Breaking News
Home / Tag Archives: Punjab Congress

Tag Archives: Punjab Congress

ਕੀ ਸਿੱਧੂ ਇਮਰਾਨ ਖਾਨ ਦੇ ਸੋਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋ ਸਕਣਗੇ 

ਨਵਜੋਤ ਸਿੰਘ ਸਿੱਧੂ ਜਾਣ ਗਏ ਜਾਂ ਫਿਰ ਨਹੀ ਇਮਰਾਨ ਖਾਨ ਦੇ ਸੋਹੁੰ ਚੁੱਕ ਸਮਾਗਮ 'ਚ

ਪਾਕਿਸਤਾਨ ‘ਚ ਇਮਰਾਨ ਖਾਨ ਦੇ ਸਹੁੰ ਚੱੁਕ ਪੋ੍ਰਗਰਾਮ ‘ਚ ਸ਼ਾਮਿਲ ਹੋਣ ਲਈ ਨਵਜੋਤ ਸਿੰਘ ਸਿੰਧੂ ਨੇ ਵੀਜ਼ੇ ਲਈ ਅਪਲਾਈ ਕਰ ਦਿੱਤਾ ਹੈ । ਹੁਣ ਫੈਸਲਾ ਭਾਰਤ ਸਰਕਾਰ ਨੂੰ ਲੈਣਾ ਹੈ ਕਿ ਉਨਾਂ੍ਹ ਨੂੰ ਸਹੰੁ ਚੁੱਕ ਪੋ੍ਰਗਰਾਮ ‘ਚ ਜਾਣ ਦਿੱਤਾ ਜਾਵੇਗਾ ਜਾਂ ਨਹੀ । ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ  ਨੂੰ ਇਮਰਾਨ ...

Read More »

ਡੇਅਰੀ ਵਿਕਾਸ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਮਿਲਾਵਟੀ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਬਰਾਮਦ

ਡੇਅਰੀ ਵਿਕਾਸ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਮਿਲਾਵਟੀ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਬਰਾਮਦ

ਤੰਦਰੁਸਤ ਪੰਜਾਬ ਦੀ ਮੁਹਿੰਮ ਤਹਿਤ ਡਿਪਟੀ ਡਾਇਰੈਕਟਰ ਕਮ ਨੋਡਲ ਅਫ਼ਸਰ ਡੇਅਰੀ ਵਿਕਾਸ ਵਿਭਾਗ ਅਸ਼ੋਕ ਰੌਣੀ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਕ੍ਰਿਸ਼ਨ ਸਿੰਘ ਦੀ ਅਗਵਾਈ ਵਿਚ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਵਸਤਾਂ ਦੀ ਚੈਕਿੰਗ ਲਈ ਜ਼ਿਲ੍ਹੇ ‘ਚ ਵਿਆਪਕ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇਸ ਟੀਮ ਵੱਲੋਂ ਦੇਵੀ ਗੜ੍ਹ ਵਿਖੇ ਸਿੰਗਲਾ ਡੇਅਰੀ ...

Read More »

ਏਸ਼ੀਆਈ ਖੇਡਾਂ ‘ਚ ਗੋਲਡ ਮੈਡਲਿਸਟ ਦੀ ਹੋਈ ਮੌਤ

ਏਸ਼ੀਆਈ ਖੇਡਾਂ 'ਚ ਗੋਲਡ ਮੈਡਲਿਸਟ ਦੀ ਹੋਈ ਮੌਤ

ਏਸ਼ੀਆਈ ਖੇਡਾਂ ‘ਚ ਗੋਲਡ ਮੈਡਲਿਸਟ ਹਾਕਮ ਸਿੰਘ ਦੀ ਜਿਗਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ ਹਾਕਮ ਸਿੰਘ ਉਹ ਖਿਡਾਰੀ ਸਨ । ਜਿਨਾਂ੍ਹ ਨੇ ਕਦੇ ਏਸ਼ੀਆਈ ਖੇਡਾਂ ‘ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਪਰ ਅੱਜ ਉਹਨਾਂ੍ਹ ਕੋਲ ਇਲਾਜ ਲਈ ਪੈਸੇ ਨਹੀ ਸਨ ।ਉਹਨਾਂ ਨੇ ਬੈਂਕਾਕ ‘ਚ ਹੋਈਆਂ ...

