Home / Tag Archives: International News

Tag Archives: International News

ਮੈਲਬੌਰਨ ‘ਚ ਹੋਏ ਭਿਅੰਕਰ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ ਦੋ ਬਚਿਆਂ ਦੀ ਮੌਤ

WhatsApp Image 2018-07-11 at 3.19.40 PM (1)

ਦੱਖਣੀ ਮੈਲਬੌਰਨ ਦੇ ਇਲਾਕੇ ਟਰੁਗਨਿਨਾ ਵਿੱਚ ਬੀਤੇ ਦਿਨੀਂ ਹੋਏ ਭਿਅੰਕਰ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ ਦੋ ਬਚਿਆਂ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਬਚਿਆਂ ਦੀ ਪਛਾਣ ਲੜਕੀ ਰੁਆਣਾ(10) ਤੇ ਲੜਕਾ ਇਮਾਨੁਅਲ ਜਾੱਰਜ(4) ਵਜੋ ਹੋਈ ਹੈ । ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਈ ਇੰਨਾਂ ...

Read More »

ਭ੍ਰਿਸ਼ਟਾਚਾਰ ਮਾਮਲੇ ‘ਚ ਨਵਾਜ਼ ਸ਼ਰੀਫ ਨੂੰ ਅਤੇ ਬੇਟੀ ਮਰੀਅਮ ਨੂੰ 10 ਸਾਲ ਦੀ ਸਜ਼ਾ

maryam-pm

  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 10 ਸਾਲ ਦੀ ਕੈਦ ਦੇ ਹੁਕਮ ਸੁਣਾਏ ਗਏ ਹਨ। ਸ਼ੁੱਕਰਵਾਰ ਨੂੰ ਏਵਨਫ਼ੀਲ਼ਡ ਵਿੱਚ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਸ਼ਰੀਫ਼ ਪਰਿਵਾਰ ਨੂੰ ਸਜ਼ਾ ਦੇ ਨਾਲ-ਨਾਲ ਵੱਡਾ ਜ਼ੁਰਮਾਨਾ ਵੀ ਲਾਇਆ ਗਿਆ ਹੈ।ਇਸ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਧੀ ਮਰੀਅਮ ...

Read More »

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਸਾਈਕਲਿੰਗ ਐਸੋਸੀਏਸ਼ਨ ਤੋਂ ਮੰਗਿਆ ਲਿਖਤੀ ਜਵਾਬ ,ਕੀ ਸਿੱਖ ਧਰਮ ‘ਚ ਪੱਗ ਬਣਨਾ ਜ਼ਰੂਰੀ ਹੈ ?

_c4f291e4-f38c-11e6-800c-c780129a337a

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਸਾਈਕਲਿੰਗ ਐਸੋਸੀਏਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕੀ ਸਿੱਖ ਧਰਮ ਦੇ ਵਿੱਚ ਪੱਗ ਬਣਨਾ ਜ਼ਰੂਰੀ ਹੈ ? ਦਿੱਲੀ ਸਥਾਨਕ ਸਾਈਕਲਿਸਟ ਜਗਦੀਪ ਸਿੰਘ ਪੁਰੀ ਨੇ ਹੈਲਮੈਟ ਨਾ ਪਹਿਨਣ ਕਰਕੇ ਸਾਈਕਲ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਰੋਕੇ ਜਾਣ ਨੂੰ ਅਧਾਰ ਬਣਾ ਕੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਇਰ ਕੀਤੀ ਸੀ।ਜਗਦੀਪ ਸਿੰਘ ਨੇ ਸਥਾਨਕ ਸਾਈਕਲਿੰਗ ਐਸੋਸੀਏਸ਼ਨ ...

Read More »

ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦਾ ਅਫ਼ਗਾਨਿਸਤਾਨ ‘ਚ ਜਿਊਣਾ ਮੁਹਾਲ

afghan-sikh-reuters-edited-1530524115086-580x395

ਪਿਛਲੇ ਦਿਨੀਂ ਅਫ਼ਗ਼ਾਨਿਸਤਾਨ ਵਿੱਚ ਜਲਾਲਾਬਾਦ ਦੇ ਪੂਰਬੀ ਸ਼ਹਿਰ ’ਚ ਸਿੱਖਾਂ ਤੇ ਹਿੰਦੂਆਂ ’ਤੇ ਹੋਏ ਆਤਮਘਾਤੀ ਹਮਲੇ ਬਾਅਦ ਉੱਥੇ ਵੱਸਦੇ ਸਿੱਖ ਭਾਰਤ ਵੱਲ ਰੁਖ਼ ਕਰ ਰਹੇ ਹਨ। ਸਥਾਨਕ ਦੁਕਾਨਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਹਮਲੇ ਬਾਅਦ ਕੁਝ ਸਿੱਖਾਂ ਨੇ ਸ਼ਹਿਰ ਦੇ ਭਾਰਤੀ ਦੂਤਾਵਾਸ ਵਿੱਚ ਪਨਾਹ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ...

