Breaking News
Home / Tag Archives: Captain Amarinder Singh

Tag Archives: Captain Amarinder Singh

ਬਟਾਲਾ ‘ਚ ਕਾਂਗਰਸ ਹੋਈ ਦੋ ਫਾੜ , ਸਾਬਕਾ ਮੰਤਰੀ ਨੇ ਮੌਜੂਦਾ ਮੰਤਰੀ ਤ੍ਰਿਪਤ ਬਾਜਵਾ ਤੇ ਕੀਤਾ ਵੱਡਾ ਹਮਲਾ …

ਬਟਾਲਾ ‘ਚ ਕਾਂਗਰਸ ਹੋਈ ਦੋ ਫਾੜ , ਸਾਬਕਾ ਮੰਤਰੀ ਨੇ ਮੌਜੂਦਾ ਮੰਤਰੀ ਤ੍ਰਿਪਤ ਬਾਜਵਾ ਤੇ ਕੀਤਾ ਵੱਡਾ ਹਮਲਾ …

Read More »

ਅਧਿਆਪਕਾਂ ਦੀ ਵਿਗੜੀ ਹਾਲਤ, ਹਸਪਤਾਲ ‘ਚ ਦਾਖਲ

ਪਟਿਆਲਾ ( ਅਮਰਜੀਤ ਸਿੰਘ )- ਪਟਿਆਲਾ ‘ਚ ਅਧਿਆਪਕ ਪੱਕੇ ਮੋਰਚੇ ‘ਤੇ ਭੁੱਖ ਹੜਤਾਲ ‘ਤੇ ਬੈਠੀ ਅਧਿਆਪਕਾਂ ਨਮਿਤਾ ਵਾਸੀ ਲੁਧਿਆਣਾ ਦੀ ਹਾਲਤ ਵਿਗੜੀ ਹੈ। ਜਿਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜਿਆ ਗਿਆ ਹੈ।

Read More »

ਕੈਪਟਨ ਕਰਾਉਣਗੇ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਨਤਾ ਨੂੰ ਜਾਣੂ…

 ਕਾਂਗਰਸ ਦੀ ਲੰਬੀ ਕਿੱਲਿਆਂਵਾਲੀ ਵਿਖੇ ਹੋਣ ਜਾ ਰਹੀ ਰੈਲੀ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਰੈਲੀ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਝੂਠ ਦਾ ਪਰਦਾਫਾਸ਼ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ...

Read More »

ਪਟਿਆਲਾ ‘ਚ ਅਕਾਲੀ ਦਲ ਕਰੇਗਾ ਜਬਰ ਵਿਰੋਧੀ ਰੈਲੀ ਤੇ ਲੰਬੀ ‘ਚ ਕੈਪਟਨ ਬਾਦਲਾਂ ਨੂੰ ਘੇਰਣਗੇ..

ਜਲੰਧਰ, 7 ਅਕਤੂਬਰ – ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਗੜ੍ਹ ਲੰਬੀ ਦੇ ਕਿੱਲਿਆਂਵਾਲੀ ਵਿਚ ਰੈਲੀ ਕਰਨ ਜਾ ਰਹੇ ਹਨ। ਉਹ ਇਸ ਰੈਲੀ ਦੌਰਾਨ ਬਾਦਲਾਂ ਨੂੰ ਬੇਅਦਬੀ ਮੁੱਦੇ ‘ਤੇ ਘੇਰਣਗੇ ਤੇ ਆਪਣੀ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਵੇਰਵਾ ਵੀ ਦੇਣਗੇ। ਉਥੇ ਹੀ, ਕੈਪਟਨ ...

Read More »

ਕੈਪਟਨ ਅਮਰਿੰਦਰ ਸਿੰਘ ਕਿਸ ਬਾਗ਼ ਦੀ ਮੂਲੀ ???

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ 7 ਅਕਤੂਬਰ ਨੂੰ ਰੈਲੀ ਕਰ ਆਪਣਾ ਸਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਬੀਤੇ ਦਿਨਾਂ ਤੋਂ ਸ਼ੁਰੂ ਹੋ ਚੁੱਕੀਆਂ ਹਨ ।ਰੈਲੀ ਦੇ ਸੰਬੰਧ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ...

