Breaking News
Home / Tag Archives: politics (page 3)

Tag Archives: politics

ਪੰਜਾਬ ਦੇ 14 ਜੇਲ੍ਹ ਅਧਿਕਾਰੀਆਂ ਦੀ ਸ਼ਾਮਤ

jail

ਪੰਜਾਬ ਸਰਕਾਰ ਨੇ ਜੇਲ੍ਹ ਅਧਿਕਾਰੀਆਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤਹਿਤ 14 ਜੇਲ੍ਹ ਅਧਿਕਾਰੀਆਂ ਖਿਲਾਫ ਕਾਰਵਾਈ ਹੋਣ ਜਾ ਰਹੀ ਹੈ। ਇਨ੍ਹਾਂ ਉੱਪਰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਇਲਜ਼ਾਮ ਹਨ। ਇਸ ਸਬੰਧੀ ਰਿਪੋਰਟ ਆਈਜੀ (ਜੇਲ੍ਹਾਂ) ਰੂਪ ਕੁਮਾਰ ਅਰੋੜਾ ਵੱਲੋਂ ਤਿਆਰ ਕੀਤੀ ਗਈ ਹੈ।ਡੀਜੀਪੀ  ਆਈਪੀਐਸ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ...

Read More »

ਕਾਂਗਰਸ ਦੇ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ

ਕਾਂਗਰਸ ਦੇ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ:ਕਾਂਗਰਸ ਪਾਰਟੀ ਨੂੰ ਹਲਕਾ ਸ਼ਾਹਕੋਟ ‘ਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਹਰਚਰਨ ਸਿੰਘ ਬਰਾੜ ਦੀ ਸਰਕਾਰ ‘ਚ ਗ੍ਰਹਿ ਮੰਤਰੀ ਰਹੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਕੰਗ ਨੇ ਆਪਣੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ...

Read More »

ਸ਼ਾਹਕੋਟ ਜ਼ਿਮਨੀ ਚੋਣ ਮਗਰੋਂ ਹੁਣ ਪੰਜਾਬ ‘ਚ ਵਜੇਗਾ ਪੰਚਾਇਤੀ ਚੋਣਾਂ ਦਾ ਬਿਗੁਲ

638862-gujarat-election-3

ਸ਼ਾਹਕੋਟ ਜ਼ਿਮਨੀ ਚੋਣ ਮਗਰੋਂ ਹੁਣ ਪੰਜਾਬ ‘ਚ ਵਜੇਗਾ ਪੰਚਾਇਤੀ ਚੋਣਾਂ ਦਾ ਬਿਗੁਲ:ਸ਼ਾਹਕੋਟ ਜ਼ਿਮਨੀ ਚੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ।ਸਾਰੀਆਂ ਪਾਰਟੀਆਂ ਇਨ੍ਹਾਂ ਚੋਣਾਂ ਲਈ ਤਿਆਰ-ਬਰ-ਤਿਆਰ ਹਨ।ਇਸ ਵਾਰ ਪੰਚਾਇਤੀ ਚੋਣਾਂ ਜੁਲਾਈ ਦੇ ਅਖੀਰ ‘ਚ ਜਾਂ ਅਗਸਤ ਦੇ ਪਹਿਲੇ ਹਫਤੇ ਹੋਣਗੀਆਂ।ਸੂਤਰਾਂ ਮੁਤਾਬਕ ਸਰਕਾਰ ਵੱਲੋਂ 9 ਅਗਸਤ ਤੋਂ ...

Read More »

ਮੋਦੀ ਨੇ ਆਖਰੀ ਸਾਲ ‘ਚ ਸਮ੍ਰਿਤੀ ਨੂੰ ਦਿੱਤਾ ਇੱਕ ਹੋਰ ਝਟਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮ੍ਰਿਤੀ ਇਰਾਨੀ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਉਨ੍ਹਾਂ ਤੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਵਾਪਸ ਲੈਂਦਿਆਂ ਇਹ ਵਿਭਾਗ ਰਾਜਵਰਧਨ ਸਿੰਘ ਰਾਠੌਰ ਨੂੰ ਸੌਂਪ ਦਿੱਤਾ ਹੈ। ਮੋਦੀ ਸਰਕਾਰ ਵਿੱਚ ਸਭ ਤੋਂ ਵੱਧ ਸਮ੍ਰਿਤੀ ਇਰਾਨੀ ਦੇ ਹੀ ਵਿਭਾਗ ਬਦਲੇ ਗਏ ਹਨ। ਉਹ ਹੀ ਸਭ ਤੋਂ ...