Read More »

ਪਟਿਆਲਾ ਦੇ ਇਸ ਨੌਜਵਾਨ ਦੀ ਹੋਈ ਏਸ਼ੀਅਨ ਗੇਮਜ਼ ਲਈ ਭਾਰਤੀ ਤੀਰ ਅੰਦਾਜ਼ੀ ਦੀ ਟੀਮ ‘ਚ ਨਿਯੁਕਤੀ

ਪਟਿਆਲਾ ਦੇ ਇਸ ਨੌਜਵਾਨ ਦੀ ਹੋਈ ਏਸ਼ੀਅਨ ਗੇਮਜ਼ ਲਈ ਭਾਰਤੀ ਤੀਰ ਅੰਦਾਜ਼ੀ ਦੀ ਟੀਮ 'ਚ ਨਿਯੁਕਤੀ

ਪਟਿਆਲਾ, 13 ਅਗਸਤ – ਖ਼ਾਲਸਾ ਕਾਲਜ ਪਟਿਆਲਾ ਦੇ ਬੀ.ਏ. ਇੰਗਲਿਸ਼ ਆਨਰਜ਼ ਭਾਗ ਦੂਜਾ ਦੇ ਵਿਿਦਆਰਥੀ ਸੰਗਮਪ੍ਰੀਤ ਸਿੰਘ ਬਿਸਲਾ ਦੀ ਏਸ਼ੀਅਨ ਗੇਮਜ਼ ਲਈ ਭਾਰਤੀ ਤੀਰ ਅੰਦਾਜੀ ਦੀ ਟੀਮ ਵਿੱਚ ਚੋਣ ਹੋਈ ਹੈ। ਵਰਨਣਯੋਗ ਹੈ ਕਿ ਇਹ ਖੇਡਾਂ ਜਕਾਰਤਾ, ਇੰਡੋਨੇਸ਼ੀਆ ਵਿਖੇ ਮਿਤੀ 18 ਅਗਸਤ, 2018 ਤੋਂ 02 ਸਤੰਬਰ, 2018 ਤੱਕ ਹੋ ਰਹੀਆਂ ...

Read More »

ਸਿੱਖ ਜਥੇਬੰਦੀਆਂ ਨੇ 15 ਅਗਸਤ ਦੇ ਅਜਾਦੀ ਦਿਹਾੜੇ ਦਾ ਕੀਤਾ ਬਾਈਕਾਟ

ਸਿੱਖ ਜਥੇਬੰਦੀਆਂ ਨੇ 15 ਅਗਸਤ ਦੇ ਅਜਾਦੀ ਦਿਹਾੜੇ ਦਾ ਕੀਤਾ ਬਾਈਕਾਟ

ਪਟਿਆਲਾ, 13 ਅਗਸਤ – ਕੁੱਝ ਦਿਨ ਪਹਿਲਾਂ ਚਾਰ ਪੁਲਿਸ ਵਾਲਿਆਂ ਵੱਲੋਂ ਸੱਤ ਨੌਜਵਾਨਾਂ ਦੀ ਵਹਸ਼ੀਆਨਾ ਢੰਗ ਨਾਲ ਕੱਟਮਾਰ ਕੀਤੀ ਗਈ ਸੀ  ਜਿਸ ਤੋਂ ਬਾਆਦ ਇੱਕ ਸਿੱਖ ਨੌਜਵਾਨ ਦੀ ਹਾਲਤ ਬੜੀ ਗੰਭੀਰ ਬਣ ਗਈ ਸੀ ਜਿਸ ਨੂੰ ਛੇ ਦਿਨ ਰਜਿੰਦਰਾ ਹਸਪਤਾਲ ਵਿਚ ਰਹਿਣਾ ਪਿਆ  ਪਰੰਤੂ ਪੁਲਿਸ ਨੇ ਦੌਸ਼ੀ ਪੁਲਿਸ ਵਾਲਿਆਂ ਦੀ ...

