Breaking News
Home / Tag Archives: latest

Tag Archives: latest

ਮਾਤਾ ਮਹਿੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ

ਮਾਤਾ ਮਹਿੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ ਕੈਪਟਨ-25-07-17  ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ਾਹੀ ਸਮਾਧਾਂ ‘ਚ ਕਰ ਦਿੱਤਾ ਗਿਆ। ਰਾਜ ਮਾਤਾ ਮਹਿੰਦਰ ਕੌਰ (94 ਸਾਲ) ਨੇ ਬੀਤੇ ਦਿਨੀਂ ਮੋਤੀ ਮਹਿਲ ਵਿਖੇ ਆਖਰੀ ਸਾਹ ਲਿਆ। ਵੱਡੀ ਗਿਣਤੀ ਵਿਚ ਪੁੱਜੇ ਸਿਆਸੀ ਲੀਡਰਾਂ, ਉੱਘੀਆਂ ਸ਼ਖਸੀਅਤਾਂ, ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ...

Read More »

ਦੇਸ਼ ਭਰ ਤੋਂ ਸ਼ਾਹੀ ਪਰਿਵਾਰ ਪਹੁੰਚੇ ਕੈਪਟਨ ਦੀ ਮਾਤਾ ਦੇ ਸਸਕਾਰ ਲਈ

ਦੇਸ਼ ਭਰ ਤੋਂ ਸ਼ਾਹੀ ਪਰਿਵਾਰ ਪਹੁੰਚੇ ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੇ ਸਸਕਾਰ ‘ਚ ਸ਼ਾਮਲ ਹੋਣ ਲਈ ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਜੰਮੂ-ਕਸ਼ਮੀਰ ਤੋਂ ਸ਼ਾਹੀ ਪਰਿਵਾਰ ਪਹੁੰਚੇ ਹਨ। ਸਸਕਾਰ ਦੀਆਂ ਰਸਮਾਂ ਇੱਕ ਵਜੇ ...

Read More »

ਲਾਪਤਾ 39 ਭਾਰਤੀਆਂ ਦੀ ਮਾੱਮਲਾ

ਲਾਪਤਾ 39 ਭਾਰਤੀਆਂ ਦੀ ਮਾੱਮਲਾ ਇਰਾਕ-25-07-17  ‘ਚ ਲਾਪਤਾ ਹੋਏ 39 ਭਾਰਤੀਆਂ ਦੇ ਮੁੱਦੇ ‘ਤੇ ਜਿੱਥੇ ਵਿਰੋਧੀ ਧਿਰ ਸਰਕਾਰ ਨੂੰ ਘੇਰ ਰਿਹਾ ਹੈ। ਉੱਥੇ ਹੀ ਚਾਰ ਦਿਨਾਂ ਦੇ ਦੌਰੇ ‘ਤੇ ਭਾਰਤ ਪਹੁੰਚੇ ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫਰੀ ਨੇ ਹੈਰਾਨ ਕਰਨ ਵਾਲਾ ਬਿਆਨ ਦੇ ਦਿੱਤਾ ਹੈ। ਜਾਫਰੀ ਦਾ ਕਹਿਣਾ ਹੈ ...

Read More »

ਸੁਖਪਾਲ ਖਹਿਰਾ ਨੂੰ ਭਾਜਪਾ ਨੇਤਾ ਨੇ ਭੇਜਿਆ ਲੀਗਲ ਨੋਟਿਸ

ਸੁਖਪਾਲ ਖਹਿਰਾ ਨੂੰ ਭਾਜਪਾ ਨੇਤਾ ਨੇ ਭੇਜਿਆ ਲੀਗਲ ਨੋਟਿਸ ਆਮ -25-07-17 ਆਮਦੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵਲੋਂ ਲੁਧਿਆਣਾ ਦੇ ਪਾਸਟਰ ਮਸੀਹ ਦੇ ਕਤਲ ਕੇਸ ‘ਚ ਆਰਐਸਐਸ ਅਤੇ ਬੀਜੇਪੀ ਵਿਰੋਧੀ ਦਿੱਤੇ ਬਿਆਨ ‘ਤੇ ਭਾਜਪਾ ਨੇਤਾ ਨੇ ਖਹਿਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।ਭਾਜਪਾ ਦੇ ਪੰਡਿਤ ਦੀਨ ...

Read More »

ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮੋਹਿੰਦਰ ਕੌਰ ਦਾ ਦਿਹਾਂਤ

ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮੋਹਿੰਦਰ ਕੌਰ ਦਾ ਦਿਹਾਂਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਰਾਜਮਾਤਾ ਮੋਹਿੰਦਰ ਕੌਰ ਦਾ ਅੱਜ ਦਿਹਾਂਤ ਹੋ ਗਿਆ ਹੈ। ਰਾਜਮਾਤਾ 96 ਵਰ੍ਹਿਆਂ ਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਹ ਕਾਫ਼ੀ ਬਿਮਾਰ ਸਨ।ਉਨ੍ਹਾਂ ਨੇ ਆਪਣਾ ਅੰਤਮ ਸਾਹ ਪਟਿਆਲਾ ਵਿੱਚ ਸਥਿਤ ਆਪਣੇ ਨਿਵਾਸ ਵਿਖੇ ਲਿਆ। ਰਾਜਮਾਤਾ ...

