Breaking News
Home / Tag Archives: navjot singh sidhu

Tag Archives: navjot singh sidhu

ਮੰਗਾਂ ਨੂੰ ਲੈਕੈ ਜਲੰਧਰ ਦੇ ਨਗਰ ਨਿਗਮ ਕਰਮਚਾਰੀ ਹੜਤਾਲ ‘ਤੇ

ਮੰਗਾਂ ਨੂੰ ਲੈਕੈ ਜਲੰਧਰ ਦੇ ਨਗਰ ਨਿਗਮ ਕਰਮਚਾਰੀ ਹੜਤਾਲ ‘ਤੇ: ਜਲੰਧਰ ਨਗਰ ਨਿਗਮ ਦੇ ਕਰਮਚਾਰੀ ਆਪਣਾ ਕੰਮ ਕਾਜ ਛੱਡ ਕੇ ਵੀਰਵਾਰ ਸਵੇਰ ਤੋਂ ਹੜਤਾਲ ‘ਤੇ ਬੈਠੇ ਨੇ। ਸਮੇਂ ਸਿਰ ਤਨਖਾਹਾਂ ਨਾ ਮਿਲਣ ਕਰਕੇ ਅਤੇ ਹੋਰ ਮੰਗਾਂ ਨੂੰ ਲੈ ਕੇ  ਨਗਰ ਨਿਗਮ ਦੇ ਕਰਮਚਾਰੀ  ਕੈਪਟਨ ਸਰਕਾਰ ਦੇ ਖਿਲਾਫ ਧਰਨੇ ‘ਤੇ ਬੈਠੇ ...

Read More »

ਸੁਖਬੀਰ ਬਾਦਲ ਦੀ ਜਲ ਬੱਸ ਹੋਏਗੀ ਨਿਲਾਮ !

660411-badal-sidhu

ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਬਹੁ ਚਰਚਿਤ ਜਲ ਬੱਸ ਨਿਲਾਮ ਹੋਣ ਜਾ ਰਹੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਦੀ ਨਿਲਾਮੀ ਹੋਏਗੀ ਕਿਉਂਕਿ ਇਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ। ਗੋਆ ਜਾਂ ਕਿਸੇ ਹੋਰ ਥਾਂ ...

Read More »

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਮਤਾ ਪਾਸ

ਕੈਬਨਿਟ-1-696x408

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਮਤਾ ਪਾਸ:ਅੱਜ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ,ਜਿਸ ਦੇ ਵਿੱਚ ਪੰਜਾਬ ਨੇ ਇੱਕ ਵੱਡਾ ਫੈਸਲਾ ਲਿਆ ਹੈ।ਇਸ ਮੀਟਿੰਗ ‘ਚ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ।

Read More »

ਸਰਕਾਰੀ ‘ਦਾਮਾਦ’ ਬਣਿਆ ਸਿੱਧੂ ਦਾ ਪਰਿਵਾਰ, ਪਤਨੀ ਮਗਰੋਂ ਬੇਟਾ ਵੀ ਐਡਜਸਟ

ਪੰਜਾਬ ਸਰਕਾਰ ਨੇ ਵੀਰਵਾਰ ਨੂੰ 28 ਵਕੀਲਾਂ ਦੀ ਭਰਤੀ ਕੀਤੀ ਹੈ, ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁੱਤਰ ਕਰਨ ਸਿੰਘ ਸਿੱਧੂ ਵੀ ਸ਼ਾਮਲ ਹੈ। ਕਰਨ ਸਿੱਧੂ ਨੂੰ ਪੰਜਾਬ ਵਿੱਚ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ।29 ਸਾਲਾ ਕਰਨ ਸਿੱਧੂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ...

