Home / Tag Archives: sports

Tag Archives: sports

ਮਹਿੰਦਰ ਧੋਨੀ ਬਣਨਗੇ ਪਦਮ ਭੂਸ਼ਣ

ਮਹਿੰਦਰ ਧੋਨੀ ਬਣਨਗੇ ਪਦਮ ਭੂਸ਼ਣ ਭਾਰਤੀ -21-09-17 ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਐਵਾਰਡ ਪਦਮ ਭੂਸ਼ਣ ਲਈ ਨਾਮਜ਼ਦ ਕਰਨ ਦਾ ਫੈਸਲਾ ਲਿਆ ਹੈ। ਧੋਨੀ ਨੂੰ ਖੇਡ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਨਾਮਜ਼ਦ ਕੀਤਾ ਗਿਆ ਹੈ। ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਇਸ ...

Read More »

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਨਹਿਰੂ ਸਟੇਡੀਅਮ ਵਿਖੇ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਨਹਿਰੂ ਸਟੇਡੀਅਮ ਵਿਖੇ 20 ਸਤੰਬਰ ਤੱਕ -18-09-17 ਚੱਲਣ ਵਾਲੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ ਕੀਤਾ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਬੱਡੀ ਦੇ ਨੂਰਪੁਰਬੇਦੀ-ਸ਼੍ਰੀ ਅਨੰਦਪੁਰਸਾਹਿਬ ਬਲਾਕ ਦੇ ਖਿਡਾਰੀਆਂ ਨਾਲ ਜਾਣ-ਪਛਾਣ ...

Read More »

टीम इंडिया का कमाल, 26 रनों से जीत के साथ सीरीज़ में बढ़त

टीम इंडिया का कमाल, 26 रनों से जीत के साथ सीरीज़ में बढ़त हार्दिक पंड्या -18-09-17 और महेंद्र सिंह धोनी के अर्धशतक के बाद गेंदबाजों के उम्दा प्रदर्शन से भारत ने वर्षा से प्रभावित पहले वनडे में आस्ट्रेलिया को डकवर्थ लुईस के आधार पर 26 रन से हरा दिया. इसके ...

Read More »

जीत के बाद विराट कोहली ने बताया ‘मैच का हीरो’ कौन ?

जीत के बाद विराट कोहली ने बताया ‘मैच का हीरो’ कौन ? बारिश -18-09-17 की बाधा के बावजूद टीम इंडिया ने पहले वनडे मुकाबले में ऑस्ट्रेलिया को 26 रनों से हराकर सीरीज़ में 1-0 की बढ़त बना ली है.टीम इंडिया ने इस जीत में बल्ले के साथ-साथ गेंद से भी ...

Read More »

ਜ਼ਹੀਰ ਅਤੇ ਸਾਗਰਿਕਾ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ

ਜ਼ਹੀਰ ਅਤੇ ਸਾਗਰਿਕਾ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਕ੍ਰਿਕਟਰ -15-09-17 ਜ਼ਹੀਰ ਖਾਨ ਅਤੇ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਦੋਨਾਂ ਦਾ ਵਿਆਹ ਫਿਕਸ ਹੋ ਗਿਆ ਹੈ। ਹਾਲਾਂਕਿ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਅਤੇ ਕ੍ਰਿਕਟਰ ਜ਼ਹੀਰ ਖਾਨ ਦੀ ਮੰਗਣੀ ਤਾਂ ਕਾਫ਼ੀ ਪਹਿਲਾਂ ਹੋ ਚੁੱਕੀ ...

Read More »

ਹਰਮਨਪ੍ਰੀਤ ਅਤੇ ਜਸਵਿੰਦਰ ਸਿੰਘ ਸਿੱਧੂ ਦਾ ਫੈਡਰੈਸ਼ਨ ਵੱਲੋਂ ਪੰਜਾਬ ਪੱਧਰ ‘ਤੇ ਹੋਵੇਗਾ ਸਨਮਾਨ

ਹਰਮਨਪ੍ਰੀਤ ਅਤੇ ਜਸਵਿੰਦਰ ਸਿੰਘ ਸਿੱਧੂ ਦਾ ਫੈਡਰੈਸ਼ਨ ਵੱਲੋਂ ਪੰਜਾਬ ਪੱਧਰ ‘ਤੇ ਹੋਵੇਗਾ ਸਨਮਾਨ ਪੰਜਾਬ -11-09-17 ਦੀਅਾਂ ਕੁੱਝ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਨਾਂ ਨੇ ਅਾਪਣੇ ਅਾਪਣੇ ਖੇਤਰ ਚ ਸ਼ਾਨਦਾਰ ਪ੍ਰਾਪਤੀਅਾਂ ਕੀਤੀਅਾਂ ਹਨ ਮੋਗੇ ਜਿਲੇ ਨਾਲ ਸਬੰਧਤ ਦੋ ਸ਼ਖਸ਼ੀਅਤਾਂ ਜਿਸ ਚ ੲੀ ਟੀ ਟੀ ਅਧਿਅਾਪਕ ਯੂਨੀਅਨ ਪੰਜਾਬ ਦੇ ਪ੍ਰਧਾਨ ...

