Breaking News
Home / Tag Archives: Punjabi Music Industry

Tag Archives: Punjabi Music Industry

ਡਾਇਮੰਡ ਜਿਹੇ ਮੁੰਡੇ ਨੂੰ ਜਨਮਦਿਨ ਮੁਬਾਰਕ

ਡਾਇਮੰਡ ਜਿਹੇ ਮੁੰਡੇ ਨੂੰ ਜਨਮਦਿਨ ਮੁਬਾਰਕ

ਪੰਜਾਬੀ ਮਿਊਜ਼ਿਕ ਇੰਦੱਸਰੀ ਦੇ ਡਾਇਮੰਡ ਮੰਨੇ ਜਾਂਦੇ ਗੁਰਨਾਮ ਭੁੱਲਰ ਆਪਣੀ ਗਾਇਕੀ ਨਾਲ ਇਕ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਹਨ। ਗੁਰਨਾਮ ਭੁੱਲਰ ਪੰਜਾਬੀ ਮੇਸੁਇਕ ਇੰਡਸਟਰੀ ਦੀ ਝੋਲੀ ਬੇਹਤਰੀਨ ਗਾਣੇ ਦੇਣ ਵੱਜੋਂ ਵੀ ਜਾਣੇ ਜਾਂਦੇ ਹਨ। ਅਤੇ ਇੰਡਸਟਰੀ ਵਿਚ ਡਾਇਮੰਡ ਜਿਹਾ ਮੁੰਡਾ ਕਹੇ ਅੱਜ ਕਲ ਅਦਾਕਾਰੀ ਵਿਚ ਵੀ ਆਪਣਾ ਲੱਕ ਅਜ਼ਮਾ ਰਹੇ ...

Read More »

ਲੱਡੂ ਬਰਫੀ ਪੁਰਾਣੇ ਸਮੇ ਸਮਾਜ ਦੀ ਇਕ ਝਲਕ

ਲੱਡੂ ਬਰਫੀ ਪੁਰਾਣੇ ਸਮੇ ਸਮਾਜ ਦੀ ਇਕ ਝਲਕ

ਰੋਸ਼ਨ ਪ੍ਰਿੰਸ ਦੀ ਤਿਉਂ ਵਾਲੀ ਫਿਲਮ ਲੱਡੂ ਬਰਫੀ ਕਾਫੀ ਚਰਚਾ ਦੇ ਵਿਚ ਦੇ ਹੈ। ਇਸ ਲੱਡੂ ਬਰਫੀ ਦੇ ਨਾਮ ਤੋਂ ਹੀ ਫਿਲਮ ਦੇ ਬਾਰੇ ਅੰਦਾਜ਼ਾ ਹੁੰਦਾ ਹੈ ਕਿ ਇਹ ਫਿਲਮ ਇਕ ਵੱਖਰੇ ਜਹੇ ਕਨਸੈਪਟ ਤੇ ਬਣ ਰਹੀ ਹੈ ਹੋਵੇਗੀ। ਅਵਤਾਰ ਸਿੰਘ ਜੋ ਰਾਂਝਾ ਰਿਫਊਜ਼ੀ ਫਿਲਮ ਦੇ ਡਾਇਰੈਕਟਰ ਸਨ ਅਤੇ ਓਹੀ ...

Read More »

ਰਣਜੀਤ ਬਾਵਾ ਨੇ ਵੀ ਕੀਤੀ ਇਸ ਗੀਤ ਨਾਲ ਬਾਲੀਵੁੱਡ ਐਂਟਰੀ

ਰਣਜੀਤ ਬਾਵਾ ਨੇ ਵੀ ਕੀਤੀ ਇਸ ਗੀਤ ਨਾਲ ਬਾਲੀਵੁੱਡ ਐਂਟਰੀ

ਬਾਲੀਵੁੱਡ ਵਿਚ ਕੰਵਰ ਗਰੇਵਾਲ ਦੀ ਗੀਤ ਨਾਲ ਕੀਤੀ ਐਂਟਰੀ ਤੋਂ ਬਾਅਦ ਹੁਣ ਰਣਜੀਤ ਬਾਵਾ ਵੀ ਆਪਣੀ ਅਵਾਜ ਵਿਚ ਬਾਲੀਵੁੱਡ ਦੀ ਇਕ ਫਿਲਮ ਵਿਚ ਗੀਤ ਪੇਸ਼ ਕੀਤਾ। ਰਣਜੀਤ ਬਾਵਾ ਦੁਆਰਾ ਗਏ ਗਏ ਇਸ ਗੀਤ ਦਾ ਨਾਮ ਹੈ “ਕਿਸ ਮੋੜ” , ਜੋ ਕਿ ਰਿਲੀਜ਼ ਹੋ ਚੁੱਕਾ ਹੈ। View this post on Instagram ...

