Breaking News
Home / Tag Archives: Punjab Anti Drug Campaign

Tag Archives: Punjab Anti Drug Campaign

ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਐਜੂਕਟ ਪੰਜਾਬ ਪ੍ਰੋਜੈਕਟ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ

ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਐਜੂਕਟ ਪੰਜਾਬ ਪ੍ਰੋਜੈਕਟ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ

ਪਟਿਆਲਾ, 27 ਅਗਸਤ – ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਗੁ. ਮੋਤੀ ਬਾਗ ਸਾਹਿਬ ਵਿਖੇ ਗੁਰਮਤਿ ਮੁਕਾਬਲਾ ਦਾ ਪੇਪਰ ਲਿਆ ਗਿਆ ਐਜੂਕੇਟ ਪੰਜਾਬ ਪੋ੍ਰਜੈਕਟ ਵੱਲੋਂ ਪੂਰੇ ਪੰਜਾਬ ਵਿੱਚ ਸਕੂਲ/ਕਾਲਜਾਂ ਦੇ 50,000/- ਵਿਿਦਆਰਥੀਆਂ ਦਾ ਗੁਰਮਤਿ ਮੁਕਾਬਲੇ ਕਰਵਾਏ ਗਏ ਕਰੀਬ  3 ਮਹੀਨੇ ਪਹਿਲਾਂ ਏ ਗਰੁੱਪ ਦਾ ਪੇਪਰ ਲਿੱਤਾ ਗਿਆ ਜੋ ਪਟਿਆਲਾ ਦੇ 6260 ਬੱਚਿਆਂ ...

Read More »

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ ‘ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ 'ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਮੋਗਾ, 15 ਅਗਸਤ – ਮੋਗਾ ਜ਼ਿਲ੍ਹੇ ਦੇ ਦੋ ਪਿੰਡਾ ਚੂਹੜਚੱਕ ਨਵਾਂ ਤੇ ਚੂਹੜਚੱਕ ਪੁਰਾਣਾ ਦੀਆਂ ਪੰਚਾੲਿਤਾ ਨੇ ਅੱਜ ਇੱਕ ਵੱਡਾ ੲਿਕੱਠ ਕਰਕੇ ਦੋਹਾ ਪੰਚਾੲਿਤਾ ਨੇ ਮਤਾ ਪਾਸ ਕਰਕੇ  ਪਿੰਡਾ ਵਿੱਚ ਨਸ਼ਾ ਵਿਰੋਧੀ ਕਮੇਟੀਆ ਸਥਾਪਿਤ ਕੀਤੀਆ ਹਨ ਦੋਹਾਂ ਪਿੰਡਾ ਦੀਆ ਪੰਚਾੲਿਤ ਨੇ ਨਸ਼ਾ ਮੁਕਤ ਪਿੰਡ ਬਣਾੳੁਣ ਦੀ ਸ਼ੋਹ ਖਾਦੀ  ੲਿਸ ਮੋਕੇ ...

Read More »

ਸਿਗਰਟ ਤੋਂ ਚਿੱਟੇ ਤੱਕ ਦਾ ਨਸ਼ਾ ਕਰਨ ਵਾਲੇ ਇਕੋ ਮਾਂ ਦੇ ਦੋ ਪੁੱਤਰ ਜੁੜੇ ਮੰਜੇ ਨਾਲ

ਪੰਜਾਬ ਦੀ ਜਵਾਨੀ ‘ਤੇ ਨਸ਼ਾ ਇਸ ਕਦਰ ਹਾਵੀ ਹੋ ਚੁੱਕਾ ਹੈ ਕਿ ਹੁਣ ਪਰਿਵਾਰਾਂ ਦੇ ਪਰਿਵਾਰ ਤਿਲ-ਤਿਲ ਮਰਨ ਲਈ ਮਜ਼ਬੂਰ ਹੋਣ ਲੱਗੇ ਹਨ। ਹਾਲਾਤ ਇੰਨ੍ਹੇ ਗੰਭੀਰ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਤੇ ਸਰਕਾਰਾਂ ਕਾਗਜ਼ਾਂ ਵਿਚ ਹੀ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆ, ਜਿਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਦੇ ...

