Home / Tag Archives: latest news

Tag Archives: latest news

ਤਰਨਤਾਰਨ ਵਿਖੇ ਵਾਪਰੀ ਦਰਦਨਾਕ ਘਟਨਾ, ਹੋਟਲ ਦੇ ਗਾਰਡ ਦਾ ਬੇਰਹਮੀ ਨਾਲ ਹੋਇਆ ਕਤਲ

2018_7image_10_40_198200000a6

ਤਰਨਤਾਰਨ ਵਿਖੇ ਵਾਪਰੀ ਦਰਦਨਾਕ ਘਟਨਾ, ਹੋਟਲ  ਦੇ ਗਾਰਡ ਦਾ ਹੋਇਆ ਬੇਰਹਮੀ ਨਾਲ ਹੋਇਆ ਕਤਲ :ਬੀਤੀ ਰਾਤ ਤਰਨ ਤਾਰਨ ‘ਚ ਇੱਕ ਹੈਰਾਨ ਕਰ ਦੇਨ ਵਾਲੀ ਘਟਨਾ ਵਾਪਰੀ ।ਤਰਨਤਾਰਨ ਦੇ ਹੋਟਲ ਸੈਵਨ ਸਟਾਰ ‘ਚ ਵੇਟਰ ਦਾ ਕੰਮ ਕਾਰਨ ਵਾਲੇ ਵਿਅਕਤੀ ਨੇ ਰਾਤ ਨੂੰ ਸਕਿਉਰਟੀ ਗਾਰਡ ਦੀ ਹੱਤਿਆ ਕਰ ਦਿੱਤੀ । ਇਨ੍ਹਾਂ ਹੀ ਨਹੀਂ ...

Read More »

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮਿਲੀ ਪੀ.ਜੀ.ਆਈ ਤੋਂ ਜਮਾਨਤ, ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ

gangster-dilpreet-baba-2-696x464

ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੀ.ਜੀ.ਆਈ. ਤੋਂ ਗ੍ਰਿਫ਼ਤਾਰ ਕਰਕੇ ਸੈਕਟਰ-43 ਦੀ ਤਿੰਨ ਨੰਬਰ ਅਦਾਲਤ ‘ਚ ਪੇਸ਼ ਕੀਤਾ  ਹੈ।ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਇਸ ਮਾਮਲੇ ਦੇ ਅਗਲੀ ਸੁਣਵਾਈ ਹੁਣ 15 ਜੁਲਾਈ ਨੂੰ ਹੋਵੇਗੀ।ਦੱਸਿਆ ਜਾਂਦਾ ਹੈ ਕਿ ਦਿਲਪ੍ਰੀਤ ਬਾਬਾ ਜ਼ਖਮੀ ਹੋਣ ਕਰਕੇ ...

Read More »

ਸਿੱਖ ਔਰਤਾਂ ਲਈ ਹੈਲਮੇਟ ਮਾਮਲਾ ਨੂੰ ਲੈ ਕੇ ਇਸਤਰੀ ਅਕਾਲੀ ਦਲ ਦਾ ਉੱਚ ਪੱਧਰੀ ਵਫ਼ਦ ਰਾਜਪਾਲ ਨਾਲ ਕਰੇਗਾ ਮੁਲਾਕਾਤ

_7619ea1c-1477-11e6-85b5-8211428af2f6

  ਚੰਡੀਗੜ੍ਹ ‘ਚ ਦਸਤਾਰਧਾਰੀ ਔਰਤਾਂ ਨੂੰ ਹੈਲਮੇਟ ਛੋਟ ਦੇ ਨੋਟੀਫਿਕੇਸ਼ਨ ‘ਤੇ ਬੀਬੀ ਜਗੀਰ ਕੌਰ ਨੇ ਅੱਜ ਅੰਮ੍ਰਿਤਸਰ ‘ਚ ਹੰਗਾਮੀ ਮੀਟਿੰਗ ਕੀਤੀ ਹੈ।ਸ਼੍ਰੋਮਣੀ ਕਮੇਟੀ ਦੀਆਂ ਔਰਤ ਮੈਬਰਾਂ ਅਤੇ ਪਾਰਟੀ ਦੀਆਂ ਸੀਨੀਅਰ ਆਗੂਆਂ ਵਲੋਂ ਮੀਟਿੰਗ ‘ਚ ਫੈਸਲਾ ਲਿਆ ਗਿਆ ਹੈ ਕਿ ਇਹ ਚਿੰਤਾਜਨਕ ਮਸਲਾ ਹੈ।ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸਿਖਾਂ ਨੂੰ ...

