Breaking News
Home / Tag Archives: Bollywood Hungama

Tag Archives: Bollywood Hungama

ਹੁਣ, ਬਾਲੀਵੁੱਡ ਦੀ ਇਸ ਫਿਲਮ ਦਾ ਬਣੇਗਾ ਤਾਮਿਲ ਰੀਮੇਕ

ਹੁਣ, ਬਾਲੀਵੁੱਡ ਦੀ ਇਸ ਫਿਲਮ ਦਾ ਬਣੇਗਾ ਤਾਮਿਲ ਰੀਮੇਕ

ਮੁੰਬਈ – ਬਾਲੀਵੁੱਡ ਦਾ ਦਬੰਗ ਕਹੇ ਜਾਣ ਵਾਲੇ ਐਕਟਰ ਸਲਮਾਨ ਖਾਣ ਦੀ ਬਲਾਕ ਬਸਟਰ ਫਿਲਮ ਟਾਈਗਰ ਜਿੰਦਾ ਹੈ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਜਿਸ ਫਿਲਮ ਨੇ ਸਲਮਾਨ ਖ਼ਾਨ ਦੀਆਂ ਆਪਣੀ ਫ਼ਿਲਮ ਦਾ ਰਿਕਾਰਡ ਤੋੜੇ ਸਨ। ਸਲਮਾਨ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਉਹ ਇਸ ਫਿਲਮ ਨੂੰ ਫੇਰ ਤੋਂ ਨਵੇਂ ਅੰਦਾਜ਼ ...

Read More »

ਸ਼ਾਹਰੁਖ ਨੇ ਡੌਨ-3 ਲਈ ਕਿਉਂ ਇਸ ਬਲਾਕ ਬਸਟਰ ਨੂੰ ਕੀਤਾ ਇਨਕਾਰ

ਸ਼ਾਹਰੁਖ ਨੇ ਡੌਨ-3 ਲਈ ਕਿਉਂ ਇਸ ਬਲਾਕ ਬਸਟਰ ਨੂੰ ਕੀਤਾ ਇਨਕਾਰ

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹ ਰੁੱਖ ਖ਼ਾਨ ਨੇ ਜ਼ੀਰੋ ਫਿਲਮ ਨਾਲ ਬਾਕਸ ਆਫਿਸ ਤੇ ਧਮਾਲ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਕਿੰਗ ਖ਼ਾਨ ਦੀ ਇਹ ਕੋਸ਼ਿਸ਼ ਬੇਹੱਦ ਨਾਕਾਮ ਰਹੀ ਹੈ। ਸੂਤਰਾਂ ਦੀ ਮਨੀਏ ਤਾਂ ਫਿਲਮ ‘ਗਲੀ ਬੁਆਏ’ ਦੇ ਲੌਂਚ ‘ਤੇ ਫਰਹਾਨ ਅਖਤਰ ਨੇ ਖੁਲਾਸਾ ਕੀਤਾ ਕਿ ਉਹ ਜਲਦ ਹੀ ਕੋਈ ...

Read More »

ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ਤੇ ਫੈਨਸ ਨੂੰ ਦਿੱਤਾ ਇਹ ਤੋਹਫ਼ਾ

ਦਿਲਜੀਤ ਦੋਸਾਂਝ ਨੂੰ ਜਨਮਦਿਨ ਮੁਬਾਰਕ

ਬਾਲੀਵੁੱਡ ਵਿਚ ਪੈਰ ਜਮਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ, ਉਹ ਵੀ ਤਦ ਜਦੋਂ ਤੁਸੀ ਹਿੰਦੀ ਭਾਸ਼ਾ ਦਾ ਇਸਤੇਮਾਲ ਨਾ ਕਰਨ ਵਾਲੇ ਹੋਵੋ। ਅੱਜ ਅਸੀ ਇਕ ਅਜਿਹੀ ਸ਼ਖਸੀਅਤ ਦੀ ਗੱਲ ਕਰਾਂਗੇ, ਜਿਨ੍ਹਾਂ ਦਾ ਹਿੰਦੀ ਤੋਂ ਦੂਰ – ਦੂਰ ਤੱਕ ਕੋਈ ਰਿਸ਼ਤਾ ਨਹੀਂ ਸੀ। ਬਾਵਜੂਦ ਇਸਦੇ ਉਨ੍ਹਾਂ ਨੇ ਨਾ ਸਿਰਫ ਬਾਲੀਵੁੱਡ ਵਿਚ ਕੰਮ ...

