Breaking News
Home / Tag Archives: crime

Tag Archives: crime

ਰੋਹਤਕ ਗੈਂਗਰੇਪ ਦੇ ਸੱਤਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਲ 2015 ਚ ਰੋਹਤਕ ਚ ਵਾਪਰੇ ਗੈਂਗਰੇਪ ਦੀ ਸੱਤਾਂ ਦੋਸ਼ੀਆਂ ਦੀ ਸਜ਼ਾ ਖਿਲਾਫ਼ ਅਪੀਲ ਨੂੰ ਖਾਰਿਜ ਕਰਦਿਆਂ ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰਖਿਆ ਹੈ। ਇਨ੍ਹਾਂ ਸੱਤਾਂ ਦੋਸ਼ੀਆਂ ਨੂੰ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਤੇ ਅੱਜ ਬੁੱਧਵਾਰ ਨੂੰ ਹਾਈਕੋਰਟ ਨੇ ਆਪਣੀ ...

Read More »

ਪਟਿਆਲਾ ‘ਚ ਬਜੁਰਗ ਦਾ ਤੇਜ਼ ਤਾਰ ਹਥਿਆਰਾ ਨਾਲ ਕਤਲ

ਸ਼ਾਹੀ ਸ਼ਹਿਰ ਪਟਿਆਲ਼ਾ ਵਿਚ ਅੱਜ ਸਵੇਰੇ ਇਕ 70ਸਾਲਾ ਦੇ ਬੁਜ੍ਰਗ ਦੇ ਕਤਲ ਦ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਓਮ ਪਰਕਾਸ਼ ਨਾਮ ਦਾ ਬੁਜਰਗ ਪਿਛਲੇ 25ਸਾਲਾ ਤੋ ਘਲੋੜੀ ਸਥਿਤ ਸ਼ਮਸ਼ਾਨ ਘਾਟ ਵਿਚ ਕਮ ਕਰਦਾ ਸੀ। ਓਮ ਪਰਕਾਸ਼ ਦੇ ਬੇਟੇ ਨੇ ਕਿਹਾ ਕੀ ਉਸਦਾ ਪਿਤਾ ਪਿਛਲੇ ਕਾਫੀ ਸਮੇ ਤੋ ਸ਼ਮਸ਼ਾਨ ਘਾਟ ਵਿਚ ...

Read More »

ਪੁਲਵਾਮਾ ਵਾਲੇ ਬਿਆਨ ‘ਤੇ ਅਜੇ ਵੀ ਕਾਇਮ ਦਿਗਵਿਜੈ, ਦਿੱਤੀ ਮੁਕੱਦਮਾ ਦਰਜ ਕਰਾਉਣ ਦੀ ਚੁਣੌਤੀ

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ‘ਦੁਰਘਟਨਾ’ ਦੱਸੇ ਜਾਣ ਵਾਲੇ ਬਿਆਨ ‘ਤੇ ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਕਾਇਮ ਹਨ। ਦਿਗਵਿਜੈ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ...

Read More »

ਪੈਸਿਆਂ ਪਿੱਛੇ ਨੌਜਵਾਨ ਨੂੰ ਗੋਲੀਆਂ ਨਾਲ ਭੁੱਨਿਆ

ਬਠਿੰਡਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਮੁਰੰਮਤ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ...

Read More »

ਅਚਾਨਕ ਗੋਲੀ ਚੱਲਣ ਕਾਰਨ ਏ.ਐਸ.ਆਈ. ਦੀ ਮੌਤ

ਪਟਿਆਲਾ, 4 ਫਰਵਰੀ 2019 – ਪਟਿਆਲਾ ਪੁਲਿਸ ਲਾਈਨਜ਼ ‘ਚ ਅਚਾਨਕ ਗੋਲੀ ਚੱਲਣ ਨਾਲ ਇੱਕ ਏਐਸਆਈ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਏਐਸਆਈ ਦੀ ਪਹਿਚਾਣ ਜਗਜੀਤ ਸਿੰਘ ਭੁੱਲਰ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਹਥਿਆਰ ਸਾਫ ਕਰ ਰਹੇ ਸਨ ਤਾਂ ਇਸੇ ਦੋਰਾਨ ਗੋਲੀ ਚੱਲ ਗਈ। ਗੋਲੀ ਲੱਗਣ ...

