Breaking News
Home / Tag Archives: Punjab Agriculture University

Tag Archives: Punjab Agriculture University

ਏਸ਼ੀਆ ਭਰ ਵਿਚ ਗਾਂ ਬਣੀ ਚਰਚਾ ਦਾ ਕਾਰਨ, ਜਾਣੋ ਕਿਉਂ

ਏਸ਼ੀਆ ਭਰ ਵਿਚ ਗਾਂ ਬਣੀ ਚਰਚਾ ਦਾ ਕਾਰਨ, ਜਾਣੋ ਕਿਉਂ

ਪੰਜਾਬ ਵਿਚ ਕਿਸਾਨਾਂ ਵੱਲੋ ਆਪਣੀ ਕਮਾਈ ਵੱਧਾਉਣ ਲਈ ਕਈ ਤਰਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਕਿਸਾਨਾਂ ਵੱਲੋ ਅਪਣਾਈ ਗਈ ਡੇਅਰੀ ਫਾਰਮਿੰਗ ਵੀ ਉਹਨਾਂ ਕੋਸ਼ਿਸ਼ਾਂ ਵਿੱਚੋ ਇਕ ਹੈ। ਹਰਪ੍ਰੀਤ ਸਿੰਘ ਨਾਮਕ ਕਿਸਾਨ ਵੱਲੋ ਡੇਅਰੀ ਫਾਰਮਿੰਗ ਆਪਣਾ ਚੰਗਾ ਮੁਨਾਫ਼ਾ ਖੱਟਿਆ ਜਾ ਰਿਹਾ ਹੈ। ਇਸ ਕਿਸਾਨ ਦੀ ਇਕ ਗਾਂ ਨੇ 78 ਲੀਟਰ ਦੁੱਧ ਦੇ ...

Read More »

ਅਫ਼ੀਮ ਦੀ ਖੇਤੀ ਲਈ ਕਿਸਾਨ ਸਰਕਾਰ ‘ਤੇ ਬਣਾਉਣ ਲੱਗੇ ਦਬਾਅ

ਅਫ਼ੀਮ ਦੀ ਖੇਤੀ ਲਈ ਕਿਸਾਨ ਸਰਕਾਰ 'ਤੇ ਬਣਾਉਣ ਲੱਗੇ ਦਬਾਅ

ਚੰਡੀਗੜ੍ਹ, 20 ਸਤੰਬਰ : ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਬਣਾਉਣ ਲਈ ਪੰਜਾਬ ਦੇ ਵੱਖਰੇ ਕਿਸਾਨ ਸੰਗਠਨਾਂ ਨੇ ਹੋਰ ਰਾਜਾਂ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਅਫ਼ੀਮ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਹ ...

Read More »

ਪੀਏਯੂ ਦੇ ਫ਼ਲ ਵਿਗਿਆਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਇਜ਼ਰਾਇਲ ਵਿੱਚ ਹਾਸਿਲ ਕੀਤੀ ਸਿਖਲਾਈ

ਪੀਏਯੂ ਦੇ ਫ਼ਲ ਵਿਗਿਆਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਇਜ਼ਰਾਇਲ ਵਿੱਚ ਹਾਸਿਲ ਕੀਤੀ ਸਿਖਲਾਈ

ਲੁਧਿਆਣਾ 24 ਅਗਸਤ-ਪੀਏਯੂ ਦੇ ਫ਼ਲ ਵਿਗਿਆਨ ਵਿਭਾਗ ਦੀਆਂ ਪੀ.ਐਚ.ਡੀ ਦੀਆਂ ਵਿਿਦਆਰਥਣਾਂ ਮਨਜੋਤ ਕੌਰ ਅਤੇ ਸਵਪਨਿਲ ਪਾਂਡੇ ਨੇ ਇਜ਼ਰਾਇਲ ਦੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਸਮਰ ਕੋਚਿੰਗ ਕੈਂਪਾਂ ਵਿੱਚ ਹਿੱਸਾ ਲਿਆ । ਮਨਜੋਤ ਕੌਰ ਨੇ ਹਿਬਰੂ ਯੂਨੀਵਰਸਿਟੀ ਯੇਰੂਸ਼ਲਮ (ਇਜ਼ਰਾਇਲ) ਵਿੱਚ ਸਮਰ ਟ੍ਰੇਨਿੰਗ ਕੈਂਪ ਵਿੱਚ ਸਿਖਲਾਈ ਹਾਸਲ ਕੀਤੀ। ਇਹ ਕੈਂਪ 9 ਜੁਲਾਈ ਤੋਂ 8 ...

