Home / Tag Archives: president

Tag Archives: president

ਚੀਨ ਵੱਲੋਂ ਟਰੰਪ ਦੀ ਵਪਾਰ ਸੰਬੰਧੀ ਧਮਕੀ ਦਾ ਬਾਈਕਾਟ

ਚੀਨ ਵੱਲੋਂ ਟਰੰਪ ਦੀ ਵਪਾਰ ਸੰਬੰਧੀ ਧਮਕੀ ਦਾ ਬਾਈਕਾਟ ਚੀਨ -04-09-17 ਨੇ ਉੱਤਰ ਕੋਰੀਆ ਮਾਮਲੇ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਪਾਰ ਸੰਬੰਧੀ ਦਿੱਤੀ ਧਮਕੀ ਦਾ ਬਾਈਕਾਟ ਕੀਤਾ ਹੈ। ਚੀਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਪਾਰ ਸੰਬੰਧੀ ਦਿੱਤੀ ਧਮਕੀ ਗਲਤ ਤੇ ਨਾ ਮੰਨਣਯੋਗ ਹੈ। ਜ਼ਿਕਰਯੋਗ ਹੈ ਕਿ ...

Read More »

8 ਲੱਖ ਆਮਦਨੀ ਵਾਲੇ ਨੂੰ ਵੀ ਮੋਦੀ ਵੱਲੋਂ ਰਾਖਵੇਂਕਰਨ ਦਾ ਗੱਫਾ

8 ਲੱਖ ਆਮਦਨੀ ਵਾਲੇ ਨੂੰ ਵੀ ਮੋਦੀ ਵੱਲੋਂ ਰਾਖਵੇਂਕਰਨ ਦਾ ਗੱਫਾ ਕੇਂਦਰ -24-08-17 ਸਰਕਾਰ ਵੱਲੋਂ ਓਬੀਸੀ ਰਾਖਵਾਂਕਰਨ ‘ਤੇ ਵੱਡਾ ਫੈਸਲਾ ਲਿਆ ਗਿਆ ਹੈ। ਸਰਕਰ ਨੇ ਓਬੀਸੀ ਰਾਖਵਾਂਕਰਨ ‘ਚ ਕਰੀਮੀ ਲੇਅਰ ਦੀ ਸੀਮਾ ਛੇ ਲੱਖ ਤੋਂ ਵਧਾ ਕੇ ਅੱਠ ਲੱਖ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਵਿੱਤ ਮੰਤਰੀ ਅਰੁਣ ਜੇਟਲੀ ਵੱਲੋਂ ...

Read More »

ਵੈਂਕਈਆ ਨਾਇਡੂ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਬਣੇ ਰਾਮਨਾਥ ਕੋਵਿੰਦ ਨੇ ਚੁਕਵਾਈ ਸਹੁੰ

ਵੈਂਕਈਆ ਨਾਇਡੂ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਬਣੇ ਰਾਮਨਾਥ ਕੋਵਿੰਦ ਨੇ ਚੁਕਵਾਈ ਸਹੁੰ ਵੈਂਕਈਆ ਨਾਇਡੂ-11-08-17  ਨੇ 11 ਅਗਸਤ 2017 ਨੂੰ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਦੇ ਤੌਰ ‘ਤੇ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ।ਨਾਇਡੂ ਨੇ ਉਪ-ਰਾਸ਼ਟਰਪਤੀ ਅਹੁਦੇ ਲਈ ਸਹੁੰ ਚੁੱਕਣ ਤੋਂ ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ...

Read More »

ਵੈਂਕਈਆ ਨਾਇਡੂ ਬਣੇ ਭਾਰਤ ਦੇ 15ਵੇਂ ਉੁਪ ਰਾਸ਼ਟਰਪਤੀ

ਵੈਂਕਈਆ ਨਾਇਡੂ ਬਣੇ ਭਾਰਤ ਦੇ 15ਵੇਂ ਉੁਪ ਰਾਸ਼ਟਰਪਤੀ ਐਨ.ਡੀ.ਏ.-06-08-17  ਦੇ ਉਮੀਦਵਾਰ ਐਮ. ਵੈਂਕਈਆ ਨਾਇਡੂ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਚੁਣੇ ਗਏ ਹਨ। ਉਨ੍ਹਾਂ ਦਾ ਮੁਕਾਬਲਾ ਯੂ.ਪੀ.ਏ. ਦੇ ਉਮੀਦਵਾਰ ਅਤੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ 272 ਵੋਟਾਂ ਨਾਲ ਹਰਾਇਆ।ਨਾਇਡੂ ਨੂੰ ਕੁੱਲ 516 ਵੋਟਾਂ ਪਈਆਂ ਜਦਕਿ ਗਾਂਧੀ ਨੂੰ 244 ਵੋਟਾਂ ਪਈਆਂ।ਇਸ ਚੋਣ ...

