Breaking News
Home / Tag Archives: sukhpal khaira

Tag Archives: sukhpal khaira

ਤੀਜੇ ਬਦਲ ਤੋਂ ਭੱਜ ਰਹੇ ਨੇ ਕੇਜਰੀਵਾਲ ਦੀ ਸਹਾਇਤਾ ਪ੍ਰਾਪਤ ਆਗੂ : ਸੁਖਪਾਲ ਖਹਿਰਾ

ਚੰਡੀਗੜ੍ਹ,(ਜਤਿੰਦਰ ਸਿੰਘ) : ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਤੇ ਕਾਂਗਰਸ ਤੋਂ ਖਹਿੜਾ ਛੁਡਾਉਣ ਲਈ ਤੀਜਾ ਬਦਲ ਜ਼ਰੂਰੀ ਹੈ। ਤੀਜੇ ਬਦਲ ਦੀਆਂ ਸੰਭਾਵਨਾਵਾਂ ਦੀ ਪੰਜਾਬ ਵਿੱਚ ਬਣੀਆਂ ਹੋਈਆਂ ਹਨ। ਦੁੱਖ ਇਸ ਦਾ ਗੱਲ ਦਾ ਹੈ ਕਿ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ...

Read More »

ਬਰਗਾੜੀ ਵਿਖੇ ਗੋਡੇ ਨਾਲ ਗੋਡਾ ਭੇੜ ਬੈਠ ਮਾਨ ਤੇ ਖਹਿਰਾ

14 ਅਕਤੂਬਰ,(ਚੜ੍ਹਦੀਕਲਾ ਵੈਬ ਡੈਸਕ) 7 ਅਕਤੂਬਰ ਨੂੰ ਪੰਜਾਬ ਵਿੱਚ ਤਿੰਨੋਂ ਵੱਡੀਆ ਰਾਜਨੀਤਿਕ ਪਾਰਟੀਆ ਨੇ ਆਪਣਾ ਸਕਤੀ ਪ੍ਰਦਰਸ਼ਨ ਕੀਤਾ ਸੀ । ਕਾਂਗਰਸ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਕਿਿਲ੍ਹਆਂਵਾਲੀ ਵਿਖੇ ਰੈਲੀ ਕੀਤੀ ।ਸ਼੍ਰੋਮਣੀ ਅਕਾਲੀ ਦਲ ਨੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਰੈਲ਼ੀ ਕਰ ਆਪਣਾ ਸਕਤੀ ਪ੍ਰਦਰਸ਼ਨ ਕੀਤਾ । ਆਮ ਆਦਮੀ ਪਾਰਟੀ ਦੇ ਦੋਵੇਂ ...

Read More »

ਆਮ ਆਦਮੀ ਪਾਰਟੀ ਦੇ ਦੋਵੇਂ ਧਿਰ ਜਲਦ ਹੋਣਗੇ ਇੱਕ ਮੰਚ ‘ਤੇ ਇੱਕਠੇ!

13 ਅਕਤੂਬਰ (ਚੜ੍ਹਦੀਕਲਾ ਵੈਬ ਡੈਸਕ) ਖ਼ਬਰ ਅਜਨਾਲਾ ਤੋਂ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅੱਜ ਤਹਿਸੀਲ ਅਜਨਾਲਾ ਦੀਆਂ ਸਰਹੱਦੀ ਡਿਸਪੈਂਸਰੀਆਂ ਦਾ ਦੌਰਾ ਕੀਤਾ ।ਇਸ ਮੌਕੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨਾਲ ਗੱਲ-ਬਾਤ ਚੱਲ ਰਹੀ ...

Read More »

ਸੁਖਬੀਰ ਬਾਦਲ ਬਣ ਸਕਦੇ ਨੇ ਵਿਰੋਧੀ ਧਿਰ ਦੇ ਨਵੇਂ ਨੇਤਾ !