Read More »

ਰੋਡ ਰੇਜ ਮਾਮਲਾ : ਨਵਜੋਤ ਸਿੱਧੂ ਨੂੰ ਅਦਾਲਤ ਵਲੋਂ ਵੱਡੀ ਰਾਹਤ, 30 ਸਾਲਾਂ ਬਾਅਦ ਬਰੀ

Navjot Sidhu during his Lecture cum Student Interaction

ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਵੱਡੀ ਰਾਹਤ ਦਿੰਦਿਆਂ 30 ਸਾਲਾਂ ਬਾਅਦ ਬਰੀ ਕਰ ਦਿੱਤਾ ਹੈ। 30 ਸਾਲ ਪਹਿਲਾਂ ਇਸ ਮਾਮਲੇ ਸਬੰਧੀ ਸਿੱਧੂ ਨੂੰ ਹੇਠਲੀ ਅਦਾਲਤ ਨੇ ਦੋਸ਼ ਮੁਕਤ ਕਰ ਦਿੱਤਾ ਸੀ ਪਰ ਹਾਈਕੋਰਟ ਨੇ ਫੈਸਲੇ ਨੂੰ ਪਲਟਦੇ ਹੋਏ ਸਿੱਧੂ ਨੂੰ ਗ਼ੈਰ-ਇਰਾਦਾਤਨ ...

Read More »

ਸੂਬੇ ਦੇ ਮੁੱਦਿਆਂ ‘ਤੇ ਸੁਖਬੀਰ ਮੇਰੇ ਨਾਲ ਬਹਿਸ ਕਰੇ, ਜੋ ਹਾਰੇ ਉਹ ਸਿਆਸਤ ਛੱਡ ਦੇਵੇ : ਸਿੱਧੂ ਨਵਜੋਤ ਸਿੰਘ ਸਿੱਧੂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁੱਦਿਆਂ ‘ਤੇ ਉਹ ਉਨ੍ਹਾਂ ਨਾਲ ਬਹਿਸ ਕਰ ਲੈਣ ਅਤੇ ਇਸ ਬਹਿਸ ‘ਚ ਜੋ ਹਾਰੇ, ਉਹ ਹਮੇਸ਼ਾ ਲਈ ਸਿਆਸਤ ਨੂੰ ਅਲਵਿਦਾ ਕਹਿ ਦੇਵੇ। ਅੱਜ ਕਾਂਗਰਸ ਉਮੀਦਵਾਰ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਮਰਥਨ ‘ਚ ਗੁਰਦਾਸਪੁਰ ‘ਚ ਆਪਣੀ ਅੰਤਿਮ ਚੋਣ ਰੈਲੀ ‘ਚ ਹਿੱਸਾ ਲੈਂਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਵਾਰ-ਵਾਰ ਸੁਖਬੀਰ ਨੂੰ 10 ਦਿਨਾਂ ਤੋਂ ਜਨਤਕ ਬਹਿਸ ਕਰਨ ਦੀ ਚੁਣੌਤੀ ਦੇ ਰਹੇ ਹਨ ਪਰ ਸੁਖਬੀਰ ਉਪ ਚੋਣ ਨੂੰ ਗਲਤ ਰੰਗਤ ਦੇਣ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਦੀ ਹੈਸੀਅਤ ਸਿਰਫ ਇਕ ਵਿਧਾਇਕ ਦੀ ਹੈ, ਜਦਕਿ ਉਹ ਇਸ ਸਮੇਂ ਕੈਬਨਿਟ ਮੰਤਰੀ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਕਾਬਲਾ ਕਰਨ ‘ਚ ਸੁਖਬੀਰ ਸਮਰੱਥ ਨਹੀਂ ਹੈ, ਇਸ ਲਈ ਉਹ ਕੈਬਨਿਟ ਮੰਤਰੀ ਹੋਣ ਦੇ ਨਾਂ ‘ਤੇ ਸੁਖਬੀਰ ਨੂੰ ਬਹਿਸ ਲਈ ਲਲਕਾਰਦੇ ਹਨ, ਜਿਨ੍ਹਾਂ ਦੀ ਸਰਕਾਰ ਨੇ 10 ਸਾਲਾਂ ਤਕ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟਿਆ ਹੈ। ਸਿੱਧੂ ਨੇ ਇਸ ਮੌਕੇ ਕਿਹਾ ਕਿ ਸਲਾਰੀਆ ਨੇ ਕਦੇ ਪੰਚਾਇਤ ਤਕ ਦੀ ਚੋਣ ਨਹੀਂ ਲੜੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਂ ਜੀ. ਐੱਸ. ਟੀ., ਨੋਟਬੰਦੀ ਤੋਂ ਬਾਅਦ ਹੋਂਦ ਹੀ ਖਤਮ ਹੋ ਗਈ ਹੈ। ਭਾਜਪਾ ਤਾਂ ਸਿਰਫ ਅਕਾਲੀ ਦਲ ਦੇ ਸਹਾਰੇ ਚੋਣ ਲੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ 10 ਸਾਲਾਂ ਤਕ ਚਿੱਟਾ ਵਿਕਦਾ ਰਿਹਾ, ਇਹ ਦਾਗ ਅਕਾਲੀ ਦਲ ਦੇ ਪੱਲੇ ‘ਤੋਂ ਸਾਫ ਹੋਣ ਵਾਲਾ ਨਹੀਂ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਬਿਕਰਮ ਮਜੀਠੀਆ ਨੂੰ ਕਿਹਾ ਕਿ ਉਸ ਦੀ ਕੋਈ ਨਿੱਜੀ ਪਛਾਣ ਨਹੀਂ ਹੈ। ਉਸ ਦੀ ਪਛਾਣ ਸਿਰਫ ਇਹ ਹੈ ਕਿ ਉਹ ਸੁਖਬੀਰ ਦਾ ਰਿਸ਼ਤੇਦਾਰ ਹੈ। ਜੇ ਸੁਖਬੀਰ ਨਾਲ ਰਿਸ਼ਤੇਦਾਰੀ ਨਾਂ ਹੁੰਦੀ ਤਾਂ ਮਜੀਠੀਆ ਰਾਜਨੀਤੀ ‘ਚ ਉੱਪਰ ਕਿਵੇਂ ਆਉਂਦਾ? ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਚ ਢੀਂਡਸਾ ਤੇ ਹੋਰ ਨੇਤਾ ਵੀ ਹਨ, ਜਿਨ੍ਹਾਂ ਦੇ ਪੱਲੇ ‘ਤੇ ਕਦੇ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਦਾਗ ਨਹੀਂ ਲੱਗਾ, ਜਦਕਿ ਬਾਦਲ ਪੂਰੀ ਤਰ੍ਹਾਂ ਦਾਗਦਾਰ ਹੋ ਚੁੱਕਾ ਹੈ।

