Breaking News
Home / Tag Archives: BritAsia

Tag Archives: BritAsia

ਹੁਣ ਜੈਸਮੀਨ ਸੇੰਡਲਸ ਕਿਸ ਖਿਲਾਫ ਕਰਨ ਜਾ ਰਹੀ ਹੈ ‘ਬਗਾਵਤ’ 

ਵੈਸੇ ਤਾਂ ਪੋਲੀਵੁਡ ਦੇ ਸਿਤਾਰੇ ਕਿਸੇ ਨਾ ਕਿਸੇ ਵਜਾਹ ਕਰਕੇ ਚਰਚਾ ਚ ਰਹਿੰਦੇ ਹਨ। ਪਰ ਅੱਜ ਕਲ ਜਿਹੜੀ ਪੋਲੀਵੁਡ ਸਟਾਰ  ਹਮੇਸ਼ਾ ਚਰਚਾ ਚ ਰਹਿ ਰਹੀ ਹੈ ਸ਼ਇਦ  ਤੁਸੀ ਵੀ ਉਸ  ਬਾਰੇ  ਜਾਨਦੇ ਹੋਵੋੰਗੇ। ਜੀ ਹਾਂ ਗੁਲਾਬੀ ਕੁਈਨ ਦੇ ਨਾਮ ਨਾਲ ਜਾਣੀ ਜਾਂਦੀ ਸਟਾਰ ਜੈਸਮੀਨ ਸੇੰਡਲਸ ਦੀ ਗੱਲ ਕਰ ਰਹੇ ਹਾਂ। ਪਰ ਹੁਣ ਉਸਨੂੰ ਵਿਵਾਦਤ ਕੁਈਨ ਕਹੀਏ ਆ ਗੁਲਾਬੀ ਕੁਈਨ। ਕਿਓਂ  ਕਿ  ਆਪਣੀ ਗਾਇਕੀ ਦੀ ਕਲਾ ਕਰਕੇ ਜਾਣੀ ਜਾਣ ਵਾਲੀ ਕੁਈਨ ਅੱਜ ਕਲ ਵਿਵਾਦਾਂ ਨਾਲ ਜਾਣੀ ਜਾਣ ਲਗੀ ਹੈ। ਪੋਲੀਵੁਡ ਸਟਾਰ ਦੀ ਹੁਣੇ ਜਹੇ ਪਾਈ ਇੰਸਟਾਗ੍ਰਾਮ ਦੀ ਪੋਸਟ ਦੀ ਗੱਲ ਕਰੀਏ ਤਾਂ ਓਹਨਾ ਨੇ ਆਪਣੀ ਬੋਲਡ ਅੰਦਾਜ਼ ਚ ਤਸਵੀਰ ਅਪਲੋਡ ਕਰਦੇ ਹੋਏ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ  “ਬਗਾਵਤ” … ਪਰ ਇਸ ਵਾਰ ਅਸੀਂ ਖੁਦ ਵੀ ਨਹੀਂ ਜਾਣ ਦੇ ਕਿ ਓਹੋ ਕਿਸ ਤਰਾਂ ਦੀ ਬਗਾਵਤ ਦੀ ਗੱਲ ਕਰ ਰਹੀ ਹੈ। ਅਸੀਂ ਇਹ ਵੀ ਨੀ ਜਾਣਦੇ ਹਾਂ ਉਹ ਕਿਸ  ਨਾਲ ਬਗਾਵਤ ਦੀ ਗੱਲ  ਕਰ  ਰਹੀ ਹੈ। ਲਗਦਾ ਹੈ ਜੈਸਮੀਨ ਆਪਣੇ ਅਗਲੇ ਆਣ ਵਾਲੇ ਗਾਣੇ ਦੀ ਗੱਲ ਕਰ ਰਹੀ ਹੈ। ਉਂਝ ਗੱਲ ਕਰੀਏ ਤਾਂ ਜੈਸਮੀਨ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਚੁਕੀ ਹੈ। ਉਸਨੇ ਆਪਣੀ ਗਾਇਕੀ ਨਾਲ ਲੱਖਾਂ ਲੋਕ  ਦੇ ਦਿਲ ਜਿੱਤੇ ਹਨ  ਤੇ  ਆਪਣੀ ਖੂਬਸੂਰਤੀ ਨਾਲ ਲੱਖਾਂ ਨੌਜਵਾਨਾਂ ਘਾਇਲ ਕੀਤਾ ਹੈ। ਗਾਇਕਾ ਦੇ ਲਵ ਲਾਈਫ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਨਾਲ ਅਫੇਯਰ ਬਾਰੇ ਕਾਫੀ ਚਰਚਾ ਚ ਰਹਿੰਦੀ ਹੈ। ਹੁਣੇ ਜਹੇ  ਰਿਲੀਜ਼ ਹੋਏ ਗਾਣੇ ‘ਪੱਟ ਲੈ ਗਿਆ’ ਕਾਫੀ ਚਰਚਾ ਵਿਚ ਹੈ ਅਤੇ ਥੋੜੇ ਹੀ ਸਮੇਂ ਵਿਚ 1 ਲਖ ਵਿਊਰਸ ਬਟੋਰ ਚੁਕਾ ਹੈ.   ਵੈਸੇ ਤਾਂ ਗਿਆਕਾ “ਸਿਪ ਸਿਪ, ਇੱਲੀਗਲ ਵੇਪੋਨ ਅਤੇ ਬੰਬ ਜੱਟ ਵਰਗੇ” ਕਈ ਹਿੱਟ ਗਾਣੇ ਦੇ ਚੁੱਕੀ ਹੈ।