Read More »

ਹਰ ਮਾਂ ਦੀ ਅਵਾਜ਼ ‘ਚਿੱਟੇ ਦੇ ਦਰਿਆ’ ਨੇ ਖਾਲੀ ਕੀਤੇ ਘਰ

ਚਿੱਟੇ’ ਦੇ ਦਰਿਆ ‘ਚ ਪੰਜਾਬ ਦੀ ਜਵਾਨੀ ਲਗਾਤਾਰ ਰੁੜ੍ਹਦੀ ਜਾ ਰਹੀ ਹੈ, ਪੰਜਾਬ ‘ਚ ਨਸ਼ੇ ਦਾ ਘਰ ਬਣਦਾ ਜਾ ਜਿਸ ਕਾਰਨ ਘਰ-ਘਰ ਮੌਤ ਦੇ ਸੱਥਰ ਵਿਛ ਰਹੇ ਹਨ। ਆਮ ਸੁਰਖੀਆਂ ‘ਚ ਅਸੀ ਦੇਖਦੇ ਹਾਂ ਕਿ ਕਿੰਨੀਆਂ ਹੀ ਜਾਨਾ ਹਰ ਰੋਜ਼ ਨਸ਼ੇ ਦੇ ਕਾਰਨ ਚੱਲੀਆ ਜਾਂਦੀਆ ਨੇ ਅਤੇ ਇਹ ਖ਼ਬਰਾਂ ਹੁਣ ...

Read More »

ਸਿਮਰਜੀਤ ਬੈਂਸ ਨੇ ਘੇਰੀ ਕੈਪਟਨ ਸਰਕਾਰ

ਸਿਮਰਜੀਤ ਬੈਂਸ ਨੇ ਘੇਰੀ ਕੈਪਟਨ ਸਰਕਾਰ

ਲੁਧਿਆਣਾ (25 ਜੁਲਾਈ) – ਕੈਪਟਨ ਸਰਕਾਰ ਪੰਜਾਬ ਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਕਈ ਯੋਜਨਾਵਾਂ ਬਣਾ ਰਹੀ ਹੈ ਪਰ ਉਹ ਹਾਲੇ ਤੱਕ ਇਸ ਮਾਮਲੇ ‘ਚ ਕਿਸੇ ਵੀ ਪੱਖ ਤੋਂ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਸਗੋਂ ਹਰ ਦਿਨ ਨਾਲ ਉਹ ਆਮ ਲੋਕਾਂ ਜਾਂ ਵਿਰੋਧੀ ਨੇਤਾ ਦੀ ਆਲਚੋਨਾ ਦਾ ਸ਼ਿਕਾਰ ਹੋ ...

Read More »

ਪੰਜਾਬ ਵਿਚ ਹੁਣ ਔਰਤਾਂ ਵੀ ਬਣੀਆਂ ਨਸ਼ਾ ਤਸਕਰ…..ਪੜ੍ਹੋ ਪੂਰੀ ਖ਼ਬਰ

ਪੰਜਾਬ ਵਿਚ ਹੁਣ ਔਰਤਾਂ ਵੀ ਬਣੀਆਂ ਨਸ਼ਾ ਤਸਕਰ.....ਪੜ੍ਹੋ ਪੂਰੀ ਖ਼ਬਰ

ਸੋਮਵਾਰ ਨੂੰ ਤਹਿਸੀਲ ਚੌਕ ‘ਤੇ ਸੀਆਈਏ ਸਟਾਫ ਅਤੇ ਐਂਟੀ ਨਾਰਕਾਟਿਕ ਸੈੱਲ ਵੱਲੋਂ ਨਾਕਾ ਲਗਾਇਆ ਗਿਆ ਸੀ। ਇਸੀ ਦੌਰਾਨ ਇਕ ਔਰਤ ਪੁਲਿਸ ਨੂੰ ਦੇਖ ਕੇ ਪੁੱਠੇ ਪੈਰੀਂ ਵਾਪਸ ਮੁੜਨ ਲੱਗੀ। ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਵੱਲੋਂ ਔਰਤ ਦੀ ਤਲਾਸ਼ੀ ਲਈ ਗਈ। ਔਰਤ ਦੇ ਹੱਥ ਵਿਚ ਇਕ ਪਾਲੀਥਿਨ ਲਿਫਾਫਾ ਫੜਿਆ ...

