Breaking News
Home / Tag Archives: patiala

Tag Archives: patiala

ਭਾਈਚਾਰਕ ਸਾਂਝ ਲਈ ਕੀਤੀ ਛੱਬੀ ਰਾਜ਼ਾਂ ਦੀ ਸਾਈਕਲ ਤੇ ਯਾਤਰਾ

ਭਾਈਚਾਰਕ ਸਾਂਝ ਲਈ ਕੀਤੀ ਛੱਬੀ ਰਾਜ਼ਾਂ ਦੀ ਸਾਈਕਲ ਤੇ ਯਾਤਰਾ

ਪਟਿਆਲਾ (ਅਮਰਜੀਤ ਸਿੰਘ) ਕਰਨਾਟਕ ਦੇ ਬੰਗਲੌਰ ਸ਼ਹਿਰ ਦੇ ਰਹਿਣ ਵਾਲੇ ਮਹਾਂਦੇਵ ਰੈਡੀ ਉਰਫ਼ ਅਮਨਦੀਪ ਸਿੰਘ ਖ਼ਾਲਸਾ ਦੇਸ਼ ਦੇ ਛੱਬੀ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਦੀ ਧਾਰਮਿਕ ਅਸਥਾਨਾਂ ਦੀ ਸਾਈਕਲ ਯਾਤਰਾ ਕਰਦਿਆਂ ਅੱਜ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਨਤਮਸਤਕ ਹੋਏ ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿਚ ਅਪਣਾ ਨਾਮ ਦਰਜ ਕਰਵਾ ਚੁੱਕੇ ਅਮਨਦੀਪ ਸਿੰਘ ਖ਼ਾਲਸਾ ...

Read More »

ਮੀਰੀ-ਪੀਰੀ ਗੱਤਕਾ ਵਿਸ਼ਵ ਕੱਪ ਦਾ ਆਗਾਜ਼ 25 ਅਗਸਤ ਤੋਂ

21 ਅਗਸਤ – ਮੀਰੀ-ਪੀਰੀ ਗੱਤਕਾ ਵਿਸ਼ਵ ਕੱਪ 25 ਅਗਸਤ 2018 ਦਿਨ ਸ਼ਨੀਵਾਰ ਤੋਂ 26 ਅਗਸਤ 2018 ਦਿਨ ਐਤਵਾਰ ਸਵੇਰੇ 10 ਵਜੇ ਤੋਂ 8 ਵਜੇ ਤੱਕ ਸਰੀ ਦੇ ਗੁਰੂਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਹੋਵੇਗਾ ।ਦੱਸ ਦੇਈਏ ਕਿ ਇਸ ਵਿਸ਼ਵ ਕੱਪ ‘ਚ ਮੁੱਖ ਮਹਿਮਾਨ ਐਸ.ਪੀ ਸਿੰਘ ਓਬਰਾਏ ਤੇ ਮਾਸਟਰ ਰਣਜੀਤ ਸਿੰਘ ਪਟਿਆਲਾ ...

Read More »

ਪਟਿਆਲਾ ਦੇ ਇਸ ਨੌਜਵਾਨ ਦੀ ਹੋਈ ਏਸ਼ੀਅਨ ਗੇਮਜ਼ ਲਈ ਭਾਰਤੀ ਤੀਰ ਅੰਦਾਜ਼ੀ ਦੀ ਟੀਮ ‘ਚ ਨਿਯੁਕਤੀ

ਪਟਿਆਲਾ ਦੇ ਇਸ ਨੌਜਵਾਨ ਦੀ ਹੋਈ ਏਸ਼ੀਅਨ ਗੇਮਜ਼ ਲਈ ਭਾਰਤੀ ਤੀਰ ਅੰਦਾਜ਼ੀ ਦੀ ਟੀਮ 'ਚ ਨਿਯੁਕਤੀ

ਪਟਿਆਲਾ, 13 ਅਗਸਤ – ਖ਼ਾਲਸਾ ਕਾਲਜ ਪਟਿਆਲਾ ਦੇ ਬੀ.ਏ. ਇੰਗਲਿਸ਼ ਆਨਰਜ਼ ਭਾਗ ਦੂਜਾ ਦੇ ਵਿਿਦਆਰਥੀ ਸੰਗਮਪ੍ਰੀਤ ਸਿੰਘ ਬਿਸਲਾ ਦੀ ਏਸ਼ੀਅਨ ਗੇਮਜ਼ ਲਈ ਭਾਰਤੀ ਤੀਰ ਅੰਦਾਜੀ ਦੀ ਟੀਮ ਵਿੱਚ ਚੋਣ ਹੋਈ ਹੈ। ਵਰਨਣਯੋਗ ਹੈ ਕਿ ਇਹ ਖੇਡਾਂ ਜਕਾਰਤਾ, ਇੰਡੋਨੇਸ਼ੀਆ ਵਿਖੇ ਮਿਤੀ 18 ਅਗਸਤ, 2018 ਤੋਂ 02 ਸਤੰਬਰ, 2018 ਤੱਕ ਹੋ ਰਹੀਆਂ ...

