Breaking News
Home / Tag Archives: Delhi Police

Tag Archives: Delhi Police

ਦਿੱਲੀ ਪੁਲਿਸ ਨੇ ਫੜਿਆ 332 ਕਰੋੜ ਦਾ ‘ਚਿੱਟਾ’

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਪੁਲਿਸ ਨੇ 332 ਕਰੋੜ ਦੀ ਹੈਰੋਇਨ (ਚਿੱਟਾ) ਫੜਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 83 ਕਿੱਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ...

Read More »

ਸੁਰੇਸ਼ ਅਰੋੜਾ ਦੇ ਸੇਵਾਕਾਲ ‘ਚ ਹੋਇਆ ਵਾਧਾ

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਿਊਟੀ ਨਿਭਾਅ ਰਹੇ ਸੁਰੇਸ਼ ਅਰੋੜਾ ਦੇ ਸੇਵਕਾਲ ਵਿਚ ਮੁੜ ਤੋਂ ਵਾਧਾ ਕਰ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਿਕ ਹੁਣ ਸੁਰੇਸ਼ ਅਰੋੜਾ 8 ਮਹੀਨੇ ਦੀ ਸੇਵਾ ਹੋਰ ਨਿਭਾਉਣਗੇ।ਦੱਸ ਦੇਈਏ ਕਿ ਇਸ ਤੋਂ ਪਹਿਲਾਂ 30 ਸਤੰਬਰ 2018 ਨੂੰ ਸੁਰੇਸ਼ ਅਰੋੜਾ ਨੇ ਰਿਟਾਇਰ ਹੋਣਾ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਦੇ ਸੇਵਾਕਾਲ ‘ਚ ਵਾਧਾ ਕੀਤਾ ਗਿਆ ਸੀ। ਹੁਣ ਡੀਜੀਪੀ ਅਰੋੜਾ ਰਿਟਾਇਰ ਹੋਣ ਦੀ ਮਿਤੀ ਜੋ ਕਿ 30 ਸਤੰਬਰ 2018 ਤੋਂ 12 ਮਹੀਨੇ ਬਾਅਦ ਤੱਕ ਡਿਊਟੀ ‘ਤੇ ਤੈਨਾਤ ਰਹਿਣਗੇ।

Read More »

ਅਲੋਕ ਵਰਮਾ ਨੇ ਦਿੱਤਾ ਅਸਤੀਫਾ, ਨਵੀਂ ਪੋਸਟ ਜੁਆਇਨ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 11 ਜਨਵਰੀ – ਅਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਉਪਰੰਤ ਸਿਵਲ ਡਿਫੈਂਸ, ਫਾਇਰ ਸਰਵਿਸਜ਼ ਅਤੇ ਹੋਮਗਾਰਡ ਵਿਭਾਗ ਦੇ ਮੁਖੀ ਥਾਪਿਆ ਗਿਆ ਸੀ। ਸ਼ੁੱਕਰਵਾਰ ਨੂੰ ਅਲੋਕ ਵਰਮਾ ਨੇ ਆਪਣੀ ਨਵੀਂ ਪੋਸਟ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਅਲੋਕ ...

Read More »

ਜਾਣੋ, ਫੂਲਕਾ ਦੀ ਅਗਲੀ ਰਣਨੀਤੀ

ਨਵੀਂ ਦਿੱਲੀ, 4 ਜਨਵਰੀ 2019 – ‘ਆਪ’ ਦੇ ਸੀਨੀਅਰ ਲੀਡਰ ਐਚ.ਐਸ.ਫੂਲਕਾ ਨੇ ਬੀਤੇ ਦਿਨੀਂ ਪਾਰਟੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਜਿਸਦਾ ਕਾਰਨ ਅੱਜ ਉਨ੍ਹਾਂ ਦਿੱਲੀ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ । ਫੂਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਅਸਤੀਫਾ ਇਸ ਲਈ ਦਿੱਤਾ ਸੀ ਕਿਉਂਕਿ ਉਹ ਅੰਨਾ ਹਜ਼ਾਰੇ ਜਿਹਾ ਅੰਦੋਲਨ ਦੁਬਾਰਾ ਤੋਂ ...