Read More »

ਮੋਦੀ ਦੀ ਰੈਲੀ ‘ਚ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ

hqdefault (1)

ਮੋਦੀ ਦੀ ਰੈਲੀ ‘ਚ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ:ਮਲੋਟ ਵਿਖੇ ਮੋਦੀ ਦੀ ਰੈਲੀ ‘ਚ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ। ਰੈਲੀ ਦੌਰਾਨ ਪੰਡਾਲ ‘ਚ ਪ੍ਰਦਰਸ਼ਨਕਾਰੀਆਂ ਨੇ ਪਹੁੰਚ ਕੇ ਅਕਾਲੀ ਭਾਜਪਾ ਵਰਕਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਰੈਲੀ ਮੰਚ ‘ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਉਸ ਸਮੇਂ ਮੋਜੂਦ ਸਨ ...

Read More »

ਢੋਲ ਵਜਾ ਕੇ ਪਹੁੰਚੇ ਕਿਸਾਨ,ਮੋਦੀ ਦੀ ਮਲੋਟ ਰੈਲੀ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ

hqdefault (1)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੋਟ ‘ਚ ਕਿਸਾਨ ਕਲਿਆਣ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਪਹੁੰਚ ਰਹੇ ਹਨ।ਇਸ ਰੈਲੀ ਦੇ ਪ੍ਰਧਾਨਗੀ ਸਾਬਕਾ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਕਰਨਗੇ।ਇਸ ਤੋਂ ਇਲਾਵਾ ਰੈਲੀ ਨੂੰ ਭਾਜਪਾ ਪ੍ਰਧਾਨ ਸ਼ਵੇਤ ਮਲਿਕ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ,ਸੁਖਬੀਰ ਸਿੰਘ ਬਾਦਲ ਸੰਬੋਧਨ ...

Read More »

ਪੰਜਾਬ ‘ਚ ਮੰਤਰੀ ਦੇ ਪੈਰੀਂ ਹੱਥ ਲਗਾਉਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ, ਪੁਲਿਸ ਅਧਿਕਾਰੀ ਮੁਅੱਤਲ

ਪੰਜਾਬ ‘ਚ ਮੰਤਰੀ ਦੇ ਪੈਰੀਂ ਹੱਥ ਲਗਾਉਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ, ਪੁਲਿਸ ਅਧਿਕਾਰੀ ਮੁਅੱਤਲ:ਪੰਜਾਬ ਦੇ ਇੱਕ ਪੁਲਿਸ ਅਧਿਕਾਰੀ ਨੂੰ ਮੰਤਰੀ ਦੇ ਪੈਰੀਂ ਹੱਥ ਲਗਾਉਣਾ ਮਹਿੰਗਾ ਪੈ ਗਿਆ ਹੈ।ਅਜਿਹਾ ਹੀ ਕੁਝ ਕਰਨ ‘ਤੇ ਇੱਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਬਾਰਡਰ ਰੇਂਜ ਪੁਲਿਸ ਦੇ ਅਧੀਨ ਆਉਂਦੇ ...

Read More »

ਬਿਕਰਮ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਨਹੀਂ:ਕੈਪਟਨ ਅਮਰਿੰਦਰ ਸਿੰਘ

ਮਜੀਠੀਆ-1-696x408

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਦੀ ਟ੍ਰੇਨਿੰਗ ਆਊਟ ਪਰੇਡ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ।ਇਸ ਮੌਕੇ ਕੈਪਟਨ ਨੇ ਡੋਪ ਟੈਸਟ ‘ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਹਰ ਕਿਸੇ ਦਾ ਡੋਪ ਟੈਸਟ ਹੋਵੇ।ਉਨ੍ਹਾਂ ਕਿਹਾ ਕਿ ਉਨ੍ਹਾਂ ਸਿਰਫ ਸਰਕਾਰੀ ਅਧਿਕਾਰੀਆਂ ਲਈ ਇਹ ਟੈਸਟ ...

