Breaking News
Home / Tag Archives: Punjab

Tag Archives: Punjab

ਸਮਝ ਨਹੀਂ ਆਉਂਦੀ ਕੇ ਪੱਤਰਕਾਰੀ ਦੇ ਪਿਤਾਮਾ ਸਰਦਾਰ ਜਗਜੀਤ ਸਿੰਘ ਦਰਦੀ ਬਾਰੇ ਆਪਣੀ ਗੱਲ ਕਿਥੋਂ ਛੋਹਾਂ

ਸਮਝ ਨਹੀਂ ਆਉਂਦੀ ਕੇ ਪੱਤਰਕਾਰੀ ਦੇ ਪਿਤਾਮਾ ਸਰਦਾਰ ਜਗਜੀਤ ਸਿੰਘ ਦਰਦੀ ਬਾਰੇ ਆਪਣੀ ਗੱਲ ਕਿਥੋਂ ਛੋਹਾਂ

ਸਮਝ ਨਹੀਂ ਆਉਂਦੀ ਕੇ ਪੱਤਰਕਾਰੀ ਦੇ ਪਿਤਾਮਾ ਸਰਦਾਰ  ਜਗਜੀਤ ਸਿੰਘ ਦਰਦੀ ਬਾਰੇ ਆਪਣੀ   ਗੱਲ ਕਿਥੋਂ ਛੋਹਾਂ ,ਤੇ ਵਿਚ ਕੀ  ਲਿਖਾਂ ਤੇ ਕਿਥੇ ਤਾਂਣ  ਲਾਉਂਦਿਆਂ ਸਮਾਪਤੀ ਦੇ ਆਖ਼ਰ ਅੰਕਤ ਕਰਾਂ ?   ਦਰਦੀ ਸਾਹਿਬ ਨੂੰ ਮਾਣ ਹਾਸਿਲ ਹੈ ਕੇ ਇਹ ਪੋਠੋਹਾਰ ,ਪਾਕਿਸਤਾਨ  ਦੇ  ਵਸਨੀਕ ਹਨ ,ਹਾਲਾਂਕਿ ਇਨ੍ਹਾਂ ਦਾ ਜਨਮ 1947 ਦੇ ਉਜਾੜੇ ...

Read More »

ਪੇ੍ਰਰਨਾ ਦਾ ਸਰੋਤ ਬਣੀ ਪੰਜਾਬੀ ਮੂਲ ਦੀ ਧੀ ‘ਅਨਮੋਲਪ੍ਰੀਤ ਕੌਰ’

ਪੇ੍ਰਰਨਾ ਦਾ ਸਰੋਤ ਬਣੀ ਪੰਜਾਬੀ ਮੂਲ ਦੀ ਧੀ 'ਅਨਮੋਲਪ੍ਰੀਤ ਕੌਰ'

ਇਟਲੀ ‘ਚ ਪੰਜਾਬੀ ਮੂਲ ਦੀ ਇਕ ਵਿਿਦਆਰਥਣ ਨੇ 12ਵੀਂ ਜਮਾਤ ਦੀ ਪ੍ਰੀਖਿਆ ‘ਚ 100 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ, ਜਿਸ ਨਾਲ ਉਸ ਦੇ ਪਰਿਵਾਰ ਸਮੇਤ ਇੱਥੇ ਰਹਿ ਰਹੇ ਪੰਜਾਬੀ ਭਾਈਚਾਰੇ ‘ਚ ਵੀ ਖੁਸ਼ੀ ਦੀ ਲਹਿਰ ਹੈ। ਅਨਮੋਲਪ੍ਰੀਤ ਕੌਰ ਨਾਂ ਦੀ ਇਸ ਕੁੜੀ ਨੇ ਸੱਚ-ਮੁੱਚ ਆਪਣੇ ਪਰਿਵਾਰ ਨੂੰ ਇਹ ਇਕ ਅਨਮੋਲ ...

Read More »

ਨਿਊਜ਼ੀਲੈਂਡ ‘ਚ ਪੰਜਾਬੀ ਦਾ ਕਤਲ ਕਰਨ ਵਾਲੀ ਲੜਕੀ ਨੂੰ ਹਾਈ-ਕੋਰਟ ਵੱਲੋਂ ਉਮਰ ਕੈਦ

ਨਿਊਜ਼ੀਲੈਂਡ 'ਚ ਪੰਜਾਬੀ ਦਾ ਕਤਲ ਕਰਨ ਵਾਲੀ ਲੜਕੀ ਨੂੰ ਹਾਈ-ਕੋਰਟ ਵੱਲੋਂ ਉਮਰ ਕੈਦ

ਸਮਾਚਾਰ ਨਿਊਜ਼ੀਲੈਂਡ ਤੋਂ ਹੈ ਜਿੱਥੇ 30 ਸਾਲਾ ਸੰਦੀਪ ਧੀਮਾਨ ਕਤਲ ਮਾਮਲੇ ‘ਚ 18 ਸਾਲਾਂ ਰੋਸੀ ਲੇਵਿਸ ਨੂੰ ਨੇਪੀਅਰ ਵਿਖੇ ਹਾਈ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਜਿਸ ਮੁੰਡੇ ਨੇ ਇਹ ਕਤਲ ਕੀਤਾ ਸੀ ਉਸਨੂੰ ਵੀ ਬੀਤੀ 25 ਮਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਦੱਸ ...