Read More »

ਰੋਡ ਰੇਜ ਮਾਮਲਾ : ਨਵਜੋਤ ਸਿੱਧੂ ਨੂੰ ਅਦਾਲਤ ਵਲੋਂ ਵੱਡੀ ਰਾਹਤ, 30 ਸਾਲਾਂ ਬਾਅਦ ਬਰੀ

Navjot Sidhu during his Lecture cum Student Interaction

ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਵੱਡੀ ਰਾਹਤ ਦਿੰਦਿਆਂ 30 ਸਾਲਾਂ ਬਾਅਦ ਬਰੀ ਕਰ ਦਿੱਤਾ ਹੈ। 30 ਸਾਲ ਪਹਿਲਾਂ ਇਸ ਮਾਮਲੇ ਸਬੰਧੀ ਸਿੱਧੂ ਨੂੰ ਹੇਠਲੀ ਅਦਾਲਤ ਨੇ ਦੋਸ਼ ਮੁਕਤ ਕਰ ਦਿੱਤਾ ਸੀ ਪਰ ਹਾਈਕੋਰਟ ਨੇ ਫੈਸਲੇ ਨੂੰ ਪਲਟਦੇ ਹੋਏ ਸਿੱਧੂ ਨੂੰ ਗ਼ੈਰ-ਇਰਾਦਾਤਨ ...

Read More »

1984 ਸਿੱਖ ਕਤਲੇਆਮ ਮਾਮਲਾ :ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ ਨੂੰ ਹੋਵੇਗਾ

1984 ਸਿੱਖ ਕਤਲੇਆਮ ਮਾਮਲਾ :ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ ਨੂੰ ਹੋਵੇਗਾ:1984 ਸਿੱਖ ਕਤਲੇਆਮ ਮਾਮਲੇ ਵਿਚ ਦੋਸ਼ੀ ਕਾਂਗਰਸੀ ਨੇਤਾ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ 2018 ਨੂੰ ਹੋਵੇਗਾ।ਦੋਸ਼ੀ ਸੱਜਣ ਕੁਮਾਰ ਨੇ ਅਦਾਲਤ ਵਿੱਚ ਆਪਣੀ ਸਹਿਮਤੀ ਦਿੱਤੀ ਹੈ ਕਿ ਉਹ ਵਿਦੇਸ਼ ਅਤੇ ਭਾਰਤ ਵਿਚ ਕਿਸੇ ਵੀ ਟੈਸਟ ਲਈ ਤਿਆਰ ਹੈ ਅਤੇ ਉਹ ਆਪਣਾ ਖਰਚਾ ਖੁਦ ਚੁੱਕੇਗਾ।ਜਿਸ ਸਬੰਧੀ ਜੱਜ ਨੇ ...

Read More »

ਬਾਗੀ’ ਥਾਣੇਦਾਰ ਬਾਜਵਾ ਸਿਰਫ ਸ਼ਰਾਬ ਦਾ ਆਦੀ,ਨਹੀਂ ਮਿਲੀ ਮੈਡੀਕਲ ਹਿਸਟਰੀ

rahul-22-1506078259

ਬਾਗੀ’ ਥਾਣੇਦਾਰ ਬਾਜਵਾ ਸਿਰਫ ਸ਼ਰਾਬ ਦਾ ਆਦੀ,ਨਹੀਂ ਮਿਲੀ ਮੈਡੀਕਲ ਹਿਸਟਰੀ:ਕਾਂਗਰਸ ਸਰਕਾਰ ਦੇ ਨੱਕ ‘ਚ ਦਮ ਕਰਨ ਵਾਲਾ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਇਸ ਵੇਲੇ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਹੈ।ਸਿਵਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਨੇ ਇੰਸਪੈਕਟਰ ਬਾਜਵਾ ਦੇ ਇਲਾਜ ਵਾਸਤੇ 10 ਮੈਂਬਰੀ ਪੈਨਲ ਬਣਾਇਆ ਹੈ।ਡਾ. ਨਿਰਦੋਸ਼ ਗੋਇਲ ਇਸ ਪੈਨਲ ਦੇ ...