Read More »

ਜੱਸੀ ਕਤਲ ਕਾਂਡ ਮਾਮਲਾ : ਮਾਂ ਅਤੇ ਮਾਮੇ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ

ਮਲੇਰਕੋਟਲਾ,- ਬਹੁ-ਚਰਚਿਤ ਜੱਸੀ ਸਿੱਧੂ ਕਤਲ ਕੇਸ ‘ਚ ਕੈਨੇਡਾ ਤੋਂ ਡੀਪੋਰਟ ਕਰ ਕੇ ਭਾਰਤ ਲਿਆਂਦੇ ਗਏ ਮਲਕੀਤ ਕੌਰ ਸਿੱਧੂ (ਮਾਂ) ਅਤੇ ਸੁਰਜੀਤ ਸਿੰਘ ਬਦੇਸ਼ਾ (ਮਾਮਾ) ਨੂੰ ਅੱਜ ਥਾਣਾ ਅਮਰਗੜ੍ਹ ਦੀ ਪੁਲਿਸ ਵੱਲੋਂ ਮਲੇਰਕੋਟਲਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਕਿ ਪੁਲਿਸ ਨੇ ਦੋਹਾਂ ਦੋਸ਼ੀਆਂ ਦਾ ਰਿਮਾਂਡ ਵਧਾਉਣ ਲਈ ਅਰਜ਼ੀ ਦਾਖ਼ਲ ਕੀਤੀ ...

Read More »

ਪੱਤਰਕਾਰ ਰਾਮਚੰਦਰ ਕਤਲ ਕੇਸ ਮਾਮਲਾ: ਰਾਮ ਰਹੀਮ ਨੂੰ ਅੱਜ ਹੋਵੇਗੀ ਸਜ਼ਾ

ਚੰਡੀਗੜ੍ਹ: ਜਿਣਸੀ ਸੋਸ਼ਣ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਅੱਜ ਸਜ਼ਾ ਸੁਣਾਈ ਜਾਵੇਗੀ। ਰਾਮ ਰਹੀਮ ਦੇ ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ। ਇਸ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ ਕੈਦ ...

Read More »

ਦਿਲਪ੍ਰੀਤ ਬਾਬਾ ਕੇਸ: 7 ਦਿਨ ਹੋਰ ਰਹਿਣਾ ਪਵੇਗਾ ਪੁਲਿਸ ਰਿਮਾਂਡ ‘ਚ

  ਦਿਲਪ੍ਰੀਤ ਬਾਬਾ ਨੇ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਮਾਮਲੇ ਵਿਚ ਪੁਲਿਸ ਦੇ ਸਾਹਮਣੇ ਕਈ ਤੱਥ ਸਾਹਮਏ ਆਏ ਹਨ। ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਇਸ ਮਾਮਲੇ ਵਿਚ ਕਈ ਮਹੱਵਪੂਰਨ ਤੱਥ ਸਾਹਮਣੇ ਲਿਆਂਦੇ ਹਨ। ਉਹਨਾਂ ਕਿਹਾ ਕਿ ਦਿਲਪ੍ਰੀਤ ਤੋਂ ਅਜੇ ਏ.ਕੇ47 ਬਰਾਮਦ ਕਰਨੀ ਬਾਕੀ ਹੈ। ...

Read More »

ਪਟਿਆਲਾ ਦੇ ਮੇਨ ਬਾਜ਼ਾਰ ਵਿਚ ਹੋਈ ਚੋਰੀ, ਪੁਲਿਸ ਸੁੱਤੀ ਰਹੀ…

ਸੂਬੇ ਵਿਚ ਅਪ੍ਰਾਧ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮੁੱਖ ਮੰਤਰੀ ਦੇ ਪਟਿਆਲਾ ਸ਼ਹਿਰ ਵਿਚ ਵੀ ਇਹੀ ਹਾਲ ਦੇਖਿਆ ਜਾ ਸਕਦਾ ਹੈ। ਚੋਰਾਂ ਵਿਚ ਪੁਲਿਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਭੈਅ ਨਹੀਂ ਹੈ। ਜੇਕਰ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਉਹ ਵੀ ਇਹਨਾਂ ਵਾਰਦਾਤਾਂ ...

Read More »

ਪਲਾਸਟਿਕ ਦੇ ਬੈਗ ‘ਚੋਂ ਮਿਲੀ ਔਰਤ ਦੀ ਲਾਸ਼…

  ਖਬਰ ਬਿਹਾਰ ਦੇ ਭੋਜਪੁਰ ਇਲਾਕੇ ਦੀ ਹੈ, ਜਿਥੋਂ ਪੁਲਿਸ ਨੂੰ ਇਕ ਬੋਰੇ ਵਿਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਦੀ ਉਮਰ 27 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਔਰਤ ਦੀ ਹੱਤਿਆ ਗਲਾ ਘੋਟ ਕੇ ਕੀਤੀ ਗਈ ਹੈ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਬੋਰੀ ਵਿਚ ...

Read More »