Breaking News
Home / Tag Archives: dera sacha sauda

Tag Archives: dera sacha sauda

ਹਨੀਪ੍ਰੀਤ ਨੇ ਪਾਇਆ ਬਠਿੰਡੇ ਵਾਲਿਆਂ ਨੂੰ ਵਖ਼ਤ

ਹਨੀਪ੍ਰੀਤ ਨੇ ਪਾਇਆ ਬਠਿੰਡੇ ਵਾਲਿਆਂ ਨੂੰ ਵਖ਼ਤ ਬਠਿੰਡਾ-06-10-17 ਵਿੱਚ ਜਿੱਥੇ ਬਲਾਤਕਾਰੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਰੁਕੀ ਸੀ, ਉੱਥੇ ਪੁਲਿਸ ਪੁੱਛ-ਗਿੱਛ ਲਈ ਲਈ ਪੁੰਚੀ ਹੈ। ਸੂਤਰਾਂ ਮੁਤਾਬਕ ਹਨੀਪ੍ਰੀਤ ਬਠਿੰਡਾ-ਗੋਨਿਆਣਾ ਰੋੜ ਦੇ ਬਿਲਕੁੱਲ ਉੱਪਰ ਗਣੇਸ਼ ਨਗਰ ਦੀ ਗਲੀ ਨੰਬਰ ਪੰਜ ਵਿੱਚ ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ਦੇ ਚਾਚਾ ...

Read More »

ਪੰਜਾਬ-ਹਰਿਆਣਾ ਹਨੀਪ੍ਰੀਤ ਨੂੰ ਲੈ ਕੇ ਆਹਮੋ-ਸਾਹਮਣੇ

ਪੰਜਾਬ-ਹਰਿਆਣਾ ਹਨੀਪ੍ਰੀਤ ਨੂੰ ਲੈ ਕੇ ਆਹਮੋ-ਸਾਹਮਣੇ ਡੇਰਾ ਸਿਰਸਾ ਦੇ ਵਿਵਾਦ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਆਹਮੋ-ਸਾਹਮਣੇ ਹੋ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਪੁਲਿਸ ‘ਤੇ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ ਮਦਦ ਕਰ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਹੈ ...

Read More »

ਬਠਿੰਡਾ ‘ਚ ਸੁਖਦੀਪ ਦੇ ਘਰ ਹਨੀਪ੍ਰੀਤ ਤੋਂ ਪੁੱਛਗਿੱਛ

ਬਠਿੰਡਾ ‘ਚ ਸੁਖਦੀਪ ਦੇ ਘਰ ਹਨੀਪ੍ਰੀਤ ਤੋਂ ਪੁੱਛਗਿੱਛ ਬਲਾਤਕਾਰੀ ਰਾਮ ਰਹੀਮ -6-10-17 ਦੀ ਮੂੰਹ ਬੋਲੀ ਧੀ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਨੂੰ ਲੈ ਕੇ ਬਠਿੰਡਾ ਪਹੁੰਚੀ। ਪੁਲਿਸ ਨੇ ਸੁਖਦੀਪ ਦੇ ਪੁਰਾਣੇ ਘਰ ਵਿੱਚ ਤਕਰੀਬਨ ਇੱਕ ਘੰਟੇ ਜਾਂਚ ਕੀਤੀ। ਇਸ ਘਰ ਵਿੱਚ 5-6 ਸਾਲ ਤੋਂ ਕੋਈ ਵੀ ਨਹੀਂ ਰਹਿ ਰਿਹਾ ...

Read More »

ਹਨੀਪ੍ਰੀਤ ਨਾਲ ਕਿਸੇ ਵਾਹ-ਵਾਸਤੇ ਤੋਂ ਕਾਂਗਰਸੀ ਲੀਡਰ ਨੇ ਕੀਤਾ ਇਨਕਾਰ

ਹਨੀਪ੍ਰੀਤ ਨਾਲ ਕਿਸੇ ਵਾਹ-ਵਾਸਤੇ ਤੋਂ ਕਾਂਗਰਸੀ ਲੀਡਰ ਨੇ ਕੀਤਾ ਇਨਕਾਰ ਡੇਰਾ ਮੁਖੀ -6-10-17 ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਨੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਹਨੀਪ੍ਰੀਤ ਨਾਲ ਕਦੇ ਕੋਈ ਰਾਬਤਾ ਨਹੀਂ ਰਿਹਾ ਹੈ ਤੇ ਨਾ ਹੀ ਹਨੀਪ੍ਰੀਤ ਦੀ ਉਨ੍ਹਾਂ ਕੋਈ ਮੱਦਦ ਕੀਤੀ ਹੈ। ਜੱਸੀਨੇ ਕਿਹਾ ...

