Breaking News
Home / Tag Archives: Punjab Vidhan Sabha

Tag Archives: Punjab Vidhan Sabha

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦਾ ਆਖਰੀ ਦਿਨ ਅੱਜ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦਾ ਆਖਰੀ ਦਿਨ ਅੱਜ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦਾ ਅੱਜ ਆਖਰੀ ਦਿਨ ਹੈ, ਜਿਸ ਦੀ ਕਾਰਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਸਦਨ ‘ਚ ਵੇਰਕਾ ਮਿਲਕ ਪਲਾਂਟ ਦੇ ਮਾਮਲੇ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਦੇ ਵਿਰੋਧ ‘ਚ  ‘ਆਪ’ ਵਿਧਾਇਕਾਂ ਨੇ ਜਮ ਕੇ ਹੰਗਾਮਾ ਕੀਤਾ, ਜਿਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ...

Read More »

ਦੁਖੀ ਹਾਂ ਮੈਂ ਦੁਖੀ ਹਾਂ ਅੰਤਾ ਦੀ ਮੈਂ ਦੁਖੀ ਹਾਂ …

Girl Raped

ਇਹਨੀ ਦਿਨੀਂ ਬੱਚਿਆਂ ਨਾਲ ਜਬਰ – ਜਨਾਹ ਦੇ ਮਾਮਲੇ ਇਸ ਕਦਰ ਵਧਦੇ ਜਾ ਰਹੇ ਹਨ, ਕਿ ਹਰ ਇੱਕ ਧੀ ਜਾਂ ਇੰਝ ਕਿਹ ਲਉ ਕਿ ਬੱਚੀ ਦੇ ਦਿਲ ‘ਚੋ ਇੱਕ ਹੀ ਅਵਾਜ਼ ਨਿਕਲਦੀ ਹੈ ਕਿ ਮੈਂ ਅੰਤਾਂ ਦੀ ਦੁਖੀ ਹਾਂ ਅਸੀ ਦੇਖਦੇ ਹਾਂ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਬੱਚੀ ...

Read More »

ਦੇਸ਼ਧਰੋਹ ਦੇ ਕੇਸ ਤੋਂ ਬਰੀ ਹੋਏ ਦਲ ਖਾਲਸਾ ਦੇ ਕਾਰਕੁਨਾ ਨੇ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ

ਦੇਸ਼ਧਰੋਹ ਦੇ ਕੇਸ ਤੋਂ ਬਰੀ ਹੋਏ ਦਲ ਖਾਲਸਾ ਦੇ ਕਾਰਕੁਨਾ ਨੇ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ

ਨਵੀਂ ਦਿੱਲੀ, 27 ਅਗਸਤ 2018 – ਦਿੱਲੀ ਹਵਾਈ ਅੱਡੇ ਤੋਂ ਸ੍ਰੀਨਗਰ ਜਾ ਰਹੇ ਹਵਾਈ ਜਹਾਜ਼ ਨੂੰ 29 ਸੰਤਬਰ 1981 ਨੂੰ ਅਗਵਾ ਕਰਕੇ ਲਾਹੌਰ ਲੈ ਜਾਣ ਦੇ ਦੋਸ਼ੀ ਭਾਈ ਸਤਨਾਮ ਸਿੰਘ ਪਾਊਂਟਾ ਸਾਹਿਬ ਅਤੇ ਭਾਈ ਤਜਿੰਦਰ ਪਾਲ ਸਿੰਘ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੇਸ਼ਧਰੋਹ ਦੇ ਮੁੱਕਦਮੇ ਤੋਂ ਬਰੀ ...

Read More »

ਕੇਰਲਾ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਚੰਡੀਗੜ੍ਹੋਂ ਖਾਲਸਾ ਏਡ ਨੇ ਇਕੱਠੀ ਕੀਤੀ ਸਮੱਗਰੀ 

ਚੰਡੀਗੜ੍ਹ, 27 ਅਗਸਤ – ਖਾਲਸਾ ਏਡ ਦੀ ਅਗਵਾਈ ਹੇਠ ਸਿੱਖ ਭਾਈਚਾਰਾ ਕੇਰਲਾ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਇਆ ਹੈ । ਚੰਡੀਗੜ੍ਹ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ ਵੀ ਸੰਗਤਾਂ ਨੇ ਵੱਡੀ ਪੱਧਰ ‘ਤੇ ਸਹਾਇਤਾ ਸਮੱਗਰੀ ਇਕੱਠੀ ਕੀਤੀ ਹੈ। ਇਸ ਸਮੱਗਰੀ ਨੂੰ ਟਰੱਕਾਂ ਰਾਹੀਂ ਗੁਰੂਦੁਆਰਾ ਸੈਕਟਰ 34 ਚੋਂ ...

Read More »

ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਐਜੂਕਟ ਪੰਜਾਬ ਪ੍ਰੋਜੈਕਟ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ

ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਐਜੂਕਟ ਪੰਜਾਬ ਪ੍ਰੋਜੈਕਟ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ

ਪਟਿਆਲਾ, 27 ਅਗਸਤ – ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਗੁ. ਮੋਤੀ ਬਾਗ ਸਾਹਿਬ ਵਿਖੇ ਗੁਰਮਤਿ ਮੁਕਾਬਲਾ ਦਾ ਪੇਪਰ ਲਿਆ ਗਿਆ ਐਜੂਕੇਟ ਪੰਜਾਬ ਪੋ੍ਰਜੈਕਟ ਵੱਲੋਂ ਪੂਰੇ ਪੰਜਾਬ ਵਿੱਚ ਸਕੂਲ/ਕਾਲਜਾਂ ਦੇ 50,000/- ਵਿਿਦਆਰਥੀਆਂ ਦਾ ਗੁਰਮਤਿ ਮੁਕਾਬਲੇ ਕਰਵਾਏ ਗਏ ਕਰੀਬ  3 ਮਹੀਨੇ ਪਹਿਲਾਂ ਏ ਗਰੁੱਪ ਦਾ ਪੇਪਰ ਲਿੱਤਾ ਗਿਆ ਜੋ ਪਟਿਆਲਾ ਦੇ 6260 ਬੱਚਿਆਂ ...

Read More »

ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਆਮਦਨ 5.13 ਕਰੋੜ ‘ਤੇ ਪੁੱਜੀ – ਕੇ.ਕੇ. ਸ਼ਰਮਾ

ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਆਮਦਨ 5.13 ਕਰੋੜ 'ਤੇ ਪੁੱਜੀ - ਕੇ.ਕੇ. ਸ਼ਰਮਾ

ਪਟਿਆਲਾ, 27 ਅਗਸਤ: ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ ਸ਼ਰਮਾ ਨੇ ਦੱਸਿਆ ਕਿ ਸਟਾਫ਼ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀ ਸਖ਼ਤ ਮਿਹਨਤ ਸਦਕਾ ਹੁਣ ਸਾਰਥਕ ਨਤੀਜੇ ਦਿੱਖਣ ਲੱਗੇ ਹਨ ਜਿਸ ਦੀ ਇੱਕ ਉਦਾਰਹਣ ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਹੋਈ ਆਮਦਨ ਤੋਂ ਸਾਹਮਣੇ ਆਉਂਦੀ ਹੈ ਜੋ ਲਗਾਤਾਰ ਵੱਧ ਰਹੀ ਹੈ। ਜਿਵੇਂ ਕਿ ...

Read More »