Breaking News
Home / Tag Archives: politics (page 4)

Tag Archives: politics

ਸੀਬੀਆਈ ਕੋਰਟ ਵੱਲੋਂ ਖੱਟਾ ਸਿੰਘ ਦੇ ਆਦੇਸ਼ ਨੂੰ ਚੁਣੌਤੀ

ਸੀਬੀਆਈ ਕੋਰਟ ਵੱਲੋਂ ਖੱਟਾ ਸਿੰਘ ਦੇ ਆਦੇਸ਼ ਨੂੰ ਚੁਣੌਤੀ ਰਾਮ ਰਹੀਮ -30-09-17 ਦੇ ਸਾਬਕਾ ਡ੍ਰਾਈਵਰ ਖੱਟਾ ਸਿੰਘ ਦੁਬਾਰਾ ਗਵਾਹੀ ਦੇਣ ਦੀ ਮਨਜ਼ੂਰੀ ਨਾ ਦੇਣ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਏ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਅਰਜ਼ੀ ਸ਼ੁੱਕਰਵਾਰ ਨੂੰ ਦਾਇਰ ਕੀਤੀ ਗਈ। ...

Read More »

ਭਗਵੰਤ ਮਾਨ ਲੰਗਾਹ ਬਾਰੇ ਇਹ ਕੀ ਕਹਿ ਗਏ

ਭਗਵੰਤ ਮਾਨ ਲੰਗਾਹ ਬਾਰੇ ਇਹ ਕੀ ਕਹਿ ਗਏ ਭਗਵੰਤ ਮਾਨ -30-09-17 ਨੇ ਬਲਾਤਕਾਰ ਦੇ ਇਲਜ਼ਾਮ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪੀੜਤਾ ਵੱਲੋਂ ਪੁਲਿਸ ਨੂੰ ਖ਼ੁਦ ਹੀ ਸਬੂਤ ਦੇਣ ਦਾ ਮਤਲਬ ਹੈ ਕਿ ਅਜਿਹੇ ਵੱਡੇ ...

Read More »

ਲੰਗਾਹ ਨੇ ਬਲਾਤਕਾਰ ਦੇ ਇਲਜ਼ਾਮ ਲੱਗਣ ਤੋਂ ਬਾਅਦਤਿਆਗੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਅਹੁਦੇ

ਲੰਗਾਹ ਨੇ ਬਲਾਤਕਾਰ ਦੇ ਇਲਜ਼ਾਮ ਲੱਗਣ ਤੋਂ ਬਾਅਦਤਿਆਗੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਅਹੁਦੇ ਬਲਾਤਕਾਰ -30-09-17 ਦਾ ਕੇਸ ਦਰਜ ਹੋਣ ਤੋਂ ਬਾਅਦ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਉੱਤੇ ਲੱਗੇ ਇਲਜ਼ਾਮ ਦਾ ਠੀਕਰਾ ਕੈਪਟਨ ਸਿਰ ਭੰਨਦਿਆਂ ...

Read More »

ਸੁੱਚਾ ਸਿੰਘ ਲੰਗਾਹ ‘ਤੇ ਮਹਿਲਾ ਪੁਲਸ ਮੁਲਾਜ਼ਮ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਗੁਰਦਸਾਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁੱਚਾ ਸਿੰਘ ਲੰਗਾਹ ਵਿਰੁੱਧ ਬਲਾਤਕਾਰ ਦੇ ਕੇਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਵਿਜੀਲੈਂਸ ਵਿਭਾਗ ਪਠਾਨਕੋਟ ‘ਚ ਤਾਇਨਾਤ ਮਹਿਲਾ ਕਰਮਚਾਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਉਕਤ ਮਹਿਲਾ ਮੁਲਾਜ਼ਮ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਉਕਤ ਨਾਲ ਬਲਾਤਕਾਰ ਕੀਤਾ ਜਿਸ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ |

ਸੁੱਚਾ ਸਿੰਘ ਲੰਗਾਹ ‘ਤੇ ਮਹਿਲਾ ਪੁਲਸ ਮੁਲਾਜ਼ਮ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਗੁਰਦਸਾਪੁਰ -29-09-17 ਤੋਂ ਅਕਾਲੀ ਦਲ ਦੇ ਪ੍ਰਧਾਨ ਸੁੱਚਾ ਸਿੰਘ ਲੰਗਾਹ ਵਿਰੁੱਧ ਬਲਾਤਕਾਰ ਦੇ ਕੇਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਵਿਜੀਲੈਂਸ ਵਿਭਾਗ ਪਠਾਨਕੋਟ ‘ਚ ਤਾਇਨਾਤ ਮਹਿਲਾ ਕਰਮਚਾਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ...

