Home / Tag Archives: bjp

Tag Archives: bjp

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ ਨਵਜੋਤ ਸਿੰਘ ਸਿੱਧੂ -09-10-17 ਵੱਲੋਂ ਕਿਸਾਨ ਆਤਮ-ਹੱਤਿਆਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਕਾਰਜਕਾਲ ਨਾਲ ਜੋੜਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਲਾਫਟਰ ਸ਼ੋਅ ਛੱਡ ਕੇ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਕੋਲ ਜਾਣ ਜਿਨ੍ਹਾਂ ...

Read More »

ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ ‘ਤੇ ਮੋਦੀ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ

ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ ‘ਤੇ ਮੋਦੀ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ ਮੋਦੀ-28-09-17 ਨੇ ਅੱਜ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ 110ਵੇਂ ਜਨਮ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਹ ਵੀਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਨ। ਉਨ੍ਹਾਂ ਦੀ ਮਹਾਨਤਾ ...

Read More »

ਚੋਣ ਮੈਦਾਨ ‘ਚ ਡਟੇ 11 ਉਮੀਦਵਾਰ : ਗੁਰਦਾਸਪੁਰ ਜ਼ਿਮਨੀ ਚੋਣ

ਚੋਣ ਮੈਦਾਨ ‘ਚ ਡਟੇ 11 ਉਮੀਦਵਾਰ : ਗੁਰਦਾਸਪੁਰ ਜ਼ਿਮਨੀ ਚੋਣ ਭਾਰਤੀ -28-09-17 ਜਨਤਾ ਪਾਰਟੀ ਦੇ ਸਵਰਨ ਸਲਾਰੀਅ ਨੂੰ ਚੋਣ ਨਿਸ਼ਾਨ ਕਮਲ , ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਨੀਲ ਕੁਮਾਰ ਜਾਖੜ ਨੂੰ ਚੋਣ ਨਿਸ਼ਾਨ ਹੱਥ, ਆਮ ਆਦਮੀ ਪਾਰਟੀ ਦੇ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਕੁਮਾਰ ਖਜੂਰੀਆ ਨੂੰ ਚੋਣ ਨਿਸ਼ਾਨ ਝਾੜੂ, ਮੇਘ ਦੇਸ਼ਮ ਪਾਰਟੀ ...

Read More »

ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ

ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਬੀਜੇਪੀ -28-09-17 ਸਰਕਾਰ ਬਣਨ ਮਗਰੋਂ ਪਾਕਿਸਤਾਨ ਨਾਲ ਤਣਾਅ ਵਧਿਆ ਹੈ। ਕਸ਼ਮੀਰ ਵਿੱਚ ਵੀ ਹਿੰਸਾ ਤੇ ਨਫਰਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਈ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਕਸ਼ਮੀਰ ਵਿੱਚ ਕਸ਼ਮੀਰੀਆਂ ਦਾ ਸੁਰੱਖਿਆ ਬਲਾ ਨਾਲ ਟਕਰਾਅ ਵਧਿਆ ਹੈ। ਸੁਰੱਖਿਆ ਬਲਾ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਕਈ ...

Read More »

मोदी सरकार पर राज ठाकरे का बड़ा हमला-बड़ी भूल नोटबंदी

मोदी सरकार पर राज ठाकरे का बड़ा हमला-बड़ी भूल नोटबंदी मोदी सरकार -27-09-17 घिरती नजर आ रही है. बीजेपी के दिग्गज नेता यशवंत सिन्हा के बाद अब मनसे प्रमुख राज ठाकरे ने फेसबुक पर लंबा चौड़ा पोस्ट लिखकर मोदी सरकार की आर्थिक नीतियों पर सवाल उठाए हैं. राज ठाकरे ने ...

Read More »

मोदी सरकार पर बरसे राहुल गांधी

मोदी सरकार पर बरसे राहुल गांधी गुजरात -27-09-17 में एक रैली के दौरान राहुल गांधी ने यशवंत सिन्हा के बयान का हवाला देते हुए मोदी सरकार को अर्थव्यवस्था के मुद्दे पर घेरा है|राहुल गांधी ने कहा है कि यशवंत सिन्हा बिल्कुल ठीक कह रहे हैं कि मोदी सरकार ने अर्थवयस्था ...

