Breaking News
Home / Tag Archives: bollywood

Tag Archives: bollywood

ਦਿਲ ਨੂੰ ਛੂਹ ਲੈਣ ਵਾਲਾ ਗਾਣਾ ‘ਕਸਮ ਖਾ ਲੀ’

302869

ਡਾਇਰੈਕਟਰ ਵਿਕਰਮਾਦਿੱਤਿਆ ਮੋਟਵਾਨੀ ਦੀ ਆਉਣ ਵਾਲੀ ਫ਼ਿਲਮ ‘ਭਾਵੇਸ਼ ਜੋਸ਼ੀ ਸੁਪਰਹੀਰੋ’ ਲਈ ਲੋਕਾਂ ‘ਚ ਐਕਸਈਟਮੈਂਟ ਹੌਲੀ-ਹੌਲੀ ਵਧ ਰਹੀ ਹੈ। ਫ਼ਿਲਮ ਦਾ ਫਸਟ ਲੁੱਕ ਦੇਖ ਕੇ ਲੋਕਾਂ ਨੂੰ ਕਾਫੀ ਕੰਫਿਊਜ਼ਨ ਸੀ ਪਰ ਹੁਣ ਫ਼ਿਲਮ ਦਾ ਟ੍ਰੇਲਰ ਦੇਖ ਕੇ ਸਭ ਦੀ ਕੰਫਿਊਜ਼ਨ ਖ਼ਤਮ ਹੋ ਗਈ ਹੈ ਕਿ ਫ਼ਿਲਮ ਬਾਲੀਵੁੱਡ ਫ਼ਿਲਮ ਹੀ ਹੈ। ਇਸ ...

Read More »

ਕਰੀਨਾ ਮੁੜ ਕਰੇਗੀ ਕਰਨ ਜੌਹਰ ਨਾਲ ਕੰਮ

kareena-karan-784x441

  ‘ਵੀਰੇ ਦੀ ਵੈਡਿੰਗ’ ‘ਚ ਗਲੈਮਰ ਦਾ ਤੜਕਾ ਲਾਉਣ ਮਗਰੋਂ ਕਰੀਨਾ ਕਪੂਰ ਖਾਨ ਆਪਣੀ ਅਗਲੀ ਫ਼ਿਲਮ ‘ਚ ਮਾਂ ਦਾ ਰੋਲ ਕਰਨ ਲਈ ਤਿਆਰ ਹੈ। ਬੇਬੋ ਦੀ ਨਵੀਂ ਫ਼ਿਲਮ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਹੇਠ ਬਣੇਗੀ। ਕਰਨ ਜੌਹਰ ਤੇ ਕਰੀਨਾ ਨੇ ਪਹਿਲਾਂ ‘ਕੀ ਐਂਡ ਕਾ’ ਫ਼ਿਲਮ ‘ਚ ਕੰਮ ਕੀਤਾ ਹੈ। ...

Read More »

ਜਾਨ ਅਬਰਾਹਿਮ ਦੀ ‘ਪਰਮਾਣੂ’ ਨੇ ਪਹਿਲੇ ਦਿਨ ਕੀਤਾ ਧਮਾਕਾ

ਲੰਮੇ ਵਿਵਾਦ ਬਾਅਦ ਵੱਡੇ ਪਰਦੇ ’ਤੇ ਰਿਲੀਜ਼ ਹੋਈ ਫ਼ਿਲਮ ‘ਪਰਮਾਣੂ: ਦ ਸਟੋਰੀ ਆਫ ਪੋਖਰਣ’ ਨੇ ਪਹਿਲੇ ਹੀ ਦਿਨ ਸ਼ਾਨਦਾਰ ਕਮਾਈ ਕੀਤੀ ਹੈ। ਜਾਨ ਅਬਰਾਹਿਮ ਦੀ ਇਸ ਫਿਲਮ ਨੇ ਬਾਕਸ ਆਫਿਸ ’ਤੇ ਓਪਨਿੰਗ ਵਾਲੇ ਦਿਨ ਕੁੱਲ 4 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।ਫ਼ਿਲਮ ਟਰੇਡ ਐਨਾਲਿਸਟ ਤਰਨ ਆਦਰਸ਼ ਮੁਤਾਬਕ ਫ਼ਿਲਮ ਨੇ ...