Read More »

ਕੈਪਟਨ ਦਾ ਖੇਡ ਵਿਭਾਗ ਜਾਗ ਹੀ ਪਿਆ

ਕੈਪਟਨ ਦਾ ਖੇਡ ਵਿਭਾਗ ਜਾਗ ਹੀ ਪਿਆ ਪੰਜਾਬ-11-09-17 ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ ਵਿਸ਼ਵ ਅਥਲੈਟਿਕ ਚੈਂਪੀਅਨਸਿ਼ਪ ‘ਚ ਇਤਿਹਾਸ ਰਚਣ ਵਾਲੇ ਦਵਿੰਦਰ ਸਿੰਘ ਕੰਗ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਕੰਗ ਨੇ ਅਗਸਤ ਮਹੀਨੇ ਲੰਡਨ ਵਿੱਚ ਹੋਈ ਅਥਲੈਟਿਕ ਚੈਂਪੀਅਨਸਿ਼ਪ ‘ਚ ਨੇਜਾ ਸੁੱਟਣ ਦੇ ਮੁਕਾਬਲੇ ਵਿੱਚ ਫਾਈਨਲ ਤੱਕ ...

Read More »

ऑस्ट्रेलिया सीरीज़ के लिए आज होगा टीम का चयन

ऑस्ट्रेलिया सीरीज़ के लिए आज होगा टीम का चयन ऑस्ट्रेलिया -10-09-17 के खिलाफ पहले तीन वनडे मैचों के लिए आज भारतीय टीम का ऐलान किया जाएगा. स्पिन को ऑस्ट्रेलियाई टीम की कमज़ोरी माना जाता है. जिसकी वजह से आर अश्विन पर भी फैसला लिया जाएगा. राष्ट्रीय चयन समिति फैसला लेगी ...

Read More »

ਕੌਮੀ ਖੇਡ ਪੁਰਸਕਾਰ ਸਰਦਾਰ, ਹਰਮਨਪ੍ਰੀਤ ਤੇ ਖੁਸ਼ਬੀਰ ਨੂੰ

ਕੌਮੀ ਖੇਡ ਪੁਰਸਕਾਰ ਸਰਦਾਰ, ਹਰਮਨਪ੍ਰੀਤ ਤੇ ਖੁਸ਼ਬੀਰ ਨੂੰ ਹਾਕੀ 30-08-17 ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮਦਿਨ ਮੌਕੇ ਖੇਡ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਅੱਜ ਰਾਸ਼ਟਰਪਤੀ ਭਵਨ ਵਿੱਚ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਥੇ ਖਿਡਾਰੀਆਂ ਨੂੰ ਆਪਣੇ ਹੱਥੀਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਦੇਸ਼ ਦਾ ਨਾਂ ...

Read More »

ਧੋਨੀ ਤੇ ਭੁਵਨੇਸ਼ਵਰ ਨੇ ਢਾਹੀ ਲੰਕਾ

ਧੋਨੀ ਤੇ ਭੁਵਨੇਸ਼ਵਰ ਨੇ ਢਾਹੀ ਲੰਕਾ ਧੋਨੀ-25-08-17  ਤੇ ਭੁਵਨੇਸ਼ਰ ਕੁਮਾਰ ਦੀ 109 ਦੌੜਾਂ ਦਾ ਸਾਂਝੇਦਾਰੀ ਸਦਕਾ ਭਾਰਤ ਨੇ ਦੂਜੇ ਇੱਕ ਰੋਜ਼ਾ ਮੈਚ ‘ਚ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ 237 ਦੌੜਾਂ ਦੀ ਅਸਾਨ ਚੁਣੌਤੀ ਮਿਲੀ ਸੀ ਪਰ ਉਸ ਨੂੰ ਸ਼੍ਰੀਲੰਕਾ ਦੇ ਫਿਰਕੀ ਗੇਂਦਬਾਜ਼ ਅਕਿਲਾ ਧਨੰਜੈ ਦੇ ਸਾਹਮਣੇ ...

Read More »