Breaking News
Home / Tag Archives: education

Tag Archives: education

512 ਆਸਾਮੀਆਂ ਨੂੰ ਸਿੱਖਿਆ ਬੋਰਡ ਵਲੋਂ ਖ਼ਤਮ ਕਰਨ ਦਾ ਫੈਸਲਾ

512 ਆਸਾਮੀਆਂ ਨੂੰ ਸਿੱਖਿਆ ਬੋਰਡ ਵਲੋਂ ਖ਼ਤਮ ਕਰਨ ਦਾ ਫੈਸਲਾ ਸਿੱਖਿਆ ਵਿਭਾਗ -26-09-17 ਦੇ ਸਕੱਤਰ ਅਤੇ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਹੋਈ ਇਕ ਮੀਟਿੰਗ ਵਿਚ ਬੋਰਡ ਦੀਆਂ ਮੌਜੂਦਾ ਵੱਖ-ਵੱਖ ਆਸਾਮੀਆਂ ਵਿਚੋਂ 512 ਆਸਾਮੀਆਂ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ । ਇਨ੍ਹਾਂ ਵਿਚ ਸੁਪਰਡੈਂਟ, ਸੀਨੀਅਰ ਸਹਾਇਕ, ਕਲਰਕ, ...

Read More »

ਚਰਣਜੀਤ ਚੰਨੀ ਨੇ ਆਹ ਕੀ ਕਰ ਦਿੱਤਾ ?

ਚਰਣਜੀਤ ਚੰਨੀ ਨੇ ਆਹ ਕੀ ਕਰ ਦਿੱਤਾ ? ਪੰਜਾਬ- 25-09-17 ਦੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਡਾਕਟਰ ਦੀ ਡਿਗਰੀ (ਪੀ ਐੱਚ ਡੀ) ਕਰਨ ਦੇ ਸੁਫਨੇ ਖਾਤਰ ਪੰਜਾਬ ਯੂਨੀਵਰਸਿਟੀ ਨੇ ਨਿਯਮਾਂ ਵਿੱਚ ਬਦਲਾਅ ਕਰ ਕੇ ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਪਾਸ ਹੋਣ ਦੇ ਨੰਬਰ ਘਟਾ ਦਿੱਤੇ ਹਨ। ਹੁਣ ਪੀ ...

Read More »

ਤਕਨੀਕੀ ਸਿੱਖਿਆ ਮੰਤਰੀ ਵੱਲੋਂ ਖੂਨੀਮਾਜਰਾ ਕਾਲਜ ਨੂੰ 2 ਕਰੋੜ ਦੀ ਗਰਾਂਟ ਦੇਣ ਦਾ ਐਲਾਨ

ਤਕਨੀਕੀ ਸਿੱਖਿਆ ਮੰਤਰੀ ਵੱਲੋਂ ਖੂਨੀਮਾਜਰਾ ਕਾਲਜ ਨੂੰ 2 ਕਰੋੜ ਦੀ ਗਰਾਂਟ ਦੇਣ ਦਾ ਐਲਾਨ ਪੰਜਾਬ ਸਰਕਾਰ -20-09-17 ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਬਹੁ-ਤਕਨੀਕੀ ਸੰਸਥਾ ਖੂਨੀਮਾਜਰਾ ਵਿਚ ਟੈਕਨੀਕਲ ਸਿੱਖਿਆ ਦੇ ਵਿਸਥਾਰ ਲਈ ਪੰਜਾਬ ਸਰਕਾਰ ਵਲੋਂ 2 ਕਰੋੜ ਰੁਪਏ ਦੀ ਵਿਸ਼ੇਸ਼ ਤੌਰ ਤੇ ਗਰਾਂਟ ਐਲਾਨ ਕੀਤਾ। ਉਹ ਬੀਤੀ ...