Read More »

ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕੀਤਾ ਅਲਵਿਦਾ..

ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕੀਤਾ ਅਲਵਿਦਾ..

ਇਹ ਘੜੀ ਦੇਸ਼ ਭੱਰ ਦੇ ਅਦਾਕਾਰਾ ਲਈ ਬੜੇ ਹੀ ਸੋਗ ਦੀ ਘੜੀ ਹੈ, ਕਿਓਂ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਦਰ ਖ਼ਾਂ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਕਾਦਰ ਖ਼ਾਂ ਕੈਨੇਡਾ ਵਿਚ ਆਪਣੇ ਇਲਾਜ ਲਈ ਗਏ ਹੋਏ ਸਨ। ਬਾਲੀਵੁਡ ਦੇ ਪਿਆਰੇ ਅਦਾਕਾਰ ਅਤੇ ਲੇਖਕ ਕਾਦਰ ਖਾਨ ਦੀ ਲੰਬੀ ਬਿਮਾਰੀ ਕਾਰਨ ...

Read More »

ਹੁਣ ਜੈਸਮੀਨ ਸੇੰਡਲਸ ਕਿਸ ਖਿਲਾਫ ਕਰਨ ਜਾ ਰਹੀ ਹੈ ‘ਬਗਾਵਤ’ 