ਪਟਿਆਲਾ, (ਸੁਖਵਿੰਦਰ ਸ਼ੇਰਗਿੱਲ) ਕੁੱਝ ਸਮਾਂ ਪਹਿਲਾਂ ਹਲਕਾ ਦਾਖਾ ਤੋਂ ਵਿਧਾਇਕ ਐਚ.ਐਸ਼. ਫ਼ੂਲਕਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਕੱਲ੍ਹ ਆਪਣੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ ਹੁਣ ਜੇਕਰ ਉਹ ਕੱਲ੍ਹ ਅਸਤੀਫ਼ਾ ਦੇ ਦਿੰਦੇ ਹਨ ਤਾਂ ਆਮ ਆਦਮੀ ਪਾਰਟੀ ਕੋਲ 19 ਵਿਧਾਇਕ ਰਹਿ ਜਾਣਗੇ,ਜਿਨ੍ਹਾਂ ਚੋਂ ਪਹਿਲਾਂ ਹੀ ...

Read More »

ਕੀ ਹੁਣ ਅੰਮ੍ਰਿਤ ਛੱਕਣ ਤੋਂ ਬਾਅਦ ਹੀ ਲੋਕਾਂ ਸਾਹਮਣੇ ਆਉਂਣਗੇ ਖਹਿਰਾ ???

ਪਟਿਆਲਾ, (ਸੁਖਵਿੰਦਰ ਸ਼ੇਰਗਿੱਲ): ਪੰਜਾਬ ਵਿੱਚ 7 ਅਕਤੂਬਰ ਦਿਨ ਐਤਵਾਰ ਨੂੰ ਪੰਜਾਬ ਦੀਆਂ ਤਿੰਨੋਂ ਵੱਡੀਆਂ ਪਾਰਟੀਆਂ ਵੱਲੋਂ ਰੈਲ਼ੀਆਂ ਕੀਤੀਆ ਗਈਆਂ ਸਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੇ ਗੜ੍ਹ ਪਟਿਆਲਾ ਵਿਖੇ ਰੈਲੀ ਕੀਤੀ ਗਈ । ਕਾਂਗਰਸ ਪਾਰਟੀ ਵੱਲੋਂ ਅਕਾਲੀ ਦਲ ਦੇ ਇਲਾਕੇ ਜ਼ਿਲ੍ਹੇ ਮੁਕਤਸਰ ਸਾਹਿਬ ਦੇ ਕਿਿਲ੍ਹਆਂਵਾਲੀ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ...

Read More »

ਫ਼ਰੀਦਕੋਟ ‘ਚ ਸੁਖਪਾਲ ਖਹਿਰਾ ਦੇ ਕਾਫ਼ਲੇ ਦੀ ਗੱਡੀ ਨੇ ਕੁਚਲਿਆ ਬੱਚਾ

ਖ਼ਬਰ ਫਰੀਦਕੋਟ ਤੋਂ ਹੈ ਜਿੱਥੇ ਬੀਤੀ ਰਾਤ ਹਮੇਸ਼ਾ ਚਰਚਾ ‘ਚ ਬਣੇ ਰਹਿੰਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਨੇ ਇਕ ਮਾਸੂਮ ਬੱਚੇ ਨੂੰ ਕੁਚਲ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਬੱਚਾ ਫਰੀਦਕੋਟ ਦੇ ਜੀ.ਜੀ.ਐੱਸ. ਮੈਡੀਕਲ ...

Read More »

ਅਕਾਲੀ ਦਲ ਤੇ ਕਾਂਗਰਸ ਖ਼ਿਲਾਫ਼ ਖੜ੍ਹੇ ਹੋਏ ਖਹਿਰਾ ਤੇ ਬੈਂਸ

ਫ਼ਰੀਦਕੋਟ- ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੇ 2 ਅਗਸਤ ਨੂੰ ਵਿਸ਼ਾਲ ਬਠਿੰਡਾ ਕਨਵੈਨਸ਼ਨ ਦਾ ਆਯੋਜਨ ਕਰਨ ਤੋਂ ਬਾਅਦ ਹੁਣ ਕੋਟਕਪੂਰਾ ‘ਮਾਰਚ’ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਹੈ ਸੁਖਪਾਲ ਸਿੰਘ ਖਹਿਰਾ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ...

