Breaking News
Home / Tag Archives: murder

Tag Archives: murder

ਪਟਿਆਲਾ ‘ਚ ਬਜੁਰਗ ਦਾ ਤੇਜ਼ ਤਾਰ ਹਥਿਆਰਾ ਨਾਲ ਕਤਲ

ਸ਼ਾਹੀ ਸ਼ਹਿਰ ਪਟਿਆਲ਼ਾ ਵਿਚ ਅੱਜ ਸਵੇਰੇ ਇਕ 70ਸਾਲਾ ਦੇ ਬੁਜ੍ਰਗ ਦੇ ਕਤਲ ਦ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਓਮ ਪਰਕਾਸ਼ ਨਾਮ ਦਾ ਬੁਜਰਗ ਪਿਛਲੇ 25ਸਾਲਾ ਤੋ ਘਲੋੜੀ ਸਥਿਤ ਸ਼ਮਸ਼ਾਨ ਘਾਟ ਵਿਚ ਕਮ ਕਰਦਾ ਸੀ। ਓਮ ਪਰਕਾਸ਼ ਦੇ ਬੇਟੇ ਨੇ ਕਿਹਾ ਕੀ ਉਸਦਾ ਪਿਤਾ ਪਿਛਲੇ ਕਾਫੀ ਸਮੇ ਤੋ ਸ਼ਮਸ਼ਾਨ ਘਾਟ ਵਿਚ ...

Read More »

ਪੈਸਿਆਂ ਪਿੱਛੇ ਨੌਜਵਾਨ ਨੂੰ ਗੋਲੀਆਂ ਨਾਲ ਭੁੱਨਿਆ

ਬਠਿੰਡਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਮੁਰੰਮਤ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ...

Read More »

ਪਟਿਆਲਾ: ਪੁੱਤਰ ਨੇ ਆਪਣੇ ਮਾਂ-ਪਿਓ ਦਾ ਕੀਤਾ ਕਤਲ , ਜਾਣੋ ਪੂਰਾ ਮਾਮਲਾ

ਪਟਿਆਲਾ: ਪੁੱਤਰ ਨੇ ਆਪਣੇ ਮਾਂ-ਪਿਓ ਦਾ ਕੀਤਾ ਕਤਲ , ਜਾਣੋ ਪੂਰਾ ਮਾਮਲਾ

ਪਟਿਆਲਾ ਦੇ ਤਫੱਜ਼ਲਪੁਰਾ ਇਲਾਕੇ ਵਿਚ ਇੱਕ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁੱਤਰ ਸ਼ਾਲੀਨ ਸਿੰਗਲਾ ਨੇ ਆਪਣੇ ਮਾਂ ਪਿਓ ਨੂੰ ਰੋਟੀ ਵਿਚ ਜਹਿਰ ਮਿਲਾਕੇ ਖਿਲਾ ਦਿੱਤਾ , ਜਿਸਦੇ ਚਲਦੇ ਦੋਨੋਂ ਪਤੀ – ਪਤਨੀ ਦੀ ਜਹਿਰ ਖਾਣ ਨਾਲ ਮੌਤ ਹੋ ਗਈ। ਉਹਨਾਂ ਦੇ ਪੁੱਤਰ ਨੇ ...

Read More »

ਗੁਰਦਸਪੂਰ : 22 ਸਾਲਾ ਨੌਜਵਾਨ ਦੀ ਲਾਸ਼ ਮਿਲਣ ਵਲੋਂ ਇਲਾਕੇ ਵਿੱਚ ਫੈਲੀ ਸਨਸਨੀ

ਗੁਰਦਸਪੂਰ : 22 ਸਾਲਾ ਨੌਜਵਾਨ ਦੀ ਲਾਸ਼ ਮਿਲਣ ਵਲੋਂ ਇਲਾਕੇ ਵਿੱਚ ਫੈਲੀ ਸਨਸਨੀ

ਗੁਰਦਾਸਪੁਰ ਦੇ ਇਕ ਪਿੰਡ ਧਾਰੀਵਾਲ ਥਿੰਦ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਝਾੜੀਆਂ ਵਿਚੋਂ 22 ਸਾਲਾ ਦੇ ਨੌਜਵਾਨ ਦੀ ਸਿਰ ਕਟੀ ਲਾਸ਼ ਬਰਾਮਦ ਹੋਈ। ਖ਼ਬਰ ਮਿਲਦੇ ਹੀ ਮੌਕੇ ਉੱਤੇ ਪੁੱਜੇ ਪੁਲਿਸ ਦੇ ਦੁਆਰਾ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੋ ਗਿਆ ਹੈ। ਮ੍ਰਿਤਕ ਦੇ ਪਰਵਾਰਿਕ ਮੈਬਰਾਂ ...

