Home / Tag Archives: entertainment

Tag Archives: entertainment

ਭਾਰਤੀ ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਕੌਰ ਨੂੰ ਪੰਪਕਾਰਟ ਨੇ ਭੇਂਟ ਕੀਤੀ 1 ਲੱਖ ਰੁਪਏ ਦੀ ਇਨਾਮੀ ਰਾਸ਼ੀ

ਭਾਰਤੀ ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਕੌਰ ਨੂੰ ਪੰਪਕਾਰਟ ਨੇ ਭੇਂਟ ਕੀਤੀ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਚੰਡੀਗੜ• ਸਥਿਤ ਕੰਪਨੀ ਪੰਪਕਾਰਟ ਨੇ ਸੋਮਵਾਰ ਨੂੰ ਭਾਰਤੀ ਕ੍ਰਿਕੇਟਰ ਹਰਮਨਪ੍ਰੀਤ ਕੌਰ ਨੂੰ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ।28 ਸਾਲਾ ਹਰਮਨਪ੍ਰੀਤ ਕੌਰ ਨੇ ਹਾਲ ਹੀ ਵਿੱਚ ਆਈਸੀਸੀ ਮਹਿਲਾ ਵਰਲਡ ਕੱਪ ਦੇ ਸੇਮੀਫਾਇਨਲ ...

Read More »

ਮਿਲਖਾ ਸਿੰਘ ਨੂੰ WHO ਵੱਲੋਂ ਵੱਡਾ ਸਨਮਾਨ

ਮਿਲਖਾ ਸਿੰਘ ਨੂੰ WHO ਵੱਲੋਂ ਵੱਡਾ ਸਨਮਾਨ ਉੱਡਣੇ-12-08-17  ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ ਨੇ ਦੱਖਣੀ ਪੂਰਬੀ ਏਸ਼ੀਆ ਖੇਤਰ ‘ਚ ਸਰੀਰਕ ਗਤੀਵਿਧੀਆਂ ਸਬੰਧੀ ਗੁੱਡਵਿਲ ਅੰਬੈਸਡਰ ਚੁਣਿਆ ਹੈ। ਹੁਣ ਉਹ ਵਿਸ਼ਵ ਸਿਹਤ ਸੰਗਠਨ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਤੇ ਉਨ੍ਹਾਂ ‘ਤੇ ਕਾਬੂ ਪਾਉਣ ਲਈ ਪ੍ਰਚਾਰ ...

Read More »

ਵਿਸ਼ਵ ਅਥਲੈਟਿਕਸ ‘ਚ ਪੰਜਾਬੀ ਨੇ ਰਚਿਆ ਇਤਿਹਾਸ

ਵਿਸ਼ਵ ਅਥਲੈਟਿਕਸ ‘ਚ ਪੰਜਾਬੀ ਨੇ ਰਚਿਆ ਇਤਿਹਾਸ ਭਾਰਤ-11-08-17  ਵੱਲੋਂ ਖੇਡਦਿਆਂ ਪੰਜਾਬੀ ਨੇ ਲੰਡਨ ਵਿੱਚ ਖੇਡੀ ਜਾ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਦਵਿੰਦਰ ਸਿੰਘ ਕੰਗ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਹਿੱਸਾ ਲੈਂਦੇ ਹੋਏ ਮੋਢੇ ਦੀ ਸੱਟ ਦੇ ਬਾਵਜੂਦ 84.22 ਮੀਟਰ ਜੈਵਲਿਨ ਸੁੱਟਿਆ। ਇਸ ...

Read More »

ਰਾਖੀ ਸਾਵੰਤ ਦੇ ਗ੍ਰਿਫ਼ਤਾਰੀ ਵਾਰੰਟ

ਰਾਖੀ ਸਾਵੰਤ ਦੇ ਗ੍ਰਿਫ਼ਤਾਰੀ ਵਾਰੰਟ ਬਾਲੀਵੁੱਡ-08-08-17  ਅਦਾਕਾਰ ਰਾਖੀ ਸਾਵੰਤ ਦੇ ਖਿਲਾਫ਼ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 5 ਸਤੰਬਰ ਨੂੰ ਕਰਨੀ ਹੈ। ਗੌਰਤਲਬ ਹੈ ਕਿ ਹਾਲ ਹੀ ‘ਚ ਰਾਖੀ ਸਾਵੰਤ ਨੇ ਜੱਜ ਤੋਂ ਇਸ ਮਾਮਲੇ ‘ਚ ਜ਼ਮਾਨਤ ਲਈ ਸੀ। ਅਦਾਲਤ ਨੇ 7 ...

Read More »

ਜ਼ਮਾਨਤ ਮਿਲੀ ਰਾਖ਼ੀ ਸਾਵੰਤ ਨੂੰ

ਰਾਖ਼ੀ ਸਾਵੰਤ ਨੂੰ ਮਿਲੀ ਜ਼ਮਾਨਤ ਵਾਲਮੀਕੀ -05-08-17 ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਅਦਾਕਾਰਾ ਰਾਖੀ ਸਾਵੰਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਮਾਨਯੋਗ ਜੱਜ ਨੇ ਰਾਖੀ ਸਾਵੰਤ ਨੂੰ ਸੱਤ ਅਗਸਤ ਨੂੰ ਇਲਾਕਾ ਮੈਜਿਸਟਰੇਟ ਦੇ ਸਾਹਮਣੇ ...

