Breaking News
Home / Tag Archives: television

Tag Archives: television

ਮਹਿੰਦਰ ਧੋਨੀ ਬਣਨਗੇ ਪਦਮ ਭੂਸ਼ਣ

ਮਹਿੰਦਰ ਧੋਨੀ ਬਣਨਗੇ ਪਦਮ ਭੂਸ਼ਣ ਭਾਰਤੀ -21-09-17 ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਐਵਾਰਡ ਪਦਮ ਭੂਸ਼ਣ ਲਈ ਨਾਮਜ਼ਦ ਕਰਨ ਦਾ ਫੈਸਲਾ ਲਿਆ ਹੈ। ਧੋਨੀ ਨੂੰ ਖੇਡ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਨਾਮਜ਼ਦ ਕੀਤਾ ਗਿਆ ਹੈ। ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਇਸ ...

Read More »

ਰਾਖੀ ਸਾਵੰਤ ਦੀ ਲੁਧਿਆਣਾ ਅਦਾਲਤ ‘ਚ ਅੱਜ ਪੇਸ਼ੀ

ਰਾਖੀ ਸਾਵੰਤ ਦੀ ਲੁਧਿਆਣਾ ਅਦਾਲਤ ‘ਚ ਅੱਜ ਪੇਸ਼ੀ ਵਾਲਮੀਕ -19-09-17 ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਾਖੀ ਸਾਵੰਤ ਮੰਗਲਵਾਰ ਨੂੰ ਸਥਾਨਕ ਅਦਾਲਤ ‘ਚ ਪੇਸ਼ ਹੋਵੇਗੀ। ਰਾਖੀ ਸਾਵੰਤ ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਵਿਸ਼ਵ ਗੁਪਤਾ ਦੀ ਅਦਾਲਤ ‘ਚ ਤਲਬ ਕੀਤਾ ਗਿਆ ਹੈ। ਪਿਛਲੇ ਤਰੀਕ ‘ਤੇ ...

Read More »

ਜ਼ਹੀਰ ਅਤੇ ਸਾਗਰਿਕਾ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ

ਜ਼ਹੀਰ ਅਤੇ ਸਾਗਰਿਕਾ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਕ੍ਰਿਕਟਰ -15-09-17 ਜ਼ਹੀਰ ਖਾਨ ਅਤੇ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਦੋਨਾਂ ਦਾ ਵਿਆਹ ਫਿਕਸ ਹੋ ਗਿਆ ਹੈ। ਹਾਲਾਂਕਿ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਅਤੇ ਕ੍ਰਿਕਟਰ ਜ਼ਹੀਰ ਖਾਨ ਦੀ ਮੰਗਣੀ ਤਾਂ ਕਾਫ਼ੀ ਪਹਿਲਾਂ ਹੋ ਚੁੱਕੀ ...

Read More »

ਕੈਪਟਨ ਦਾ ਖੇਡ ਵਿਭਾਗ ਜਾਗ ਹੀ ਪਿਆ

ਕੈਪਟਨ ਦਾ ਖੇਡ ਵਿਭਾਗ ਜਾਗ ਹੀ ਪਿਆ ਪੰਜਾਬ-11-09-17 ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ ਵਿਸ਼ਵ ਅਥਲੈਟਿਕ ਚੈਂਪੀਅਨਸਿ਼ਪ ‘ਚ ਇਤਿਹਾਸ ਰਚਣ ਵਾਲੇ ਦਵਿੰਦਰ ਸਿੰਘ ਕੰਗ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਕੰਗ ਨੇ ਅਗਸਤ ਮਹੀਨੇ ਲੰਡਨ ਵਿੱਚ ਹੋਈ ਅਥਲੈਟਿਕ ਚੈਂਪੀਅਨਸਿ਼ਪ ‘ਚ ਨੇਜਾ ਸੁੱਟਣ ਦੇ ਮੁਕਾਬਲੇ ਵਿੱਚ ਫਾਈਨਲ ਤੱਕ ...

