Breaking News
Home / Tag Archives: Sikhs in America

Tag Archives: Sikhs in America

ਸੇਨ ਹੋਜ਼ੇ, ਕੈਲੀਫੋਰਨੀਆ ਵਿਖੇ ਹਿੱਟ ਐਂਡ ਰਨ ਦਾ ਮਾਮਲਾ

ਸੇਨ ਹੋਜ਼ੇ, ਕੈਲੀਫੋਰਨੀਆ ਵਿਖੇ ਹਿੱਟ ਐਂਡ ਰਨ ਦਾ ਮਾਮਲਾ

ਸੇਨ ਹੋਜ਼ੇ ਕੈਲੀਫੋਰਨੀਆ ਵਿਖੇ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਆਲਮਡੈਨ ਐਕਸਪ੍ਰੇਸਵੇਅ ‘ਤੇ ਪੈਦਲ ਜਾ ਰਹੇ ਰੋਬਿੰਦਰ ਸਿੰਘ ਨੂੰ ਕੈਮਡੇਨ ਐਵੀਨਿਊ ‘ਚ ਇਕ ਟਰੱਕ ਨੇ ਟੱਕਰ ਮਾਰੀ ਅਤੇ ਚਾਲਕ ਨੇ ਰੁਕਣਾ ਵੀ ਜਾਇਜ਼ ਨਾ ਸਮਝਿਆ। ਇਨਾ ਹੀ ਨਹੀ ਰੋਡ ‘ਤੇ ਜਖਮੀ ਪਏ ਰੋਬਿੰਦਰ ਸਿੰਘ ਨੂੰ ਚਾਰ ਹੋਰ ...

Read More »

ਦਸਤਾਰ ਉਤਾਰਨ ਤੋਂ ਅੜੇ ਸਿੱਖ ਨੂੰ ਯੂਐਸਏ ਦੀ ਮੈਗ਼ਜ਼ੀਨ ਕਰੇਗੀ ਸਨਮਾਨਿਤ

ਦਸਤਾਰ ਉਤਾਰਨ ਤੋਂ ਅੜੇ ਸਿੱਖ ਨੂੰ ਯੂਐਸਏ ਦੀ ਮੈਗ਼ਜ਼ੀਨ ਕਰੇਗੀ ਸਨਮਾਨਿਤ

ਸਿੱਖ ਆਪਣੀ ਵਿਲੱਖਣ ਪਹਿਚਾਣ ਅਤੇ ਦਰਿਆ ਦਿਲੀ ਕਾਰਨ ਜਾਣੇ ਜਾਂਦੇ ਹਨ ਅਤੇ ਆਪਣੇ ਧਰਮ ਨੂੰ ਪਿਆਰ ਅਤੇ ਸਤਿਕਾਰ ਵੱਜੋਂ ਸਿੱਖਾਂ ਦਾ ਕੋਈ ਮੁਕਾਬਲਾ ਨਹੀਂ। ਇਸੇ ਤਰਾਂ ਦੀ ਉਧਾਰਨ ਬਣੇ ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਦੇ ਗੁਰਿੰਦਰ ਸਿੰਘ ਖ਼ਾਲਸਾ। ਜਿੰਨਾ ਪੱਗ ਉਤਾਰ ਕੇ ਤਲਾਸ਼ੀ ਨਾ ਦੇਣ ਦੀ ...

Read More »

ਚੜ੍ਹਦੀਕਲਾ ਟਾਈਮ ਟੀ.ਵੀ. ਹੁਣ ਅਮਰੀਕਾ ਦੇ ਡਿਸ਼ ਟੀ.ਵੀ ‘ਤੇ ਵੀ ਉਪਲਬੱਧ

ਚੜ੍ਹਦੀਕਲਾ ਟਾਈਮ ਟੀ.ਵੀ. ਹੁਣ ਅਮਰੀਕਾ ਦੇ ਡਿਸ਼ ਟੀ.ਵੀ 'ਤੇ ਵੀ ਉਪਲਬੱਧ

ਪਟਿਆਲਾ, 24 ਅਗਸਤ: ਚੜ੍ਹਦੀਕਲਾ ਟਾਈਮ ਟੀ.ਵੀ. ਜੋ ਕਿ ਸੰਸਾਰ ਭਰ ਵਿਚ ਪੰਜਾਬੀਆਂ ਸਮੇਤ ਹੋਰਨਾਂ ਲੋਕਾਂ ਦਾ ਵੀ ਹਰਮਨ ਪਿਆਰਾ ਚੈਨਲ ਹੈ ਹੁਣ ਅਮਰੀਕਾ ਦੇ ਸਭ ਤੋਂ ਵੱਡੇ ਡਿਸ਼ ਨੈਟਵਰਕ ਡਿਸ਼ ਟੀ.ਵੀ. ਦੇ ਚੈਨਲ ਨੰਬਰ 746 ਉਤੇ ਉਪਲਬੱਧ ਹੋ ਗਿਆ ਹੈ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਇਹ ਚੈਨਲ ਜੋ ਕਿ ...

Read More »

ਅਮਰੀਕਾ ‘ਚ ਸਿੱਖ ਵਿਅਕਤੀ ਦਾ ਕਿਰਚ ਮਾਰ ਕੇ ਕਤਲ

ਨਿਊ ਯਾਰਕ, 17 ਅਗਸਤ ਨਿਊਜਰਸੀ ‘ਚ ਇੱਕ ਸਿੱਖ ਵਿਅਕਤੀ ਦਾ ਉਸਦੇ ਹੀ ਸਟੋਰ ਚ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਲੰਘੇ ਤਿੰਨ ਹਫਤਿਆਂ ‘ਚ ਘੱਟ ਗਿਣਤੀ ਸਿੱਖ ਸਮਾਜ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਜੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਤਰਲੋਕ ਸਿੰਘ ਵੀਰਵਾਰ ਨੂੰ ਉਨ੍ਹਾਂ ਦੇ ਹੀ ...

Read More »

ਅਮਰੀਕਾ ‘ਚ ਹੋਇਆ ਸਿੱਖ ਤੇ ਨਸਲੀ ਹਮਲਾ , ਪੱਗ ਨੇ ਬਚਾਈ ਜਾਨ

ਅਮਰੀਕਾ ‘ਚ ਇੱਕ 50 ਸਾਲਾ ਸਿੱਖ ਵਿਅਕਤੀ ‘ਤੇ ਨਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੀਜ਼ ਐਂਡ ਫੁੱਟ ਰੋਡ ਦੇ ਇੰਟਰਸੈਕਸ਼ਨ ਤੇ ਇਹ ਘਟਨਾ ਵਾਪਰੀ। ਫੇਸਬੁੱਕ ‘ਤੇ ਇਕ ਪੋਸਟ ‘ਚ ਪਿੱਕ-ਅਪ ਟਰੱਕ ‘ਤੇ ਕਾਲੀ ਸਪਰੇਅ ਨਾਲ ਨਸਲੀ ਟਿੱਪਣੀਆਂ ਸਾਹਮਣੇ ਆਈਆਂ।ਐਂਟੀ ਡੀਫੇਮੇਸ਼ਨ ਲੀਗ ਅਨੁਸਾਰ ਟਰੱਕ ‘ਤੇ ਕਰੌਸ ...

Read More »