Read More »

ਬਿਜਲੀ ਦੀਆਂ ਤਾਰਾਂ ਨਾਲ ਗਈ ਇੱਕ ਹੋਰ ਨੌਜਵਾਨ ਦੀ ਜਾਨ।

ਬਿਜਲੀ ਦੀਆਂ ਤਾਰਾਂ ਨਾਲ ਗਈ ਇੱਕ ਹੋਰ ਨੌਜਵਾਨ ਦੀ ਜਾਨ।

ਗੁਰਦਾਸਪੁਰ 25 ਜੁਲਾਈ 2018 – ਹਫ਼ਤਾ ਕੁ ਪਹਿਲਾਂ ਇਕ ਛੋਟੀ ਬੱਚੀ ਡਾਂਸ ਕਲਾਸ ਲੈਂਦੇ ਸਮੇਂ ਘਰ ਦੀ ਛੱਤ ‘ਤੇ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਈ ਸੀ ਜਿਸ ਕਾਰਨ ਉਸ ਬੱਚੀ ਦੀ ਮੌਤ ਹੋ ਗਈ ਸੀ ਪਰ ਬਿਜਲੀ ਮਹਿਕਮਾ ਇਸ ਘਟਨਾ ਤੋਂ ਬਾਅਦ ਵੀ ਸੁੱਤਾ ਰਿਹਾ ਕਿਉਂਕਿ ਗੁਰਦਾਸਪੁਰ ਦੇ ...

Read More »

ਦਿਲਪ੍ਰੀਤ ਬਾਬਾ ਕੇਸ: 7 ਦਿਨ ਹੋਰ ਰਹਿਣਾ ਪਵੇਗਾ ਪੁਲਿਸ ਰਿਮਾਂਡ ‘ਚ

  ਦਿਲਪ੍ਰੀਤ ਬਾਬਾ ਨੇ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਮਾਮਲੇ ਵਿਚ ਪੁਲਿਸ ਦੇ ਸਾਹਮਣੇ ਕਈ ਤੱਥ ਸਾਹਮਏ ਆਏ ਹਨ। ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਇਸ ਮਾਮਲੇ ਵਿਚ ਕਈ ਮਹੱਵਪੂਰਨ ਤੱਥ ਸਾਹਮਣੇ ਲਿਆਂਦੇ ਹਨ। ਉਹਨਾਂ ਕਿਹਾ ਕਿ ਦਿਲਪ੍ਰੀਤ ਤੋਂ ਅਜੇ ਏ.ਕੇ47 ਬਰਾਮਦ ਕਰਨੀ ਬਾਕੀ ਹੈ। ...

Read More »

ਪਟਿਆਲਾ ਦੇ ਮੇਨ ਬਾਜ਼ਾਰ ਵਿਚ ਹੋਈ ਚੋਰੀ, ਪੁਲਿਸ ਸੁੱਤੀ ਰਹੀ…

ਸੂਬੇ ਵਿਚ ਅਪ੍ਰਾਧ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮੁੱਖ ਮੰਤਰੀ ਦੇ ਪਟਿਆਲਾ ਸ਼ਹਿਰ ਵਿਚ ਵੀ ਇਹੀ ਹਾਲ ਦੇਖਿਆ ਜਾ ਸਕਦਾ ਹੈ। ਚੋਰਾਂ ਵਿਚ ਪੁਲਿਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਭੈਅ ਨਹੀਂ ਹੈ। ਜੇਕਰ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਉਹ ਵੀ ਇਹਨਾਂ ਵਾਰਦਾਤਾਂ ...

Read More »

ਕੀ ਹੁਣ ਲਾੜਿਆਂ ਦੇ ਵੀ ਹੋਣਗੇ ਡੋਪ ਟੈਸਟ…?

ਇਕ ਪਾਸੇ ਜਿਥੇ ਪੰਜਾਬ ਨਸ਼ਿਆਂ ਦੀ ਮਾਰ ਹੇਠ ਹੈ, ਉਥੇ ਹੀ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ਵਿਆਹ ਤੋਂ ਪਹਿਲਾਂ ਘੋੜੀ ਚੜ੍ਹਨ ਵਾਲੇ ਲਾੜਿਆਂ ਦਾ ਡੋਪ ਟੈਸਟ ਕਰਾਉਣ ਲਈ ਕਮਰਕੱਸਾ ਕੱਸ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾੜੇ ਦੇ ਤਿਆਰ ਹੋਣ ਦੌਰਾਨ ਮੈਡੀਕਲ ਟੈਸਟ ਕਿਟਸ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਅਧਿਕਾਰੀਆਂ ਵੱਲੋਂ ਪੰਜਾਬ ...

Read More »

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ। ਦੇਸ਼ਾਂ ਵਿਦੇਸ਼ਾਂ ਤੋਂ ਸੈਲਾਨੀ ਅਤੇ ਸੰਗਤਾਂ ਇਥੇ ਹੁੰਮ-ਹੁੰਮਾ ਕੇ ਪੁੱਜਦੀਆਂ ਹਨ। ਵਿਰਾਸਤ ਏ ਖਾਲਸਾ ਦੇ ਨਿਗਰਾਨ ਇੰਜੀਨੀਅਰ ਕਮਲਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਆਨੰਦਪੁਰ ਸਾਹਿਬ ਫਾਊਂਡੇਸ਼ਨ ...

Read More »
Please wait...

Subscribe to our E-Newsletter

Want to be notified when our article is published? Enter your email address and name below to be the first to know.