ਵੈਸੇ ਤਾਂ ਪੋਲੀਵੁਡ ਦੇ ਸਿਤਾਰੇ ਕਿਸੇ ਨਾ ਕਿਸੇ ਵਜਾਹ ਕਰਕੇ ਚਰਚਾ ਚ ਰਹਿੰਦੇ ਹਨ। ਪਰ ਅੱਜ ਕਲ ਜਿਹੜੀ ਪੋਲੀਵੁਡ ਸਟਾਰ  ਹਮੇਸ਼ਾ ਚਰਚਾ ਚ ਰਹਿ ਰਹੀ ਹੈ ਸ਼ਇਦ  ਤੁਸੀ ਵੀ ਉਸ  ਬਾਰੇ  ਜਾਨਦੇ ਹੋਵੋੰਗੇ। ਜੀ ਹਾਂ ਗੁਲਾਬੀ ਕੁਈਨ ਦੇ ਨਾਮ ਨਾਲ ਜਾਣੀ ਜਾਂਦੀ ਸਟਾਰ ਜੈਸਮੀਨ ਸੇੰਡਲਸ ਦੀ ਗੱਲ ਕਰ ਰਹੇ ਹਾਂ। ਪਰ ਹੁਣ ਉਸਨੂੰ ਵਿਵਾਦਤ ਕੁਈਨ ਕਹੀਏ ਆ ਗੁਲਾਬੀ ਕੁਈਨ। ਕਿਓਂ  ਕਿ  ਆਪਣੀ ਗਾਇਕੀ ਦੀ ਕਲਾ ਕਰਕੇ ਜਾਣੀ ਜਾਣ ਵਾਲੀ ਕੁਈਨ ਅੱਜ ਕਲ ਵਿਵਾਦਾਂ ਨਾਲ ਜਾਣੀ ਜਾਣ ਲਗੀ ਹੈ। ਪੋਲੀਵੁਡ ਸਟਾਰ ਦੀ ਹੁਣੇ ਜਹੇ ਪਾਈ ਇੰਸਟਾਗ੍ਰਾਮ ਦੀ ਪੋਸਟ ਦੀ ਗੱਲ ਕਰੀਏ ਤਾਂ ਓਹਨਾ ਨੇ ਆਪਣੀ ਬੋਲਡ ਅੰਦਾਜ਼ ਚ ਤਸਵੀਰ ਅਪਲੋਡ ਕਰਦੇ ਹੋਏ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ  “ਬਗਾਵਤ” … ਪਰ ਇਸ ਵਾਰ ਅਸੀਂ ਖੁਦ ਵੀ ਨਹੀਂ ਜਾਣ ਦੇ ਕਿ ਓਹੋ ਕਿਸ ਤਰਾਂ ਦੀ ਬਗਾਵਤ ਦੀ ਗੱਲ ਕਰ ਰਹੀ ਹੈ। ਅਸੀਂ ਇਹ ਵੀ ਨੀ ਜਾਣਦੇ ਹਾਂ ਉਹ ਕਿਸ  ਨਾਲ ਬਗਾਵਤ ਦੀ ਗੱਲ  ਕਰ  ਰਹੀ ਹੈ। ਲਗਦਾ ਹੈ ਜੈਸਮੀਨ ਆਪਣੇ ਅਗਲੇ ਆਣ ਵਾਲੇ ਗਾਣੇ ਦੀ ਗੱਲ ਕਰ ਰਹੀ ਹੈ। ਉਂਝ ਗੱਲ ਕਰੀਏ ਤਾਂ ਜੈਸਮੀਨ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਚੁਕੀ ਹੈ। ਉਸਨੇ ਆਪਣੀ ਗਾਇਕੀ ਨਾਲ ਲੱਖਾਂ ਲੋਕ  ਦੇ ਦਿਲ ਜਿੱਤੇ ਹਨ  ਤੇ  ਆਪਣੀ ਖੂਬਸੂਰਤੀ ਨਾਲ ਲੱਖਾਂ ਨੌਜਵਾਨਾਂ ਘਾਇਲ ਕੀਤਾ ਹੈ। ਗਾਇਕਾ ਦੇ ਲਵ ਲਾਈਫ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਨਾਲ ਅਫੇਯਰ ਬਾਰੇ ਕਾਫੀ ਚਰਚਾ ਚ ਰਹਿੰਦੀ ਹੈ। ਹੁਣੇ ਜਹੇ  ਰਿਲੀਜ਼ ਹੋਏ ਗਾਣੇ ‘ਪੱਟ ਲੈ ਗਿਆ’ ਕਾਫੀ ਚਰਚਾ ਵਿਚ ਹੈ ਅਤੇ ਥੋੜੇ ਹੀ ਸਮੇਂ ਵਿਚ 1 ਲਖ ਵਿਊਰਸ ਬਟੋਰ ਚੁਕਾ ਹੈ.   ਵੈਸੇ ਤਾਂ ਗਿਆਕਾ “ਸਿਪ ਸਿਪ, ਇੱਲੀਗਲ ਵੇਪੋਨ ਅਤੇ ਬੰਬ ਜੱਟ ਵਰਗੇ” ਕਈ ਹਿੱਟ ਗਾਣੇ ਦੇ ਚੁੱਕੀ ਹੈ।

Read More »

ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸੋਨੂੰ ਸੂਦ 

Sonu Sood obedience at Darbar Sahib

ਬੁੱਲੀਵੁੱਡ ਅਦਾਕਾਰਾ ਸੋਨੂੰ ਸੂਦ ਅੱਜ ਹਰਮੰਦਿਰ ਸਾਹਿਬ ਪਹੁੰਚੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੇਰੀ ਨਵੀਂ ਫ਼ਿਲਮ ਪਲਟਨ ਰਿਲੀਜ਼ ਹੋਣ ਵਾਲੀ ਹੈ ਇਸ ਲਈ ਅੱਜ ਉਹ ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ ਉਨ੍ਹਾਂ ਕਿਹਾ ਕਿ ਜਦ ਮੈਂ ਛੋਟਾ ਸੀ ਤਾਂ ਆਪਣੇ ਪਿੰਡ ਤੋਂ ਆਪਣੀ ਮਾਂ ...

