Breaking News
Home / Tag Archives: Patiala Police

Tag Archives: Patiala Police

ਕੀ ਇਹ ਅਜ਼ਾਦੀ ਦਿਵਸ ਹੈ ਜਾਂ ਧਰਨਾ ਦਿਵਸ ..?

ਕੀ ਇਹ ਅਜ਼ਾਦੀ ਦਿਵਸ ਹੈ ਜਾਂ ਧਰਨਾ ਦਿਵਸ ..?

15 ਅਗਸਤ 1947 ਨੂੰ ਅਸੀ ਬ੍ਰਿਟੇਸ਼ ਰਾਜ ਤੋਂ ਅਜ਼ਾਦ ਹੋਏ ਸੀ ਤੇ ਅੱਜ ਅਸੀ 72 ਵੇਂ ਅਜ਼ਾਦੀ ਦਿਵਸ ਮਨਾ ਰਹੇ ਹਾਂ , ਪਰ ਸੱਚ ‘ਚ ਅੱਜ ਹਰ ਇੱਕ ਵਰਗ ਇਸ ਅਜ਼ਾਦੀ ਨੂੰ ਮਾਣ ਰਹੇ ਹਾਂ , ਜਾਂ ਫਿਰ ਇਹ ਸਿਰਫ ਕਾਗਜ਼ਾ ‘ਚ ਹੀ ਸੀਮਿਤ ਅਜ਼ਾਦੀ ਹੈ , ਅੱਜ ਜਿੱਥੇ ਇੱਕ ...

Read More »

ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ

ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ

ਪਟਿਆਲਾ ਦੇ ਸਿੱਖ ਨੌਜਵਾਨ ਅਮਨਦੀਪ ਸਿੰਘ ਨੇ ਆਈ.ਏ.ਐਸ. ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ ਕਰਨ ਤੇ ਐਸ.ਜੀ.ਪੀ.ਸੀ. ਵੱਲੋਂ ਇਸ ਸਿੱਖ ਨੌਜਵਾਨ ਨੂੰ ਇਹ ਉਪਲਬਧੀ ਹਾਸਿਲ ਕਰਨ ਦੀ ਖ਼ੁਸ਼ੀ ‘ਚ ਇਕ ਲੱਖ ਰੁਪਏ ਦਾ ਚੈੱਕ ਦੇ ਕੇ ਕੀਤਾ ਸਨਮਾਨਿਤ ਕੀਤਾ ਗਿਆ। ਪਟਿਆਲਾ ਦਾ ਇਹ ਨੌਜਵਾਨ 3 ਮਹੀਨੇ ਦੀ ...

Read More »

ਅਮਰਦੀਪ ਦੀ ਐਮ.ਐਲ.ਆਰ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ 

ਅਮਰਦੀਪ ਦੀ ਐਮ.ਐਲ.ਆਰ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ 

ਅਮਰਦੀਪ ਦੀ ਮੈਡੀਕੋ-ਲੀਗਲ ਰਿਪੋਰਟ (ਐਮ ਐਲ ਆਰ)  ਵਿਚ ਇਹ ਖ਼ੁਲਾਸਾ ਹੋਇਆ ਹੈ ਕਿ ਅਮਰਦੀਪ ਸਿੰਘ ਦੇ ਸਾਰੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਐਤਵਾਰ ਤੇ ਸੋਮਵਾਰ ਦੀ ਰਾਤ ਅਮਰਦੀਪ ਨੂੰ ਸਨੌਰ ਦੇ ਥਾਣੇ ਅੰਦਰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ।ਐਮ.ਐਲ.ਆਰ ਰਿਪੋਰਟ ਵਿਚ ਅਮਰਦੀਪ ...

