਿਚ ਫੌਜ ਦੀ ਇਮਾਰਤ ‘ਤੇ ਗੋਲੀਬਾਰੀ ਕੀਤੀ ...

Read More »

ਅਮਰਨਾਥ ਯਾਤਰਾ ‘ਤੇ ਹਮਲਾ,7 ਮੌਤਾਂ- 12 ਹੋਰ ਜ਼ਖ਼ਮੀ

ਅਮਰਨਾਥ ਯਾਤਰਾ ‘ਤੇ ਹਮਲਾ,7 ਮੌਤਾਂ- 12 ਹੋਰ ਜ਼ਖ਼ਮੀ ਜੰਮੂ ਕਸ਼ਮੀਰ-11-07-17  ਦੇ ਜ਼ਿਲ੍ਹੇ ਅਨੰਤਨਾਗ ਵਿੱਚ ਅਤਿਵਾਦੀਆਂ ਤੇ ਪੁਲੀਸ ਵਿਚਾਲੇ ਚੱਲ ਰਹੇ ਮੁਕਾਬਲੇ ਦੀ ਲਪੇਟ ਅਮਰਨਾਥ ਯਾਤਰੀਆਂ ਦੀ ਬੱਸ ਆ ਜਾਣ ਕਾਰਨ ਸੱਤ ਸ਼ਰਧਾਲੂ ਮਾਰੇ ਗਏ ਅਤੇ 12 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪੰਜ ਔਰਤਾਂ ਸ਼ਾਮਲ ਹਨ। ਪੁਲੀਸ ਦੇ ਇੰਸਪੈਕਟਰ ...

Read More »
My Chatbot
Powered by Replace Me