Read More »

ਹਲਕਾ ਡੇਰਾ ਬਾਬਾ ਨਾਨਕ: ਦੋ ਪਰਿਵਾਰਾਂ ਵਿਚ ਟਕਰਾਅ, ਚੱਲੀ ਗੋਲੀ ਇਕ ਦੀ ਮੌਤ

ਹਲਕਾ ਡੇਰਾ ਬਾਬਾ ਨਾਨਕ: ਦੋ ਪਰਿਵਾਰਾਂ ਵਿਚ ਟਕਰਾਅ, ਚੱਲੀ ਗੋਲੀ ਇਕ ਦੀ ਮੌਤ

ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਪੱਡੇ ਦੋ ਪਰਿਵਾਰਾਂ ਦੇ ਆਪਸੀ ਟਕਰਾਅ ਦੌਰਾਨ ਹੋਏ ਝਗੜੇ ਦੌਰਾਨ ਚੱਲੀ ਗੋਲੀ ਇਕ ਦੀ ਮੌਤ। ਇਸ ਸਬੰਧੀ ਜਾਣਕਾਰੀ ਦਿੰਦੇ ਮਿ੍ਤਕ ਦੇ ਚਚੇਰੇ ਭਰਾਂ ਸੁਖਚੈਨ ਸਿੰਘ ਚੈਨਾ ਨੇ ਆਖਿਆ ਕਿ ਕੱਲ ਮੇਰੇ ਤਾਇਆ ਜੀ ਗੁਰਦੀਪ ਸਿੰਘ ਦਾ ਪਿੰਡ ਦੇ ਵਸਨੀਕ ਸੁਰਜੀਤ ਸਿੰਘ ਕੌਮ ਜੱਟ ...

Read More »

ਮੁਨਸ਼ੀ ਨੇ ਡੇਰਾਬੱਸੀ ਥਾਣੇ ਵਿੱਚ ਟਰੈਫਿਕ ਪੁਲਿਸ ਨੂੰ ਗੋਲੀ ਮਾਰ ਕੇ ਕੀਤੀ ਹੱਤਿਆ

ਮੁਨਸ਼ੀ ਨੇ ਡੇਰਾਬੱਸੀ ਥਾਣੇ ਵਿੱਚ ਟਰੈਫਿਕ ਪੁਲਿਸ ਨੂੰ ਗੋਲੀ ਮਾਰ ਕੇ ਕੀਤੀ ਹੱਤਿਆ

ਡੇਰਾਬੱਸੀ ਥਾਣੇ ਵਿੱਚ ਦੇਰ ਰਾਤ ਪੰਜ ਦਿਨ ਪਹਿਲਾਂ ਆਏ ਮੁਨਸ਼ੀ ਨੇ ਆਪਣੀ ਡਿਊਟੀ ਖਤਮ ਕਰ ਕੱਟੇ ਹੋਏ ਚਲਾਣ ਦੇਣ ਆਏ ਟਰੈਫਿਕ ਪੁਲਿਸ ਦੇ ਏਏਸਆਈ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਹੱਤਿਆ ਮੁਨਸ਼ੀ ਕਾਲਾ ਖਾਨ ਨਿਵਾਸੀ ਪਿੰਡ ਛੱਤ ਨੇ ਆਪਣੀ ਸਰਕਾਰੀ ਰਾਇਫਲ ਏਸਏਲਆਰ ਵਲੋਂ ਕੀਤੀ। ਮ੍ਰਿਤਕ ਵਿਅਕਤੀ ਦੀ ਪਹਿਚਾਣ ਲਖਵਿੰਦਰ ਸਿੰਘ ...

Read More »

ਅੰਮ੍ਰਿਤਸਰ: ਸੁਲਤਾਨ ਵਿੰਡ ਰੋਡ ਵਿਖੇ ਹੋਇਆ ਕਤਲ

ਅੰਮ੍ਰਿਤਸਰ: ਸੁਲਤਾਨ ਵਿੰਡ ਰੋਡ ਵਿਖੇ ਹੋਇਆ ਕਤਲ

ਸੁਲਤਾਨ ਵਿੰਡ ਰੋਡ ਸਥਿਤ ਤੇਜ ਨਗਰ ਚੌਕ ਵਿੱਚ ਰਹਿਣ ਵਾਲੇ ਮਨਜੀਤ ਸਿੰਘ ਦੇ ਘਰ ਬੇਟੇ ਕੰਵਲਜੀਤ ਸਿੰਘ ਦੀ ਪਹਿਲੀ ਲੋਹੜੀ ਦਾ ਜਸ਼ਨ ਧਰਿਆ ਦਾ ਧਰਿਆ ਹੀ ਰਹਿ ਗਿਆ ,ਕਿਉਂਕਿ ਉਨ੍ਹਾਂ ਦੇ ਘਰ ਸੂਚਨਾ ਪਹੁੰਚੀ ਕਿ ਉਨ੍ਹਾਂ ਦੇ ਬੇਟੇ ਦੀ ਕੁੱਝ ਲੋਕਾਂ ਨੇ ਹੱਤਿਆ ਕਰ ਦਿੱਤੀ ਹੈ। ਤੇਜ ਨਗਰ ਦੀ ਗਲੀ ...