Read More »

ਆਸਾਨ ਨਹੀਂ ਹੋਵੇਗਾ ਹੁਣ ਅਮਰੀਕਾ ਦਾ ਗ੍ਰੀਨ ਕਾਰਡ ਲੈਣਾ

ਆਸਾਨ ਨਹੀਂ ਹੋਵੇਗਾ ਹੁਣ ਅਮਰੀਕਾ ਦਾ ਗ੍ਰੀਨ ਕਾਰਡ ਲੈਣਾ ਆਸਾਨ -04-08-17 ਨਹੀਂ ਹੋਵੇਗਾ ਹੁਣ ਅਮਰੀਕਾ ਦਾ ਗ੍ਰੀਨ ਕਾਰਡ ਲੈਣਾ, ਅਮਰੀਕਾ ਨੇ ਗ੍ਰੀਨ ਕਾਰਡ ਲਈ ਅੰਕ ਆਧਾਰਿਤ ਪ੍ਰਣਾਲੀ ਸ਼ੁਰੂ ਕੀਤੀ ਹੈ। ਜਿਸ ਤਹਿਤ ਉਸ ਦਾ ਕਹਿਣਾ ਹੈ ਕਿ ਇਹ ਕਦਮ ਉਸ ਨੇ ਕੁਸ਼ਲ ਵਿਦੇਸ਼ੀ ਵਰਕਾਰਾਂ ਦੇ ਹਿੱਤ ‘ਚ ਚੁੱਕਿਆ ਹੈ। ਇਸ ...

Read More »

PM Narendra Modi’s touching farewell letter to President Pranab Mukherjee: India will always be proud of you

PM Narendra Modi’s touching farewell letter to President Pranab Mukherjee: India will always be proud of you Former-03-08-17  President Pranab Mukherjee today shared a letter he had received from Prime Minister Narendra Modi before leaving Rashtrapati Bhavan. Pranab Mukherjee posted the letter on Twitter and said it “touched my heart”.In ...

Read More »

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵੇਂ ਚੁਣੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਦਿੱਤੀ ਵਧਾਈ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵੇਂ ਚੁਣੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਦਿੱਤੀ ਵਧਾਈ ਸ਼੍ਰੋਮਣੀ-24-07-17  ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੇਸ ਦੇ ਨਵੇਂ ਚੁਣੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਵਧਾਈ ਦਿੱਤੀ ਅਤੇ ਸ੍ਰੀ ਦਸਮ ਗੁਰੂ ਸ੍ਰੀ ...

Read More »

ਰਾਮ ਨਾਥ ਕੋਵਿੰਦ ਭਾਰਤ ਦੇ ਨਵੇਂ ਰਾਸ਼ਟਰਪਤੀ

ਰਾਮ ਨਾਥ ਕੋਵਿੰਦ ਭਾਰਤ ਦੇ ਨਵੇਂ ਰਾਸ਼ਟਰਪਤੀ ਭਾਰਤ -21-07-17 ਦੇ ਨਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਬਣੇ ਹਨ। ਉਨ੍ਹਾਂ ਨੂੰ 69 ਫੀਸਦੀ ਵੋਟਾਂ ਮਿਲੀਆਂ ਹਨ ਤੇ ਕਾਂਗਰਸ ਉਮੀਦਵਾਰ ਮੀਰਾ ਕੁਮਾਰ ਸਿਰਫ਼ 34 ਫੀਸਦੀ ‘ਤੇ ਸਿਮਟੇ ਹਨ। ਰਾਮ ਨਾਥ ਕੋਵਿੰਦ ਨੂੰ 7,02,044 ਵੋਟਾਂ ਮਿਲੀਆਂ ਤੇ ਮੀਰਾ ਕੁਮਾਰ ਨੂੰ ਸਿਰਫ਼ 3,67,314 ਵੋਟ ਮਿਲੇ ...

Read More »

ਨਤੀਜਾ ਜਲਦ ਕੌਣ ਬਣੇਗੀ ਰਾਸ਼ਟਰਪਤੀ?

ਨਤੀਜਾ ਜਲਦ ਕੌਣ ਬਣੇਗੀ ਰਾਸ਼ਟਰਪਤੀ? ਭਾਰਤ -20-07-17 ਦੇ ਨਵੇਂ ਰਾਸ਼ਟਰਪਤੀ ਦਾ ਐਲਾਨ ਹੋ ਜਾਏਗਾ। ਵੋਟਾਂ ਦੀ ਗਿਣਤੀ ਹੋ ਰਹੀ ਹੈ ਤੇ ਜਲਦ ਹੀ ਨਤੀਜਾ ਸਾਹਮਣੇ ਆ ਜਾਏਗਾ। ਉਂਜ ਤੈਅ ਹੈ ਕਿ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਦੀ ਜਿੱਤ ਤੈਅ ਹੈ।ਅੰਕੜਿਆਂ ਦੀ ਮੰਨੀਏ ਤਾਂ ਰਾਮਨਾਥ ਨੂੰ 64 ਫੀਸਦੀ ਵੋਟ ਮਿਲਣ ਦਾ ਅਨੁਮਾਨ ...

Read More »