Breaking News
Home / Tag Archives: Sikh Religion

Tag Archives: Sikh Religion

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੇ ਇਤਿਹਾਸਕਾਰਾਂ ‘ਤੇ ਹੋਵੇ ਕਾਨੂੰਨੀ ਕਾਰਵਾਈ : ਯੂਨਾਇਟੇਡ ਸਿੱਖ ਪਾਰਟੀ

ਪਟਿਆਲਾ (ਅਮਰਜੀਤ ਸਿੰਘ) : ਯੂਨਾਇਟੇਡ ਸਿੱਖ ਪਾਰਟੀ ਦੇ ਮੱੁਖੀ ਜਸਵਿੰਦਰ ਸਿੰਘ ਰਾਜਪੁਰਾ ਵੱਲੋਂ ਐਸ.ਪੀ.ਡੀ. ਪਟਿਆਲਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਇਤਿਹਾਸਕਾਰਾ ਤੇ ਕੇਸ ਦਰਜ ਕਰਨ ਲਈ ਮੰਗ ਪੱਤਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਿਲੇਬਸ ਦੇ ਵਿੱਚ ਕੀਤੀਆਂ ਗਲਤੀਆਂ ਸਿੱਧ ਕਰਦਿਆਂ ਹਨ ਕਿ ਇਹ ਸਭ ਸਿੱਖ ਵਿਰੋਧੀ ਕਾਰਵਾਈ ਦਾ ...

Read More »

ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਐਜੂਕਟ ਪੰਜਾਬ ਪ੍ਰੋਜੈਕਟ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ

ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਐਜੂਕਟ ਪੰਜਾਬ ਪ੍ਰੋਜੈਕਟ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ

ਪਟਿਆਲਾ, 27 ਅਗਸਤ – ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਗੁ. ਮੋਤੀ ਬਾਗ ਸਾਹਿਬ ਵਿਖੇ ਗੁਰਮਤਿ ਮੁਕਾਬਲਾ ਦਾ ਪੇਪਰ ਲਿਆ ਗਿਆ ਐਜੂਕੇਟ ਪੰਜਾਬ ਪੋ੍ਰਜੈਕਟ ਵੱਲੋਂ ਪੂਰੇ ਪੰਜਾਬ ਵਿੱਚ ਸਕੂਲ/ਕਾਲਜਾਂ ਦੇ 50,000/- ਵਿਿਦਆਰਥੀਆਂ ਦਾ ਗੁਰਮਤਿ ਮੁਕਾਬਲੇ ਕਰਵਾਏ ਗਏ ਕਰੀਬ  3 ਮਹੀਨੇ ਪਹਿਲਾਂ ਏ ਗਰੁੱਪ ਦਾ ਪੇਪਰ ਲਿੱਤਾ ਗਿਆ ਜੋ ਪਟਿਆਲਾ ਦੇ 6260 ਬੱਚਿਆਂ ...

Read More »

ਦਿੱਲੀ ਕਮੇਟੀ ਨੇ ਬੇਅਦਬੀ ਮਾਮਲੇ ‘ਚ ਪੁੱਛੇ 10 ਸਵਾਲ

ਦਿੱਲੀ ਕਮੇਟੀ ਨੇ ਬੇਅਦਬੀ ਮਾਮਲੇ 'ਚ ਪੁੱਛੇ 10 ਸਵਾਲ

ਨਵੀਂ ਦਿੱਲੀ, 25 ਅਗਸਤ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ‘ਚ ਪੰਜਾਬ ਵਿਖੇ ਹੋਈ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੋਗਸ ਕਰਾਰ ਦਿੱਤਾ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕਾਰਜਕਾਰੀ ...

Read More »

ਭਾਈਚਾਰਕ ਸਾਂਝ ਲਈ ਕੀਤੀ ਛੱਬੀ ਰਾਜ਼ਾਂ ਦੀ ਸਾਈਕਲ ਤੇ ਯਾਤਰਾ

ਭਾਈਚਾਰਕ ਸਾਂਝ ਲਈ ਕੀਤੀ ਛੱਬੀ ਰਾਜ਼ਾਂ ਦੀ ਸਾਈਕਲ ਤੇ ਯਾਤਰਾ

ਪਟਿਆਲਾ (ਅਮਰਜੀਤ ਸਿੰਘ) ਕਰਨਾਟਕ ਦੇ ਬੰਗਲੌਰ ਸ਼ਹਿਰ ਦੇ ਰਹਿਣ ਵਾਲੇ ਮਹਾਂਦੇਵ ਰੈਡੀ ਉਰਫ਼ ਅਮਨਦੀਪ ਸਿੰਘ ਖ਼ਾਲਸਾ ਦੇਸ਼ ਦੇ ਛੱਬੀ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਦੀ ਧਾਰਮਿਕ ਅਸਥਾਨਾਂ ਦੀ ਸਾਈਕਲ ਯਾਤਰਾ ਕਰਦਿਆਂ ਅੱਜ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਨਤਮਸਤਕ ਹੋਏ ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿਚ ਅਪਣਾ ਨਾਮ ਦਰਜ ਕਰਵਾ ਚੁੱਕੇ ਅਮਨਦੀਪ ਸਿੰਘ ਖ਼ਾਲਸਾ ...