Read More »

ਸਿੱਧੂ ਮੂਸੇਵਾਲੇ ਨੇ ਅਨੋਖੇ ਉਪਰਾਲੇ ਨਾਲ ਪਿੰਡ ਵਾਸੀਆਂ ਦਾ ਫਿਰ ਜਿੱਤਿਆ ਦਿਲ

ਸਿੱਧੂ ਮੂਸੇਵਾਲੇ ਨੇ ਅਨੋਖੇ ਉਪਰਾਲੇ ਨਾਲ ਪਿੰਡ ਵਾਸੀਆਂ ਦਾ ਫਿਰ ਜਿੱਤਿਆ ਦਿਲ

ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਨਾਲ ਪੰਜਾਬ ਦੇ ਲੋਕਾਂ ਦਾ ਦਿਲ ਤਾਂ ਜਿੱਤਿਆ ਹੀ ਸੀ। ਪਰ ਚੋਣਾਂ ਜਿੱਤਣ ਮਗਰੋਂ ਸਿੱਧੂ ਨੇ ਪਿੰਡ ਵਾਸੀਆਂ ਦੇ ਦਿਲਾਂ ਤੇ ਵੀ ਜਿੱਤ ਹਾਸਲ ਕੀਤੀ ਹੈ। ਸਿੱਧੂ ਮੂਸੇਵਲਾ ਵੱਲੋ ਆਪਣੇ ਪਿੰਡ ਮੂਸਾ ਵਿਚ ਵਾਸੀਆਂ ਲਈ ਇਕ ਫ੍ਰੀ ਕੈਂਸਰ ਚੈਕਅੱਪ ਕੈਂਪ ਲਗਵਾਇਆ। ਸਿੱਧੂ ਦੇ ਮਾਤਾ ਚਰਨ ...

Read More »

ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ਤੇ ਫੈਨਸ ਨੂੰ ਦਿੱਤਾ ਇਹ ਤੋਹਫ਼ਾ

ਦਿਲਜੀਤ ਦੋਸਾਂਝ ਨੂੰ ਜਨਮਦਿਨ ਮੁਬਾਰਕ

ਬਾਲੀਵੁੱਡ ਵਿਚ ਪੈਰ ਜਮਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ, ਉਹ ਵੀ ਤਦ ਜਦੋਂ ਤੁਸੀ ਹਿੰਦੀ ਭਾਸ਼ਾ ਦਾ ਇਸਤੇਮਾਲ ਨਾ ਕਰਨ ਵਾਲੇ ਹੋਵੋ। ਅੱਜ ਅਸੀ ਇਕ ਅਜਿਹੀ ਸ਼ਖਸੀਅਤ ਦੀ ਗੱਲ ਕਰਾਂਗੇ, ਜਿਨ੍ਹਾਂ ਦਾ ਹਿੰਦੀ ਤੋਂ ਦੂਰ – ਦੂਰ ਤੱਕ ਕੋਈ ਰਿਸ਼ਤਾ ਨਹੀਂ ਸੀ। ਬਾਵਜੂਦ ਇਸਦੇ ਉਨ੍ਹਾਂ ਨੇ ਨਾ ਸਿਰਫ ਬਾਲੀਵੁੱਡ ਵਿਚ ਕੰਮ ...

Read More »

ਜਾਣੋ, ਪੋਲੀਵੁਡ ਤੋਂ ਕਿਓਂ ਬਣਾਈ ਸੀ ਦੂਰੀ ਇਸ ਖੂਬਸੂਰਤ ਮਾਡਲ ਨੇ

ਇਸ ਖੂਬਸੂਰਤ ਪੰਜਾਬੀ ਮਾਡਲ ਮੁੜ ਤੋਂ ਐਂਟਰੀ

ਇਹ ਸੋਹਣੀ ਅਤੇ ਮਸ਼ਹੂਰ ਮਾਡਲ ਕਮਲ ਖੰਗੂਰਾ ਤਾਂ ਤੁਹਾਨੂੰ ਵੀ ਯਾਦ ਹੀ ਹੋਵੇਗੀ। ਜਿਸ ਨੇ ਆਪਣੀ ਖੂਬਸੂਰਤੀ ਨਾਲ ਹਰ ਇਕ ਨੌਜਵਾਨ ਦੇ ਦਿਲ ਨੂੰ ਕੀਲ ਲਿਆ ਸੀ। ਪਰ ਇਹ ਖੂਬਸੂਰਤ ਮਾਡਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਪਣੀ ਦੂਰੀ ਬਣਾ ਲਈ ਸੀ। ਇਸ ਦੂਰੀ ਦੀ ਵਜਾ ਓਹਨੇ ਆਪਣੀ ਪੜਾਈ ਦਸਿਆ। ਕੰਮ ...

