Breaking News
Home / Tag Archives: National

Tag Archives: National

ਮੈਲਬੌਰਨ ‘ਚ ਹੋਏ ਭਿਅੰਕਰ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ ਦੋ ਬਚਿਆਂ ਦੀ ਮੌਤ

WhatsApp Image 2018-07-11 at 3.19.40 PM (1)

ਦੱਖਣੀ ਮੈਲਬੌਰਨ ਦੇ ਇਲਾਕੇ ਟਰੁਗਨਿਨਾ ਵਿੱਚ ਬੀਤੇ ਦਿਨੀਂ ਹੋਏ ਭਿਅੰਕਰ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ ਦੋ ਬਚਿਆਂ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਬਚਿਆਂ ਦੀ ਪਛਾਣ ਲੜਕੀ ਰੁਆਣਾ(10) ਤੇ ਲੜਕਾ ਇਮਾਨੁਅਲ ਜਾੱਰਜ(4) ਵਜੋ ਹੋਈ ਹੈ । ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਈ ਇੰਨਾਂ ...

Read More »

ਸਿੱਧੂ ਜੋੜਾ ਵਿਵਾਦਾਂ ‘ਚ, ਪਤੀ ਵਲੋਂ ਮੁਅੱਤਲ ਸੈਨੇਟਰੀ ਇੰਸਪੈਕਟਰ ਨੂੰ ਪਤਨੀ ਨੇ ਕੀਤਾ ਬਹਾਲ

37852-qrutqhiwby-1468845911

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਮੁਅੱਤਲ ਕੀਤੇ ਸੈਨੇਟਰੀ ਇੰਸਪੈਕਟਰ ਨੂੰ ਬਹਾਲ ਕਰਦੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਤਸਵੀਰ ਸਿਆਸੀ ਮੁੱਦਾ ਬਣ ਗਈ ਹੈ। ਪਿਛਲੇ ਸਾਲ ਨਵਜੋਤ ਸਿੰਘ ਸਿੱਧੂ ਨੇ ਸੈਨੇਟਰੀ ਇੰਸਪੈਕਟਰ ਨੂੰ ਆਪਣੀ ਡਿਊਟੀ ਨਾ ਕਰਨ ਲਈ ਮੁਅੱਤਲ ਕੀਤਾ ਸੀ।ਜਾਂਚ ਤੋਂ ਬਾਅਦ ਸੈਨੇਟਰੀ ਇੰਸਪੈਕਟਰ ਸੰਜੀਵ ਕਾਲੀਆ ...

Read More »

ਕਿਸਾਨ ਅੰਦੋਲਨ ਨੂੰ ਰਾਹੁਲ ਦਾ ਸਮਰਥਨ, ਕਿਹਾ-ਅਸੀਂ ਅਨੰਦਾਤਿਆਂ ਦੇ ਨਾਲ ਹਾਂ

2018_6image_18_30_581370000re-ll

ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਰਾਸ਼ਟਰੀ ਕਿਸਾਨ ਮਹਾਸੰਘ ਵਲੋਂ ਬੁਲਾਈ ਗਈ ਰਾਸ਼ਟਰਵਿਆਪੀ ਹੜਤਾਲ ਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਦੀ ਲੜਾਈ ‘ਚ ਕਾਂਗਰਸ ਉਨ੍ਹਾਂ ਦੇ ਨਾਲ ਖੜੀ ਹੋਵੇਗੀ। ਰਾਹੁਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸਾਨ ...

Read More »

ਏਅਰ ਇੰਡੀਆ ਨੂੰ ਦੇਣਾ ਪੈ ਸਕਦਾ ਆਪਣੇ ਯਾਤਰੀਆਂ ਨੂੰ 59,81,80,000 ਰੁਪਏ ਹਰਜ਼ਾਨਾ

  ਏਅਰ ਇੰਡੀਆ ਨੂੰ ਦੇਣਾ ਪੈ ਸਕਦਾ ਆਪਣੇ ਯਾਤਰੀਆਂ ਨੂੰ 59,81,80,000 ਰੁਪਏ ਹਰਜ਼ਾਨਾ:ਏਅਰ ਇੰਡੀਆ ਨੂੰ ਆਪਣੇ 323 ਮੁਸਾਫ਼ਰਾਂ ਨੂੰ 88 ਲੱਖ ਡਾਲਰ (59,81,80,000 ਰੁਪਏ) ਦਾ ਹਰਜਾਨਾ ਦੇਣਾ ਪੈ ਸਕਦਾ ਹੈ।ਏਅਰ ਇੰਡੀਆ ਦੀ 9 ਮਈ ਦੀ ਦਿੱਲੀ-ਸ਼ਿਕਾਗੋ ਉਡਾਣ ਚਾਲਕ ਦਸਤੇ ਨੂੰ ਡਿਊਟੀ ਸਮੇਂ ਦੌਰਾਨ ਮਿਲਣ ਵਾਲੀ ਛੋਟ (ਐਫਡੀਐਲਟੀ) ਵਾਪਸ ਲੈਣ ਕਰਕੇ ...