Read More »

ਪੰਜਾਬ ਦੇ ਸਕੂਲਾਂ ‘ਚ ਵੀ ਸਖਤੀ- ਪ੍ਰਦਿਊਮਨ ਹੱਤਿਆ ਮਗਰੋਂ

ਪੰਜਾਬ ਦੇ ਸਕੂਲਾਂ ‘ਚ ਵੀ ਸਖਤੀ- ਪ੍ਰਦਿਊਮਨ ਹੱਤਿਆ ਮਗਰੋਂ ਗੁੜਗਾਓਂ ਦੇ-17-09-17 ਰਿਆਨ ਇੰਟਰਨੈਸ਼ਲ ਸਕੂਲ ਵਿੱਚ ਪੜ੍ਹਨ ਵਾਲੇ 7 ਸਾਲ ਦੇ ਪ੍ਰਦਿਊਮਨ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਕਰੜਾ ਰੁਖ ਇਖਤਿਆਰ ਕਰ ਲਿਆ ਹੈ। ਸਾਰੇ ...

Read More »

ਹਾਈਕੋਰਟ ਦਾ ਦਰ ਰਿਆਨ ਸਕੂਲ ਦੇ ਮਾਲਕ ਖੜਕਾਉਣਗੇ

ਹਾਈਕੋਰਟ ਦਾ ਦਰ ਰਿਆਨ ਸਕੂਲ ਦੇ ਮਾਲਕ ਖੜਕਾਉਣਗੇ ਪ੍ਰਦਿਊਮਨ -16-09-17 ਕਤਲ ਕੇਸ ਵਿੱਚ ਰਿਆਨ ਇੰਟਰਨੈਸ਼ਨਲ ਸਕੂਲ ਦੇ ਮਾਲਕ ਜ਼ਮਾਨਤ ਲਈ ਪੰਜਾਬ-ਹਰਿਆਣਾ ਹਾਈ ਕੋਰਟ ਪਹੁੰਚਣਗੇ। ਸੁਪਰੀਮ ਕੋਰਟ ਤੋਂ ਪਿੰਟੋ ਪਰਿਵਾਰ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਗ੍ਰਿਫਤਾਰੀ ਤੋਂ ਰਾਹਤ ਮਿਲੀ ਸੀ।ਪ੍ਰਦਿਊਮਨ ਪਰਿਵਾਰ ਦੇ ਵਕੀਲ ਨੇ ਨਾਲ ਗੱਲ ਕਰਦੇ ਦੱਸਿਆ ਕਿ ਪਿੰਟੋ ...

Read More »

ਪੰਜਾਬ ਦੇ ਸਕੂਲਾਂ ਤੇ ਕੱਸਿਆ ਸ਼ਿਕੰਜਾ

ਪੰਜਾਬ ਦੇ ਸਕੂਲਾਂ ਤੇ ਕੱਸਿਆ ਸ਼ਿਕੰਜਾ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਬੀਤੇ ਦਿਨੀਂ ਗੁੜਗਾਓਂ ਦੇ ਸਕੂਲੀ ਬੱਚੇ ਦੀ ਹੱਤਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪੱਤਰ ਜਾਰੀ ਕਰਕੇ ਸੂਬੇ ਵਿੱਚ ਪੈਂਦੇ ਸਾਰੇ ਸਕੂਲਾਂ ਨੂੰ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਉਣ ਬਾਰੇ ਕਿਹਾ ਹੈ। ਇਸ ਸਬੰਧੀ ...

Read More »

ਹੈਰਾਨ ਕਰ ਦੇਣਾ ਵਾਲਾ ਰਾਇਨ ਸਕੂਲ ਦਾ ਸੱਚ

ਹੈਰਾਨ ਕਰ ਦੇਣਾ ਵਾਲਾ ਰਾਇਨ ਸਕੂਲ ਦਾ ਸੱਚ ਰਾਇਨ -13-09-17 ਇੰਟਰਨੈਸ਼ਨਲ ਸਕੂਲ ਵਿੱਚ ਸੱਤ ਸਾਲ ਦੇ ਵਿਦਿਆਰਥੀ ਦਾ ਕਤਲ ਹੋਇਆ। ਉਸ ਸਕੂਲ ਨੂੰ ਰਾਇਨ ਇੰਟਰਨੈਸ਼ਨਲ ਗਰੁੱਪ ਚਲਾ ਰਿਹਾ ਹੈ। ਇਸ ਗਰੁੱਪ ਦੇ ਪੂਰੇ ਦੇਸ਼ ਵਿੱਚ 130 ਤੋਂ ਜ਼ਿਆਦਾ ਸਕੂਲ ਹਨ। ਭਾਰਤ ਵਿੱਚ ਇਸ ਦੇ ਸਕੂਲਾਂ ਵਿੱਚ 2.70 ਲੱਖ ਵਿਦਿਆਰਥੀ ਗ੍ਰੇਜੂਏਟ ...

