Home / Tag Archives: today

Tag Archives: today

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਸੁਰਜੀਤ ਪਾਤਰ

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਸੁਰਜੀਤ ਪਾਤਰ ਡਾ. ਸੁਰਜੀਤ ਪਾਤਰ-22-08-17  ਨੂੰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਵਜੋਂ ਨਿਯੁਕਤ ਕਰ ਲਿਆ ਹੈ। ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਸੁਰਜੀਤ ਪਾਤਰ ਦੇ ਗ੍ਰਹਿ ਲੁਧਿਆਣਾ ਵਿਖੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਹੁਕਮਾਂ ਦੀ ਕਾਪੀ ਸੌਂਪਣਗੇ। ਡਾ. ਸੁਰਜੀਤ ਪਾਤਰ ਨੂੰ ਪੰਜਾਬੀ ਗਾਇਕਾ ...

Read More »

ਜ਼ਮਾਨਤ ਮਿਲੀ ਰਾਖ਼ੀ ਸਾਵੰਤ ਨੂੰ

ਰਾਖ਼ੀ ਸਾਵੰਤ ਨੂੰ ਮਿਲੀ ਜ਼ਮਾਨਤ ਵਾਲਮੀਕੀ -05-08-17 ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਅਦਾਕਾਰਾ ਰਾਖੀ ਸਾਵੰਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਮਾਨਯੋਗ ਜੱਜ ਨੇ ਰਾਖੀ ਸਾਵੰਤ ਨੂੰ ਸੱਤ ਅਗਸਤ ਨੂੰ ਇਲਾਕਾ ਮੈਜਿਸਟਰੇਟ ਦੇ ਸਾਹਮਣੇ ...

Read More »

ਇਨਕਮ ਟੈਕਸ ਵਿਭਾਗ ਦੇ ਦਫਤਰ ਸ਼ਨੀਵਾਰ ਨੂੰ ਰਹਿਣਗੇ ਖੁੱਲ੍ਹੇ

ਇਨਕਮ ਟੈਕਸ ਵਿਭਾਗ ਦੇ ਦਫਤਰ ਸ਼ਨੀਵਾਰ ਨੂੰ ਰਹਿਣਗੇ ਖੁੱਲ੍ਹੇ ਇਨਕਮ-05-08-17  ਟੈਕਸ ਰਿਟਰਨ ਭਰਨ ਦੇ ਆਖਰੀ ਦਿਨ 5 ਅਗਸਤ ਨੂੰ ਸ਼ਨੀਵਾਰ ਹੋਣ ਦੇ ਬਾਵਜੂਦ ਇਨਕਮ ਟੈਕਸ ਵਿਭਾਗ ਦੇ ਦਫਤਰ ਖੁੱਲ੍ਹਣਗੇ ਜਿਥੇ ਅੱਧੀ ਰਾਤ ਤੱਕ ਰਿਟਰਨਾਂ ਜਮ੍ਹਾ ਕਰਵਾਈਆਂ ਜਾ ਸਕਣਗੀਆਂ।ਕੇਂਦਰੀ ਪ੍ਰਤੱਖ ਕਰ ਬੋਰਡ ਨੇ ਕਿਹਾ ਹੈ ਕਿ ਇਨਕਮ ਟੈਕਸ ਰਿਟਰਨ ਭਰਨ ਦੀ ...

Read More »

ਮੋਦੀ ਨੇ ਪਾਈ ਪਹਿਲੀ ਵੋਟ – ਉਪ ਰਾਸ਼ਟਰਪਤੀ ਚੋਣਾਂ

ਮੋਦੀ ਨੇ ਪਾਈ ਪਹਿਲੀ ਵੋਟ – ਉਪ ਰਾਸ਼ਟਰਪਤੀ ਚੋਣਾਂ ਉਪ -05-08-17 ਰਾਸ਼ਟਰਪਤੀ ਚੋਣਾਂ ਲਈ ਸੰਸਦ ਵਿਚ ਸੰਸਦ ਮੈਂਬਰਾਂ ਵੱਲੋਂ ਵੋਟਿੰਗ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਸ਼ਟਰਪਤੀ ਚੋਣ ਲਈ ਸਭ ਤੋਂ ਪਹਿਲਾਂ ਆਪਣੀ ਵੋਟ ਪਾਈ ਹੈ। ਇਸ ਤੋਂ ਬਾਅਦ ਹੋਰ ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ। ਉੱਪ ...

Read More »

ਪੰਜਾਬ ਮੰਤਰੀ ਮੰਡਲ ਵਲੋਂ ਅਹਿਮ ਫੈਸਲੇ

ਬੇਰੁਜ਼ਗਾਰ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਹਤ ਪੰਜਾਬ-05-08-17  ਮੰਤਰੀ ਮੰਡਲ ਨੇ ਅਹਿਮ ਫੈਸਲੇ ਕਰਦਿਆਂ ਸੂਬੇ ਵਿੱਚ ਟੈੱਟ ਪਾਸ ਅਧਿਆਪਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਵਜ਼ਾਰਤ ਨੇ ਟੈੱਟ ਪਾਸ ਮਾਸਟਰ ਕਾਡਰ ਅਧਿਆਪਕਾਂ ਲਈ ਸਾਲ 2015 ਵਿੱਚ ਦਿੱਤੇ ਇਸ਼ਤਿਹਾਰ ਤਹਿਤ 6060 ਅਸਾਮੀਆਂ ਵਿੱਚੋਂ 1337 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਵਾਨਗੀ ...

