Breaking News
Home / Tag Archives: polls

Tag Archives: polls

ਗੁਰਦਾਸਪੁਰ ਜ਼ਿਮਨੀ ਚੋਣ ਤੋਂ ਬਾਦਲ ਕਿਉਂ ਦੂਰ ?

ਗੁਰਦਾਸਪੁਰ ਜ਼ਿਮਨੀ ਚੋਣ ਤੋਂ ਬਾਦਲ ਕਿਉਂ ਦੂਰ ? ਗੁਰਦਾਸਪੁਰ -09-10-17 ਜ਼ਿਮਨੀ ਚੋਣ ਲਈ ਮਹਿਜ਼ ਤਿੰਨ ਦਿਨ ਬਾਕੀ ਰਹਿ ਗਏ ਹਨ। ਗੁਰਦਾਸਪੁਰ ‘ਚ ਚੋਣ ਪ੍ਰਚਾਰ ਪੂਰੇ ਜ਼ੋਬਨ ‘ਤੇ ਹੈ। ਹਰ ਪਾਰਟੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਪਰ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਦੇ ...

Read More »

ਜਾਖੜ ਨੂੰ ਗੁਰਦਾਸਪੁਰ ‘ਚ ਯਾਦ ਆਏ ਕਿਸਾਨ

ਜਾਖੜ ਨੂੰ ਗੁਰਦਾਸਪੁਰ ‘ਚ ਯਾਦ ਆਏ ਕਿਸਾਨ ਪੰਜਾਬ -6-10-17 ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਕਿਸਾਨਾਂ ਦੀ ਯਾਦ ਆਈ ਹੈ। ਉਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਮੋਦੀ ਸਰਕਾਰ ਨੂੰ ਰਗਰੇ ਲਾਏ। ਉਨ੍ਹਾਂ ਆਖਿਆ ਕਿ ਲੋਕ ਸਭਾ ਵਿੱਚ ਕਿਸਾਨਾਂ ਦੇ ਹੱਕਾਂ ...

Read More »

ਪੰਜਾਬ ਦੇ ਖ਼ਜ਼ਾਨੇ ਨੂੰ ਮੁੜ ਭਰ ਦੇਵਾਂਗਾ-ਸੁਖਬੀਰ ਬਾਦਲ

ਪੰਜਾਬ ਦੇ ਖ਼ਜ਼ਾਨੇ ਨੂੰ ਮੁੜ ਭਰ ਦੇਵਾਂਗਾ-ਸੁਖਬੀਰ ਬਾਦਲ ਸੁਖਬੀਰ ਸਿੰਘ ਬਾਦਲ -4-10-17 ਨੇ ਹਲਕਾ ਗੁਰਦਾਸਪੁਰ ਦੇ ਸਵਰਨ ਸਲਾਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਪਿੰਡ ਤਿੱਬੜ ਵਿੱਚ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਸੂਬੇ ਦਾ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਦੇ ...

Read More »

ਬਾਜਵਾ ਦੀ ਐਂਟਰੀ ਜਾਖੜ ਦੇ ਚੋਣ ਪ੍ਰਚਾਰ ‘ਚ

ਬਾਜਵਾ ਦੀ ਐਂਟਰੀ ਜਾਖੜ ਦੇ ਚੋਣ ਪ੍ਰਚਾਰ ‘ਚ ਕਾਂਗਰਸੀ -3-10-17 ਉਮੀਦਵਾਰ ਸੁਨੀਲ ਜਾਖੜ ਲਈ ਪਾਰਟੀ ਵਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਵਿੱਚ ਅੱਜ ਸਾਬਕਾ ਸਾਂਸਦ ਅਤੇ ਮੌਜੂਦਾ ਮੈਂਬਰ ਰਾਜ ਸਭਾ ਪ੍ਰਤਾਪ ਬਾਜਵਾ ਦੀ ਐਂਟਰੀ ਹੋ ਗਈ ਹੈ। ਕਾਫੀ ਦਿਨਾਂ ਤੋਂ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਸਨ ਕੇ ਬਾਜਵਾ, ਜਾਖੜ ਨੂੰ ਟਿਕਟ ...

Read More »

ਸਭ ਤੋਂ ਵੱਡਾ ਸਿਆਸੀ ਮੁੱਦਾ ਬਣਿਆ ਲੰਗਾਹ ਕਾਂਡ

ਸਭ ਤੋਂ ਵੱਡਾ ਸਿਆਸੀ ਮੁੱਦਾ ਬਣਿਆ ਲੰਗਾਹ ਕਾਂਡ ਸੁੱਚਾ ਸਿੰਘ ਲੰਗਾਹ -2-10-17 ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋ ਰਹੀ ਜ਼ਿਮਨੀ ਚੋਣ ਵਿੱਚ ਲੰਗਾਹ ਕਾਂਡ ਹੀ ਸਭ ਤੋਂ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ। ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਖਿਲਾਫ਼ ਮੈਦਾਨ ‘ਚ ਉੱਤਰੇ ਕਾਂਗਰਸ ਅਤੇ ...

Read More »

ਗੁਰਦਾਸਪੁਰ ਚੋਣ : ਲੋਕ ਕਾਂਗਰਸ ਦਾ ਸਾਥ ਦੇਣ : ਮਨਪ੍ਰੀਤ ਬਾਦਲ

ਗੁਰਦਾਸਪੁਰ ਚੋਣ : ਲੋਕ ਕਾਂਗਰਸ ਦਾ ਸਾਥ ਦੇਣ : ਮਨਪ੍ਰੀਤ ਬਾਦਲ ਗੁਰਦਾਸਪੁਰ -2-10-17 ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ‘ਚ ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਦੇ ਪ੍ਰਬੰਧਾਂ ਹੇਠ ਦਰਜਨ ਪਿੰਡਾਂ ਅੰਦਰ ਵੱਡੀਆਂ ਚੋਣ ਰੈਲੀਆਂ ਹੋਈਆਂ। ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ...