Read More »

ਨਾਭਾ ਸ਼ਹਿਰ ਵਿਚ ਬੇਰਿਹਮੀ ਨਾਲ ਹੋਈ ਹੱਤਿਆ

ਨਾਭਾ ਸ਼ਹਿਰ ਵਿਚ ਬੇਰਿਹਮੀ ਨਾਲ ਹੋਈ ਹੱਤਿਆ

ਪੰਜਾਬ ਵਿਚ ਦਿਨੋ ਦਿਨ ਹੱਤਿਆ ਕਰਨ ਦੀਆ ਘਟਨਾਵਾ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਨਾਭਾ ਸ਼ਹਿਰ ਵਿਚ ਉਦੋਂ ਸਨਸਨੀ ਫੈਲ ਗਈ ਜਦੋਂ ਨਾਭਾ ਬਲਾਕ ਦੇ ਪਿੰਡ ਮਾਗੇਵਾਲ ਵਿਖੇ ਕੁੱਝ ਦੂਰੀ ਤੇ ਲਾਸ਼ ਖੇਤਾ ਵਿਚੋ ਮਿਲੀ ਅਤੇ ਜਾਂਚ ਕਰਨ ਤੇ ਪਤਾ ਲੱਗਾ ਕਿ ਇਹ ਵਿਅਕਤੀ ਬਲਵਿੰਦਰ ਸਿੰਘ ਪਿੰਡ ਮਾਗੇਵਾਲ ਦਾ ...

Read More »

ਪੰਚਾਇਤੀ ਚੋਣਾਂ ਨੂੰ ਲੈਕੇ ਜੰਡਿਆਲਾ ਵਿਚ ਹੋਇਆ ਕਤਲ

ਪੰਚਾਇਤੀ ਚੋਣਾਂ ਨੂੰ ਲੈਕੇ ਕਤਲ ਦਾ ਇਕ ਹੋਰ ਮਾਮਲਾ ਸਾਮਣੇ ਆਇਆ ਹੈ। ਇਹ ਦਰਦਨਾਕ ਘਟਨਾ ਅੰਮ੍ਰਿਤਸਰ ਦੇ ਜੰਡਿਆਲਾ ਪਿੰਡ ਦੀ ਕਹੀ ਜਾ ਰਹੀ ਹੈ ਜਿਸ ਵਿਚ ਤੇਜਿੰਦਰ ਪਾਲ ਨਾਮ ਦੇ ਇਕ ਵਿਅਕਤੀ ਦਾ ਦੇਰ ਰਾਤ ਨੂੰ ਬੇਰਿਹਮੀ ਨਾਲ ਕਤਲ ਕਰ ਦਿਤਾ ਗਿਆ। ਮਰਨ ਵਾਲਾ ਵਿਅਕਤੀ ਕਾਂਗਰਸ ਪਾਰਟੀ ਵਲੋਂ ਇਸ ਵਾਰੀ ...

Read More »

ਨਾਭਾ ਟੋਭੇ ਚੋਂ ਮਿਲੀ ਲਾਸ਼

dead body find in river from nabha

ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਚ ਉਦੋਂ ਸਨਸਨੀ ਫੈਲ ਗਈ ਜਦੋ ਉਸ ਪਿੰਡ ਵਿਖੇ ਟੋਭੇ ਵਿਚੋਂ ਇਕ ਲਾਸ਼ ਮਿਲੀ। ਮਰਨ ਵਾਲਾਂ ਵਿਅਕਤੀ 45 ਸਾਲਾਂ ਦਾ ਕਿਸਾਨ ਜਸਬੀਰ ਸਿੰਘ ਸੀ ਜਿਸਦੀ ਲਾਸ਼ ਗੰਦੇ ਟੋਭੇ ਵਿਚੋਂ ਹੱਥ ਪੈਰ ਬਣੀ ਹੋਈ ਮਿਲੀ। ਹੈਰਾਨ ਕਰਨ ਵਾਲੀ ਗੱਲ ਇਹ ਸਾਮਨੇ ਆਈ ਕਿ ਮ੍ਰਿਤਕ ਵਿਅਕਤੀ ਦਾ ...

Read More »