Breaking News
Home / Tag Archives: india

Tag Archives: india

Vivo V15 Pro ਭਾਰਤ ਵਿੱਚ ਲਾਂਚ , ਜਾਣੋ ਫੋਨ ਦੇ ਖਾਸ ਫੀਚਰਸ

Vivo V15 Pro ਭਾਰਤ ਵਿੱਚ ਲਾਂਚ , ਜਾਣੋ ਫੋਨ ਦੇ ਖਾਸ ਫੀਚਰਸ

ਚੀਨੀ ਸਮਾਰਟਫੋਨ ਮੇਕਰ ਵੀਵੋ ਨੇ ਭਾਰਤ ਵਿੱਚ Vivo V15 Pro ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਖਾਸਿਅਤ ਇਸ ਵਿੱਚ ਦਿੱਤਾ ਗਿਆ ਪਾਪ ਅਪ ਸੇਲਫੀ ਕੈਮਰਾ ਅਤੇ ਅੰਡਰ ਡਿਸਪਲੇ ਫਿੰਗਰਪ੍ਰਿੰਟ ਸਕੈਨਰ ਹੈ। ਇਸ ਫੋਨ ਨੂੰ ਸਭਤੋਂ ਪਹਿਲਾਂ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 28 , 990 ...

Read More »

ਸੁਪਰੀਮ ਕੋਰਟ ਦਾ ਅਨਿਲ ਅੰਬਾਨੀ ਨੂੰ ਵੱਡਾ ਝਟਕਾ, 453 ਕਰੋੜ ਦਿਓ ਨਹੀਂ ਤਾਂ ਜੇਲ੍ਹ ਲਈ ਰਹਿਣ ਤਿਆਰ

ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਐਰਿਕਸਨ ਕੰਪਨੀ ਨੂੰ ਭੁਗਤਾਨ ਦੇ ਮਾਮਲੇ ਵਿੱਚ ਅਨਿਲ ਅੰਬਾਨੀ ਤੇ ਉਨ੍ਹਾਂ ਦੇ ਗਰੁੱਪ ਦੀਆਂ ਕੰਪਨੀਆਂ ਦੇ ਦੋ ਨਿਰਦੇਸ਼ਕਾਂ ਨੂੰ ਅਦਾਲਤੀ ਹੱਤਕ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਜਾਣਬੁੱਝ ਕੇ ...

Read More »

ਦਿੱਲੀ-ਲਾਹੌਰ ਬੱਸ ਨੂੰ ਸ਼ਿਵ ਸੈਨਿਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਫਗਵਾੜਾ ਵਿੱਚ ਸ਼ਿਵ ਸੈਨਿਕਾਂ ਨੇ ਅੱਜ ਦਿੱਲੀ-ਲਾਹੌਰ ਵਿਚਾਲੇ ਚੱਲਣ ਵਾਲੀ ਭਾਰਤ-ਪਾਕਿਸਤਾਨ ਬੱਸ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਪ੍ਰਤੀ ਰੋਸ ਜ਼ਾਹਰ ਕੀਤਾ।ਨੈਸ਼ਨਲ ਹਾਈਵੇ ‘ਤੇ ਫਗਵਾੜਾ ਵਿੱਚ ਸ਼ਿਵ ਸੈਨਾ ਦੇ ਵਰਕਰ ਇਕੱਠੇ ਹੋਏ ਸੀ। ਇਸ ਦੌਰਾਨ ਕਪੂਰਥਲਾ ਤੇ ਫਗਵਾੜਾ ਇਲਾਕੇ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸੱਦਾ-ਏ-ਸਰਹੱਦ ਬੱਸ ਨੂੰ ਕਾਲੇ ਝੰਡੇ ਵਿਖਾਏ ਗਏ। ...

Read More »

ਪੁਲਵਾਮਾ ਹਮਲਾ : ਪਾਕਿਸਤਾਨ ‘ਤੇ ਕਾਰਵਾਈ ਕਰਨ ਲਈ ਅਮਰੀਕਾ ਨੇ ਭਾਰਤ ਨੂੰ ਦਿੱਤਾ ਸਮਰਥਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਮਲੇ ਨੂੰ ਖ਼ੌਫ਼ਨਾਕ ਕਰਾਰ ਦਿੱਤਾ ਹੈ। ਟਰੰਪ ਨੂੰ ਮੰਗਲਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਉਹ ਰਿਪੋਰਟ ਦਾ ਦੇਖ ਰਹੇ ਹਨ ਅਤੇ ਜਲਦ ਹੀ ਬਿਆਨ ਜਾਰੀ ਕਰਨਗੇ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਦੇ ...

Read More »

ਪੈਸਿਆਂ ਪਿੱਛੇ ਨੌਜਵਾਨ ਨੂੰ ਗੋਲੀਆਂ ਨਾਲ ਭੁੱਨਿਆ

ਬਠਿੰਡਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਮੁਰੰਮਤ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ...