Read More »

ਹਰਿਮੰਦਰ ਸਾਹਿਬ ਨਤਮਸਤਕ ਹੋਈ ਸ਼ਿਲਪਾ ਸ਼ੈੱਟੀ

ਹਰਿਮੰਦਰ ਸਾਹਿਬ ਨਤਮਸਤਕ ਹੋਈ ਸ਼ਿਲਪਾ ਸ਼ੈੱਟੀ ਬਾਲੀਵੁੱਡ -09-09-17 ਅਦਾਕਾਰਾ ਸ਼ਿਲਪਾ ਸ਼ੈੱਟੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀ।ਦਰਬਾਰ ਸਾਹਿਬ ਆਉਣ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰੱਬ ਵੱਲੋਂ ਇੱਥੇ ਆਉਣ ਦਾ ਬੁਲਾਵਾ ਆਇਆ ਸੀ ਇਸ ਲਈ ਉਹ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਆਏ।ਸ਼ਿਲਪਾ ਸ਼ੈੱਟੀ ਹਰਿਮੰਦਰ ਸਾਹਿਬ ਵਿਖੇ ...

Read More »

Priyanka Luds Unicef for a Game To Help Adolescents

Priyanka Luds Unicef for a Game To Help Adolescents Actress -05-09-17 Priyanka Chopra lauded unicef india for making a stress free mobile game to help adolescents to baet “stressors” in life. “This is Nugget my favourite mobile game. The teenagar who doesn’t have this game in their mobile, than the ...

Read More »

ਧੋਨੀ ਤੇ ਭੁਵਨੇਸ਼ਵਰ ਨੇ ਢਾਹੀ ਲੰਕਾ

ਧੋਨੀ ਤੇ ਭੁਵਨੇਸ਼ਵਰ ਨੇ ਢਾਹੀ ਲੰਕਾ ਧੋਨੀ-25-08-17  ਤੇ ਭੁਵਨੇਸ਼ਰ ਕੁਮਾਰ ਦੀ 109 ਦੌੜਾਂ ਦਾ ਸਾਂਝੇਦਾਰੀ ਸਦਕਾ ਭਾਰਤ ਨੇ ਦੂਜੇ ਇੱਕ ਰੋਜ਼ਾ ਮੈਚ ‘ਚ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ 237 ਦੌੜਾਂ ਦੀ ਅਸਾਨ ਚੁਣੌਤੀ ਮਿਲੀ ਸੀ ਪਰ ਉਸ ਨੂੰ ਸ਼੍ਰੀਲੰਕਾ ਦੇ ਫਿਰਕੀ ਗੇਂਦਬਾਜ਼ ਅਕਿਲਾ ਧਨੰਜੈ ਦੇ ਸਾਹਮਣੇ ...

Read More »

ਲੁਧਿਆਣਾ ਦੀ ਅਦਾਲਤ ‘ਚ ਰਾਖੀ ਸਾਵੰਤ ਪੇਸ਼

ਲੁਧਿਆਣਾ ਦੀ ਅਦਾਲਤ ‘ਚ ਰਾਖੀ ਸਾਵੰਤ ਪੇਸ਼ ਬਾਲੀਵੁੱਡ -24-08-17 ਅਦਾਕਾਰ ਰਾਖੀ ਸਾਵੰਤ ਦੀ ਅਦਾਲਤ ਵਿੱਚ ਵਾਲਮੀਕੀ ਸਮਾਜ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਲੁਧਿਆਣੇ ਦੀ ਅਦਾਲਤ ਵਿੱਚ ਪੇਸ਼ੀ ਹੋਈ। ਸੈਸ਼ਨ ਜੱਜ ਦੀ ਅਦਾਲਤ ਨੇ ਰਾਖੀ ਸਾਵੰਤ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਦਿੱਤੀ ਹੋਈ ਹੈ।ਰਾਖੀ ਸਾਵੰਤ ਨੇ ਪੱਤਰਕਾਰਾਂ ਨਾਲ ਗੱਲ ਕਰਦੇ ...

Read More »