Read More »

ਨਿਰਭਯਾ ਕਾਂਡ ‘ਤੇ ਸੁਪਰੀਮ ਕੋਰਟ ਦਾ ਫ਼ੈਸਲਾ ਬਰਕਰਾਰ, ਦੋਸ਼ੀਆਂ ਦੀ ਪਟੀਸ਼ਨ ਨੂੰ ਕੀਤਾ ਖ਼ਾਰਜ

pagg-1-696x408

ਨਿਰਭਯਾ ਕਾਂਡ ‘ਤੇ ਸੁਪਰੀਮ ਕੋਰਟ ਦਾ ਫ਼ੈਸਲਾ ਬਰਕਰਾਰ, ਦੋਸ਼ੀਆਂ ਦੀ ਪਟੀਸ਼ਨ ਨੂੰ ਕੀਤਾ ਖ਼ਾਰਜ:ਨਿਰਭੈ ਕਾਂਡ ‘ਤੇ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਬਰਕਰਾਰ ਰੱਖਿਆ ਹੈ।ਜਿਸ ਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਵਾਲੀ 4 ਦੋਸ਼ੀਆਂ ‘ਚੋਂ ਤਿੰਨ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ...

Read More »

ਮੋਦੀ ਦੀ ‘ਧੰਨਵਾਦ ਰੈਲੀ’ ਲਈ ਬਾਦਲ ਹੋਏ ਪੱਬਾਂ ਭਾਰ, ਜੋਸ਼ ‘ਚ ਆਏ ਸੁਖਬੀਰ ਨੇ ਦਿੱਤਾ ਕੈਪਟਨ ਨੂੰ ਵੀ ਸੱਦਾ

index (1)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 11 ਜੁਲਾਈ ਨੂੰ ਮਲੋਟ ਵਿੱਚ ਹੋਣ ਜਾ ਰਹੀ ਧੰਨਵਾਦ ਰੈਲੀ ਲਈ ਅਕਾਲੀ-ਭਾਜਪਾਈ ਪੱਬਾਂ ਭਾਰ ਹੋ ਗਏ ਹਨ। ਦੋਵਾਂ ਪਾਰਟੀਆਂ ਵੱਲੋਂ ਇਸ ਰੈਲੀ ਨੂੰ ਸਫਲ ਬਣਾਉਣ ਲਈ ਵੱਡੇ ਪੱਧਰ ‘ਤੇ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।ਰੈਲੀ ਸਬੰਧੀ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ...

Read More »

ਭ੍ਰਿਸ਼ਟਾਚਾਰ ਮਾਮਲੇ ‘ਚ ਨਵਾਜ਼ ਸ਼ਰੀਫ ਨੂੰ ਅਤੇ ਬੇਟੀ ਮਰੀਅਮ ਨੂੰ 10 ਸਾਲ ਦੀ ਸਜ਼ਾ

maryam-pm

  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 10 ਸਾਲ ਦੀ ਕੈਦ ਦੇ ਹੁਕਮ ਸੁਣਾਏ ਗਏ ਹਨ। ਸ਼ੁੱਕਰਵਾਰ ਨੂੰ ਏਵਨਫ਼ੀਲ਼ਡ ਵਿੱਚ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਸ਼ਰੀਫ਼ ਪਰਿਵਾਰ ਨੂੰ ਸਜ਼ਾ ਦੇ ਨਾਲ-ਨਾਲ ਵੱਡਾ ਜ਼ੁਰਮਾਨਾ ਵੀ ਲਾਇਆ ਗਿਆ ਹੈ।ਇਸ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਧੀ ਮਰੀਅਮ ...

Read More »
My Chatbot
Powered by Replace Me