Read More »

ਵੱਡਾ ਸਵਾਲ….ਆਖਰ ਨੌਜਵਾਨ ਕਿਉਂ ਧੱਸ ਰਹੇ ਹਨ ਨਸ਼ਿਆਂ ਦੇ ਦਲਦਲ ਵਿਚ ??

ਵੱਡਾ ਸਵਾਲ....ਆਖਰ ਨੌਜਵਾਨ ਕਿਉਂ ਧੱਸ ਰਹੇ ਹਨ ਨਸ਼ਿਆਂ ਦੇ ਦਲਦਲ ਵਿਚ ??

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਹੋਂਦ ਵਿਚ ਆਈ ਸੀ। ਸਰਕਾਰ ਦਾ ਡੇਢ ਸਾਲ ਦਾ ਕਾਰਜਾਕਲ ਪੂਰ ਹੋ ਚੁੱਕਾ ਹੈ। ਪਰੰਤੂ ਅਜੇ ਵੀ ਸੂਬੇ ਵਿਚ ਨਸ਼ੇ ਦੇ ਰੁਝਾਨ, ਨੌਜਵਾਨਾਂ ਦੀ ਬੁਰੇਜ਼ਗਾਰੀ ਦੇ ਨਾਲ-ਨਾਲ ਜੇਕਰ ਹੋਰ ਸਮੱਸਿਆਵਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਪਰਨਾਲਾ ਉਥੇ ਦਾ ...

Read More »

ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਕੀਤੇ ਕਾਬੂ…

ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਕੀਤੇ ਕਾਬੂ...

ਐੱਸ. ਐੱਸ. ਪੀ. ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਛੇੜੀ ਵਿਸ਼ੇਸ਼ ਮੁਹਿੰਮ ਅਧੀਨ ਗੜ੍ਹਸ਼ੰਕਰ ਪੁਲਿਸ ਨੇ ਚਿੱਟੇ ਨਸ਼ੇ ਵਾਲੇ ਪਾਊਡਰ ਤੇ ਹੈਰੋਇਨ ਸਮੇਤ ਦੋ ਲੋਕਾਂ ਨੂੰ ਕਾਬੂ ਕਰਕੇ ਵੱਖੋ-ਵੱਖਰੇ ਮਾਮਲੇ ਦਰਜ ਕੀਤੇ ਹਨ। ਐੱਸ. ਐੱਚ. ਓ. ਰੰਜਨਾ ਦੇਵੀ ਨੇ ਦੱਸਿਆ ਕਿ ਸਬ ਇੰਸਪੈਕਟਰ ਰਜਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ...

Read More »

ਨੌਜਵਾਨਾਂ ਤੋਂ ਬਾਅਦ ਬੱਚੇ ਵੀ ਹੋਏ ਚਿੱਟੇ ਦਾ ਸ਼ਿਕਾਰ

ਨੌਜਵਾਨਾਂ ਤੋਂ ਬਾਅਦ ਬੱਚੇ ਵੀ ਹੋਏ ਚਿੱਟੇ ਦਾ ਸ਼ਿਕਾਰ

2017 ਵਿੱਚ ਚੋਣ ਪ੍ਰਚਾਰ ਸਮੇਂ ਕੈਪਟਨ ਨੇ ਵਾਅਦਾ ਕੀਤਾ ਸੀ ਪੰਜਾਬ ਵਿੱਚੋਂ ਨਸੇਂ ਨੂੰ 4 ਹਫ਼ਤਿਆਂ ਵਿੱਚ ਖ਼ਤਮ ਕਰਨ ਦਾ ਪਰ ਇਸ ਵਾਅਦੇ ਨੂੰ ਪੰਜਾਬ ਦੀ ਮੌਜੂਦਾ ਹਾਲਤ ਮੁੱਢੋਂ ਨਕਾਰ ਰਹੀ ਹੈ ਕਿਉਂਕਿ ਪੰਜਾਬ ਵਿੱਚ ਨੌਜ਼ਵਾਨ ਲੜਕੇ-ਲੜਕੀਆਂ ਤੋਂ ਬਾਅਦ ਬੱਚੇ ਵੀ ਨਸ਼ੇ ਦੇ ਸ਼ਿਕਾਰ ਹੋ ਰਹੇ ਹਨ ਇਸ ਦੀ ਤਾਜ਼ਾ ...

Read More »