Breaking News
Home / Tag Archives: Punjab Government

Tag Archives: Punjab Government

ਬਹਿਬਲ ਕਲਾ ਗੋਲੀ ਕਾਂਡ : IG ਉਮਰਾਨੰਗਲ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ – SIT ਨੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਫਾਇਰਿੰਗ ਮਾਮਲੇ ‘ਚ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸਆਈਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

Read More »

ਹਾਈ ਕੋਰਟ ਦੇ ਮਜੂਦਾ ਅਤੇ ਸੇਵਾ ਮੁਕਤ ਜੱਜਾਂ ਲਈ ਏਅਰ ਐਮਬੂਲੈਂਸ ਸਹੂਲਤ

ਹਾਈ ਕੋਰਟ ਦੇ ਮਜੂਦਾ ਅਤੇ ਸੇਵਾ ਮੁਕਤ ਜੱਜਾਂ ਲਈ ਏਅਰ ਐਮਬੂਲੈਂਸ ਸਹੂਲਤ

ਪੰਜਾਬ ਸਰਕਾਰ ਵੱਲੋ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਅਤੇ ਮਜੂਦਾ ਜੱਜਾਂ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਕੀਤੀ ਜਾ ਰਹੀ ਮੰਤਰੀ ਮੰਡਲ ਦੀ ਅਗਵਾਈ ਵਿਚ ਇਕ ਅਹਿਮ ਫੈਸਲਾ ਲਿਆ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਮੌਜੂਦਾ ਤੇ ਸੇਵਾ-ਮੁਕਤ ਜੱਜਾਂ ਅਤੇ ਉਨਾਂ ...

Read More »

ਧਮਕ ਬੇਸ ਵਾਲਾ ਮੁੱਖ ਮੰਤਰੀ ਫਿਰ ਚਰਚਾ ਵਿਚ, ਜਾਣੋ ਕਿਉਂ

ਧਮਕ ਬੇਸ ਵਾਲਾ ਮੁੱਖ ਮੰਤਰੀ ਫਿਰ ਚਰਚਾ ਵਿਚ, ਜਾਣੋ ਕਿਉਂ

ਧਮਕ ਬੇਸ ਵਾਲਾ ਮੁੱਖ ਮੰਤਰੀ ਇਕ ਵਾਰ ਫਿਰ ਤੋਂ ਚਰਚਾ ਦੇ ਵਿਚ ਆ ਗਿਆ। ਧਰਮਪ੍ਰੀਤ ਉਰਫ ਮੁਖ ਮੰਤਰੀ ਨੇ ਆਪਣਾ ਇਕ ਗੀਤ ਸੋਨੀ ਮਾਨ ਨਾਲ ਰਿਲੀਜ਼ ਕੀਤਾ। ਜਿਸ ਵਿਚ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪਣਾ ਰੇਪ ਦਿੱਤਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗੀਤ ਕਿਸ ਦੀ ...

Read More »

ਕੈਪਟਨ ਦੇ ਮਹਿਲ ਅੱਗੇ ਅਧਿਆਪਕਾਂ ਦੇ ਸੰਘਰਸ਼ ਨੇ ਲਿਆ ਬਸੰਤੀ ਰੰਗ

ਕੈਪਟਨ ਦੇ ਮਹਿਲ ਅੱਗੇ ਅਧਿਆਪਕਾਂ ਦੇ ਸੰਘਰਸ਼ ਨੇ ਲਿਆ ਬਸੰਤੀ ਰੰਗ

ਪਟਿਆਲਾ: ਕਾਫੀ ਲੰਬੇ ਸਮੇ ਤੋਂ ਆਪਣੀਆਂ ਹੱਕੀ ਮੰਗ ਨੂੰ ਲੈ ਕੇ ਅਧਿਆਪਕ ਰੋਸ ਮਾਰਚ ਤੇ ਹਨ। ਹੁਣ, ਅਧਿਆਪਕ ਵੱਲੋ ਬਸੰਤ ਦੇ ਮੌਕੇ ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ 10 ਵੀ ਵਾਰ ਨਾ ਮਿਲਣ ਤੇ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਹੈ ਅਤੇ ਅੱਜ ਬਸੰਤ ਮੌਕੇ ਅਧਿਆਪਕ ਕੈਪਟਨ ਅਮਰਿੰਦਰ ਸਿੰਘ ...

Read More »