Read More »

ਮੋਦੀ ਨੂੰ 2005 ‘ਚ ਵੀਜ਼ਾ ਨਾ ਦੇਣਾ ਵੱਡੀ ਭੁੱਲ -: ਅਮਰੀਕਾ

ਮੋਦੀ ਨੂੰ 2005 ‘ਚ ਵੀਜ਼ਾ ਨਾ ਦੇਣਾ ਵੱਡੀ ਭੁੱਲ -: ਅਮਰੀਕਾ 2005 ‘ਚ -27-09-17 ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ। ਅਮਰੀਕੀ ਕਾਂਗਰਸ ‘ਚ 1998 ‘ਚ ਪਾਸ ਇੰਨਟਰਨੈਸ਼ਨਲ ਰਿਲੀਜਸ ਫਰੀਡਮ ਐਕਟ ਦੇ ਤਹਿਤ ਵੀਜ਼ਾ ਦੇਣ ...

Read More »

ਕਿਸਾਨਾਂ ਲਈ ਜਾਰੀ ਰਹੇਗੀ ਬਿਜਲੀ ਸਬਸਿਡੀ ਨਹੀਂ ਲੱਗਣਗੇ ਮੀਟਰ -: ਕੈਪਟਨ ਅਮਰਿੰਦਰ

ਕਿਸਾਨਾਂ ਲਈ ਜਾਰੀ ਰਹੇਗੀ ਬਿਜਲੀ ਸਬਸਿਡੀ ਨਹੀਂ ਲੱਗਣਗੇ ਮੀਟਰ -: ਕੈਪਟਨ ਅਮਰਿੰਦਰ ਮੁੱਖ ਮੰਤਰੀ -26-09-17 ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ ਕੀਤੇ ਵਾਅਦੇ ਅਨੁਸਾਰ ਖੇਤੀ ਸੈਕਟਰ ਲਈ ਬਿਜਲੀ ਉੱਤੇ ਸਬਸਿਡੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਬਸਿਡੀ ਨੂੰ ਖਤਮ ਕਰਨ ਜਾਂ ਟਿਊਬਵੈਲਾਂ ਉੱਤੇ ਮੀਟਰ ਲਾਉਣ ਦਾ ਕੋਈ ਵੀ ...

Read More »

ਬੀਜੇਪੀ ਦੀ ਨੀਂਦ ਉਡਾਏਗਾ ਪਟੇਲ ਵੱਲੋਂ ਰਾਹੁਲ ਦਾ ਸਵਾਗਤ

ਬੀਜੇਪੀ ਦੀ ਨੀਂਦ ਉਡਾਏਗਾ ਪਟੇਲ ਵੱਲੋਂ ਰਾਹੁਲ ਦਾ ਸਵਾਗਤ ਕਾਂਗਰਸ-25-09-17 ਉਪ ਪ੍ਰਧਾਨ ਰਾਹੁਲ ਗਾਂਧੀ ਤਿੰਨ ਦਿਨ ਦੇ ਦੌਰੇ ‘ਤੇ ਗੁਜਰਾਤ ਪਹੁੰਚੇ ਹਨ। ਰਾਹੁਲ ਦੇ ਗੁਜਰਾਤ ਦੌਰੇ ਦੇ ਨਾਲ ਹੀ ਸੂਬੇ ਦੀ ਸਿਆਸਤ ਗਰਮਾ ਗਈ ਹੈ। ਬੀਜੇਪੀ ਨਾਲ ਸਖ਼ਤ ਨਾਰਾਜ਼ ਪਟੇਲ ਸਮਾਜ ਦੇ ਨੇਤਾ ਹਾਰਦਿਕ ਪਟੇਲ ਨੇ ਰਾਹੁਲ ਗਾਂਧੀ ਦੇ ਗੁਜਰਾਤ ...

Read More »

आज बीजेपी राष्ट्रीय कार्यकारणी की बैठक , कल मोदी का भाषण

आज बीजेपी राष्ट्रीय कार्यकारणी की बैठक , कल मोदी का भाषण बीजेपी -24-09-17 की राष्ट्रीय कार्यकारणी की दो दिवसीय बैठक आज से शुरू हो रही है जिसमें पार्टी अगले लोकसभा चुनाव की रणनीति का तानाबाना बुनेगी. राष्ट्रीय कार्यकारणी की बैठक के विषयों पर आज पदाधिकारी मंथन करेंगे| यह बैठक शाम ...

Read More »