Read More »

ਸਰਕਾਰ ਨੂੰ ਲੰਬੀ ਰੈਲੀ ਵਰਗੇ ਸਿਆਸੀ ਡਰਾਮੇ ਕਰਨ ਦੀ ਬਜਾਏ ਦੋਸ਼ੀਆਂ ਖ਼ਿਲਾਫ਼ ਲੈਣਾ ਚਾਹੀਦਾ ਹੈ ਸਖ਼ਤ ਐਕਸ਼ਨ : ਖਹਿਰਾ

ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਖਹਿਰਾ ਨੇ 7 ਅਕਤੂਬਰ ਨੂੰ ਕੋਟਕਪੂਰਾ ਤੋਂ ਬਰਗਾੜੀ ਤੱਕ ਦੇ ਰੋਸ ਮਾਰਚ ਦੀਆਂ ਤਿਆਰੀਆਂ ਲਈ 15 ਮੈਂਬਰੀ ਜੁਆਂਇੰਟ ਐਕਸ਼ਨ ਕਮੇਟੀ ਦਾ ਐਲਾਨ ਕੀਤਾ। ਖਹਿਰਾ ਨੇ ਕਿਹਾ ਕਿ (ਜੇ.ਏ.ਸੀ) ਦੀ ਪਹਿਲੀ ਮੀਟਿੰਗ 29 ਸਿਤੰਬਰ ਨੂੰ ਫਰੀਦਕੋਟ ਵਿਖੇ ਹੋਵੇਗੀ ਜਿਸ ਵਿੱਚ ਕਿ ਉਪਰੋਕਤ ਰੋਸ ਮਾਰਚ ਦੀਆਂ ...

Read More »

ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਦੀ ਬਾਦਲ ਸਰਕਾਰ ਨੇ ਕੋਈ ਨਿਸ਼ਾਨਦੇਹੀ ਨਹੀਂ ਕੀਤੀ : ਸੁਖਪਾਲ ਖਹਿਰਾ

ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਦੀ ਬਾਦਲ ਸਰਕਾਰ ਨੇ ਕੋਈ ਨਿਸ਼ਾਨਦੇਹੀ ਨਹੀਂ ਕੀਤੀ : ਸੁਖਪਾਲ ਖਹਿਰਾ

ਕੋਟਕਪੂਰਾ, 22 ਅਗਸਤ (ਗੁਰਪ੍ਰੀਤ ਸਿੰਘ ਔਲਖ, ਰਮੇਸ਼ ਸਿੰਘ ਦੇਵੀ ਵਾਲਾ) ਪੰਜਾਬ ਦੇ ਲੋਕਾਂ ਦੇ ਸੁਪਨੇ ਸਾਕਾਰ ਕਰਨ ਲਈ ਆਉਂਦੀਆਂ 2019 ਤੇ 2022 ਦੀਆਂ ਚੋਣਾਂ ‘ਚ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਰਾਜ ਨੂੰ ਖ਼ਤਮ ਕਰਕੇ ਆਮ ਲੋਕਾਂ ਦੀ ਸਰਕਾਰ ਬਣਾਈ ਜਾਵੇਗੀ ਜਿਸ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ...

Read More »

ਬਰਗਾੜੀ ਮਾਮਲੇ ‘ਚ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਦੀ ਭੂਮਿਕਾ ਦੀ ਹੋਵੇ ਜਾਂਚ : ਸੁਖਪਾਲ ਖਹਿਰਾ 

ਬਰਗਾੜੀ ਮਾਮਲੇ 'ਚ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਦੀ ਭੂਮਿਕਾ ਦੀ ਹੋਵੇ ਜਾਂਚ : ਸੁਖਪਾਲ ਖਹਿਰਾ 

ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨੇ ਬਰਗਾੜੀ ਬੇਅਦਬੀ ਮਾਮਲੇ ਬਾਰੇ ਕਿਹਾ ਕਿ  ਡੇਰੇ ਦੇ ਰਾਜਨੀਤਿਕ ਵਿੰਗ ਨੂੰ ਡੇਰੇ ਦੇ ਮੁਖੀ ਦੇ ਹੀ ਆਦੇਸ਼ ਸਨ । ਜਿਸ ਕਾਰਨ ਡੇਰਾ ਮੁਖੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਤਹਿ ਤੱਕ ਜਾਂਚ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜਦੋਂ ਡੇਰਾ ਮੁਖੀ ...

Read More »