ਅਮਰੀਕਾ ਦੇ ਨਾਮਵਰ ਸਿੱਖ ਬਿਜ਼ਨੈੱਸ ਮੈਂਨ ਰਾਜਨੀਤੀ ਵਿਚ ਕੁੱਦੇ

ਅਮਰੀਕਾ ਦੇ ਨਾਮਵਰ ਸਿੱਖ ਬਿਜ਼ਨੈੱਸ ਮੈਂਨ ਰਾਜਨੀਤੀ ਵਿਚ ਕੁੱਦੇ

ਵਾਸ਼ਿੰਗਟਨ, 8 ਫਰਵਰੀ 2019 – ਅਮਰੀਕਾ ਦੇ ਹਵਾਈ ਅੱਡਿਆਂ ‘ਤੇ ਸਿੱਖਾਂ ਨੂੰ ਪੱਗ ਨਾ ਉਤਾਰਨ ਦਾ ਇਨਸਾਫ ਦਿਵਾਉਣ ਵਾਲੇ ਭਾਰਤੀ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਨੇ ਰਾਜਨੀਤੀ ‘ਚ ਉਤਰਨ ਦਾ ਐਲਾਨ ਕਰ ਦਿੱਤਾ ਹੈ। ਗੁਰਿੰਦਰ ਨੇ ਸਿਟੀ ਕਾਊਂਸਿਲ ਆਫ ਫਿਸ਼ਰਜ਼ ਦੀਆਂ ਚੋਣਾਂ ‘ਚ ਉਤਰਨ ਦਾ ਫੈਸਲਾ ਕੀਤਾ ਹੈ। ਗੁਰਿੰਦਰ ਸਿੰਘ ...

Read More »

ਲੁਧਿਆਣਾ ਦਾ ਨੌਜਵਾਨ ਸਰਹੱਦ ਤੇ ਖੜੇ ਜਵਾਨਾਂ ਲਈ ਬਣਿਆ ਢਾਲ

ਲੁਧਿਆਣਾ ਦਾ ਨੌਜਵਾਨ ਸਰਹੱਦ ਤੇ ਖੜੇ ਜਵਾਨਾਂ ਲਈ ਬਣਿਆ ਢਾਲ

ਲੁਧਿਆਣਾ : ਲੁਧਿਆਣਾ ਦਾ ਭਵਿਆ ਬੰਸਲ ਜੋ ਕਿ 13 ਸਾਲ ਦਾ ਹੈ ਨੇ ਇਕ ਡ੍ਰੀਮ ਮਸ਼ੀਨ ਤਿਆਰ ਕੀਤੀ ਹੈ। ਜੋ ਕਿ ਸਰਹੱਦ ਤੇ ਖੜੇ ਨੌਜਵਾਨਾਂ ਦੀ ਕੀਮਤੀ ਜਾਨਾ ਬਚਾਉਣ ਲਈ ਬੋਹਤਰ ਹੀ ਕਾਰਗਰ ਸਾਬਿਤ ਹੋਵੇਗੀ। ਭਵਿਆ ਨੇ ਇਕ ਰੋਬੋਟ ਮਸ਼ੀਨ ਬਣਾਈ ਹੈ ਜਿਸ ਵਿਚ ਸੀ ਸੀ ਟੀਵੀ ਕੈਮਰੇ ਲੱਗੇ ਹਨ ...

Read More »

ਗੈਰ ਸਿੱਖਾਂ ਲਈ ਵੀ ਖੁਲ੍ਹੇਗਾ ਕਰਤਾਰਪੁਰ ਲਾਂਘਾ, ਜਰੂਰੀ ਹੋਵੇਗਾ ਪਾਸਪੋਰਟ

ਗੈਰ ਸਿੱਖਾਂ ਲਈ ਵੀ ਖੁਲ੍ਹੇਗਾ ਕਰਤਾਰਪੁਰ ਲਾਂਘਾ, ਜਰੂਰੀ ਹੋਵੇਗਾ ਪਾਸਪੋਰਟ

ਕਰਤਾਰਪੁਰ ਸਾਹਿਬ ਦੇ ਲਾਂਘੇ ਖੁਲਨ ਨਾਲ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਹੈ। ਭਾਰਤ ਦੇ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਖਾਸ ਕਾਰੀਡੋਰ ਰਾਹੀਂ ਦਰਸ਼ਨ ਕਰਨ ਦੇ ਚਾਹਵਾਨਾਂ ਲਈ ਪਰਮਿਟ ਸਲਿੱਪ ਦੇ ਨਾਲ ਪਾਸਪੋਰਟ ਦੀ ਜ਼ਰੂਰਤ ਪੈ ਸਕਦੀ ਹੈ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਦੀ ਪ੍ਰਧਾਨਗੀ ਵਾਲੀ ਨਵੀਂ ਦਿੱਲੀ ਦੀ ਇਕ ...

Read More »

ਜਾਣੋ, ਕਿਹੜੇ 2 ਵਿਧਾਇਕ ਲੜਨਗੇ “ਆਪ” ਵੱਲੋ ਚੋਣ

ਜਾਣੋ, ਕਿਹੜੇ ਤਿੰਨ ਵਿਧਾਇਕ ਲੜਨਗੇ "ਆਪ" ਵੱਲੋ ਚੋਣ

2019 ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਵੱਲੋ ਇਸ ਪ੍ਰਤੀ ਤਿਆਰੀ ਖਿੱਚ ਲਈ ਹੈ। ਪਾਰਟੀ ਦੀ ਪੰਜਾਬ ਇਕਾਈ ਦੀ ਦਿੱਲੀ ‘ਚ ਹੋਣ ਵਾਲੀ ਬੈਠਕ ਦੌਰਾਨ ਲੋਕ ਸਭਾ ਦੀਆਂ 8 ਸੀਟਾਂ ‘ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ। ਪਾਰਟੀ ...

Read More »