Read More »

ਗੁਰੂਗ੍ਰਾਮ ਸਕੂਲ ਮਾਮਲਾ : ਦੋਸ਼ੀਆਂ ਨੂੰ ਕਿਸੇ ਵੀ ਹਾਲਤ ‘ਚ ਬਖਸ਼ਿਆ ਨਹੀਂ ਜਾਵੇਗਾ -: ਮਨੋਹਰ ਲਾਲ ਖੱਟੜ

ਗੁਰੂਗ੍ਰਾਮ ਸਕੂਲ ਮਾਮਲਾ : ਦੋਸ਼ੀਆਂ ਨੂੰ ਕਿਸੇ ਵੀ ਹਾਲਤ ‘ਚ ਬਖਸ਼ਿਆ ਨਹੀਂ ਜਾਵੇਗਾ -: ਮਨੋਹਰ ਲਾਲ ਖੱਟੜ ਹਰਿਆਣਾ-10-09-17  ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ‘ਚ ਕਡੰਕਟਰ ਦਾ ਵੀਡੀਓ ਕੈਦ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ‘ਚ ਬਖਸ਼ਿਆ ਨਹੀਂ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ...

Read More »

ਨਵੇਂ ਅਧਿਆਪਕਾਂ ਦੀ ਭਰਤੀ ਸਰਕਾਰੀ ਸਕੂਲਾਂ ‘ਚ ਅਗਲੇ ਹਫ਼ਤੇ ਤੋਂ ਸ਼ੁਰੂ

ਨਵੇਂ ਅਧਿਆਪਕਾਂ ਦੀ ਭਰਤੀ ਸਰਕਾਰੀ ਸਕੂਲਾਂ ‘ਚ ਅਗਲੇ ਹਫ਼ਤੇ ਤੋਂ ਸ਼ੁਰੂ ਉਚੇਰੀ -09-09-17 ਤੇ ਸਕੂਲ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 4100 ਨਵੇਂ ਅਧਿਆਪਕ ਭਰਤੀ ਕੀਤੇ ਜਾਣਗੇ ਤੇ ਇਹ ਪ੍ਰਕਿਰਿਆ ਅਗਲੇ ਹਫ਼ਤੇ ਸ਼ੁਰੂ ਕਰ ਦਿੱਤੀ ਜਾਵੇਗੀ।ਉਨ੍ਹਾਂ ਰੂਪਨਾਗਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ...

Read More »

NSU ਨੇ ਮਾਰੀ ਪੀ.ਯੂ. ਵਿਦਿਆਰਥੀ ਚੋਣਾਂ ‘ਚ ਬਾਜ਼ੀ

NSU ਨੇ ਮਾਰੀ ਪੀ.ਯੂ. ਵਿਦਿਆਰਥੀ ਚੋਣਾਂ ‘ਚ ਬਾਜ਼ੀ ਪੰਜਾਬ -08-09-17 ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਕਾਂਗਰਸ ਦੇ ਵਿਦਿਆਰਥੀ ਵਿੰਗ ਐਨ.ਐਸ.ਯੂ.ਆਈ. ਨੇ ਆਪਣੀ ਜਿੱਤ ਦਰਜ ਕਰ ਲਈ ਹੈ। 2801 ਵੋਟਾਂ ਹਾਸਲ ਕਰ ਕੇ ਪਾਰਟੀ ਦੇ ਜਸ਼ਨ ਕੰਬੋਜ ਪ੍ਰਧਾਨ ਚੁਣੇ ਗਏ ਹਨ। ਦੱਸਣਾ ਬਣਦਾ ਹੈ ਕਿ ਵਿਦਿਆਰਥੀ ਨੇਤਾਵਾਂ ਦੇ ਪ੍ਰਮੁੱਖ ਤਿੰਨਾਂ ਅਹੁਦਿਆਂ ‘ਤੇ ...

Read More »