Read More »

ਬੈਂਕਾਕ ‘ਚ ਮਚੇਗੀ ‘ਆਈਫਾ’ ਦੀ ਧੂਮ

IIFA-Awards-In-Bangkok-580x395

ਸਾਲ 2018 ਦਾ ਇੰਟਰਨੈਸ਼ਨਲ ਇੰਡੀਆ ਫ਼ਿਲਮ ਅਕੈਡਮੀ ਐਵਾਰਡ ਬੈਂਕਾਕ ‘ਚ ਹੋਣ ਵਾਲਾ ਹੈ। ਇਹ ਸ਼ੋਅ 22 ਤੋਂ 24 ਜੂਨ ਤੱਕ ਚੱਲੇਗਾ। ਇਸ ਸ਼ੋਅ ਲਈ ਬਾਲੀਵੁੱਡ ਦੇ ਦਿੱਗਜ ਸਿਤਾਰੇ ਬੈਂਕਾਕ ਲਈ ਰਵਾਨਾ ਵੀ ਹੋ ਚੁੱਕੇ ਹਨ।ਇਸ ਵਾਰ ਆਈਫਾ ਰੌਕਸ ਨੂੰ ਕਾਰਤਿਕ ਆਰੀਅਨ ਤੇ ਆਯੂਸ਼ਮਾਨ ਖੁਰਾਨਾ ਦੀ ਜੋੜੀ ਹੋਸਟ ਕਰੇਗੀ। ਜਦੋਂਕਿ ਕਰਨ ...

Read More »

ਕਾਨਸ ਫਿਲਮ ਫੈਸਟੀਵਲ ਨੇ ਕੀਤਾ ਸ਼੍ਰੀਦੇਵੀ ਨੂੰ ਯਾਦ, ਦਿੱਤਾ ਸਨਮਾਨ

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪੂਰੇ ਬਾਲੀਵੁੱਡ ਨੂੰ ਵੀ ਧੱਕਾ ਲੱਗਾ ਹੈ। ਇਸ ਸਾਲ ਫ਼ਰਾਂਸ ਦੇ ਕਾਨਸ ਸ਼ਹਿਰ ਵਿਚ ਆਯੋਜਿਤ 71ਵੇਂ ਕਾਨਨ ਫਿਲਮ ਫੈਸਟੀਵਲ ‘ਚ ਮਰਹੂਮ ਸ਼੍ਰੀਦੇਵੀ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਨ੍ਹਾਂ ਨੂੰ Titan Reginald F. Lewis ਫਿਲਮ ਆਈਕਾਨ ਐਵਾਰਡ ਨਾਲ ਸਨਮਾਨਿਤ ...

Read More »

ਸ਼ਾਹਿਦ-ਸ਼ਰਧਾ ਦੀ ‘ਬੱਤੀ ਗੁਲ, ਮੀਟਰ ਚਾਲੂ’

Yami-Gautam-joins-Shahid-Kapoor123-580x395

ਜਲਦੀ ਹੀ ਸ਼ਾਹਿਦ ਕਪੂਰ, ਯਾਮੀ ਗੌਤਮ ਤੇ ਸ਼ਰਧਾ ਕਪੂਰ ਫ਼ਿਲਮ ‘ਬੱਤੀ ਗੁਲ, ਮੀਟਰ ਚਾਲੂ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਉੱਤਰਾਖੰਡ ‘ਚ ਸ਼ੂਟਿੰਗ ਸ਼ੈਡਿਊਲ ਖ਼ਤਮ ਹੋਣ ਤੋਂ ਬਾਅਦ ਕੁਝ ਵਿੱਤੀ ਦਿੱਕਤਾਂ ਕਰਕੇ ਫ਼ਿਲਮ ਦੀ ਸ਼ੂਟਿੰਗ ਰੁਕ ਗਈ ਸੀ।ਹੁਣ ਖ਼ਬਰ ਹੈ ਕਿ ਫ਼ਿਲਮ ਦੀ ਸ਼ੂਟਿੰਗ ਇੱਕ ਵਾਰ ਫੇਰ ਸ਼ੁਰੂ ਹੋ ਗਈ ...

Read More »