Read More »

ਆਪ’ – ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ‘ਚ ਸਫਲ ਨਹੀਂ ਹੋ ਰਹੀ

‘ਆਪ’ – ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ‘ਚ ਸਫਲ ਨਹੀਂ ਹੋ ਰਹੀ ਆਮ ਆਦਮੀ ਪਾਰਟੀ -1-10-17 ਰਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਮੁਕਾਬਲੇ ਤੀਜੇ ਨੰਬਰ ‘ਤੇ ਦਿਖਾਈ ਦੇ ਰਹੀ ਹੈ, ਜਿਸ ਨਾਲ ਪਾਰਟੀ ਦੀ ਜਿੱਤ ਦੇ ਅੰਦਾਜ਼ੇ ਧੁੰਦਲੇ ਨਜ਼ਰ ਆ ਰਹੇ ਹਨ। ਇਸ ਮਾਮਲੇ ਬਾਰੇ ਪਾਰਟੀ ਦੇ ਅੰਦਰੂਨੀ ...

Read More »

ਆਤਮ-ਸਮਰਪਣ ਲੰਗਾਹ ਨੇ ਅਦਾਲਤ ‘ਚ ਨਹੀਂ ਕੀਤਾ

ਆਤਮ-ਸਮਰਪਣ ਲੰਗਾਹ ਨੇ ਅਦਾਲਤ ‘ਚ ਨਹੀਂ ਕੀਤਾ ਸੁੱਚਾ ਸਿੰਘ ਲੰਗਾਹ -1-10-17 ਜਿਨ੍ਹਾਂ ਦੇ ਵਿਰੁੱਧ ਇਕ ਵਿਧਵਾ ਪੁਲਸ ਕਰਮਚਾਰੀ ਦੀ ਸ਼ਿਕਾਇਤ ‘ਤੇ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ‘ਚ ਜਬਰ-ਜ਼ਨਾਹ ਕਰਨ ਸਮੇਤ ਉਸ ਦੀ ਜਾਇਦਾਦ ਖੁਰਦ-ਬੁਰਦ ਕਰਨ ਤੇ ਧਮਕੀਆਂ ਆਦਿ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ, ਅੱਜ ਸਾਰਾ ਦਿਨ ਗੁਰਦਾਸਪੁਰ ਅਦਾਲਤ ਕੰਪਲੈਕਸ ...

Read More »

ਸਲਾਰੀਆ ਦੀ ਪਹਿਲਕਦਮੀਂ ਨੇ ਸਰਹੱਦੀ ਲੋਕ ਕੀਤੇ ਬਾਗੋ-ਬਾਗ

ਸਲਾਰੀਆ ਦੀ ਪਹਿਲਕਦਮੀਂ ਨੇ ਸਰਹੱਦੀ ਲੋਕ ਕੀਤੇ ਬਾਗੋ-ਬਾਗ ਗੁਰਦਾਸਪੁਰ -1-10-17 ਤੋਂ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਿੰਘ ਸਲਾਰੀਆ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਪਹਿਲਕਦਮੀਂ ਕਰਦਿਆਂ ਉਕਤ ਪਿੰਡ ਦਾ ਦੌਰਾ ਕੀਤਾ। ਐਨਾ ਹੀ ਸ੍ਰੀ ਸਲਾਰੀਆ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਵੱਲੋਂ ਰੋਕੇ ਗਏ ਪਿੰਡ ਬਮਿਆਲ ਦੇ ਸਬ ਸਟੇਸ਼ਨ ਦਾ ...

Read More »

ਸਾਂਪਲਾ ਨੂੰ ਨਿੱਜੀ ਹਮਲੇ ਕਰਨ ਦੀ ਬਜਾਏ ਗੰਭੀਰ ਮਸਲਿਆਂ ’ਤੇ ਬਹਿਸ ਦੀ ਚੁਣੌਤੀ – ਜਾਖੜ

ਸਾਂਪਲਾ ਨੂੰ ਨਿੱਜੀ ਹਮਲੇ ਕਰਨ ਦੀ ਬਜਾਏ ਗੰਭੀਰ ਮਸਲਿਆਂ ’ਤੇ ਬਹਿਸ ਦੀ ਚੁਣੌਤੀ – ਜਾਖੜ ਗੁਰਦਾਸਪੁਰ -1-10-17 ਤੋਂ ਲੋਕ ਸਭਾ ਦੇ ਉਮੀਦਵਾਰ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਅਤੇ ਵਿਜੇ ਸਾਂਪਲਾ ਵੱਲੋਂ ਉਨਾਂ ’ਤੇ ਕੀਤੇ ਨਿੱਜੀ ਹਮਲਿਆਂ ਖਿਲਾਫ ਪਲਟਵਾਰ ਕਰਦਿਆਂ ਇਨਾਂ ਦੋਵਾਂ ਆਗੂਆਂ ਨੂੰ ਹੋਛੀ ਬਿਆਨਬਾਜ਼ੀ ਕਰਨ ਦੀ ਬਜਾਏ ਗੰਭੀਰ ਮੁੱਦਿਆਂ ...

Read More »