Read More »

ਜਦੋ ਧਰਮਿੰਦਰ ਨੇ ਰਿਐਲਿਟੀ ਸ਼ੋਅ ‘ਚ ਕਹੀ ਆਪਣੇ ਦੋਨਾਂ ਬੱਚਿਆਂ ਬਾਰੇ ਇਹ ਗੱਲ….

ਜਦੋ ਧਰਮਿੰਦਰ ਨੇ ਰਿਐਲਿਟੀ ਸ਼ੋਅ 'ਚ ਕਹੀ ਆਪਣੇ ਦੋਨਾਂ ਬੱਚਿਆਂ ਬਾਰੇ ਇਹ ਗੱਲ....

ਧਰਮਿੰਦਰ ਅਤੇ ਉਨ੍ਹਾਂ ਦੇ ਬੇਟਿਆਂ ਦੀ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ਵਿੱਚ ਫਿਲਮ ਦੇ ਪ੍ਰਮੋਸ਼ਨ ਦੇ ਲਈ ਧਰਮਿੰਦਰ ਆਪਣੇ ਬੇਟਿਆਂ ਦੇ ਨਾਲ ਇੰਡੀਅਨ ਆਈਡਲ-10 ਦੇ ਮੰਚ ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਇੱਕ ਪੁਰਾਣਾ ਕਿੱਸਾ ਯਾਦ ਕਰਦੇ ਹੋਏ ਦੱਸਿਆ ...

Read More »

ਪਾਪੁਲਰ ਸ਼ੋਅ ਜਲਦ ਹੀ ਹੋਣ ਜਾ ਰਿਹਾ ਹੈ ਬੰਦ….

ਪਾਪੁਲਰ ਸ਼ੋਅ ਜਲਦ ਹੀ ਹੋਣ ਜਾ ਰਿਹਾ ਹੈ ਬੰਦ....

ਸ਼ੋਅ ਵਿੱਚ ਨਜ਼ਰ ਆ ਰਹੀ ਨਰੇਨ – ਪੂਜਾ ਦੀ ਜੋੜੀ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ। ਸ਼ੋਅ ਵਿੱਚ ਨਰੇਨ ਦੀ ਭੂਮਿਕਾ ਵਿੱਚ ਟੀਵੀ ਦੇ ਪਾਪੁਲਰ ਅਦਾਕਾਰ ਅਕਸ਼ੇ ਮਹਾਤਰੇ ਨਜ਼ਰ ਆ ਰਹੇ ਹਨ ਤਾਂ ਉੱਥੇ ਹੀ ਪੂਜਾ ਦੇ ਕਿਰਦਾਰ ਵਿੱਚ ਮਸ਼ਹੂਰ ਅਦਾਕਾਰਾ ਸ਼ੀਨ ਦਾਸ ਵਿਖਾਈ ਦੇ ਰਹੀ ਹੈ। ਇਹ ਸ਼ੋਅ ਪਿਛਲੇ ...

Read More »

ਇਹ ਅਦਾਕਾਰਾ ਰਿਜਲਟ ਦੀ ਚਿੰਤਾ ਨਹੀ ਕਰਦੀ

ਇਹ ਅਦਾਕਾਰਾ ਰਿਜਲਟ ਦੀ ਚਿੰਤਾ ਨਹੀ ਕਰਦੀ

ਬਾਲੀਵੁਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਵ ਦੀ ਫਿਲਮ ‘ਇਸਤਰੀ’ ਕਾਫ਼ੀ ਚਰਚਾ ਵਿੱਚ ਬਣੀ ਹੋਈ ਹੈ। ਪਿਛਲੇ ਦਿਨੀਂ ਫਿਲਮ ਦੇ ਇੱਕ ਗਾਣੇ ਨੇ ਸੋਸ਼ਲ ਮੀਡੀਆ ਉੱਤੇ ਧਮਾਲ ਮਚਾ ਦਿੱਤਾ ਸੀ। ਜਿਸ ਵਿੱਚ ਸ਼ਰਧਾ ਬੇਹੱਦ ਹੀ ਵੱਖ ਅੰਦਾਜ਼ ਵਿੱਚ ਨਜ਼ਰ ਆਈ ਸੀ। ਹੁਣ ਹਾਲ ਹੀ ਵਿੱਚ ਫਿਲਮ ...