Read More »

ਪੀਏਯੂ ਵੱਲੋਂ ਮਨਾਇਆ ਗਿਆ ਵਣ ਮਹਾਂਉਤਸਵ 

PAU celebrates Forest Day

ਲੁਧਿਆਣਾ 21 ਅਗਸਤ- ਪੀ.ਏ.ਯੂ. ਲੁਧਿਆਣਾ ਕੈਂਪਸ ਵਿਖੇ ਅੱਜ ਵੱਖ-ਵੱਖ ਦਰਖਤਾਂ ਦੇ ਪੌਦੇ ਲਗਾ ਕੇ ਵਣ ਮਹਾਂ-ਉਤਸਵ ਮਨਾਇਆ ਗਿਆ । ਇਹ ਉਤਸਵ ਪੀ.ਏ.ਯੂ. ਦੇ ਅਸਟੇਟ ਆਫਿਸ ਵੱਲੋਂ ਡਾ. ਵੀ.ਐਸ.ਹਾਂਸ ਦੀ ਨਿਗਰਾਨੀ ਹੇਠ ਮਨਾਇਆ ਗਿਆ । ਮੁੱਖ ਮਹਿਮਾਨ ਦੇ ਤੌਰ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਸ਼ਾਮਿਲ ਹੋਏ ਜਿਨ੍ਹਾਂ ...

Read More »

ਪੀ.ਏ.ਯੂ. ਵਿੱਚ ਅਧਿਆਪਨ, ਖੋਜ ਅਤੇ ਪਸਾਰ ਸਿੱਖਿਆ ਬਾਰੇ ਕੋਰਸ ਹੋਇਆ ਆਰੰਭ

ਪੀ.ਏ.ਯੂ. ਵਿੱਚ ਅਧਿਆਪਨ, ਖੋਜ ਅਤੇ ਪਸਾਰ ਸਿੱਖਿਆ ਬਾਰੇ ਕੋਰਸ ਹੋਇਆ ਆਰੰਭ

ਲੁਧਿਆਣਾ 21 ਅਗਸਤ – ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਅਤੇ ਕਮਿਊਨੀਕੇਸ਼ਨ ਪ੍ਰਬੰਧਨ ਗ੍ਰਹਿ ਵਿਿਗਆਨ ਵਿਭਾਗ ਵੱਲੋਂ ਇੱਕ ਤਿਆਰੀ ਕੋਰਸ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਕੋਰਸ ਦਾ ਸਿਰਲੇਖ ਪ੍ਰਭਾਵਸ਼ਾਲੀ ਅਧਿਆਪਨ, ਖੋਜ ਤੇ ਪਸਾਰ ਸਿੱਖਿਆ ਹੈ । ਇਸ ਕੋਰਸ ਦਾ ਆਰੰਭ ਗ੍ਰਹਿ ਵਿਿਗਆਨ ਕਾਲਜ ਦੇ ਡੀਨ ਡਾ. ਜੇ.ਕੇ. ਗੁਲਾਟੀ ...

Read More »

ਪੀ.ਏ.ਯੂ ਵਿਖੇ ਹਾੜੀ ਦੀਆਂ ਫ਼ਸਲਾਂ ਬਾਰੇ ਰਾਜਪੱਧਰੀ ਵਰਕਸ਼ਾਪ 

ਲੁਧਿਆਣਾ 17 ਅਗਸਤ – ਪੀਏਯੂ ਵਿਖੇ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ । ਇਸ ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਦੇ ਨਿਰਦੇਸ਼ਕ, ਖੇਤੀ ਵਿਕਾਸ ਅਧਿਕਾਰੀਆਂ, ਜ਼ਿਲ੍ਹਾ ਖੇਤੀ ਅਧਿਕਾਰੀਆਂ, ਕ੍ਰਿਸ਼ੀ ਵਿਿਗਆਨ ਕੇਂਦਰਾਂ ਦੇ ਵਿਿਗਆਨੀਆਂ, ਜ਼ਿਲ੍ਹਾ ਪਸਾਰ ਮਾਹਿਰਾਂ ਅਤੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਖੇਤੀ ਵਿਿਗਆਨੀਆਂ ...