Read More »

ਧਰਮਸੌਤ ਨੇ ਮਜੀਠੀਆ ਵਲੋਂ ਕਾਂਗਰਸ ਅਤੇ ਸਿੱਧੂ ‘ਤੇ ਕੀਤੇ ਸ਼ਬਦੀ ਹਮਲਿਆਂ ਦਾ ਦਿੱਤਾ ਜਵਾਬ

ਧਰਮਸੌਤ ਨੇ ਮਜੀਠੀਆ ਵਲੋਂ ਕਾਂਗਰਸ ਅਤੇ ਸਿੱਧੂ ‘ਤੇ ਕੀਤੇ ਸ਼ਬਦੀ ਹਮਲਿਆਂ ਦਾ ਦਿੱਤਾ ਜਵਾਬ ਰਿਆਸਤੀ ਸ਼ਹਿਰ -29-09-17 ਨਾਭਾ ਵਿਖੇ ਰਾਮ ਲੀਲਾ ‘ਤੇ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ਼ਨੀਵਾਰ ਰਾਵਣ ਦਹਿਨ ਹੋਣ ਜਾ ਰਿਹਾ ਹੈ ਤੇ ਭਾਜਪਾ ਮੰਤਰੀ ਵੀ ਬੁਰਾਈ ਦਾ ਹੀ ਪ੍ਰਤੀਕ ਹਨ ਤੇ ਉਨ੍ਹਾਂ ਦਾ ...

Read More »

ਕੈਪਟਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਬਲ ਮਿਲੇਗਾ

ਕੈਪਟਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਬਲ ਮਿਲੇਗਾ ਕੈਪਟਨ-29-09-17 ਅਮਰਿੰਦਰ ਸਿੰਘ ਸਰਕਾਰ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਬਲ ਮਿਲੇਗਾ, ਉੱਥੇ ਹੀ ਫਸਲਾਂ ਦੀ ਰਹਿੰਦ-ਖੂੰਹਦ ਨਾਲ ਲਿਖਣ ਤੇ ਛਪਾਈ ਵਾਲੇ ਕਾਗਜ਼ ਤਿਆਰ ਕੀਤੇ ਜਾਣਗੇ।ਬੁਲਾਰੇ ਨੇ ਦੱਸਿਆ ਕਿ ਮੈਸਰਜ਼ ਰੂਚੀਰਾ ...

Read More »

ਜਾਖੜ ਵੱਲੋਂ ਜਥੇਦਾਰਾਂ ‘ਤੇ ਵੱਡਾ ਹਮਲਾ

ਜਾਖੜ ਵੱਲੋਂ ਜਥੇਦਾਰਾਂ ‘ਤੇ ਵੱਡਾ ਹਮਲਾ, ਸੁਨੀਲ ਜਾਖੜ -29-09-17 ਨੇ ਅੱਜ ਜਥੇਦਾਰਾਂ ਨਾਲੋਂ ਆਪਣੇ-ਆਪ ਨੂੰ ਸੱਚਾ ਸਿੱਖ ਦੱਸਦਿਆਂ ਸਿੱਖਾਂ ਦੇ ਮਸਲਿਆਂ ’ਤੇ ਨਾ ਬੋਲਣ ਲਈ ਕਹਿਣ ਵਾਲੇ ਬਾਦਲਾਂ ਦੀ ਸਖ਼ਤ ਆਲੋਚਨਾ ਕੀਤੀ। ਫਤਹਿਗੜ੍ਹ ਚੂੜੀਆਂ ਵਿੱਚ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਆਖਿਆ ਕਿ ਇਹ ਗੱਲ ਸਾਰਾ ਪੰਜਾਬ ...

