Home / Tag Archives: GST

Tag Archives: GST

ਸੋਨੇ ‘ਤੇ ਵਧ ਸਕਦੈ ਟੈਕਸ, ਹੋਵੇਗਾ ਮਹਿੰਗਾ!

ਸੋਨੇ ‘ਤੇ ਵਧ ਸਕਦੈ ਟੈਕਸ, ਹੋਵੇਗਾ ਮਹਿੰਗਾ! ਸੋਨੇ-13-08-17  ‘ਤੇ ਤਿੰਨ ਫੀਸਦੀ ਜੀ. ਐੱਸ. ਟੀ. ਦਰ ਬਹੁਤ ਘੱਟ ਹੈ ਅਤੇ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ, ਕਿਉਂਕਿ ਇਸ ਦੀ ਜ਼ਿਆਦਾਤਰ ਵਰਤੋਂ ਅਮੀਰ ਲੋਕ ਕਰਦੇ ਹਨ। ਆਰਥਿਕ ਸਰਵੇਖਣ ਦੇ ਲੇਖਕ ਅਤੇ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਦਾ ਕੁਝ ਅਜਿਹਾ ...

Read More »

ਜੀਐਸਟੀ ਤਹਿਤ ਅੰਤਮ ਟੈਕਸ ਰਿਟਰਨਾਂ ਭਰਨ ਲਈ ਤਰੀਕਾਂ

ਜੀਐਸਟੀ ਤਹਿਤ ਅੰਤਮ ਟੈਕਸ ਰਿਟਰਨਾਂ ਭਰਨ ਲਈ ਤਰੀਕਾਂ ਕੇਂਦਰ-10-08 -17  ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀਐਸਟੀ) ਤਹਿਤ ਜੁਲਾਈ ਅਤੇ ਅਗਸਤ ਲਈ ਅੰਤਮ ਟੈਕਸ ਰਿਟਰਨਾਂ ਭਰਨ ਲਈ ਤਰੀਕਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਹੇਠਲੀ ਜੀਐਸਟੀ ਪ੍ਰੀਸ਼ਦ ਨੇ ਜੂਨ ’ਚ ਕਾਰੋਬਾਰੀਆਂ ਨੂੰ ਫਾਰਮ ਜੀਐਸਟੀਆਰ-1, ...

Read More »

ਜੀਐਸਟੀ ‘ਚ ਵੱਡਾ ਫੇਰਬਦਲ

ਜੀਐਸਟੀ ‘ਚ ਵੱਡਾ ਫੇਰਬਦਲ ਦੇਸ਼-06-08-17  ਵਿੱਚ ਜੀ.ਐਸ.ਟੀ. ਯਾਨੀ ਵਸਤੂ ਤੇ ਸੇਵਾ ਕਰ ਲਾਗੂ ਹੋਣ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਜੀ.ਐਸ.ਟੀ. ਕੌਂਸਲ ਤੋਂ ਕੱਪੜਾ ਉਦਯੋਗ ਨੂੰ ਵੱਡੀ ਰਾਹਤ ਮਿਲ ਗਈ ਹੈ। ਟੈਕਸਟਾਈਲ ਜੌਬ ਵਰਕ ‘ਤੇ ਲੱਗਣ ਵਾਲੇ ਟੈਕਸ ਵਿੱਚ ਵੱਡੀ ਰਾਹਤ ਦੇ ਦਿੱਤੀ ਗਈ ਹੈ। ਹੁਣ ਇਸ ‘ਤੇ ਜੀ.ਐਸ.ਟੀ. ਦੀ ਦਰ ...

Read More »

ਲੰਗਰ ਤੇ ਪ੍ਰਸਾਦ ‘ਤੇ ਜੀ.ਐਸ.ਟੀ ਖ਼ਤਮ ਕਰਨ ਦੇ ਮੁਦੇ ਤੇ ਕੈਪਟਨ ਵਲੋਂ ਜੇਤਲੀ ਨਾਲ ਮੁਲਾਕਾਤ

ਲੰਗਰ ਤੇ ਪ੍ਰਸਾਦ ‘ਤੇ ਜੀ.ਐਸ.ਟੀ ਖ਼ਤਮ ਕਰਨ ਦੇ ਮੁਦੇ ਤੇ ਕੈਪਟਨ ਵਲੋਂ ਜੇਤਲੀ ਨਾਲ ਮੁਲਾਕਾਤ ਪੰਜਾਬ -20-07-17 ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਵੀਂ ਦਿੱਲੀ ਵਿਖੇ ਮਿਲਣਗੇ ਅਤੇ ਲੰਗਰ ਤੇ ਪ੍ਰਸਾਦ ਤੋਂ ਜੀ.ਐਸ.ਟੀ ਖਤਮ ਕਰਨ ਦੇ ਨਾਲ ਨਾਲ ਸੂਬੇ ਉੱਤੇ ਵਿੱਤੀ ਬੋਝ ...

