Breaking News
Home / Tag Archives: imran khan

Tag Archives: imran khan

ਕੀ ਸਿੱਧੂ ਇਮਰਾਨ ਖਾਨ ਦੇ ਸੋਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋ ਸਕਣਗੇ 

ਨਵਜੋਤ ਸਿੰਘ ਸਿੱਧੂ ਜਾਣ ਗਏ ਜਾਂ ਫਿਰ ਨਹੀ ਇਮਰਾਨ ਖਾਨ ਦੇ ਸੋਹੁੰ ਚੁੱਕ ਸਮਾਗਮ 'ਚ

ਪਾਕਿਸਤਾਨ ‘ਚ ਇਮਰਾਨ ਖਾਨ ਦੇ ਸਹੁੰ ਚੱੁਕ ਪੋ੍ਰਗਰਾਮ ‘ਚ ਸ਼ਾਮਿਲ ਹੋਣ ਲਈ ਨਵਜੋਤ ਸਿੰਘ ਸਿੰਧੂ ਨੇ ਵੀਜ਼ੇ ਲਈ ਅਪਲਾਈ ਕਰ ਦਿੱਤਾ ਹੈ । ਹੁਣ ਫੈਸਲਾ ਭਾਰਤ ਸਰਕਾਰ ਨੂੰ ਲੈਣਾ ਹੈ ਕਿ ਉਨਾਂ੍ਹ ਨੂੰ ਸਹੰੁ ਚੁੱਕ ਪੋ੍ਰਗਰਾਮ ‘ਚ ਜਾਣ ਦਿੱਤਾ ਜਾਵੇਗਾ ਜਾਂ ਨਹੀ । ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ  ਨੂੰ ਇਮਰਾਨ ...

Read More »

ਇਮਰਾਨ ਖ਼ਾਨ ਨੇ ਨਹੀਂ ਭੇਜਿਆ ਮੋਦੀ ਨੂੰ ਨਿਓਤਾ 

ਇਮਰਾਨ ਖ਼ਾਨ ਨੇ ਨਹੀਂ ਭੇਜਿਆ ਮੋਦੀ ਨੂੰ ਨਿਓਤਾ 

2 ਅਗਸਤ – ਇਮਰਾਨ ਖਾਨ 11 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸੁੰਹ ਚੁੱਕਣਗੇ, ਇਮਰਾਨ ਖਾਨ ਨੇ ਭਾਰਤ ‘ਚੋਂ ਸਿੱਧੂ ਦੇ ਨਾਲ-ਨਾਲ ਬਾਲੀਵੁੱਡ ਸਟਾਰ ਆਮਿਰ ਖਾਨ, ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਅਤੇ ਕਪਿਲ ਦੇਵ ਨੂੰ ਵੀ ਸੁੰਹ ਚੁੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਨਿਓਤਾ ਭੇਜਿਆ ਹੈ ਪਰ ਹਾਲੇ ਤੱਕ ਇਮਰਾਨ ...

Read More »

ਮੋਦੀ ਨੇ ਇਮਰਾਨ ਖ਼ਾਨ ਨੂੰ ਚੋਣਾਂ ਵਿੱਚ ਮੋਹਰੀ ਆਉਣ ‘ਤੇ ਦਿੱਤੀ ਵਧਾਈ

ਮੋਦੀ ਨੇ ਇਮਰਾਨ ਖ਼ਾਨ ਨੂੰ ਚੋਣਾਂ ਵਿੱਚ ਮੋਹਰੀ ਆਉਣ 'ਤੇ ਦਿੱਤੀ ਵਧਾਈ

ਪਾਕਿਸਤਾਨ ਦੇ ਸੰਭਾਵਿਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਮੋਦੀ ਨੇ ਚੋਣਾਂ ਵਿੱਚ ਮੋਹਰੀ ਆਉਣ ‘ਤੇ ਵਧਾਈ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇੰਸਾਫ਼ ਪਾਰਟੀ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਨੂੰ ਫ਼ੋਨ ਕਰਕੇ ਉਨ੍ਹਾਂ ਨੂੰ ਨੈਸ਼ਨਲ ਅਸੈਂਬਲੀ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ ‘ਤੇ ਵਧਾਈ ...

Read More »

ਭਾਰਤ-ਪਾਕਿ ਦਾ ਇੱਕ ਦੂਜੇ ਤੇ ਆਰੋਪ ਲਗਾਉਣਾਂ, ਉਪ-ਮਹਾਦੀਪ ਲਈ ਨੁਕਸਾਨਦੇਹ: ਇਮਰਾਨ ਖਾਨ

ਭਾਰਤ-ਪਾਕਿ ਦਾ ਇੱਕ ਦੂਜੇ ਤੇ ਆਰੋਪ ਲਗਾਉਣਾਂ, ਉਪ-ਮਹਾਦੀਪ ਲਈ ਨੁਕਸਾਨਦੇਹ: ਇਮਰਾਨ ਖਾਨ

ਇਸਲਾਮਾਬਾਦ (27 ਜੁਲਾਈ 2018) ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇ ਸਫ਼ਲ ਕਪਤਾਨ ਇਮਰਾਨ ਖਾਨ ਨੇ ਪਾਕਿਸਤਾਨ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਉਪਰੰਤ ਆਪਣੇ ਪਹਿਲੇ ਜਨਤਕ ਸੰਬੋਧਨ ‘ਚ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਲਈ ਤਿਆਰ ਹੈ ਅਤੇ ਉਨ੍ਹਾਂ ਦੀ ਸਰਕਾਰ ਚਾਹੇਗੀ ਕਿ ਦੋਵਾਂ ਦੇਸ਼ਾਂ ਦੇ ਆਗੂ ...