Read More »

ਜ਼ਹਿਰੀਲੀ ਸ਼ਰਾਬ ਕਾਰਨ 70 ਲੋਕਾਂ ਦੀ ਹੋਈ ਮੌਤ

ਯੂਪੀ ਤੇ ਉੱਤਰਾਖੰਡ ਵਿੱਚ ਨਾਜਾਇਜ਼ ਸ਼ਰਾਬ ਪੀਣ ਬਾਅਦ ਹੁਣ ਤਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰਾਖੰਡ ਦੇ ਹਰਿਦੁਆਰ ਵਿੱਚ 13, ਸਹਾਰਨਪੁਰ ਵਿੱਚ 46 ਅਤੇ ਕੁਸ਼ੀਨਗਰ ਵਿੱਚ 11 ਜਣਿਆਂ ਦੀ ਮੌਤ ਹੋਈ ਹੈ। ਇੰਨੀ ਵੱਡੀ ਗਿਣਤੀ ਮੌਤਾਂ ਬਾਅਦ ਯੂਪੀ ਪੁਲਿਸ, ਪ੍ਰਸ਼ਾਸਨ ਤੇ ਆਬਕਾਰੀ ਵਿਭਾਗ ਪੂਰੀ ਤਰ੍ਹਾਂ ਹਿੱਲ ਗਿਆ ਹੈ। ...

Read More »

ਬਿਆਸ ਦਰਿਆ ਦੇ ਪਾਣੀ ਨੇ ਸੈਂਕੜੇ ਏਕੜ ਫ਼ਸਲ ਕੀਤੀ ਤਬਾਹ

ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਕਾਫੀ ਬਾਰਸ਼ ਤੋਂ ਬਾਅਦ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਟਾਪੂਨੁਆ ਮੰਡ ਬਾਊ ਪੁਰ ਦੇ 16 ਪਿੰਡਾਂ ‘ਚ ਦਰਿਆ ਦਾ ਪਾਣੀ ਖੇਤਾਂ ‘ਚ ਆ ਗਿਆ ਹੈ। ਪਾਣੀ ਦੇ ਆ ਜਾਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ‘ਚ ...

Read More »

ਚੰਦੂਮਾਜਰਾ ਨੇ ਸ਼ਹੀਦ ਊਧਮ ਸਿੰਘ ਦੀ ਤਸਵੀਰ ਨੂੰ ਸੰਸਦ ‘ਚ ਲਗਾਉਣ ਦੀ ਕੀਤੀ ਮੰਗ

ਨਵੀਂ ਦਿੱਲੀ— ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੰਗ ਕੀਤੀ ਕਿ ਸੰਸਦ ‘ਚ ਸ਼ਹੀਦ ਊਧਮ ਸਿੰਘ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਬ੍ਰਿਿਟਸ਼ ਸਰਕਾਰ ‘ਤੇ ਜਲਿਆਂਵਾਲਾ ਬਾਗ ਕਤਲਕਾਂਡ ਲਈ ਮੁਆਫ਼ੀ ਮੰਗਣ ਦਾ ਦਬਾਅ ਪਾਉਣਾ ਚਾਹੀਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਬ੍ਰਿਿਟਸ਼ ...

Read More »

PUBG ਖੇਡਣ ਲਈ ਘਰਵਾਲੀਆਂ ਨੇ ਨਹੀਂ ਦਿੱਤਾ ਮਹਿੰਗਾ ਫੋਨ , ਬੱਚੇ ਨੇ ਕੀਤੀ ਖ਼ੁਦਕੁਸ਼ੀ

PUBG ਖੇਡਣ ਲਈ ਘਰਵਾਲੀਆਂ ਨੇ ਨਹੀਂ ਦਿੱਤਾ ਮਹਿੰਗਾ ਫੋਨ , ਬੱਚੇ ਨੇ ਕੀਤੀ ਖ਼ੁਦਕੁਸ਼ੀ

PUBG ਗੇਮ ਲੋਕਾਂ ਦਾ ਵਕਤ ਤਾਂ ਖ਼ਰਾਬ ਕਰ ਹੀ ਰਹੀ ਸੀ ਪਰ ਕਿ ਇਹ ਗੇਮ ਕਿਸੀ ਦਾ ਦਿਮਾਗ ਵੀ ਖ਼ਰਾਬ ਕਰ ਸਕਦੀ ਹੈ ? ਜੀ , ਹਾਂ ਇਦਾਂ ਦੀ ਹੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਘਟਨਾ ਸਾਮਣੇ ਆਈ ਹੈ ਜਿਸ ਵਿਚ ਮੁੰਬਈ ਸ਼ਹਿਰ ਦੇ ਇੱਕ 18 ਸਾਲ ਦੇ ਮੁੰਡੇ ਨੇ ...

Read More »

ਹਰਿਆਣਾ ਨੂੰ ਬਜਟ 2019 ‘ਚ ਕੀ ਮਿਲਿਆ ਖ਼ਾਸ

ਮੋਦੀ ਸਰਕਾਰ ਦੇ ਵਿੱਤ ਮੰਤਰੀ ਪਿਊਸ਼ ਗੋਇਲ ਨੇ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਉਨ੍ਹਾਂ ਨੇ 22ਵਾਂ ਏਮਜ਼ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕੀ ਦੇਸ਼ ਦੇ 22ਵੇਂ ਏਮਜ਼ ਦਾ ਨਿਰਮਾਣ ਹਰਿਆਣਾ ‘ਚ ਕਰਵਾਇਆ ਜਾਵੇਗਾ। ਹੁਣ ਤੱਕ ਦੇਸ਼ ‘ਚ 21 ਏਮਜ਼ ਦਾ ਨਿਰਮਾਣ ...

Read More »