Read More »

ਸਿੱਖ ਨੌਜਵਾਨ ਤੇ ਜ਼ੁਲਮ ਕਰਨ ਵਾਲੇ ਪੁਲਿਸ ਵਾਲੇ ਤੇ ਹੋਵੇ ਕਤਲ ਕੇਸ ਦਰਜ – ਪੰਥਕ ਜਥੇਬੰਦੀਆਂ 

ਸ਼ੌਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰਾਂ ਨੂੰ ਆਪਣੇ ਅਹੁੱਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਕੁੱਝ ਦਿਨ ਪਹਿਲਾਂ ਪੁਲਿਸ ਵਾਲਿਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਥਾਣੇ ਵਿਚ ਲਿਜਾ ਕੇ ਜ਼ਾਲਮ ਤਰੀਕੇ ਨਾਲ ਤਸ਼ਦਦ ਢਾਹਿਆ ਗਿਆ ਸੀ ਜਿਸ ਕਾਰਨ ਇਕ ਸਿੱਖ ਨੌਜਵਾਨ ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ ਵਿਚ ਦਾਖਲ ਹੈ ਇਸ ਸਬੰਧ ਵਿਚ ...

Read More »

ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਲੱਗ ਰਹੇ ਨੇ ਦੋ ਧਰਨੇ 

ਪਟਿਆਲਾ, 9 ਅਗਸਤ – ਅੱਜ ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦੋ ਧਰਨੇ ਲਗਾਏ ਜਾ ਰਹੇ ਹਨ ਪਹਿਲਾ ਧਰਨਾ ਸਿੱਖ ਨੌਜਵਾਨ ਦੀ ਕੁੱਟ ਮਾਰ ਦੇ ਮਾਮਲੇ ਵਿਚ ਸਨੌਰ ਪੁਲਿਸ ਥਾਣਾ ਦੇ ਬਹਾਰ ਅਕਾਲੀ ਦਲ ਵੱਲੋਂ ਲਗਾਇਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਇਹ ਧਰਨਾ ਸਨੌਰ ਤੋਂ ਐਮ.ਲੈ.ਏ. ਹਰਿੰਦਰਪਾਲ ...

Read More »

ਸੁਰਜੀਤ ਸਿੰਘ ਰੱਖੜਾ ਤੇ ਪ੍ਰਨੀਤ ਕੌਰ ਪਹੁੰਚੇ ਰਾਜਿੰਦਰਾ ਹਸਪਤਾਲ ।

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਵੱਖ-ਵੱਖ ਪਾਰਟੀਆਂ ਦੇ ਨੇਤਾ ਪੀੜਤ ਨੌਜਵਾਨ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਨ ਪੁਹੰਚ ਰਹੇ ਹਨ ਇਸੇ ਤਹਿਤ ਅੱਜ  ਸੁਰਜੀਤ ਸਿੰਘ ਰੱਖੜਾ ਪਟਿਆਲਾ ਦਿਹਾਤੀ ਪ੍ਰਧਾਨ ਸਤਬੀਰ ਸਿੰਘ ਖੱਟੜਾ ਅਤੇ ਸਮੂਚੀ ਅਕਾਲੀ ਲੀਡਰ ਸ਼ਿਪ ਪਰਿਵਾਰ ਨੂੰ ਇਨਸਾਫ਼ ਦਵਾਉਣ ਪੂਜੀ । ਇਸ ਤੋਂ ਪਹਿਲਾਂ ਕੁੱਝ ਦਿਨ ਪਹਿਲਾਂ ਪੁਲਿਸ ...

Read More »

ਪਟਿਆਲਾ ਪੁਲਿਸ ਵੱਲੋਂ ਭੂਪੀ ਰਾਣਾ ਗੈਂਗ ਦਾ ਮੈਂਬਰ ਗ੍ਰਿਫ਼ਤਾਰ ।

ਪਟਿਆਲਾ – ਪਟਿਆਲਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆ ਹਰਿਆਣਾ ਵਿੱਚ ਸਰਗਰਮ ਭੂਪੀ ਰਾਣਾ ਗੈਂਗ ਦੇ ਵਰਿੰਦਰ ਰਾਣਾ ਪੁੱਤਰ ਸ਼੍ਰੀ ਸ਼ਿਵ ਕੁਮਾਰ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਰਿੰਦਰ ਰਾਣਾ ਹਰਿਆਣਾ ਪੁਲਿਸ ਨੂੰ ਮਾਸਟਰ ...

Read More »