Breaking News
Home / Tag Archives: PunjabCongress

Tag Archives: PunjabCongress

ਮੁਲਾਜ਼ਮਾ ਨੇ ਸੜੀ ਪੰਜਾਬ ਸਰਕਾਰ ਦੀ ਅਰਥੀ 

ਮੁਲਾਜ਼ਮਾ ਨੇ ਸੜੀ ਪੰਜਾਬ ਸਰਕਾਰ ਦੀ ਅਰਥੀ 

ਅੱਜ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਪੰਜਾਬ ਸਟੇਟ ਕਰਮਚਾਰੀ ਦਲ ਫਤਿਹਗੜ੍ਹ ਸਾਹਿਬ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਜ਼ਿਲਾ ਪ੍ਰਧਾਨ ਸੁੱਚਾ ਸਿੰਘ ਰੈਲੋ ਅਤੇ ਹਰਵਿੰਦਰ ਸਿੰਘ ਜਨਰਲ ਸਕੱਤਰ ਪੀ.ਡਬਲਯੂ.ਡੀ. ਯੂਨੀਅਨ ਨੇ ਕਿਹਾ ਕਿ ਕਾਂਗਰਸ ਆਪਣੇ ਵਾਅਦਿਆਂ ਤੋਂ ...

Read More »

ਪੀ.ਏ.ਯੂ ਵਿਖੇ ਹਾੜੀ ਦੀਆਂ ਫ਼ਸਲਾਂ ਬਾਰੇ ਰਾਜਪੱਧਰੀ ਵਰਕਸ਼ਾਪ 

ਲੁਧਿਆਣਾ 17 ਅਗਸਤ – ਪੀਏਯੂ ਵਿਖੇ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ । ਇਸ ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਦੇ ਨਿਰਦੇਸ਼ਕ, ਖੇਤੀ ਵਿਕਾਸ ਅਧਿਕਾਰੀਆਂ, ਜ਼ਿਲ੍ਹਾ ਖੇਤੀ ਅਧਿਕਾਰੀਆਂ, ਕ੍ਰਿਸ਼ੀ ਵਿਿਗਆਨ ਕੇਂਦਰਾਂ ਦੇ ਵਿਿਗਆਨੀਆਂ, ਜ਼ਿਲ੍ਹਾ ਪਸਾਰ ਮਾਹਿਰਾਂ ਅਤੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਖੇਤੀ ਵਿਿਗਆਨੀਆਂ ...

Read More »

ਪੰਜਾਬ ਦਾ ਇਹ ਪਰਿਵਾਰ ਰਹਿੰਦਾ ਹੈ ਸ਼ਮਸ਼ਾਨ-ਘਾਟ ਵਿੱਚ

ਕਹਿੰਦੇ ਨੇ ਕਿ ਗਰੀਬੀ ਕਿਸੇ ਤੇ ਵੀ ਆ ਸਕਦੀ ਹੈ ਪਰ ਲਖਵਿੰਦਰ ਸਿੰਘ ਦੀ ਗਰੀਬੀ ਦੀ ਦਾਸਤਾਂ ਕੁੱਝ ਅਜਿਹੀ ਹੈ ਕਿ ਕਿਸੇ ਵੀ ਪੱਥਰ ਤੋਂ ਪੱਥਰ ਦਿਲ ਇਨਸਾਨ ਦਾ ਦਿਲ ਪਸੀਜ਼ ਜਾਵੇ ਦਾਸਤਾਂ ਇਹ ਹੈ ਕਿ ਉਸਨੂੰ ਪਰਿਵਾਰ ਸਮੇਤ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਆਪਣੀ ਜ਼ਿੰਦਗੀ ਦਾ ਰੈਣ ਬਸੇਰਾ ਕਰਨਾ ...

Read More »

ਕੈਪਟਨ ਨੇ ਸਰਹੱਦੀ ਖੇਤਰਾਂ ਬਾਰੇ ਦਿੱਤਾ ਵੱਡਾ ਬਿਆਨ

ਕੈਪਟਨ ਨੇ ਸਰਹੱਦੀ ਖੇਤਰਾਂ ਬਾਰੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ, 1 ਅਗਸਤ – ਕੈਪਟਨ ਸਰਕਾਰ ਜਦੋਂ ਦੀ ਸੱਤਾ ‘ਚ ਆਈ ਹੈ ਉਸ ਸਮੇਂ ਤੋਂ ਸਰਕਾਰ ਹਰ ਪਾਸਿਓ ਆਲੋਚਨਾ ਚੱਲ ਰਹੀ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਕੈਪਟਨ ਸਾਹਿਬ ਪੰਜਾਬ ਦੇ ਕਾਰਜ਼ਾਂ ਲਈ ਥੋੜ੍ਹੀ ਜਿਹੀ ਹਿਲਜੁਲ ਦਿਖਾ ਰਹੇ ਹਨ ਇਸ ਹਿਲਜੁਲ ਨੂੰ ਅੱਗੇ ਤੋਰਦੇ ਹੋਏ ਅੱਜ ਪੰਜਾਬ ਦੇ ਮੁੱਖ ਮੰਤਰੀ ...

Read More »

ਕੇਂਦਰ ਨੇ ਜੀ.ਐਸ.ਟੀ ਲਗਾਕੇ ਸੂਬਿਆ ਨੂੰ ਬਣਾਇਆ ਮੰਗਤਾ: ਧਰਮਵੀਰ ਗਾਂਧੀ

ਚੰਡੀਗੜ੍ਹ( 31 ਜੁਲਾਈ) – ਆਮ ਆਦਮੀ ਪਾਰਟੀ ਦੇ ‘ਬਾਗੀ’ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਚੰਡੀਗੜ੍ਹ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 70 ਸਾਲਾਂ ਦੇ ਇਤਿਹਾਸ ‘ਚ ਪੰਜਾਬ ਨੂੰ ਲੱੁਟਿਆ ਅਤੇ ਕੁੱਟਿਆ ਗਿਆ ਹੈ ਅਤੇ ਭਾਰਤ ‘ਚ ਰਹਿੰਦਿਆਂ ਪੰਜਾਬ ਨੂੰ ਖ਼ੁਦ-ਮੁਖ਼ਤਿਆਰੀ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ...

Read More »