Read More »

ਫਿਲਮ ‘ਅਸ਼ਕੇ’ ਲਈ ਲੋਕਾਂ ‘ਚ ਉਤਸੁਕਤਾ ਦਾ ਮਾਹੌਲ

ਫਿਲਮ 'ਅਸ਼ਕੇ' ਲਈ ਲੋਕਾਂ 'ਚ ਉਤਸੁਕਤਾ ਦਾ ਮਾਹੌਲ

ਪੰਜਾਬੀ ਇੰਡਸਟਰੀ ‘ਚ ਹਰ ਰੋਜ਼ ਕੋਈ ਨਾ ਕੋਈ ਪੰਜਾਬੀ ਫਿਲਮ ਸਾਡੇ ਝੋਲੀ ਪੈ ਰਹੀ ਹੈ , ਹੁਣ ਸਾਡੇ ਲਈ ਲੈ ਕੇ ਆਏ ਨੇ ਅਮਿੰਦਰ ਗਿੱਲ ਜੋ ਲੋਕਾਂ ਦੇ ਦਿਲਾਂ ਦੀ ਖਾਸ ਹਿੱਸਾ ਬਣੇ ਹੋਏ ਨੇ ਉਹ ਲੈ ਕੇ ਆ ਰਹੇ ਨੇ ਫਿਲਮ ‘ ਅਸਕੇ ‘ ਅਸਕੇ ਸ਼ਬਦ ਤਾਂ ਹਰ ਗੀਤ ...

Read More »

ਪੰਜਾਬ ਪੁਲਿਸ ਹੁਣ ਪਰਮੀਸ਼ ਵਰਮਾਂ ਦੀ ਸੁਰਖਿਆ ਨਹੀਂ ਸਗੋਂ ਪਰਮੀਸ਼ ਨੂੰ ਭੇਜੇਗੀ ਸੰਮਨ

ਪੰਜਾਬ ਪੁਲਿਸ ਹੁਣ ਪਰਮੀਸ਼ ਵਰਮਾਂ ਦੀ ਸੁਰਖਿਆ ਨਹੀਂ ਸਗੋਂ ਪਰਮੀਸ਼ ਨੂੰ ਭੇਜੇਗੀ ਸੰਮਨ

ਪੰਜਾਬੀ ਗਾਇਕ ਤੇ ਵੀਡਿਓ ਨਿਰਦੇਸ਼ਕ ਪਰਮੀਸ਼ ਵਰਮਾ ਜਦੋਂ ਦੇ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਹਨ ਲਗਭਗ ਉਸ ਸਮੇਂ ਤੋਂ ਹੀ ਕਿਸੇ ਨਾ ਕਿਸੇ ਗੀਤ ਜਾਂ ਆਪਣੀ ਵੀਡਿਓ ਹਦਾਇਤ-ਕਾਰੀ ਕਾਰਨ ਚਰਚਾ ‘ਚ ਰਹੇ ਹਨ ਹੁਣ ਇੱਕ ਵਾਰ ਫਿਰ ਉਹ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਪਰ ਇਸ ਵਾਰ ਉਨ੍ਹਾਂ ਦੀ ...

Read More »