Read More »

ਅਫਗਾਨਿਸਤਾਨ ‘ਚ ਸਿੱਖਾਂ ‘ਤੇ ਹੋਇਆ ਆਤਮਘਾਤੀ ਹਮਲਾ, ਕਈ ਹਲਾਕ

ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ‘ਚ ਹੋਏ ਆਤਮਘਾਤੀ ਧਮਾਕੇ ‘ਚ ੧੯ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।  ਸੂਤਰਾਂ ਦੇ ਮੁਤਾਬਕ ਇਸ ਧਮਾਕੇ ‘ਚ ਜ਼ਿਆਦਾਤਰ ਮਰਨ ਵਾਲਿਆਂ ‘ਚ ਹਿੰਦੂ ਤੇ ਸਿੱਖ ਸਨ।ਨਾਂਗਰਹਾਰ ਸੂਬੇ ਦੇ ਪੁਲਸ ਚੀਫ ਜਨਰਲ ਗੁਲਾਮ ਸਾਨਾਯੀ ਸਟਾਨੇਕਜ਼ਾਈ ਮੁਤਾਬਕ ਐਤਵਾਰ ਨੂੰ ਹੋਏ ਇਸ ਧਮਾਕੇ ‘ਚ 5 ਲੋਕ ਵੀ ਜ਼ਖਮੀ ...

Read More »

ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਚੁੱਕਿਆ ਕਦਮ

ਕੈਨੇਡਾ-1-696x408

ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਵੀ ਗੈਂਗਵਾਰ ਖਿਲਾਫ ਸਖ਼ਤ ਕਦਮ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਨੇਡਾ ‘ਚ 2 ਸਿੱਖ ਨੌਜਵਾਨ 16 ਸਾਲ ਜੇਸਨ ਝੂਟੀ ਅਤੇ 17 ਸਾਲਾ ਜੈਸੀ ਭੰਗਲ ਨੂੰ ਗੈਂਗ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ,ਜਿਸ ਨਾਲ ਇਹ ਦੋਵੇਂ ਨੌਜਵਾਨ ਛੋਟੀ ਉਮਰੇ ਹੀ ਇਸ ...

Read More »

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

1200px-Jhelum_River_Bridge

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਲਈ ਕੇਂਦਰੀ ਪ੍ਰਾਜੈਕਟ ਸ਼ੁਰੂ ਹੋਣ ਵਾਲਾ ਹੈ।ਕੇਂਦਰ ਸਰਕਾਰ ਨੇ ਦਰਿਆਵਾਂ ਦੇ ਪਾਣੀ ਨੂੰ ਬੰਨ੍ਹਣ ਲਈ ਕੇਂਦਰੀ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਹੁਸੈਨੀਵਾਲਾ ਹੈੱਡਵਰਕਸ ਦੇ ਗੇਟਾਂ ਦੀ ਮੁਰੰਮਤ ਕੀਤੀ ਜਾਣੀ ਹੈ।ਨਹਿਰੀ ਵਿਭਾਗ ਪੰਜਾਬ ...

Read More »

ਸਰੀ ‘ਚ ਦੋ ਪੰਜਾਬੀ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ

Punjabi Youngsters

  ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਤਫ਼ਾਕ ਦੀ ਗੱਲ ਹੈ ਕਿ ਦੋਵਾਂ ਅੱਲ੍ਹੜਾਂ ਦਾ ਪਹਿਲਾ ਨਾਂਅ ਜਸਕਰਨ ਹੈ। ਮ੍ਰਿਤਕਾਂ ਦੀ ਪਛਾਣ ਜਸਕਰਨ ਜੇਸੀ ਭੰਗਲ ਤੇ ਜਸਕਰਨ ਜੇਸਨ ਝੂਟੀ ਵਜੋਂ ਹੋਈ ਹੈ। ਕੈਨੇਡੀਆਈ ਮੀਡੀਆ ਮੁਤਾਬਕ ਘਟਨਾ ...

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈਟਲੀ

1-97-696x520

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈਟਲੀ:ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈਟਲੀ ਨੇ ਅੱਜ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।ਉਹ ਬੀਤੇ ਕੱਲ੍ਹ ਇਥੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਸੁਣਨ ਤੋਂ ...

Read More »

‘ਪੰਜਾਬ ਭਵਨ ਕੈਨੇਡਾ’ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ ਕਰਾਰ ਨਾਮਾ

punjab-bhawan-pbi-versity-sukhi-ghumman-551x410

‘ਪੰਜਾਬ ਭਵਨ ਕੈਨੇਡਾ’ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ ਕਰਾਰ ਨਾਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੈਨੇਡਾ ਦੇ ਸਰੀ ਵਿਚ ਸਥਾਪਿਤ ਅਦਾਰੇ ‘ਪੰਜਾਬ ਭਵਨ ਕੈਨੇਡਾ’ ਨਾਲ ਇਕ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਇਹ ਦੋਵੇਂ ਅਦਾਰੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਸਾਰ ਹਿਤ ਪ੍ਰੋਗਰਾਮਾਂ ਦਾ ਆਪਸੀ ਆਦਾਨ ਪ੍ਰਦਾਨ ਕਰਨਗੇ। ਜ਼ਿਕਰਯੋਗ ...

Read More »
My Chatbot
Powered by Replace Me