Breaking News
Home / Tag Archives: Indian Army

Tag Archives: Indian Army

ਬਾਲਾਕੋਟ ਏਅਰ ਸਟ੍ਰਾਈਕ ਇਕ ਚੋਣ ਸਟੰਟ -ਫ਼ਾਰੂਕ ਅਬਦੁੱਲਾ

ਸ੍ਰੀਨਗਰ- ਨੈਸ਼ਨਲ ਕਾਨਫ਼ਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਬਾਲਾਕੋਟ ‘ਚ ਕੀਤੀ ਗਈ ਏਅਰ ਸਟ੍ਰਾਈਕ ਨੂੰ ਚੋਣ ਸਟੰਟ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅਬਦੁੱਲਾ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਭਾਰਤ ਦੀ ਪਾਕਿਸਤਾਨ ਦੇ ਨਾਲ ਲੜਾਈ ਚੱਲਦੀ ਆ ਰਹੀ ਹੈ। ਚੋਣਾਂ ਨੇੜੇ ...

Read More »

ਏਅਰ ਸਟ੍ਰਾਈਕ ‘ਤੇ ਸਿੱਧੂ ਕਰ ਰਿਹਾ ਹੈ ਸਿਆਸਤ – ਮਜੀਠੀਆ

ਸ੍ਰੀ ਮੁਕਤਸਰ ਸਾਹਿਬ- ਬਿਕਰਮ ਸਿੰਘ ਮਜੀਠੀਆ ਨੇ ਅੱਜ ਮਲੋਟ ਵਿਖੇ ਰੈਲੀ ਕੀਤੀ ਉੱਥੇ ਉਨ੍ਹਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ (ਸਿੱਧੂ) ਵਲੋਂ ਭਾਰਤੀ ਹਵਾਈ ਫੌਜ ਨੂੰ ਲੈ ਕੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਖਵਾਲੀ ਲਈ ਸੀ. ਆਰ. ...

Read More »

ਹਮਲੇ ‘ਚ ਮਰੇ ਲੋਕਾਂ ਦੀ ਗਿਣਤੀ ਕਰਨਾ ਹਵਾਈ ਫੌਜ ਦਾ ਕੰਮ ਨਹੀਂ – ਬੀ.ਐੱਸ.ਧਨੋਆ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਨੇ ਪਹਿਲੀ ਬਾਰ ਏਅਰ ਸਟ੍ਰਾਈਕ ‘ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਹਮਲੇ ‘ਚ ਕਿੰਨੇ ਲੋਕ ਮਾਰੇ ਗਏ ਹਨ ਇਹ ਗਿਣਨਾ ਹਵਾਈ ਫੌਜ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਕੰਮ ਹੈ ...

Read More »

ਅਮਿਤ ਸ਼ਾਹ ਦਾ ਦਾਅਵਾ- ਹਵਾਈ ਹਮਲੇ ‘ਚ ਮਾਰੇ 250 ਤੋਂ ਵੱਧ ਅੱਤਵਾਦੀ

ਅਹਿਮਦਾਬਾਦ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਹ ਦਾਅਵਾ ਕੀਤਾ ਹੈ ਕਿ ਪੁਲਵਾਮਾ ਹਮਲੇ ਦੇ 13ਵੇਂ ਦਿਨ ਭਾਰਤੀ ਹਵਾਈ ਫੌਜ ਦੇ ਹਵਾਈ ਹਮਲੇ ‘ਚ ਜੈਸ਼-ਏ-ਮੁਹੰਮਦ ਦੇ 250 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਨੇ ਬਿਨਾਂ ਕਿਸੇ ਨੁਕਸਾਨ ਦੇ ਅੱਤਵਾਦੀਆਂ ਦਾ ਸਫ਼ਾਇਆ ਕਰਨ ‘ਚ ਕਾਮਯਾਬੀ ਹਾਸਿਲ ...

Read More »

ਭਾਰਤ ਨੇ ਯੂਟਿਊਬ ਨੂੰ ਵਿੰਗ ਕਮਾਂਡਰ ਅਭਿਨੰਦਨ ਦੀਆਂ ਵੀਡੀਓਜ਼ ਦੇ ਲੰਿਕ ਹਟਾਉਣ ਲਈ ਕਿਹਾ

ਨਵੀਂ ਦਿੱਲੀ- ਭਾਰਤੀ ਸਰਕਾਰ ਨੇ ਯੂਟਿਊਬ ਨੂੰ ਕਿਹਾ ਹੈ ਕਿ ਉਹ ਯੂਟਿਊਬ ਤੋਂ ਪਾਕਿਸਤਾਨ ਦੇ ਕਬਜ਼ੇ ‘ਚ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨਾਲ ਸਬੰਧਿਤ ਜਿੰਨੀਆਂ ਵੀ ਵੀਡੀਓਜ਼ ਦੇ ਲੰਿਕ ਹਨ ਉਨ੍ਹਾਂ ਨੂੰ ਹਟਾ ਦਿੱਤਾ ਜਾਵੇ।

Read More »

ਸਾਰੇ ਹਵਾਈ ਅੱਡਿਆਂ ‘ਤੇ ਹਵਾਈ ਸੇਵਾ ਨੂੰ ਬਹਾਲ ਕਰਨ ਦੇ ਹੁਕਮ ਜਾਰੀ

ਸੁਰੱਖਿਆ ਕਾਰਨਾਂ ਦੇ ਚੱਲਦਿਆਂ ਅੱਜ ਸਵੇਰੇ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਹਵਾਈ ਅੱਡਿਆਂ ‘ਤੇ ਰੋਕੀ ਗਈ ਹਵਾਈ ਸੇਵਾ ਨੂੰ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਪਾਕਿਸਤਾਨ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ ਅਤੇ ਇਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ, ਪਠਾਨਕੋਟ, ...