Read More »

ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ

ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਪੰਚਕੂਲਾ-5-10-17 ਅਦਾਲਤ ਨੇ ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ, ਪੁਲਿਸ ਨੇ ਮੰਗਿਆ ਸੀ 14 ਦਿਨ ਦਾ ਰਿਮਾਂਡ |

Read More »

ਸਾਰੀ ਰਾਤ ਫੁੱਟ-ਫੁੱਟ ਰੋਂਦੀ ਰਹੀ ਹਵਾਲਾਤ ‘ਚ ਹਨੀਪ੍ਰੀਤ

ਸਾਰੀ ਰਾਤ ਫੁੱਟ-ਫੁੱਟ ਰੋਂਦੀ ਰਹੀ ਹਵਾਲਾਤ ‘ਚ ਹਨੀਪ੍ਰੀਤ ਹਨੀਪ੍ਰੀਤ -04-10-17 ਨੇ ਸਾਰੀ ਰਾਤ ਰੋ-ਰੋ ਹਵਾਲਾਤ ਵਿੱਚ ਗੁਜ਼ਾਰੀ। ਪੰਚਕੂਲਾ ਦੇ ਸੈਕਟਰ 23 ਥਾਣੇ ਵਿੱਚ ਪੁਲਿਸ ਦੀ ਸਖ਼ਤੀ ਨਾਲ ਪੁੱਛਗਿੱਛ ਨਾਲ ਹਨੀਪ੍ਰੀਤ ਕਈ ਵਾਰ ਰੋ ਪਈ। ਹਨੀਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਉੱਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ...

Read More »

ਬਲਾਤਕਾਰ ਪੀੜਤਾਂ ਨੇ ਰਾਮ ਰਹੀਮ ਲਈ ਮੰਗੀ ਉਮਰਕੈਦ

ਬਲਾਤਕਾਰ ਪੀੜਤਾਂ ਨੇ ਰਾਮ ਰਹੀਮ ਲਈ ਮੰਗੀ ਉਮਰਕੈਦ ਗੁਰਮੀਤ ਰਾਮ ਰਹੀਮ -4-10-17 ਖਿਲਾਫ ਲੰਬੀ ਕਾਨੂੰਨੀ ਲੜਾਈ ਲੜਨ ਵਾਲੀਆਂ ਪੀੜਿਤ ਸਾਧਵੀਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ । ਦੋਹਾਂ ਪੀੜਿਤਾਂ ਨੇ ਮਨੁੱਖੀ ਅਧਿਕਾਰ ਸੰਸਥਾ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਰੀਏ ਅਰਜੀ ਦਾਇਰ ਕੀਤੀ ਹੈ ਜਿਸ ਵਿੱਚ ਰਾਮ ਰਹੀਮ ...

Read More »

ਇੱਕ ਹੋਰ ਝਟਕਾ ਬਲਾਤਕਾਰੀ ਰਾਮ ਰਹੀਮ ਨੂੰ

ਇੱਕ ਹੋਰ ਝਟਕਾ ਬਲਾਤਕਾਰੀ ਰਾਮ ਰਹੀਮ ਨੂੰ ਬਲਾਤਕਾਰੀ ਬਾਬਾ ਰਾਮ ਰਹੀਮ-4-10-17 ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰੇਪ ਪੀੜਤ ਦੋਵੇਂ ਸਾਧਵੀਆਂ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਵੇਲੇ ਰਾਮ ਰਹੀਮ ਬਲਾਤਕਾਰ ਦੇ ਦੋ ਕੇਸਾਂ ਵਿੱਚ 10-10 ਸਾਲ ਦੀ ਸਜ਼ਾ ਭੁਗਤ ਰਿਹਾ ...

Read More »

ਹਨੀਪ੍ਰੀਤ- ਕਿਸੇ ਵੇਲੇ ਵੀ ਕਰ ਸਕਦੀ ਹੈ ਸਰੈਂਡਰ

ਹਨੀਪ੍ਰੀਤ- ਕਿਸੇ ਵੇਲੇ ਵੀ ਕਰ ਸਕਦੀ ਹੈ ਸਰੈਂਡਰ ਹਨੀਪ੍ਰੀਤ-3-10-17 ਨੇ ਆਪਣੇ ਆਪ ਨੂੰ ਬੇਕਸੂਰ ਦਸਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ । ਕਿਸੇ ਵੇਲੇ ਵੀ ਹਨੀਪ੍ਰੀਤ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸਰੈਂਡਰ ਕਰ ਸਕਦੀ ਹੈ । ਇੰਟਰਵਿਊ ਵਿੱਚ ਹਨੀਪ੍ਰੀਤ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ । ਹਨੀਪ੍ਰੀਤ ਨੇ ...

Read More »

ਪੰਚਕੂਲਾ ‘ਚ ਅੱਜ ਹਨੀਪ੍ਰੀਤ ਦਾ ਧਮਾਕਾ

ਪੰਚਕੂਲਾ ‘ਚ ਅੱਜ ਹਨੀਪ੍ਰੀਤ ਦਾ ਧਮਾਕਾ ਹਨੀਪ੍ਰੀਤ-3-10-17 ਅੱਜ ਪੰਚਕੂਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦੀ ਹੈ। ਇੱਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਹਨੀਪ੍ਰੀਤ ਨੇ ਕਿਹਾ ਕਿ ਉਹ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਅਦਾਲਤ ਵਿੱਚ ਸਰੰਡਰ ਕਰੇਗੀ। ਉਸ ਨੇ ਕਿਹਾ ਕਿ ਉਹ ਆਪਣੀ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ...

Read More »