Read More »

‘ਕੌਰ ਬੀ’ ਨੇ ਇੰਸਟਾਗ੍ਰਾਮ ਤੇ ਕੀਤਾ ਆਪਣੇ ਪ੍ਰੰਸਸ਼ਕਾ ਨੂੰ ਖੁਸ਼…. 

'ਕੌਰ ਬੀ' ਨੇ ਇੰਸਟਾਗ੍ਰਾਮ ਤੇ ਕੀਤਾ ਆਪਣੇ ਪ੍ਰੰਸਸ਼ਕਾ ਨੂੰ ਖੁਸ਼.... 

ਪੰਜਾਬੀ ਇੰਡਸਟਰੀ ਦੀ ‘ਸੁਨੱਖੀ’ ਮੁਟਿਆਰ ਕੌਰ ਬੀ ਦੀ ਇੱਕ ਵੀਡਿਓ ਸਾਮਹਣੇ ਆਈ ਹੈ , ਜਿਸ ਤਰਾਂ ਕੌਰ ਬੀ ਨੇ ਆਪਣੇ ਪ੍ਰੰਸਸ਼ਕਾ ਨੂੰ ਪਹਿਲਾ ਬੇਹੱਦ ਖੁਸ਼ ਕੀਤਾ ਹੈ ਬਿਲਕੁਲ ਇਸੇ ਤਰਾਂ ਦਾ ਹੀ ਇੱਕ ਦਿਲਕਸ਼ ਅੰਦਾਜ ‘ਚ ਇੱਕ ਵੀਡਿਓ ਉਹਨਾਂ ਨੇ ਆਪਣੇ ਇੰਸਟਾਗ੍ਰਰਾਮ ਅਕਾਊਟ ‘ਤੇ ਸ਼੍ਰੇਅਰ ਕੀਤੀ ਹੈ , ਜਿਸ ‘ਚ ਉਹ ਉਹ ਗਾਇਕ ਸਿਮਰ ਗਿੱਲ ਦੇ ਪੰਜਾਬੀ ਗੀਤ ‘ਰੋਟੀ ‘ ਗਾਉਂਦੀ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਗਾਉਂਦੇ ਕੌਰ ਵੀ ਨੇ ਕੈਪਸ਼ਨ ‘ਚ ਆਪਣੀ ਫੀਲੰਿਗ ਦੱਸੀ ਹੈ । ਉਹਨਾਂ ਨੇ ਲਿਖਿਆ ਹੈ “Mainu Eh Gaana Bhut Sohna lgda Mainu aapne Aap nu Bhut Sakoon Milda jd v Sundi an Main jaandi nahi c Eh song kina da Bt sun sun k Hun Aapna jea Lagn lg gea Bhut Sohni Vocal @simar_gill Jeonda Reh Veerea Jina Sohna Likhea Ohna Sohna Gayea… Best Wishes 2Whole Team”

Read More »

ਆਪਣੀ ਅਗਲੀ ਫਿਲਮ ਲਈ ਨੀਰੂ ਨੇ ਚੁਣਿਆ ਇਹ ਸਰਦਾਰ

ਆਪਣੀ ਅਗਲੀ ਫਿਲਮ ਲਈ ਨੀਰੂ ਨੇ ਚੁਣਿਆ ਇਹ ਸਰਦਾਰ

ਪੰਜਾਬੀ ਇੰਡਸਟਰੀ ਦੇ ਟਰਬਨੇਟਰ ਤਰਸੇਮ ਜੱਸੜ ਅਤੇ ਪਾਲੀਵੁੱਡ ਦੀ ਕੁਈਨ ਨੀਰੂ ਬਾਜਵਾ ਪੰਜਾਬੀ ਸਿਨੇਮਾ ਦੇ ਉੱਘੇ ਕਲਾਕਾਰਾਂ ਵਿਚੋਂ ਇਕ ਹਨ। ਇਨ੍ਹਾਂ ਦੋਵਾਂ ਸਿਤਾਰਿਆਂ ਨੇ ਹੀ ਵੱਖ – ਵੱਖ ਤੌਰ ‘ਤੇ ਇੰਡਸਟਰੀ ਨੂੰ ਕਈ ਸੁਪਰਹਿਟ ਫਿਲਮਾਂ ਦਿੱਤੀਆਂ ਹਨ ਪਰ ਲੱਗਦਾ ਹੈ ਕਿ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਇੱਕ ਬਲਾਕਬਸਟਰ ਫਿਲਮ ਇਕੱਠੇ ...

Read More »