Read More »

19 ਅਕਤੂਬਰ ਨੂੰ ‘ਆਟੇ ਦੀ ਚਿੜੀ’ ਤੁਹਾਡਾ ਦਿਲ ਚੁਰਾਉਣ ਨੂੰ ਤਿਆਰ

  ਚੰਡੀਗੜ੍ਹ (22 ਅਗਸਤ 2018)  – ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸੇ ਵੀ ਫਿਲਮ ਦੇ ਹਿੱਟ ਹੋਣ ਲਈ ਸਭ ਤੋਂ ਜਰੂਰੀ ਹੈ ਉਸਦੀ ਕਹਾਣੀ ਅਤੇ ਸਕਰਿਪਟ। ਪਰ ਜਦੋਂ ਪੋਲੀਵੁਡ ਦੀ ਸਭ ਤੋਂ ਵੱਡੀ ਸੁਪਰਸਟਾਰ ਨੀਰੂ ਬਾਜਵਾ ਅਤੇ ਹਿੱਟ ਗੀਤਾਂ ਦੇ ਬਾਦਸ਼ਾਹ ਅੰਮ੍ਰਿਤ ਮਾਨ ਇਕੱਠੇ ਆਉਣ ਤਾਂ ਕਿਸੇ ਵੀ ਫਿਲਮ ਦੇ ਬਲੋਕਬਸਟਰ ਹੋਣ ਦੀ ਇਸ ਤੋਂ ਵੱਡੀ ਗ੍ਰੰਟੀ ਨਹੀਂ ਹੋ ਸਕਦੀ। ਇੰਡਸਟਰੀ ਦਾ ਇਹ ਨਵਾਂ ਜੋੜਾ ਇਸ ਸਾਲ ਦੀ ਸਭ ਤੋਂ ਵੱਡੀ ਬਲੋਕਬਸਟਰ ਫਿਲਮ ‘ਆਟੇ ਦੀ ਚਿੜੀ’ ਲੈ ਕੇ ਤਿਆਰ ਹਨ। ਨੀਰੂ ਬਾਜਵਾ ਫਿਲਮ ਅਤੇ ਅੰਮ੍ਰਿਤ ਮਾਨ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਇਹਨਾਂ ਤੋਂ ਬਿਨਾ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ।‘ਆਟੇ ਦੀ ਚਿੜੀ’ ਨੂੰ ਡਾਇਰੈਕਟ ਕੀਤਾ ਹੈ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਜਿਹੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਪਾ ਚੁੱਕੇ ਹੈਰੀ ਭੱਟੀ ਨੇ। ਇਸ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ। ਜਿਸ ਤਰ੍ਹਾਂ ਇਹ ਫਿਲਮ ਹਲੇ ਰੀਲਿਜ ਵੀ ਨਹੀਂ ਹੋਈ ਇੱਕ ਚੀਜ਼ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਉਹ ਹੈ ਇਸ ਫਿਲਮ ਦੇ ਮੁੱਖ ਸਿਤਾਰਿਆਂ ਦੀ ਕੈਮਿਸਟ੍ਰੀ। ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਦੋਨੋ ਇਕੱਠੇ ਬਹੁਤ ਹੀ ਵਧੀਆ ਲੱਗ ਰਹੇ ਹਨ। ਸੈੱਟ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਦੋਨੋ ਪੂਰੀ ਤਰ੍ਹਾਂ ਨਾਲ ਤਿਆਰ ਹਨ ਥੀਏਟਰ ਚ ਧੂਮਾਂ ਪਾਉਣ ਲਈ। ਇਸ ਬਾਰੇ ਵਿੱਚ ਨੀਰੂ ਬਾਜਵਾ ਨੇ ਕਿਹਾ, “ਸਾਰੇ ਸੈੱਟ ਦਾ ਮਾਹੌਲ ਬਹੁਤ ਹੀ ਮਿਲਣਸਾਰ ਅਤੇ ਘਰੇਲੂ ਸੀ ਕਿ ਸਾਨੂੰ ਇਸ ਤਰ੍ਹਾਂ ਲੱਗਾ ਹੀ ਨਹੀਂ ਕਿ ਅਸੀਂ ਕੰਮ ਕਰ ਰਹੇ ਹਾਂ। ਇਹ ਪੂਰਾ ਸਫ਼ਰ ਛੁੱਟੀਆਂ ਦੀ ਤਰ੍ਹਾਂ ਬੀਤਿਆ। ਮੈਂ ਤੇ ਅੰਮ੍ਰਿਤ ਪਹਿਲਾਂ ਹੀ ਲੌਂਗ ਲਾਚੀ ਫਿਲਮ ਦੇ ਇੱਕ ਗਾਣੇ ‘ਲੋਗੋ ਮੁੱਛ ਦੇ’ ਵਿੱਚ ਕੰਮ ਕਰ ਚੁਕੇ ਹਾਂ। ਉਹਦੇ ਨਾਲ ਕੰਮ ਕਰਨ ਦਾ ਪੂਰਾ ਅਨੁਭਵ ਬਹੁਤ ਹੀ ਵਧੀਆ ਰਿਹਾ। ਅਤੇ ਮੈਨੂੰ ਲਗਦਾ ਹੈ ਕਿ ਜੇ ਆਸ ਪਾਸ ਦੀ ਐਨਰਜੀ ਵਧੀਆ ਹੋਵੇ ਤਾਂ ਅਖੀਰਕਰ ਸਭ ਠੀਕ ਹੋ ਹੀ ਜਾਂਦਾ ਹੈ।” ਅੰਮ੍ਰਿਤ ਮਾਨ ਨੇ ਕਿਹਾ, “ਜਿਵੇਂ ਇਹ ਮੇਰੀ ਲੀਡ ਦੇ ਰੂਪ ਵਿੱਚ ਪਹਿਲੀ ਫਿਲਮ ਹੈ ਤਾਂ ਮੈਂ ਬਹੁਤ ਹੀ ਡਰਿਆ ਹੋਇਆ ਸੀ। ਪਰ ਸੈੱਟ ਤੇ ਹਰ ਕੋਈ ਇਹਨਾਂ ਜ਼ਿਆਦਾ ਸਹਿਯੋਗੀ ਸੀ ਕਿ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਹਾਂ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਿਆ। ਨੀਰੂ ਬਾਜਵਾ ਨਾਲ ਕੱਮ ਕਰਨਾ ਇੱਕ ਅਦਭੁੱਤ ਅਨੁਭਵ ਰਿਹਾ।” ਫਿਲਮ ਦੇ ਪ੍ਰੋਡੂਸਰ ਚਰਨਜੀਤ ਸਿੰਘ ਵਾਲੀਆ ਨੇ ਕਿਹਾ, “ਸ਼ੂਟਿੰਗ ਤੋਂ ਪਹਿਲਾਂ ਅਸੀਂ ਕਾਸਟ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਦੁਚਿਤੀ ਵਿੱਚ ਸੀ ਕਿ ਕੌਣ ਕਿਹੜਾ ਕਿਰਦਾਰ ਨਿਭਾਏਗਾ ਪਰ ਜਦੋਂ ਅਸੀਂ ਅਖੀਰ ਚ ਫੈਸਲਾ ਲੈ ਲਿਆ ਹੁਣ ਸਾਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਇਹਨਾਂ ਕਿਰਦਾਰਾਂ ਨੂੰ ਨੀਰੂ ਬਾਜਵਾ ਜਾਂ ਅੰਮ੍ਰਿਤ ਮਾਨ ਨਾਲੋਂ ਵਧੀਆ ਨਹੀਂ ਨਿਭਾ ਸਕਦਾ ਸੀ।” ਆਟੇ ਦੀ ਚਿੜੀ ਸੰਸਾਰਭਰ ਵਿੱਚ 19 ਅਕਤੂਬਰ 2018 ਨੂੰ ਰੀਲਿਜ ਹੋਵੇਗੀ।

Read More »