Read More »

ਕੇਜਰੀਵਾਲ ਭੜਕੇ ਕਿਰਾਏ ਵਧਾਉਣ ‘ਤੇ

ਕੇਜਰੀਵਾਲ ਭੜਕੇ ਕਿਰਾਏ ਵਧਾਉਣ ‘ਤੇ ਇਸੇ-28-09-17 ਸਾਲ ‘ਚ ਦਿੱਲੀ ਮੈਟਰੋ ਰੇਲ ਦੇ ਕਿਰਾਏ ਦੂਜੀ ਵਾਰ ਸੋਧਣ ਦੀ ਤਿਆਰੀ ਹੈ। ਕੇਂਦਰ ਸਰਕਾਰ ਦੀ ਇਸ ਤਜਵੀਜ਼ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਮੁੱਖ ਮੰਤਰੀ ਅਰਵਿੰਗ ਕੇਜਰੀਵਾਲ ਨੇ ਆਪਣੇ ਆਵਾਜਾਈ ਮੰਤਰੀ ਨੂੰ ਇਸ ਸੋਧ ਨੂੰ ਰੋਕਣ ਲਈ ਬਦਲਵੇਂ ਹੱਲ ਲੱਭਣ ਦੇ ਨਿਰਦੇਸ਼ ਦਿੱਤੇ ਹਨ। ...

Read More »

ਸਰਕਾਰ ਕੈਬਨਿਟ ਦੇ ਫੈਸਲਿਆਂ ਨੂੰ ਲਾਗੂ ਕਰਨ ‘ਚ ਦੇਰੀ ਕਰਨ ਨਾਲ ਸਖਤੀ ਨਾਲ ਨਜਿੱਠੇਗੀ

ਸਰਕਾਰ ਕੈਬਨਿਟ ਦੇ ਫੈਸਲਿਆਂ ਨੂੰ ਲਾਗੂ ਕਰਨ ‘ਚ ਦੇਰੀ ਕਰਨ ਨਾਲ ਸਖਤੀ ਨਾਲ ਨਜਿੱਠੇਗੀ ਮੁੱਖ ਮੰਤਰੀ -28-09-17 ਕੈਪਟਨ ਅਮਰਿੰਦਰ ਸਿੰਘ ਆਪਣਾ ਰਵੱਈਆ ਸਪੱਸ਼ਟ ਕਰ ਚੁੱਕੇ ਹਨ ਕਿ ਕੈਬਨਿਟ ਵਲੋਂ ਲਏ ਜਾਣ ਵਾਲੇ ਫੈਸਲਿਆਂ ਨੂੰ ਲਾਗੂ ਕਰਨਾ ਚਾਹੀਦਾ ਹੈ। ਇਸ ਸੰਬੰਧ ‘ਚ ਮੁੱਖ ਮੰਤਰੀ ਨੇ ਪਹਿਲਾਂ ਹੀ ਆਪਣੇ ਮੁੱਖ ਪ੍ਰਧਾਨ ਸਕੱਤਰ ...

Read More »

ਕੇਜਰੀਵਾਲ ਮਾਣਹਾਨੀ ਮਾਮਲਾ : ਮਜੀਠੀਆ ਦੀ ਦੂਸਰੀ ਗਵਾਹੀ ‘ਤੇ ਅਧੂਰੀ ਰਹੀ ਬਹਿਸ

ਕੇਜਰੀਵਾਲ ਮਾਣਹਾਨੀ ਮਾਮਲਾ : ਮਜੀਠੀਆ ਦੀ ਦੂਸਰੀ ਗਵਾਹੀ ‘ਤੇ ਅਧੂਰੀ ਰਹੀ ਬਹਿਸ ਬਿਕਰਮ ਸਿੰਘ ਮਜੀਠੀਆ -28-09-17 ਵਲੋਂ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ, ‘ਆਪ’ ਪੰਜਾਬ ਦੇ ਸਾਬਕਾ ਮੁਖੀ ਸੰਜੇ ਸਿੰਘ ਅਤੇ ਦਿੱਲੀ ਡਾਇਲਾਗ ਕਮੇਟੀ ਦੇ ਚੇਅਰਮੈਨ ਆਸ਼ੀਸ਼ ਖੇਤਾਨ ਖਿਲਾਫ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ ‘ਤੇ 28 ਸਤੰਬਰ ਨੂੰ ਸਥਾਨਕ ...

Read More »