Read More »

ਕ੍ਰਿਕਟ ਕਪਤਾਨ ਦੇਸ਼ ਦਾ ਕਪਤਾਨ ਬਣਨ ਦੀ ਦਹਿਲੀਜ਼ ਤੇ।

ਕ੍ਰਿਕਟ ਕਪਤਾਨ ਦੇਸ਼ ਦਾ ਕਪਤਾਨ ਬਣਨ ਦੀ ਦਹਿਲੀਜ਼ ਤੇ।

ਸਾਲ 1992 ‘ਚ ਪਾਕਿਸਤਾਨ ਨੂੰ ਕ੍ਰਿਕਟ ਵਿਚ ਇਕਲੌਤਾ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਕ੍ਰਿਕਟ ਤੋਂ ਸਿਆਸਤ ਵਿਚ ਆਏ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. (ਤਹਿਰੀਕ-ਏ-ਇਨਸਾਫ) 272 ਸੀਟਾਂ ਵਿਚੋਂ 122 ਸੀਟਾਂ ‘ਤੇ ਅੱਗੇ ਚੱਲ ਰਹੀ ...

Read More »

ਪਾਕਿਸਤਾਨ ਦੀ ਤਬਾਹੀ ਦਾ ਦਿਨ 26 ਜੁਲਾਈ…

ਪਾਕਿਸਤਾਨ ਦੀ ਤਬਾਹੀ ਦਾ ਦਿਨ 26 ਜੁਲਾਈ...

ਚੰਡੀਗੜ੍ਹ, 26 ਜੁਲਾਈ 2018 – ਅੱਜ ਦਾ ਦਿਨ ਪਾਕਿਸਤਾਨ ਦੀ ਤਬਾਹੀ ਲਈ ਜਾਣਿਆ ਜਾਂਦਾ ਹੈ ਕਿਉਂਕਿ ਅੱਜ ਕਾਰਗਿਲ ਫ਼ਤਿਹ ਦਿਵਸ ਹੈ। ਇਸ ਲੜਾਈ ‘ਚ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਆਰਥਿਕ ਅਤੇ ਰਾਜਨੀਤਿਕ ਪੱਧਰ ‘ਤੇ ਜ਼ਬਰਦਸਤ ਟੱਕਰ ਦਿੱਤੀ ਸੀ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਖ਼ਿਲਾਫ਼ ਮਿਗ-27 ਅਤੇ ਮਿਗ-29 ਦੀ ਵੀ ਵਰਤੋਂ ...

Read More »

ਪਾਕਿਸਤਾਨ ਚੋਣਾ ਦੌਰਾਨ ਹੋਇਆ ਬੰਬ ਧਮਾਕਾ, 5 ਦੀ ਮੌਤ

ਇਸਲਾਮਾਬਾਦ 25 ਜੁਲਾਈ- ਪਾਕਿਸਤਾਨ ‘ਚ ਅੱਜ ਚੋਣਾਂ ਹੋ ਰਹੀਆ ਹਨ ਜਿਸ ਦੀ ਸਖ਼ਤ ਸੁਰੱਖਿਆ ਲਈ ਲੱਖਾਂ ਦੀ ਗਿਣਤੀ ‘ਚ ਫੋਜੀ ਤਾਇਨਾਤ ਕੀਤੇ ਗਏ ਹਨ ਪਰ ਇਸ ਸਭ ਦੇ ਬਾਵਜ਼ੂਦ ਵੀ ਬਲੋਚਸਿਤਾਨ ਦੀ ਰਾਜਧਾਨੀ ਕਵੇਟਾ ‘ਚ ਬੰਬ ਧਮਾਕਾ ਹੋਇਆ ਹੈ। ਪਾਕਸਿਤਾਨੀ ਮੀਡੀਆ ਮੁਤਾਬਿਕ ਧਮਾਕੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ...

Read More »

ਪਾਕਿਸਾਤਨ ਚੋਣਾਂ ਲਈ 10 ਕਰੋੜ 60 ਲੱਖ ਵੋਟਰ ਹੋਏ ਰਜਿਸਟਰ

ਪਾਕਿਸਾਤਨ ਚੋਣਾਂ ਲਈ 10 ਕਰੋੜ 60 ਲੱਖ ਵੋਟਰ ਹੋਏ ਰਜਿਸਟਰ

ਪਾਕਸਿਤਾਨ ‘ਚ ਅੱਜ ਆਮ ਚੋਣਾਂ ਹੋ ਰਹੀਆਂ ਹਨ। ਜਿਸ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟ ਪਾਉਣ ਲਈ ਲਗਭਗ 10 ਕਰੋੜ 60 ਲੱਖ ਵੋਟਰਾਂ ਨੇ ਰਜਿਸਟਰ ਕਰਾਇਆ ਹੈ। ਵੋਟਿੰਗ ਪਾਕਿਸਤਾਨ ਸਮੇਂ ਮੁਤਾਬਿਕ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਦੱਸ ਦੱਈਏ ਕਿ ਪਾਕਸਿਤਾਨੀ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ...

Read More »