Read More »

ਭਾਈ ਲੋਗੋਵਾਲ ਨੇ ਨਿਊਯਾਰਕ ਵਿੱਚ ਮਨਜੀਤ ਸਿੰਘ ਜੀ.ਕੇ ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

ਭਾਈ ਲੋਗੋਵਾਲ ਨੇ ਨਿਊਯਾਰਕ ਵਿੱਚ ਮਨਜੀਤ ਸਿੰਘ ਜੀ.ਕੇ ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

ਸ੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨੇ ਨਿਊਯਾਰਕ ਵਿੱਚ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਜਾਨਲੇਵਾ ਹਮਲਾ ਕਰਨ ਵਾਲਿਆਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨੇ ...

Read More »

ਮੀਰੀ-ਪੀਰੀ ਗੱਤਕਾ ਵਿਸ਼ਵ ਕੱਪ ਦਾ ਆਗਾਜ਼ 25 ਅਗਸਤ ਤੋਂ

21 ਅਗਸਤ – ਮੀਰੀ-ਪੀਰੀ ਗੱਤਕਾ ਵਿਸ਼ਵ ਕੱਪ 25 ਅਗਸਤ 2018 ਦਿਨ ਸ਼ਨੀਵਾਰ ਤੋਂ 26 ਅਗਸਤ 2018 ਦਿਨ ਐਤਵਾਰ ਸਵੇਰੇ 10 ਵਜੇ ਤੋਂ 8 ਵਜੇ ਤੱਕ ਸਰੀ ਦੇ ਗੁਰੂਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਹੋਵੇਗਾ ।ਦੱਸ ਦੇਈਏ ਕਿ ਇਸ ਵਿਸ਼ਵ ਕੱਪ ‘ਚ ਮੁੱਖ ਮਹਿਮਾਨ ਐਸ.ਪੀ ਸਿੰਘ ਓਬਰਾਏ ਤੇ ਮਾਸਟਰ ਰਣਜੀਤ ਸਿੰਘ ਪਟਿਆਲਾ ...

Read More »

ਅਮਰੀਕਾ ‘ਚ ਮਨਜੀਤ ਸਿੰਘ ਜੀ ਕੇ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ …..

ਅਮਰੀਕਾ 'ਚ ਮਨਜੀਤ ਸਿੰਘ ਜੀ.ਕੇ ਨਾਲ ਹੱਥੋਪਾਈ ਦੀ ਕੋਸ਼ਿਸ਼

21 ਅਗਸਤ, (ਸੁਖਵਿੰਦਰ ਸ਼ੇਰਗਿੱਲ) ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਕੱੁਝ ਲੋਕਾਂ ਨੇ ਧੱਕਾਮੁੱਕੀ ਦੀ ਕੋਸ਼ਿਸ਼ ਕੀਤੀ ਹੈ । ਜ਼ਿਕਰਯੋਗ ਹੈ ਕਿ ਉਨ੍ਹਾਂ ਤੇ ਇਹ ਹਮਲਾ ਉਸ ਸਮੇਂ ਹੋਇਆ ਜਦ ਉਹ ਇੱਕ ਨਿੱਜ਼ੀ ਚੈਨਲ ਦਾ ਪ੍ਰੋਗਰਾਮ ਅੱਜ ਦਾ ਮੁੱਦਾ ਕਰਕੇ ...

Read More »

ਅਮਰੀਕਾ ‘ਚ ਸਿੱਖ ਵਿਅਕਤੀ ਦਾ ਕਿਰਚ ਮਾਰ ਕੇ ਕਤਲ

ਨਿਊ ਯਾਰਕ, 17 ਅਗਸਤ ਨਿਊਜਰਸੀ ‘ਚ ਇੱਕ ਸਿੱਖ ਵਿਅਕਤੀ ਦਾ ਉਸਦੇ ਹੀ ਸਟੋਰ ਚ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਲੰਘੇ ਤਿੰਨ ਹਫਤਿਆਂ ‘ਚ ਘੱਟ ਗਿਣਤੀ ਸਿੱਖ ਸਮਾਜ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਜੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਤਰਲੋਕ ਸਿੰਘ ਵੀਰਵਾਰ ਨੂੰ ਉਨ੍ਹਾਂ ਦੇ ਹੀ ...

Read More »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਫਰੈਂਡਮ 2020 ਨੂੰ ਫਲਾਪ ਕਰਾਰ ਦਿੱਤਾ

ਸਿਖਜ਼ ਫਾਰ ਜਸਟੀਸ ਦੁਆਰਾ ਇੰਗਲੈਂਡ ਵਿੱਚ ਕਰਵਾਏ ਗਏ ਰੈਫਰੈਂਡਮ 2020 ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਲਾਪ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਇਸ ਰੈਲੀ ਵਿੱਚ ਕਸ਼ਮੀਰੀ ਜਵਾਨਾਂ ਨੂੰ ਪੱਗ ਪਹਿਣਾ ਕੇ ਸਿੱਖਾਂ ਦਾ ਰੂਪ ਦਿੱਤਾ ਗਿਆ। ਨਜੀਰ ਅਹਿਮਦ ਸਹਿਤ ਪਾਕਿਸਤਾਨੀ ਨੇਤਾ ਇਸ ਵਿੱਚ ਮੌਜੂਦ ਰਹੇ , ਜਿਸਦੇ ਨਾਲ ...

Read More »