Read More »

ਸਿੱਖ ਨੌਜਵਾਨ ਤੇ ਜ਼ੁਲਮ ਕਰਨ ਵਾਲੇ ਪੁਲਿਸ ਵਾਲੇ ਤੇ ਹੋਵੇ ਕਤਲ ਕੇਸ ਦਰਜ – ਪੰਥਕ ਜਥੇਬੰਦੀਆਂ 

ਸ਼ੌਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰਾਂ ਨੂੰ ਆਪਣੇ ਅਹੁੱਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਕੁੱਝ ਦਿਨ ਪਹਿਲਾਂ ਪੁਲਿਸ ਵਾਲਿਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਥਾਣੇ ਵਿਚ ਲਿਜਾ ਕੇ ਜ਼ਾਲਮ ਤਰੀਕੇ ਨਾਲ ਤਸ਼ਦਦ ਢਾਹਿਆ ਗਿਆ ਸੀ ਜਿਸ ਕਾਰਨ ਇਕ ਸਿੱਖ ਨੌਜਵਾਨ ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ ਵਿਚ ਦਾਖਲ ਹੈ ਇਸ ਸਬੰਧ ਵਿਚ ...

Read More »

ਉੱਤਰ ਪ੍ਰਦੇਸ਼ : ਇੱਕ ਹੋਰ ਸ਼ੈਲਟਰ ਹੋਮ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ , ਚਲ ਰਿਹਾ ਸੀ ਗੰਦਾ ਧੰਦਾ

ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ‘ਚ ਬਹਿਾਰ ਦੇ ਮੁਜ਼ੱਫਰਪੁਰ ਵਰਗਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਸ਼ੈਲਟਰ ਹੋਮ ‘ਚ ਦੇਹ ਵਪਾਰ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਉੱਥੇ ਛਾਪੇਮਾਰੀ ਕਰਕੇ 24 ਲੜਕੀਆਂ ਨੂੰ ਮੁਕਤ ਕਰਾਇਆ। ਐਤਵਾਰ ਸ਼ਾਮ ਨੂੰ ਇਸ ਸ਼ੈਲਟਰ ਹੋਮ ਤੋਂ ਭੱਜੀ ਲੜਕੀ ਨੇ ਜਦੋਂ ਪੁਲਿਸ ਨੂੰ ...

Read More »

ਪੰਮੀ ਬਾਈ ਖ਼ਿਲਾਫ਼ ਪਟਿਆਲਾ ‘ਚ ਰੋਸ ਪ੍ਰਦਰਸ਼ਨ 

ਪਟਿਆਲਾ, 3 ਅਗਸਤ – ਬੀਤੇ ਦਿਨੀ ਪੰਮੀ ਬਾਈ ਨੂੰ ਪੰਜਾਬ ਸੱਭਿਆਚਾਰ ਮਿਸ਼ਨ ਦਾ ਡਾਇਰੈਕਟਰ ਬਣਾਇਆ ਗਿਆ ਹੈ ਜੋ ਕਿ ਬਹੁਤ ਹੀ ਇਤਰਾਜਯੋਗ ਕਦਮ ਹੈ ਕਿਉਂਕਿ ਪੰਮੀ ਬਾਈ ਭਾਵੇਂ ਬਹੁਤ ਸਾਰੇ ਸਭਿਆਚਾਰਿਕ ਗਾਣੇ ਗਾ ਚੁੱਕੇ ਹਨ ਪਰ ਉਹਨਾਂ ਦਾ ਇੱਕ ਗਾਣਾ ”ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ ਜੱਟ ਮੰਗਦਾ” ਨਾ ...

Read More »

ਪੀ.ਐਸ.ਯੂ ਦੇ ਸੂਬਾ ਪ੍ਰਧਾਨ ਚੜ੍ਹੇ ਡੀਂ.ਸੀ. ਦੀ ਗੱਡੀ ਤੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਚੱਲ ਰਹੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਅਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਦਲਿਤ ਵਿਿਦਆਰਥੀਆਂ ਤੋਂ ਫੀਸ ਅਤੇ ਫੰਡ ਉਗਰਾਹੁਣ ਦੇ ਵਿਰੋਧ ਵਿੱਚ ਦਲਿਤ ਵਿਿਦਆਰਥੀਆ ਵੱਲੋ ਪੰਜਾਬ ਸਟੂਡੈਂਟ ਯੂਨੀਅਨ ਦੇ ਸਹਿਯੋਗ ਨਾਲ ਲਗਾਤਾਰ ਇਨ੍ਹਾਂ ਕਾਲਜਾਂਂ ਦੀ ਮੈਨੇਜਮੈਂਟ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ...

Read More »

ਪਟਿਆਲਾ-ਸਰਹਿੰਦ ਰੋਡ ਤੇ ਵਾਪਰਿਆ ਭਿਆਨਕ ਹਾਦਸਾ

ਪਟਿਆਲਾ-ਸਰਹਿੰਦ ਰੋਡ ਤੇ ਵਾਪਰਿਆ ਭਿਆਨਕ ਹਾਦਸਾ

ਪਟਿਆਲਾ, 2 ਅਗਸਤ – ਪਟਿਆਲਾ-ਸਰਹਿੰਦ ਰੋਡ ਸਥਿਤ ਪਿੰਡ ਨੰਦਪੁਰ ਕੇਸਂੋ ਕੋਲ ਭਿਆਨਕ ਹਾਦਸਾ ਹੋ ਗਿਆ।ਜਿਸ ਵਿਚ 3 ਵਿਅਕਤੀਆ ਦੇ ਮਾਰੇ ਜਾਣ ਦੀ ਸੂਚਨਾ ਹੈ। ਇਹ ਹਾਦਸਾ ਮੋਟਰਸਾਇਕਲ ਨੂੰ ਟਰੱਕ ਵੱਲੋਂ ਫੇਟ ਮਾਰੇ ਜਾਣ ਕਾਰਨ ਵਾਪਰਿਆ । ਦੱਸ ਦੇਈਏ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਵਿੱਚ ਇਕ ਵਿਅਕਤੀ ਨੰਦਪੁਰ ਕੇਸੋਂ ...

Read More »