Read More »

ਜਾਣੋਂ, ਕੈਪਟਨ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ???

ਚੰਡੀਗੜ੍ਹ ਪ੍ਰਸ਼ਾਸਨ ‘ਚ ਪੰਜਾਬ ਦਾ ਹਿੱਸਾ ਘਟਾਉਣ ਨਾਲ ਸਬੰਧਿਤ ਕੇਂਦਰ ਦੇ ਨੋਟਿਸ ਸੰਬੰਧੀ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਦੇ ਇਸ ਫ਼ੈਸਲੇ ‘ਤੇ ਮੁੜ-ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਇੱਕ ਚਿੱਠੀ ਲਿਖੀ ਗਈ ...

Read More »

ਹੜ੍ਹ ਨਾਲ ਪ੍ਰਭਾਵਿਤ ਇਲਾਕੇ ਦਾ ਕੈਪਟਨ ਕਰਨ ਗਏ ਦੌਰਾ ਅੱਜ /Tours going to Captain of flood affected areas today

ਸੁਲਤਾਨਪੁਰ ਲੋਧੀ , 26 ਸਤੰਬਰ – ਬੀਤੇ ਦਿਨੀ ਹੋਏ ਮੀਂਹ ਦੇ ਕਾਰਨ ਕਿੰਨਾ ਹੀ ਨੁਕਸਾਨ ਹੋਇਆ । ਮੀਂਹ ਦੇ ਕਾਰਨ ਕਿੰਨੀਆ ਹੀ ਜਾਨਾ ਦਾ ਨੁਕਸਾਨ ਹੋਇਆਂ ਹੈ । ਇਸੇ ਤਰਾਂ੍ਹ ਨਾਲ ਪੀੜ੍ਹਤ ਇਲਾਕਾ ਸੁਲਤਾਨਪੁਰ ਲੌਧੀ ਦਾ ਹੈ ਜਿਸ ਦਾ ਦੌਰਾ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...

Read More »

ਰਾਹੁਲ ਗਾਂਧੀ ਦੇ ਪੱਖ ‘ਚ ਨਿੱਤਰੇ ਕੈਪਟਨ

Rahul Gandhi in Favor of Captain

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 1984 ਸਿੱਖ ਕਤਲੇਆਮ ਵਿੱਚ ਰਾਹੁਲ ਗਾਂਧੀ ਦੀ ਸ਼ਮੂਲੀਅਤ ਹੋਣ ਸਬੰਧੀ ਦਿੱਤੇ ਬਿਆਨ ‘ਤੇ  ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਸਮੇਂ ਰਾਹੁਲ ਗਾਂਧੀ ਸਕੂਲ ਵਿੱਚ ਪੜ੍ਹਦਾ ਸੀ ਅਤੇ ਉਸ ਨੂੰ ਹਰ ਗੱਲ ਲਈ ਜ਼ਿੰਮੇਵਾਰ ਠਹਿਰਾਉਣਾ ਹਾਸੋਹੀਣੀ ਗੱਲ ਹੈ । ...

Read More »

ਅਕਾਲੀ-ਭਾਜਪਾ ਵਫ਼ਦ ਨੇ ਜਸਟਿਸ ਰਣਜੀਤ ਸਿੰਘ ਤੇ ਸੁਖਜਿੰਦਰ ਰੰਧਾਵਾ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

ਅਕਾਲੀ-ਭਾਜਪਾ ਵਫ਼ਦ ਨੇ ਜਸਟਿਸ ਰਣਜੀਤ ਸਿੰਘ ਤੇ ਸੁਖਜਿੰਦਰ ਰੰਧਾਵਾ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

ਚੰਡੀਗੜ੍ਹ/23 ਅਗਸਤ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਝੂਠੇ ਸਬੂਤ ਤਿਆਰ ਕਰਨ ਅਤੇ ਇੱਕ ਗੁਪਤ ਦਸਤਾਵੇਜ਼ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਤੋਂ ਪਹਿਲਾਂ ਲੀਕ ਕਰਨ ਲਈ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਵਿਧਾਨ ਸਭਾ ਦੇ ...

Read More »