ਸੂਬੇ ਦੇ ਮੁੱਦਿਆਂ ‘ਤੇ ਸੁਖਬੀਰ ਮੇਰੇ ਨਾਲ ਬਹਿਸ ਕਰੇ, ਜੋ ਹਾਰੇ ਉਹ ਸਿਆਸਤ ਛੱਡ ਦੇਵੇ : ਸਿੱਧੂ ਨਵਜੋਤ ਸਿੰਘ ਸਿੱਧੂ -09-10-17 ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁੱਦਿਆਂ ‘ਤੇ ਉਹ ਉਨ੍ਹਾਂ ਨਾਲ ਬਹਿਸ ਕਰ ਲੈਣ ਅਤੇ ਇਸ ...

Read More »

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ ਨਵਜੋਤ ਸਿੰਘ ਸਿੱਧੂ -09-10-17 ਵੱਲੋਂ ਕਿਸਾਨ ਆਤਮ-ਹੱਤਿਆਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਕਾਰਜਕਾਲ ਨਾਲ ਜੋੜਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਲਾਫਟਰ ਸ਼ੋਅ ਛੱਡ ਕੇ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਕੋਲ ਜਾਣ ਜਿਨ੍ਹਾਂ ...

Read More »

ਸੁਖਬੀਰ-ਮਜੀਠੀਆ ਸਿੱਧੂ ਦੇ ਨਿਸ਼ਾਨੇ ‘ਤੇ

ਸੁਖਬੀਰ-ਮਜੀਠੀਆ ਸਿੱਧੂ ਦੇ ਨਿਸ਼ਾਨੇ ‘ਤੇ ਸਥਾਨਕ ਸਰਕਾਰਾਂ -06-10-17 ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ‘ਤੇ ਤਿੱਖੇ ਹਮਲੇ ਕੀਤੇ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਵਿੱਚ ਸਰਕਾਰੀ ਹੋਟਲ ਬੰਦ ਕਰਵਾਏ ਤੇ ...

Read More »