Breaking News
Home / Tag Archives: Punjabi University

Tag Archives: Punjabi University

ਜਾਣੋਂ, ਅਧਿਆਪਕ ਤੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਿਹੜੀਆਂ ਗੱਲਾਂ ਦੇ ਸੰਬੰਧ ‘ਚ ਦਿੱਤਾ ਮੰਗ-ਪੱਤਰ

ਪਟਿਆਲਾ, 15 ਅਕਤੂਬਰ : ਅੱਜ ਸਮੂਹ ਅਧਿਆਪਕ, ਗੈਰ ਅਧਿਆਪਕ ਅਮਲਾ, ਵਿਿਦਆਰਥੀ ਤੇ ਕੈਂਪਸ ਨਿਵਾਸੀਆਂ ਵੱਲੋਂ ਯੂਨੀਵਰਸਿਟੀ ਦੇ ਵਿਗੜਦੇ ਹਾਲਾਤਾਂ ਨੂੰ ਲੈ ਕੇ ਰੋਸ ਮਾਰਚ ਕੱਢਿਆ ਜਾਣਾ ਸੀ ਪਰ ਯੂਨੀਵਰਸਿਟੀ ਦੇ ਬਦਲਦੇ ਹਾਲਾਤਾਂ ਦੇ ਮੱਦੇਨਜਰ ਮੁਲਤਵੀ ਕਰ ਦਿੱਤਾ ਗਿਆ ਸੀ ।ਪਰੰਤੂ ਯੂਨੀਵਰਸਿਟੀ ਅੰਦਰ ਅਕਾਦਮਿਕ ਉਸਾਰੂ ਮਾਹੋਲ ਸਿਰਜਣ ਲਈ ਸਮੂਹ ਅਧਿਆਪਕ, ਗੈਰ ...

Read More »

ਪੰਜਾਬੀ ਯੂਨੀਵਰਸਿਟੀ ਮਾਮਲਾ : ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਾਂਚ ਰਿਪੋਰਟ ਸੌਂਪਣੀ ਹੋਵੇਗੀ ਤਿੰਨ ਮਹੀਨਿਆਂ ਅੰਦਰ

ਪਟਿਆਲਾ, (ਅਮਰਜੀਤ ਸਿੰਘ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮਿਤੀ 18.09.2018 ਦੀ ਰਾਤ ਨੂੰ ਹੋਏ ਕੁੱਝ ਵਿਿਦਆਰਥੀਆਂ ਦੇ ਆਪਸੀ ਤਕਰਾਰ ਸੰਬੰਧੀ ਜਾਂਚ ਕਰਵਾਉਣ ਲਈ ਵਾਈਸ-ਚਾਂਸਲਰ ਡਾ. ਬੀ.ਐੱਸ. ਘੁੰਮਣ ਵੱਲੋਂ ਪਿਛਲੇ ਦਿਨੀਂ ਇਕ ਤਿੰਨ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਜਾਂਚ ਨੂੰ ਨਿਰਪੱਖਤਾ ਪੂਰਵਕ ਨੇਪਰੇ ਚਾੜ੍ਹਨ ...

Read More »