Read More »

ਅਮਿਤ ਸ਼ਾਹ ਆਪਣੇ ਹਰਿਆਣਾ ਦੌਰੇ ਦੌਰਾਨ ਮੰਤਰੀਆਂ ਦੇ ਕੰਮਕਾਜ ਦਾ ਬਾਰੀਕੀ ਨਾਲ ਮੁਲਾਂਕਣ ਕਰਨਗੇ

ਅਮਿਤ ਸ਼ਾਹ ਆਪਣੇ ਹਰਿਆਣਾ ਦੌਰੇ ਦੌਰਾਨ ਮੰਤਰੀਆਂ ਦੇ ਕੰਮਕਾਜ ਦਾ ਬਾਰੀਕੀ ਨਾਲ ਮੁਲਾਂਕਣ ਕਰਨਗੇ ਭਾਜਪਾ -24-07-17 ਪ੍ਰਧਾਨ ਅਮਿਤ ਸ਼ਾਹ ਆਪਣੇ ਹਰਿਆਣਾ ਦੌਰੇ ਦੌਰਾਨ ਮੰਤਰੀਆਂ ਦੇ ਕੰਮਕਾਜ ਦਾ ਬਾਰੀਕੀ ਨਾਲ ਮੁਲਾਂਕਣ ਕਰਨਗੇ। ਹਰ ਮੰਤਰੀ ਨਾਲ ਉਨ੍ਹਾਂ ਦੇ ਮੰਤਰਾਲੇ ਦੇ ਕੰਮਕਾਜ ਦਾ ਪੂਰਾ ਰਿਪੋਰਟ ਕਾਰਡ ਲੈਣ ਦੇ ਨਾਲ ਹੀ ਭਵਿੱਖ ‘ਚ ਕੀਤੇ ...

Read More »

ਸਿੱਖਿਆ ਮੰਤਰੀ ਚੰਨੀ ਵਲੋਂ ਕਿੱਤਾਮੁੱਖੀ ਸਿਖਲਾਈ ਦੇਣ ਲਈ ਨੌਜਵਾਨਾਂ ਨੂੰ ਰੋਟਰੀ ਕਲੱਬਾਂ ਨੂੰ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ

ਸਿੱਖਿਆ ਮੰਤਰੀ ਚੰਨੀ ਵਲੋਂ ਕਿੱਤਾਮੁੱਖੀ ਸਿਖਲਾਈ ਦੇਣ ਲਈ ਨੌਜਵਾਨਾਂ ਨੂੰ ਰੋਟਰੀ ਕਲੱਬਾਂ ਨੂੰ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਪੰਜਾਬ-24-07-17  ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਸਮੂਹ ਰੋਟਰੀ ਕਲੱਬਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਕਲਾਈ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ...

Read More »

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵੇਂ ਚੁਣੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਦਿੱਤੀ ਵਧਾਈ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵੇਂ ਚੁਣੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਦਿੱਤੀ ਵਧਾਈ ਸ਼੍ਰੋਮਣੀ-24-07-17  ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੇਸ ਦੇ ਨਵੇਂ ਚੁਣੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਵਧਾਈ ਦਿੱਤੀ ਅਤੇ ਸ੍ਰੀ ਦਸਮ ਗੁਰੂ ਸ੍ਰੀ ...

Read More »

ਕੈਪਟਨ ਨੂੰ ਖਾਲਿਸਤਾਨੀਆਂ ਵਲੋਂ ਧਮਕੀਆ ਦੀ ਜਾਂਚ ਬੰਦ ਕਰਨ ਦਾ ਮੱਮਲਾ

ਕੈਪਟਨ ਨੂੰ ਖਾਲਿਸਤਾਨੀਆਂ ਵਲੋਂ ਧਮਕੀਆ ਦੀ ਜਾਂਚ ਬੰਦ ਕਰਨ ਦਾ ਮੱਮਲਾ ਕੈਪਟਨ-24-07-17  ਅਮਰਿੰਦਰ ਸਿੰਘ ਖਿਲਾਫ਼ ਖਾਲਿਸਤਾਨੀ ਸਮਰਥਕਾਂ ਵੱਲੋਂ ਅਪਰੈਲ ਵਿੱਚ ਦਿੱਤੀਆਂ ਧਮਕੀਆਂ ਦੀ ਜਾਂਚ ਬੰਦ ਕਰਨ ਦੇ ਕੈਨੇਡਾ ਸਰਕਾਰ ਦੇ ਫੈਸਲੇ ‘ਤੇ ਪੰਜਾਬ ਕਾਂਗਰਸ ਖਫਾ ਹੈ। ਪਰਦਾਪੋਸ਼ੀ ਦਾ ਇਲਜ਼ਾਮ ਲਾਉਂਦਿਆਂ ਕਾਂਗਰਸ ਨੇ ਅੱਜ ਕੇਂਦਰ ਸਰਕਾਰ ਤੋਂ ਇਸ ਮਾਮਲੇ ਨੂੰ ਕੈਨੇਡਾ ...

Read More »

ਹਰਮਨਪ੍ਰੀਤ ਨੂੰ ਕੈਪਟਨ ਵੱਲੋਂ ਨੌਕਰੀ ਦੀ ਪੇਸ਼ਕਸ਼

ਹਰਮਨਪ੍ਰੀਤ ਨੂੰ ਕੈਪਟਨ ਵੱਲੋਂ ਨੌਕਰੀ ਦੀ ਪੇਸ਼ਕਸ਼ ਪੰਜਾਬ-24-07-17  ਸਰਕਾਰ ਵੱਲੋਂ ਭਾਰਤੀ ਮਹਿਲਾ ਟੀਮ ਵਿੱਚ ਖੇਡ ਰਹੀ ਮੋਗੇ ਦੀ ਹਰਮਨਪ੍ਰੀਤ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾ ਕੈਪਟਨ ਸਰਕਾਰ ਨੇ ਖਿਡਾਰਨ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਸੀ। ਹਰਮਨਪ੍ਰੀਤ ...

Read More »