Home / Tag Archives: movie

Tag Archives: movie

ਕਮਾਲ ਕੀਤਾ ਫਿਰ ਧਰਮਿੰਦਰ ਦੇ ਮੁੰਡਿਆਂ ਨੇ

ਕਮਾਲ ਕੀਤਾ ਫਿਰ ਧਰਮਿੰਦਰ ਦੇ ਮੁੰਡਿਆਂ ਨੇ ਸਿਨੇਮਾਘਰਾਂ -12-09-17 ਦਾ ਸ਼ਿੰਗਾਰ ਬਣੀ ਅਦਾਕਾਰ ਸਨੀ ਦਿਓਲ ਤੇ ਬੌਬੀ ਦਿਓਲ ਦੀ ਹਾਸਰਸ ਫ਼ਿਲਮ ‘ਪੋਸਟਰ ਬੁਆਏਜ਼’ ਨੇ ਪਹਿਲੇ ਹਫਤੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਪਹਿਲੇ ਦਿਨ ਫ਼ਿਲਮ ਕੁਝ ਫਿੱਕੀ ਰਹੀ ਪਰ ਬਾਅਦ ਵਿੱਚ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਫ਼ਿਲਮ ਬਾਜ਼ਾਰ ਦੇ ਮਾਹਰ ...

Read More »

ਬਹੁਤ ਖ਼ੂਬ ਅਤੇ ਦੇਖਣਯੋਗ ਹੈ ਪੰਜਾਬ ਦੇ ਇਤਿਹਾਸਕ ਪੰਨੇ ਫਰੋਲਦੀ ਫ਼ਿਲਮ – ਬਲੈਕ ਪ੍ਰਿੰਸ

ਬਹੁਤ ਖ਼ੂਬ ਅਤੇ ਦੇਖਣਯੋਗ ਹੈ ਪੰਜਾਬ ਦੇ ਇਤਿਹਾਸਕ ਪੰਨੇ ਫਰੋਲਦੀ ਫ਼ਿਲਮ – ਬਲੈਕ ਪ੍ਰਿੰਸ  ਪੰਜਾਬ -22-07-17 ਅਤੇ ਮੁਲਕ ਦੇ ਇਤਿਹਾਸਕ ਵਿਰਸੇ ਬਾਰੇ ਬਣੀ ਹੌਲੀਵੁਡ ਫ਼ਿਲਮ ਦਾ ਪ੍ਰੀਮੀਅਰ ਦੇਖ ਕੇ ਆਏ ਹਾਂ . ਫਿਲਮ ਬਹੁਤ ਹੀ ਖੂਬ ਹੈ . ਕਵੀ ਰਾਜ ਨੇ ਇਤਿਹਾਸ ਦੇ ਪੰਨੇ ਕਮਲ ਨਾਲ ਮੁੜ ਸੁਰਜੀਤ ਕੀਤੇ ਨੇ ...

Read More »

‘ਸੂਪਰ ਸਿੰਘ’ ਨੇ ਪਹਿਲੇ ਤਿੰਨ ਦਿਨਾਂ ਵਿੱਚ ਪੰਜ ਕਰੋੜ ਰੁਪਏ ਤੋਂ ਪਾਰ

‘ਸੂਪਰ ਸਿੰਘ’ ਨੇ ਪਹਿਲੇ ਤਿੰਨ ਦਿਨਾਂ ਵਿੱਚ ਪੰਜ ਕਰੋੜ ਰੁਪਏ ਤੋਂ ਪਾਰ ਦਿਲਜੀਤ-20-06-17  ਦੋਸਾਂਝ ਦੀ ਪਹਿਲੀ ਪੰਜਾਬੀ ਸੂਪਰਹੀਰੋ ਫਿਲਮ ‘ਸੂਪਰ ਸਿੰਘ’ ਨੇ ਪਹਿਲੇ ਤਿੰਨ ਦਿਨਾਂ ਵਿੱਚ ਪੰਜ ਕਰੋੜ ਰੁਪਏ ਤੋਂ ਵੱਧ ਕਮਾ ਲਏ ਹਨ। ਫਿਲਮ ਨੇ ਪਹਿਲੇ ਦਿਨ 1.80 ਕਰੋੜ ਰੁਪਏ, ਦੂਜੇ ਦਿਨ 2.05 ਕਰੋੜ ਰੁਪਏ ਤੇ ਤੀਜੇ ਦਿਨ 1.9 ...

Read More »

ਸ਼੍ਰੋਮਣੀ ਕਮੇਟੀ ਸੁਪਰ ਸਿੰਘ” ਦਿਲਜੀਤ ਤੋਂ ਨਾਰਾਜ਼

ਸ਼੍ਰੋਮਣੀ ਕਮੇਟੀ ਸੁਪਰ ਸਿੰਘ” ਦਿਲਜੀਤ ਤੋਂ ਨਾਰਾਜ਼ ਦਿਲਜੀਤ ਦੋਸਾਂਝ-19-06-17  ਦੀ ਨਵੀਂ ਫਿਲਮ “ਸੁਪਰ ਸਿੰਘ” ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਫਿਲਮ ‘ਸੁਪਰ ਸਿੰਘ’ ਵਿੱਚ ਸਿੱਖ ਧਰਮ ਨਾਲ ਸਬੰਧਤ ਵਿਵਾਦਤ ਅੰਸ਼ਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੰਭੀਰ ਨੋਟਿਸ ...

Read More »

‘Rock On’ is back with a sequel

One of the most awaited movies, ‘Rock On’ is back with a sequel, ‘Rock On 2’, eight years after India’s favourite on-screen rock band Magik made an appearance. Farhan Akhtar, Arjun Rampal and Purab Kohli as Aditya, Joe and KD are returning with the tagline: “Every generation has its voice”. Prachi Desai ...

Read More »