Read More »

GST ਤੋਂ ਨਹੀਂ ਬਖਸ਼ਿਆ ਪਿੰਗਲਵਾੜਾ ਸੰਸਥਾ ਨੂੰ

GST ਤੋਂ ਨਹੀਂ ਬਖਸ਼ਿਆ ਪਿੰਗਲਵਾੜਾ ਸੰਸਥਾ ਨੂੰ ਮਾਨਵਤਾ-18-07 -17  ਦੀ ਸੇਵਾ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਸੰਸਥਾ ਪਿੰਗਲਵਾੜਾ ਵੀ ਕੇਂਦਰ ਸਰਕਾਰ ਦੇ ਜੀ.ਐਸ.ਟੀ ਤੋਂ ਪ੍ਰੇਸ਼ਾਨ ਨਜ਼ਰ ਆ ਰਹੀ ਹੈ। ਸੰਸਥਾ ਦੀ ਮੁਖੀ ਬੀਬੀ ਡਾਕਟਰ ਇੰਦਰਜੀਤ ਕੌਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਗਲਵਾੜਾ ਸੰਸਥਾ ਨੂੰ ਇਸ ਟੈਕਸ ਤੋਂ ਛੂਟ ...

Read More »

ਸੋਨੇ ਦੀ ਖਰੀਦ ਸੋਚ-ਸਮਝ ਕੇ ਕਰਿਓ ਹੁਣ

ਸੋਨੇ ਦੀ ਖਰੀਦ ਸੋਚ-ਸਮਝ ਕੇ ਕਰਿਓ ਹੁਣ ਪੁਰਾਣੇ-16-07-17  ਗਹਿਣੇ ਤੇ ਸੋਨਾ ਆਦਿ ਵੇਚਣ ‘ਤੇ ਮਿਲਣ ਵਾਲੇ ਪੈਸੇ ‘ਤੇ ਤਿੰਨ ਫੀਸਦੀ ਜੀਐਸਟੀ ਲਾਗੂ ਹੋਵੇਗੀ। ਮਾਲ ਸਕੱਤਰ ਹਸਮੁੱਖ ਅਧਿਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪੁਰਾਣੇ ਗਹਿਣੇ ਵੇਚ ਕੇ ਉਨ੍ਹਾਂ ਪੈਸਿਆਂ ਨਾਲ ਨਵੇਂ ਗਹਿਣੇ ਲੈ ਲਏ ਜਾਣ ਤਾਂ ਉਨ੍ਹਾਂ ‘ਤੇ ...

Read More »

ਪੁਰਾਣਾ ਸਾਮਾਨ ਖਰੀਦ ਮੁੱਲ ਤੋਂ ਘੱਟ ਕੀਮਤ ‘ਚ ਵੇਚਿਆ ਜਾਂਦਾ ਹੈ ਤਾਂ ਉਸ ‘ਤੇ ਜੀ. ਐੱਸ. ਟੀ. ਨਹੀਂ ਲੱਗੇਗਾ

ਪੁਰਾਣਾ ਸਾਮਾਨ ਖਰੀਦ ਮੁੱਲ ਤੋਂ ਘੱਟ ਕੀਮਤ ‘ਚ ਵੇਚਿਆ ਜਾਂਦਾ ਹੈ ਤਾਂ ਉਸ ‘ਤੇ ਜੀ. ਐੱਸ. ਟੀ. ਨਹੀਂ ਲੱਗੇਗਾ ਪੁਰਾਣੇ -16-07-17 ਸਾਮਾਨਾਂ ਦੀ ਵਿਕਰੀ ਦੇ ਕਾਰੋਬਾਰ ਨਾਲ ਜੁੜੇ ਡੀਲਰ ਵੀ ਜੀ. ਐੱਸ. ਟੀ. ਦੇ ਦਾਇਰੇ ‘ਚ ਆਉਣਗੇ। ਸਰਕਾਰ ਨੇ ਕਿਹਾ ਹੈ ਕਿ ਜੇਕਰ ਪੁਰਾਣਾ ਸਾਮਾਨ ਖਰੀਦ ਮੁੱਲ ਤੋਂ ਘੱਟ ਕੀਮਤ ...