Read More »

ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ‘ਚ ਹੋਏ ਸ਼ਾਮਿਲ 

ਚੰਡੀਗੜ੍ਹ, 13 ਅਗਸਤ – ਵਿਿਦਆਰਥੀ ਜੱਥੇਬੰਦੀ ਪੀ.ਪੀ.ਐਸ.ਓ ਦੇ ਮੋਢੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਪਾਰਟੀ ਦਫ਼ਤਰ ਵਿਚ ਸਾਬਕਾ ਮੰਤਰੀ ਅਤੇ ਯੂਥ ਅਕਾਲੀ ਆਗੂ ਬਿਕਰਮ ਸਿੰਘ  ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ| ਕੈਪਟਨ ਨੂੰ ਪਾਰਟੀ ਲਈ ‘ਸਰਮਾਇਆ’ ਕਹਿ ਕੇ ਉਹਨਾਂ ਦਾ ...

Read More »

ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਫਰੀਦਕੋਟ ਵਿੱਚ ਵਰਕਰਾਂ ਨੂੰ ਅਹੁੱਦੇ ਦੇ ਕੇ ਦਿੱਤਾ ਮਾਨ-ਸਨਮਾਨ 

ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਫਰੀਦਕੋਟ ਵਿੱਚ ਵਰਕਰਾਂ ਨੂੰ ਅਹੁੱਦੇ ਦੇ ਕੇ ਦਿੱਤਾ ਮਾਨ-ਸਨਮਾਨ 

ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਮਿਹਨਤੀ ਵਰਕਰਾਂ ਨੂੰ ਅਹੁੱਦੇਦਾਰੀਆਂ ਦੇ ਕੇ ਮਾਨ-ਸਨਮਾਨ ਕੀਤਾ ਗਿਆ ਜਿਸ ਦਾ ਐਲਾਨ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਨਾ ਵੱਲੋਂ ਕੀਤਾ ਗਿਆ ਅਤੇ ਲਿਸਟਾਂ ਵੀ ਜਾਰੀ ਕੀਤੀਆਂ ਗਈਆਂ ਤਾਂ ਜੋ ਪਾਰਟੀ ਨੂੰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸਕਿਲਾਂ ਦਾ ਨਿਪਟਾਰਾ ਕੀਤਾ ਜਾ ...

Read More »

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਗੁਰੂ ਪੂਰਵ ਤੇ ਪਾਕਿਸਤਾਨ ‘ਚ ਜਾਰੀ ਕੀਤਾ ਖਾਸ ਵੀਜ਼ਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਗੁਰੂ ਪੂਰਵ ਤੇ ਪਾਕਿਸਤਾਨ 'ਚ ਜਾਰੀ ਕੀਤਾ ਖਾਸ ਵੀਜ਼ਾਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਗੁਰੂ ਪੂਰਵ ਤੇ ਪਾਕਿਸਤਾਨ 'ਚ ਜਾਰੀ ਕੀਤਾ ਖਾਸ ਵੀਜ਼ਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ‘ਤੇ ਨਨਕਾਨਾ ਸਾਹਿਬ ਵਿੱਚ ਹੋ ਰਹੇ ਸਮਾਗਮ ਵਿੱਚ ਹਿੱਸਾ ਲੈਣ ਵਾਲੀ ਸਿੱਖ ਸੰਗਤ ਨੂੰ ਪਾਕਿਸਤਾਨ ਵਲੋਂ ਆਨ ਅਰਾਈਵਲ ਵੀਜ਼ਾ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਪਾਕਿਸਤਾਨ ਦੌਰੇ ਤੋਂ ਵਾਪਸ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ...

Read More »

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਪੰਜਾਬ ਵਿੱਚ ਕਰਜ਼ੇ ਦੇ ਸਤਾਏ ਕਿਸਾਨਾਂ ਵੱਲੋਂ ਖੁਦਕਸ਼ੀ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਜਿਸਦੇ ਚਲਦੇ ਫਰੀਦਕੋਟ ਦੇ ਪਿੰਡ੍ਹ ਨਥੱਲ ਵਾਲਾ ਦੇ ਇਕ ਹੋਰ ਨੌਜਵਾਨ ਕਿਸਾਨ ਦਲਜੀਤ ਸਿੰਘ ਜਿਸ ਦੀ ਉਮਰ 27 ਸਾਲ ਸੀ ਵੱਲੋਂ ਬੈਂਕਾ ਤੇ ਆੜਤੀਆ ਤੋਂ ਲਏ ਤਕਰੀਬਨ 10 ਲੱਖ ਦੇ ਕਰਜ਼ੇ ਤੋਂ ਤੰਗ ...

Read More »