Read More »

ਪਾਕਿਸਤਾਨ ਨੇ ਕਿਹਾ ਸਮਾਂ ਆਉਣ ਤੇ ਦਿੱਤਾ ਜਾਵੇਗਾ ਭਾਰਤ ਨੂੰ ਜਵਾਬ

ਭਾਰਤ ਦੀ ਏਅਰ ਸਟ੍ਰਾਈਕ ਮਗਰੋਂ ਭਾਵੇਂ ਪਾਕਿਸਤਾਨ ਆਪਣੇ ਖੇਤਰ ਵਿਚ ਕਿਸੇ ਵੀ ਕਿਸਮ ਦੇ ਜਾਨੀ ਮਾਲੀ ਨੁਕਸਾਨ ਤੋਂ ਇਨਕਾਰ ਕਰ ਰਿਹਾ ਹੈ ਪਰੰਤੂ ਉਸ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਹਮਲੇ ਦਾ ਜਵਾਬ ਆਪਣੇ ਚੁਣੇ ਹੋਏ ਸਮੇਂ ਤੇ ਸਥਾਨ ‘ਤੇ ਦੇਵੇਗਾ। ਭਾਰਤ ਦੇ ਹਵਾਈ ਹਮਲੇ ਮਗਰੋਂ ਕੌਮੀ ਸੁਰੱਖਿਆ ਕਮੇਟੀ ...

Read More »

ਕੈਪਟਨ ਨੇ ਭਾਰਤੀ ਹਵਾਈ ਫੌਜ ਦੀ ਕੀਤੀ ਸ਼ਲਾਘਾ

ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਖੇਤਰ ਵਾਲੇ ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ ਉਤੇ ਕੀਤੇ ਗਏ ਹਮਲੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ।ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਮਹਾਨ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਰਨਾ ਬਹੁਤ ਜ਼ਰੂਰੀ ਸੀ ਤਾਂ ਕਿ ...

Read More »

ਲੁਧਿਆਣਾ ਦਾ ਨੌਜਵਾਨ ਸਰਹੱਦ ਤੇ ਖੜੇ ਜਵਾਨਾਂ ਲਈ ਬਣਿਆ ਢਾਲ

ਲੁਧਿਆਣਾ ਦਾ ਨੌਜਵਾਨ ਸਰਹੱਦ ਤੇ ਖੜੇ ਜਵਾਨਾਂ ਲਈ ਬਣਿਆ ਢਾਲ

ਲੁਧਿਆਣਾ : ਲੁਧਿਆਣਾ ਦਾ ਭਵਿਆ ਬੰਸਲ ਜੋ ਕਿ 13 ਸਾਲ ਦਾ ਹੈ ਨੇ ਇਕ ਡ੍ਰੀਮ ਮਸ਼ੀਨ ਤਿਆਰ ਕੀਤੀ ਹੈ। ਜੋ ਕਿ ਸਰਹੱਦ ਤੇ ਖੜੇ ਨੌਜਵਾਨਾਂ ਦੀ ਕੀਮਤੀ ਜਾਨਾ ਬਚਾਉਣ ਲਈ ਬੋਹਤਰ ਹੀ ਕਾਰਗਰ ਸਾਬਿਤ ਹੋਵੇਗੀ। ਭਵਿਆ ਨੇ ਇਕ ਰੋਬੋਟ ਮਸ਼ੀਨ ਬਣਾਈ ਹੈ ਜਿਸ ਵਿਚ ਸੀ ਸੀ ਟੀਵੀ ਕੈਮਰੇ ਲੱਗੇ ਹਨ ...

Read More »

ਤਰਨਤਾਰਨ : ਖੇਮਕਰਨ ‘ਚ BSF ਨੇ ਬਰਾਮਦ ਕੀਤੀ ਕਰੋੜਾ ਦੀ ਹੈਰੋਇਨ

ਤਰਨਤਾਰਨ : ਖੇਮਕਰਨ 'ਚ BSF ਨੇ ਬਰਾਮਦ ਕੀਤੀ ਕਰੋੜਾ ਦੀ ਹੈਰੋਇਨ

ਤਰਨ ਤਾਰਨ ਦੇ ਸੈਕਟਰ ਖੇਮਕਰਨ ਵਿਚ ਬੀ ਐੱਸ ਐੱਫ ਦੀ 14 ਬਟਾਲੀਅਨ ਨੂੰ ਉਸ ਵੇਲੇ ਸਫਲਤਾ ਹਾਸਿਲ ਹੋਈ ਜਦੋ ਇਕ ਸਰਚ ਅਭਿਆਨ ਦੌਰਾਨ ਬਟਾਲੀਅਨ ਨੂੰ ਸਰਹਦੀ ਚੋਕੀ ਕਲਸ ਨੇੜੇ ਪਿੱਲਰ ਨੰ : 151/13 ਤੋਂ ਹੈਰੋਇਨ ਦੇ 4 ਪੈਕੇਟ ਬਰਾਮਦ ਕੀਤੇ ਗਏ। ਸੰਘਣੀ ਧੁੰਦ ਵਿਚ ਚਲਾਏ ਜਾ ਰਹੇ ਸਰਚ ਅਭਿਆਨ ਵਿਚ ...

Read More »