ਗੰਭੀਰ ਕਿਰਦਾਰ ਨਾਲ ਸਿਲਵਰ ਸਕ੍ਰੀਨ ‘ਤੇ ਧਮਾਕੇਦਾਰ ਐਂਟਰੀ ਕਰੇਗੀ ਕਾਜੋਲ

16_23_0175700004-ll

ਮਸ਼ਹੂਰ ਅਜੇ ਦੇਵਗਨ ਦੀ ਪਤਨੀ ਤੇ ਮਸ਼ਹੂਰ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ ‘ਇਲਾ’ ਦੀ ਤਿਆਰੀ ‘ਚ ਝੁੱਟ ਗਈ ਹੈ। ਇਹ ਫਿਲਮ 14 ਸਤੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਕ ਬਿਆਨ ਮੁਤਾਬਕ, ਪ੍ਰਦੀਪ ਸਰਕਾਰ ਦੁਆਰਾ ਨਿਰਦੇਸ਼ਿਤ ਇਸ ਫਿਲਮ ‘ਚ ਰਾਸ਼ਟਰੀ ਪੁਰਸਕਾਰ ਵਿਜੇਤਾ ਅਭਿਨੇਤਾ ਰਿੱਧੀ ਸੇਨ ਵੀ ਮੁੱਖ ਭੂਮਿਕਾ ਨਿਭਾਉਣਗੇ।ਰਿੱਧੀ ਸੇਨ ਕਾਜੋਲ ਦੇ ...

Read More »

‘ਧਕ-ਧਕ ਗਰਲ’ ਮਾਧੁਰੀ ਦੀਕਸ਼ਿਤ ਦੀ ਫਿਰ ਵਾਪਸੀ

Madhuri-Dixit-580x395

ਮਾਧੁਰੀ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਐਕਟਰਸ ‘ਚੋਂ ਇੱਕ ਹੈ ਜਿਨ੍ਹਾਂ ਦੀ ਖੂਬਸੂਰਤੀ ਸਮੇਂ ਦੇ ਨਾਲ-ਨਾਲ ਵਧਦੀ ਹੀ ਜਾ ਰਹੀ ਹੈ। ਮਾਧੁਰੀ ਨੇ ਆਪਣੇ ਕਰੀਅਰ ‘ਚ ਕਈ ਹਿੱਟ ਡਾਂਸਿੰਗ ਨੰਬਰਜ਼ ‘ਚ ਆਪਣੀ ਪ੍ਰਫੌਰਮੈਂਸ ਦਿੱਤੀ ਹੈ ਤੇ ਉਨ੍ਹਾਂ ਦੇ ਗਾਣਿਆਂ ‘ਤੇ ਅੱਜ ਵੀ ਲੋਕ ਝੂਮ ਉੱਠਦੇ ਹਨ।ਮਾਧੁਰੀ 3 ਸਾਲ ਦੀ ਉਮਰ ...

Read More »

ਰੇਪ ਕੇਸ ‘ਚ ਇਸ ਐਕਟਰ ਨੂੰ ਖਾਣੀ ਪਈ ਸੀ ਜੇਲ ਦੀ ਹਵਾ, ਫਿਲਮੀ ਕਰੀਅਰ ਹੋ ਗਿਆ ਤਬਾਹ

2018_5image_13_55_11987000067

ਬਾਲੀਵੁੱਡ ‘ਚ ਦਮਦਾਰ ਐਂਟਰੀ ਕਰਨ ਵਾਲੇ ਸ਼ਾਈਨੀ ਆਹੂਜਾ ਦਾ ਜਨਮ ਅੱਜ ਹੀ ਦੇ ਦਿਨ ਭਾਵ 15 ਮਈ 1975 ਨੂੰ ਦੇਹਰਾਦੂਨ ‘ਚ ਹੋਇਆ ਸੀ। ਪਹਿਲੀ ਹੀ ਫਿਲਮ ਲਈ ਉਨ੍ਹਾਂ ਨੂੰ ਬੈਸਟ ਡੈਬਿਊ ਦਾ ਐਵਾਰਡ ਮਿਲਿਆ, ਜਿਸ ਤੋਂ ਬਾਅਦ ਸ਼ਾਈਨੀ ਦੇ ਖਾਤੇ ‘ਚ ਹਿੱਟ ਫਿਲਮਾਂ ਦੀ ਅਜਿਹੀ ਲਾਈਨ ਲੱਗ ਗਈ ਕਿ ਸਾਰੇ ...

Read More »

ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ ‘ਰਾਜ਼ੀ’, 2 ਦਿਨਾਂ ‘ਚ ਕਮਾਏ ਇੰਨੇ ਕਰੋੜ

ਆਲੀਆ ਭੱਟ ਅਤੇ ਵਿੱਕੀ ਕੌਸ਼ਲ ਸਟਾਰਰ ਫਿਲਮ ‘ਰਾਜ਼ੀ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਸ਼ਾਨਦਾਰ ਓਪਨਿੰਗ ਕੀਤੀ ਹੈ। ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਫੈਨਜ਼ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ ਪਹਿਲੇ ਦਿਨ ਸ਼ੁਕਰਵਾਰ 7.53 ਕਰੋੜ ਦੀ ਕਮਾਈ ਕੀਤੀ ਸੀ, ਉੱਥੇ ਹੀ ...

Read More »