Read More »

1984 ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਆਤਮ ਸਮਰਪਣ ਕਰਨ ਲਈ ਕੜਕੜਡੂਮਾ ਕੋਰਟ ਪਹੁੰਚੇ

1984 ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਆਤਮ ਸਮਰਪਣ ਕਰਨ ਲਈ ਕੜਕੜਡੂਮਾ ਕੋਰਟ ਪਹੁੰਚੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਵਿਚ ਦਿੱਲੀ ਹਾਈ ਕੋਰਟ ਵੱਲੋ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ ਅਤੇ ਸੱਜਣ ਕੁਮਾਰ ਨੂੰ 31 ਦਸੰਬਰ ਤੱਕ ਆਤਮਸਮਰਪਣ ਕਰਨ ਦੇ ਹੁਕਮ ਜਾਰੀ ਹੋਏ ਸਨ। ਉਸੇ ਤਹਿਤ ...

Read More »

ਜੱਜ ਦੀ ਪਤਨੀ ਅਤੇ ਬੇਟੇ ਨੂੰ ਉਤਾਰਿਆ ਮੌਤ ਦੇ ਘਾਟ

ਜੱਜ ਦੀ ਪਤਨੀ ਅਤੇ ਬੇਟੇ ਨੂੰ ਉਤਾਰਿਆ ਮੌਤ ਦੇ ਘਾਟ

ਨਵੀਂ ਦਿੱਲੀ, 13 ਅਕਤੂਬਰ – ਦਿਲੀ ਦੇ ਗੁਰੂ ਗਰਾਮ ਵਿਚ ਉਸ ਸਮੇ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਜਦੋ ਦੋ ਵਿਅਕਤੀਆਂ ਨੂੰ ਇਕ ਹੈਡ ਕਾਂਸਟੇਬਲ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਗੁਰੂ ਗ੍ਰਾਮ ‘ਚ ਹੈੱਡ ਕਾਂਸਟੇਬਲ ਨੇ ਸੈਕਟਰ -49 ਦੇ ਮਾਰਕੀਟ ‘ਚ ਇੱਕ ਜੱਜ ਦੀ ਪਤਨੀ ਅਤੇ ਬੇਟੇ ਨੂੰ ...

Read More »

ਨਾਬਾਲਿਗਾ ਨਾਲ ਬਲਾਤਕਾਰ, ਪੁਲਿਸ ਤੇ ਲੱਗੇ ਪੀੜਤਾ ਨਾਲ ਕੁੱਟਮਾਰ ਦੇ ਦੋਸ਼

ਮਾਨਸਾ, 22 ਅਗਸਤ – ਨਾਬਾਲਿਗ ਲੜਕੀ ਨੂੰ ਘਰੋਂ ਬੁਲਾਕੇ ਲੈਂ ਜਾਣ ਤੇ ਬਲਾਤਕਾਰ ਕਰਨ ਵਾਲਿਆਂ ਦੀ ਮੱਦਦ ਲਈ ਪੁਲਿਸ ਵੱਲੋਂ ਪੀੜਤ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਦੇ ਨਜਦੀਕੀ ਪਿੰਡ ਤੋਂ। ਜਿੱਥੇ ਪਿੰਡ ਦੇ ਹੀ ਨੌਜਵਾਨ ਨੇ ਨਾਬਾਲਿਗ ਨੂੰ ਘਰੋਂ ਲਿਜਾਕੇ ਨਾ ਸਿਰਫ਼ ਬਲਾਤਕਾਰ ...

Read More »

ਲਗਾਤਾਰ ਪੈ ਰਹੇ ਮੀਂਹ ਨੇ ਮੈਦਾਨੀ ਇਲਾਕਿਆਂ ‘ਚ ਮਚਾਈ ਤਬਾਹੀ, ਪ੍ਰਸ਼ਾਸ਼ਨ ਵੱਲੋਂ ਅਲਰਟ ਜਾਰੀ

  ਦਿੱਲੀ-ਐਨ.ਸੀ.ਆਰ. ਸਮੇਤ ਪੂਰੇ ਉੱਤਰ ਭਾਰਤ ‘ਚ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ ਹੈ। ਉਥੀ ਹੀ, ਪਹਾੜੀ ਇਲਾਕਿਆਂ ‘ਚ ਹੋ ਰਹੀ ਲਗਾਤਾਰ ਤੇਜ਼ ਬਾਰਸ਼ ਦੇ ਚੱਲਦਿਆਂ ਹਥਿਨੀਕੁੰਡ ਬੈਰਾਜ ਤੋਂ ਯਮੁਨਾ ਨਦੀ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਦਾ ਸਿੱਧਾ ਅਸਰ ਯਮੁਨਾ ...

Read More »

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਦੇਰ ਰਾਤੀ ਦਿੱਲੀ ਦੇ ਦੁਆਰਕਾ ‘ਚ ਇਕ ਮਕਾਨ ਡਿੱਗ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ...

Read More »