Read More »

ਸ਼ਹੀਦ ਭਗਤ ਸਿੰਘ ‘ਤੇ ਮੋਦੀ ਦੀ ਸਿਆਸਤ, ਝੂਠੇ ਨਿਕਲੇ ਤੱਥ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਦਾਅਵਾ ਕੀਤਾ ਕਿ ਭਗਤ ਸਿੰਘ, ਬਟੁਕੇਸ਼ਵਰ ਦੱਤ ਤੇ ਹੋਰ ਦੇਸ਼ ਭਗਤ ਜੋ ਆਜ਼ਾਦੀ ਦੀ ਲੜਾਈ ਲੜਦਿਆਂ ਜੇਲ੍ਹਾਂ ‘ਚ ਬੰਦ ਸਨ, ਉਨ੍ਹਾਂ ਨਾਲ ਉਸ ਸਮੇਂ ਕਾਂਗਰਸ ਦੇ ਕਿਸੇ ਨੇਤਾ ਨੇ ਮੁਲਾਕਾਤ ਨਹੀਂ ਕੀਤੀ। ਜਦਕਿ ਕਾਂਗਰਸ ਜੇਲ੍ਹਾਂ ‘ਚ ਬੰਦ ਭ੍ਰਿਸ਼ਟਾਚਾਰਾਂ ਨਾਲ ...

Read More »

AAP ਨੇਤਾ ਆਸ਼ੁਤੋਸ਼ ਵਿਰੁੱਧ FIR ਦੇ ਆਦੇਸ਼, ਅਟਲ-ਨਹਿਰੂ ‘ਤੇ ਕੀਤੀ ਗਲਤ ਟਿੱਪਣੀ

28-1427531408-ashutosh-1473074798

ਦਿੱਲੀ ਦੀ ਰੋਹਿਣੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੁਤੋਸ਼ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਆਸ਼ੁਤੋਸ਼ ਨੇ ਆਪਣੇ ਇਕ ਬਿਆਨ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਪੰਡਤ ਜਵਾਹਰ ਲਾਲ ਨਹਿਰੂ ਵਿਰੁੱਧ ਭੜਕਾਊ ਗੱਲਾਂ ਕਹੀਆਂ ਸਨ। ਆਸ਼ੁਤੋਸ ਨੇ ਦੋਹਾਂ ਦੇ ਚਰਿੱਤਰ ‘ਤੇ ਉਂਗਲੀ ...

Read More »

ਪਾਕਿ ਦਾ ਸੰਯੁਕਤ ਰਾਸ਼ਟਰ ‘ਚ ਕਸ਼ਮੀਰ ਰਾਗ, ਭਾਰਤ ਨੇ ਜਤਾਇਆ ਇਤਰਾਜ਼

ਨਵੀਂ ਦਿੱਲੀ— ਪਾਕਿਸਤਾਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਸੰਘ ‘ਚ ਕਸ਼ਮੀਰ ਰਾਗ ਗਾਇਆ ਤੇ ਕਸ਼ਮੀਰ ‘ਚ ਕਥਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੀ ਸੂਚਨਾ ਕਮੇਟੀ ਦੇ ਸਾਹਮਣੇ ਕਸ਼ਮੀਰ ਦੇ ਮੁੱਦੇ ਨੂੰ ਚੁੱਕਿਆ ਤਾਂ ਭਾਰਤ ਦਾ ਇਤਰਾਜ਼ ਵੀ ਇਸ ‘ਤੇ ਸਾਹਮਣੇ ...

Read More »
My Chatbot
Powered by Replace Me