Read More »

ਪਰਾਲੀ ਦੀ ਸੰਭਾਲ ਬਾਰੇ ਗੀਤ ਗਾਉਂਣ ਵਾਲੇ ਵਿਦਿਆਰਥੀਆਂ ਨੂੰ ਪੀ.ਏ.ਯੂ. ਦੇ ਕਿਸਾਨ ਮੇਲੇ ਤੇ ਮਿਲਣਗੇ ਪ੍ਰਸ਼ੰਸਾ ਪੱਤਰ

ਲੁਧਿਆਣਾ 7 ਅਗਸਤ- ਝੋਨੇ ਦੀ ਪਰਾਲੀ ਖੇਤਾਂ ਵਿੱਚ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਹਰ ਸਾਲ ਪੰਜਾਬ ਸਰਕਾਰ ਅਤੇ ਇਸ ਦੇ ਸਹਿਯੋਗੀ ਅਦਾਰਿਆਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ । ਇਸੇ ਤਹਿਤ ਪੀ.ਏ.ਯੂ. ਦੇ ‘ਚੰਗੀ ਖੇਤੀ’ ਰਸਾਲੇ ਦੇ ਸੰਪਾਦਕ ਡਾ. ਜਗਵਿੰਦਰ ਸਿੰਘ ਵੱਲੋਂ ਇਸ ਸੰਬੰਧੀ ਲਿਿਖਆ ਇੱਕ ਗੀਤ ‘ਸਾੜੀਂ ਨਾ ...

Read More »

ਪੀ.ਏ.ਯੂ ਵਿਖੇ ਹਾੜੀ ਦੀਆਂ ਫ਼ਸਲਾਂ ਲਈ ਮਾਹਿਰਾਂ ਦੀ ਮੀਟਿੰਗ 

ਲੁਧਿਆਣਾ 6 ਅਗਸਤ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ ਹੋਈ, ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿਿਗਆਨੀ ਅਤੇ ਪਸਾਰ ਸਿੱਖਿਆ ਮਾਹਿਰ ਸ਼ਾਮਿਲ ਹੋਏ । ਇਸ ਮੀਟਿੰਗ ਵਿੱਚ ਹਾੜੀ ਦੀਆਂ ਫ਼ਸਲਾਂ ਦੀਆਂ ਕਿਸਮਾਂ, ਖੇਤੀ ਦੇ ਤਰੀਕਿਆਂ, ...

Read More »

ਮੌਸਮ ਵਿਭਾਗ ਨੇ ਕਿਹਾ 30 ਜੁਲਾਈ ਤੱਕ ਮੀਂਹ

ਮੌਸਮ ਵਿਭਾਗ ਨੇ ਕਿਹਾ 30 ਜੁਲਾਈ ਤੱਕ ਮੀਂਹ

ਮਾਨਸੂਨ ਦੇ ਮਿਜਾਜ ਕੁਝ ਖੁਸ਼ਮਿਜਾਜ ਨਜਰ ਆ ਰਹੇ ਨੇ । ਪੰਜਾਬ ਵਿੱਚ ਤੀਸਰੇ ਦਿਨ ਵੀ ਕਿਤੇ ਕਿਤੇ ਤਾਂ ਮੀਹ ਬਹੁਤ ਤੇਜ਼ ਪਿਆ ਤੇ ਕਿਤੇ ਘੱਟ ਪਿਆ । ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਅੰਮ੍ਰਿਤਸਰ ‘ਚ 41 . 2 ਮਿ.ਮੀ ਮੀਂਹ ਰਿਕਾਰਡ ਦਰਜ ਕੀਤਾ ਗਿਆ ਹੈ, ਜਦੋਂ ਕਿ ਸ਼੍ਰੀ ਆਨੰਦਪੁਰ ਸਾਹਿਬ ਵਿੱਚ ...

Read More »