Read More »

ਮੋਹਾਲੀ ‘ਚ ਆਪਣੀ ਨਵਜੰਮੀ ਧੀ ਨੂੰ ਕੈਰੀਬੈਗ ’ਚ ਪਾ ਕੇ ਵੇਚਣ ਨਿਕਲਿਆ 2 ਮੁੰਡਿਆਂ ਦਾ ਪਿਓ

ਮੋਹਾਲੀ-1-1-696x387

  ਮੋਹਾਲੀ ‘ਚ ਆਪਣੀ ਨਵਜੰਮੀ ਧੀ ਨੂੰ ਕੈਰੀਬੈਗ ’ਚ ਪਾ ਕੇ ਵੇਚਣ ਨਿਕਲਿਆ 2 ਮੁੰਡਿਆਂ ਦਾ ਪਿਓ:ਸਮਾਜ ਵਿੱਚ ਔਰਤ ਨੂੰ ਮਾਨ ਸਨਮਾਨ ਦੇਣਾ ਤਾਂ ਦੂਰ ਦੀ ਗੱਲ ਹੈ ਉਹ ਅੱਜ ਵੀ ਸਮਾਜ ਵਿੱਚ ਬੋਝ ਮੰਨੀ ਜਾ ਰਹੀ ਹੈ।ਮੁਹਾਲੀ ਵਿੱਚ ਦੋ ਮੁੰਡਿਆਂ ਦੇ ਪਿਉ ਨੇ ਆਪਣੀ ਨਵਜੰਮੀ ਬੱਚੀ ਨਾਲ ਅਜਿਹਾ ਕਹਿਰ ...

Read More »

ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਨੇ ਦੇਸ਼ ‘ਚ ਮਚਾਈ ਹਾਹਾਕਾਰ

petrol-pump-india_AFP

ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਦੌਰ ‘ਚ ਦਿੱਲੀ ‘ਚ ਪਹਿਲੀ ਵਾਰ ਪੈਟ੍ਰੋਲ ਦੀਆਂ ਕੀਮਤਾਂ 75 ਰੁਪਏ ਤੋਂ ਉੱਪਰ ਪੁੱਜੀਆਂ ਹਨ। ਨਵੇਂ ਵਾਧੇ ਤਹਿਤ ਪੈਟ੍ਰੋਲ 15 ਪੈਸੇ ਜਦਕਿ ਡੀਜ਼ਲ 21 ਪੈਸੇ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਡੀਜ਼ਲ ਦੀ ਕੀਮਤ 66 ਰੁ. 57 ਪੈਸੇ ਪ੍ਰਤੀ ਲੀਟਰ ...

Read More »

ਨਾਬਾਲਗ ਨਾਲ ਬਲਾਤਕਾਰ ਕਰਕੇ ਵਿਅਕਤੀ ਨੇ ਜ਼ਿੰਦਾ ਸਾੜਨ ਦੀ ਕੀਤੀ ਕੋਸ਼ਿਸ਼

2018_5image_18_11_1553300006-ll

ਝਾਰਖੰਡ ਦੇ ਚਤਰਾ ਜ਼ਿਲੇ ‘ਚ ਨਾਬਾਲਗ ਨਾਲ ਬਲਾਤਕਾਰ ਅਤੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਾਬਾਲਗ ਲੜਕੀ ਆਪਣੇ ਮਾਮੇ ਦੇ ਘਰ ‘ਚ ਰਹਿੰਦੀ ਸੀ। ਘਟਨਾ ਦੇ ਦਿਨ ਉਹ ਘਰ ‘ਚ ਇੱਕਲੀ ਸੀ। ਉਸ ਨੂੰ ਇੱਕਲਾ ਦੇਖ ਕੇ ਪਿੰਡ ਦਾ ਇਕ ਵਿਅਕਤੀ ਘਰ ‘ਚ ਦਾਖ਼ਲ ਹੋ ...

Read More »

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਖੱਟਾ ਸਿੰਘ ਨੇ ਸੀਬੀਆਈ ਅਦਾਲਤ ‘ਚ ਖੋਲ੍ਹੇ ਰਾਮ ਰਹੀਮ ਦੇ ਗੁਪਤ ਰਾਜ

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਖੱਟਾ ਸਿੰਘ ਨੇ ਸੀਬੀਆਈ ਅਦਾਲਤ ‘ਚ ਖੋਲ੍ਹੇ ਰਾਮ ਰਹੀਮ ਦੇ ਗੁਪਤ ਰਾਜ:ਡੇਰਾ ਸਿਰਸਾ ਮੁਖੀ ਦੇ ਰੇਪ ਕੇਸ ਮਾਮਲੇ ਵਿਚ 20 ਸਾਲ ਲਈ ਜੇਲ੍ਹ ਜਾਣ ਤੋਂ ਬਾਅਦ ਕਈ ਕੇਸ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਡੇਰਾ ਸਿਰਸਾ ਮੁਖੀ ਰਾਮ ਰਹੀਮ ‘ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿਚ ਸੁਣਵਾਈ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ...

Read More »
My Chatbot
Powered by Replace Me