Read More »

ਹਰਮਨ ਨੂੰ ਕੈਪਟਨ ਨੇ ਬਣਾਇਆ ਡੀਐਸਪੀ

ਹਰਮਨ ਨੂੰ ਕੈਪਟਨ ਨੇ ਬਣਾਇਆ ਡੀਐਸਪੀ ਕੈਪਟਨ-03-08-17  ਅਮਰਿੰਦਰ ਸਿੰਘ ਨੇ ਕ੍ਰਿਕਟ ਦੀ ਮੰਨੀ ਪ੍ਰਮੰਨੀ ਖਿਡਾਰਣ ਹਰਮਨਜੀਤ ਕੌਰ ਨੂੰ ਡੀਐਸਪੀ ਦੇ ਅਹੁਦੇ ਲਈ ਨੌਕਰੀ ਪੱਤਰ ਦਿੱਤਾ। ਉਨ੍ਹਾਂ ਹਰਮਨਜੀਤ ਨੂੰ ਤੋਹਫੇ ਵਜੋਂ ਐਲਾਨ ਕੀਤਾ 5 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਇਸ ਮੌਕੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਹਰਮਨਜੀਤ ਕੌਰ ਦੇ ...

Read More »

ਹਰਮਨਪ੍ਰੀਤ ਕੌਰ ਭਾਰਤੀ ਕ੍ਰਿਕਟ ਖਿਡਾਰਨ ਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤਾ ਭਰਵਾਂ ਸਵਾਗਤ

ਹਰਮਨਪ੍ਰੀਤ ਕੌਰ ਭਾਰਤੀ ਕ੍ਰਿਕਟ ਖਿਡਾਰਨ ਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤਾ ਭਰਵਾਂ ਸਵਾਗਤ ਕੈਪਟਨ -31-07-17 ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਡਾਰੀਆਂ ਦੀ ਹੌਂਸਲਾ-ਅਫ਼ਜਾਈ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵੱਲੋਂ ਉੱਘੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਨਕਦ ਰਾਸ਼ੀ ਨਾਲ ਨਿਵਾਜ਼ਿਆ ਜਾ ਰਿਹਾ ਹੈ। ਇਹ ...

Read More »

ਹਰਮਨਪ੍ਰੀਤ ਨੂੰ ਕੈਪਟਨ ਵੱਲੋਂ ਨੌਕਰੀ ਦੀ ਪੇਸ਼ਕਸ਼

ਹਰਮਨਪ੍ਰੀਤ ਨੂੰ ਕੈਪਟਨ ਵੱਲੋਂ ਨੌਕਰੀ ਦੀ ਪੇਸ਼ਕਸ਼ ਪੰਜਾਬ-24-07-17  ਸਰਕਾਰ ਵੱਲੋਂ ਭਾਰਤੀ ਮਹਿਲਾ ਟੀਮ ਵਿੱਚ ਖੇਡ ਰਹੀ ਮੋਗੇ ਦੀ ਹਰਮਨਪ੍ਰੀਤ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾ ਕੈਪਟਨ ਸਰਕਾਰ ਨੇ ਖਿਡਾਰਨ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਸੀ। ਹਰਮਨਪ੍ਰੀਤ ...

Read More »

ਮਾਂ ਬਣੀ ਸਨੀ ਲਿਓਨ

ਮਾਂ ਬਣੀ ਸਨੀ ਲਿਓਨ ਬਾਲੀਵੁੱਡ -21-07-17 ਦੀ ਹੌਟ ਐਕਟ੍ਰੈੱਸ ਸਨੀ ਲਿਓਨ ਆਖ਼ਰਕਾਰ ਮਾਂ ਬਣ ਹੀ ਗਈ ਹੈ। ਸਨੀ ਨੇ ਕੁਝ ਵਕਤ ਪਹਿਲਾਂ ਹੀ 21 ਮਹੀਨੇ ਦੀ ਲੜਕੀ ਨੂੰ ਗੋਦ ਲਿਆ ਹੈ। ਸਨੀ ਨੇ ਮਹਾਰਾਸ਼ਟਰ ਦੇ ਲਾਤੁਰ ਜ਼ਿਲ੍ਹੇ ਤੋਂ ਬੱਚੀ ਨੂੰ ਅਡੌਪਟ ਕੀਤਾ ਹੈ। ਇਸ ਬੱਚੀ ਦਾ ਨਾਮ ਨਿਸ਼ਾ ਕੌਰ ਵੀਬਰ ...

Read More »

ਫ਼ਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਕੰਗਣਾ ਰਣੌਤ ਜ਼ਖਮੀ

ਫ਼ਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਕੰਗਣਾ ਰਣੌਤ ਜ਼ਖਮੀ ਕੰਗਣਾ ਰਣੌਤ-20-07-17  ਆਪਣੀ ਫ਼ਿਲਮ ‘ਮਣੀਕਰਣਿਕਾ- ਦ ਕਵੀਨ ਆਫ਼ ਝਾਂਸੀ’ ਦੀ ਸ਼ੂਟਿੰਗ ਦੌਰਾਨ ਗੰਭੀਰ ਜ਼ਖਮੀ ਹੋ ਗਈ ਹੈ। ਰਿਪੋਰਟਾਂ ਮੁਤਾਬਿਕ ਫ਼ਿਲਮ ਦੀ ਸ਼ੂਟਿੰਗ ਹੈਦਰਾਬਾਦ ‘ਚ ਚੱਲ ਰਹੀ ਸੀ। ਤਲਵਾਰਬਾਜ਼ੀ ਦਾ ਸੀਨ ਫ਼ਿਲਮਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਤਲਵਾਰ ਕੰਗਣਾ ਦੇ ਮੱਥੇ ‘ਤੇ ...

Read More »