Read More »

ਜੀ. ਐੱਸ. ਟੀ. ਘਰ ਪਏ ਪੁਰਾਣੇ ਗਹਿਣੇ ਵੇਚਣ ‘ਤੇ ਲੱਗੇਗਾ ਟੈਕਸ

ਜੀ. ਐੱਸ. ਟੀ. ਘਰ ਪਏ ਪੁਰਾਣੇ ਗਹਿਣੇ ਵੇਚਣ ‘ਤੇ ਲੱਗੇਗਾ ਟੈਕਸ ਸਿਰਫ-13-07-17  ਸੋਨਾ ਅਤੇ ਸੋਨੇ ਦੇ ਗਹਿਣੇ ਖਰੀਦਣ ‘ਤੇ ਹੀ 3 ਫੀਸਦੀ ਜੀ. ਐੱਸ. ਟੀ. ਲਾਗੂ ਨਹੀਂ ਹੈ। ਘਰਾਂ ‘ਚ ਰੱਖੇ ਪੁਰਾਣੇ ਸੋਨੇ ਦੇ ਗਹਿਣੇ ‘ਤੇ ਵੀ ਇਹ ਟੈਕਸ ਲੱਗੇਗਾ। ਜੇਕਰ ਕੋਈ ਵਿਅਕਤੀ ਪੁਰਾਣੇ ਗਹਿਣੇ ਵੇਚਣ ਸੁਨਿਆਰੇ ਕੋਲ ਜਾਂਦਾ ਹੈ ...

Read More »

ਖੁਸ਼ਖਬਰੀ- ਟੈਕਸ ਭਰਨ ਵਾਲਿਆਂ ਲਈ

ਖੁਸ਼ਖਬਰੀ- ਟੈਕਸ ਭਰਨ ਵਾਲਿਆਂ ਲਈ ਵਿੱਤ ਮੰਤਰੀ-11-07-17  ਅਰੁਣ ਜੇਤਲੀ ਨੇ ਸੋਮਵਾਰ ਨੂੰ ਟੈਕਸ ਭਰਨ ਵਾਲਿਆਂ ਲਈ ‘ਆਇਕਰ ਸੇਤੂ’ ਨਾਂ ਦਾ ਈ ਪਲੇਟਫਾਰਮ ਲਾਂਚ ਕੀਤਾ ਹੈ। ਇਹ ਕਰ ਵਿਭਾਗ ਦੀ ਪਹਿਲ ਹੈ। ਇਹ ਕਰਦਤਾਵਾਂ ਨੂੰ ਜਾਣਕਾਰੀ ਦੇਣ ਤੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਲਈ ਮਹੱਈਆ ਕਰਵਾਇਆ ਗਿਆ ਹੈ। ਕੇਂਦਰੀ ਪ੍ਰਤੱਖ ਕਰ ...

Read More »

ਭਾਰਤੀ ਕਿਸਾਨ ਯੁਨੀਅਨ ਨੇ ਜੀਐਸਟੀ ਦੇ ਵਿਰੋਧ ਵਿੱਚ ਸੰਘਰਸ਼ ਦਾ ਐਲਾਨ

ਭਾਰਤੀ ਕਿਸਾਨ ਯੁਨੀਅਨ ਨੇ ਜੀਐਸਟੀ ਦੇ ਵਿਰੋਧ ਵਿੱਚ ਸੰਘਰਸ਼ ਦਾ ਐਲਾਨ ਭਾਰਤੀ-11-07-17  ਕਿਸਾਨ ਯੁਨੀਅਨ ਨੇ ਕੇਂਦਰ ਸਰਕਾਰ ਵੱਲੋਂ ਖਾਦਾਂ, ਦਵਾਈਆਂ, ਖੇਤੀ ਸੰਦਾਂ ਤੇ ਖੇਤੀ ਮਸ਼ੀਨਰੀ ‘ਤੇ ਲਗਾਏ ਜੀਐਸਟੀ ਦੇ ਵਿਰੋਧ ਵਿੱਚ ਸੰਘਰਸ਼ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿੱਚ ਬੀਕੇਯੂ (ਲੱਖੋਵਾਲ-ਰਾਜੇਵਾਲ) ਦੋਵੇਂ ਗਰੁੱਪਾਂ ...

Read More »