Read More »

ਪ੍ਰਸ਼ਾਸਨ ਨੇ ਤੱਟੀ ਖੇਤਰਾਂ ਨੇੜੇ ਵਸੇ ਲਗਪਗ 18 ਪਿੰਡਾਂ ਨੂੰ ਖਾਲੀ ਕਨਰ ਦਾ ਆਦੇਸ਼

ਪ੍ਰਸ਼ਾਸਨ ਨੇ ਤੱਟੀ ਖੇਤਰਾਂ ਨੇੜੇ ਵਸੇ ਲਗਪਗ 18 ਪਿੰਡਾਂ ਨੂੰ ਖਾਲੀ ਕਨਰ ਦਾ ਆਦੇਸ਼ ਲਗਪਗ-04-08-17  ਪੰਜ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਰਾਵੀ, ਜਲਾਲੀਆ, ਸ਼ਿੰਰਵਾ ਤੇ ਉੱਜ ਦਰਿਆ ਨੱਕੋ-ਨੱਕ ਭਰ ਗਏ ਹਨ। ਹੜ੍ਹ ਦੇ ਖਥਰੇ ਨੂੰ ਭਾਂਪਦੇ ਹੋਏ ਪ੍ਰਸ਼ਾਸਨ ਨੇ ਤੱਟੀ ਖੇਤਰਾਂ ਨੇੜੇ ਵਸੇ ਲਗਪਗ 18 ਪਿੰਡਾਂ ਨੂੰ ...

Read More »

50 ਰੁਪਏ ਦੇ ਨੋਟ ਦੀ ਵਾਰੀ ਹੁਣ

50 ਰੁਪਏ ਦੇ ਨੋਟ ਦੀ ਵਾਰੀ ਹੁਣ ਜਲਦੀ -03-08-17 ਹੀ 50 ਰੁਪਏ ਦਾ ਨੀਲੇ ਰੰਗਾ ਨਵਾਂ ਨੋਟ ਆਵੇਗਾ। ਆਰ.ਬੀ.ਆਈ. ਦੀ ਚੈਸਟ ‘ਚ ਇਹ ਨੋਟ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ ਪੁਰਾਣੇ ਨੋਟ ਨਾਲੋਂ ਬਿਲਕੁੱਲ ਵੱਖਰਾ ਇਹ 50 ਰੁਪਏ ਦੇ ਨੋਟ ਦਾ ਰੰਗ ਨੀਲਾ ਹੋਵੇਗਾ।ਇਸ ਤੋਂ ਪਹਿਲਾਂ ਪਿਛਲੇ ਸਾਲ ਸਰਕਾਰ ਨੇ ਗੁਲਾਬੀ ...

Read More »

ਨਿਰਦੋਸ਼ 127 ਸਿੱਖਾਂ ਦੇ ਕਤਲ ਦਾ ਮਾੱਮਲਾ

ਨਿਰਦੋਸ਼ 127 ਸਿੱਖਾਂ ਦੇ ਕਤਲ ਦਾ ਮਾੱਮਲਾ ਦੇਸ਼-03-08-17  ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਨੇ ਬੁੱਧਵਾਰ 1984 ਸਿੱਖ ਕਤਲੇਆਮ ਦੌਰਾਨ ਯੂ.ਪੀ. ਦੇ ਕਾਨਪੁਰ ਵਿੱਚ ਮਾਰੇ ਗਏ 127 ਸਿੱਖਾਂ ਦੇ ਮਾਮਲੇ ’ਚ ਕੇਂਦਰ ਤੇ ਯੂ.ਪੀ. ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ...

Read More »

ਕੈਪਟਨ ਵਲੋਂ ਚਾਵਲ ਮਿੱਲਾਂ ਦੇ ਮਾਲਕਾ ਨੂੰ ਭਰੋਸਾ

ਕੈਪਟਨ ਵਲੋਂ ਚਾਵਲ ਮਿੱਲਾਂ ਦੇ ਮਾਲਕਾ ਨੂੰ ਭਰੋਸਾ ਪੰਜਾਬ-03-08-17  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਚਾਵਲ ਮਿਲ ਮਾਲਕਾਂ ਨੂੰ ਭਰੋਸਾ ਦਵਾਇਆ ਹੈ ਕਿ ਅਗਲੇ ਸਾਲ ਦੀ ਕਸਟਮ ਮਿਲਿੰਗ ਨੀਤੀ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਇਹ ਭਰੋਸਾ ਰਾਇਸ ਮਿਲਰਜ਼ ਐਸੋਸੀਏਸ਼ਨ ...

Read More »

ਸੀਰੀਆ ਦੇ 39 ਭਾਰਤੀਆਂ ਦਾ ਮਾਮਲਾ

ਸੀਰੀਆ ਦੇ 39 ਭਾਰਤੀਆਂ ਦਾ ਮਾਮਲਾ ਸੀਰੀਆ-02-08-17  ਨੇ 2014 ‘ਚ ਇਰਾਕ ਦੇ ਮੋਸੁਲ ਸ਼ਹਿਰ ਤੋਂ ਅੱਤਵਾਈ ਸੰਗਠਨ ਆਈਐੱਸ ਵੱਲੋਂ ਅਗਵਾ ਕੀਤੇ ਗਏ 39 ਭਾਰਤੀਆਂ ਦੇ ਬਾਰੇ ‘ਚ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਭਾਰਤ ‘ਚ ਸੀਰੀਆ ਦੇ ਰਾਜਦੂਤ ਰਿਯਾਦ ਕਾਮੇਲ ਅੱਬਾਸ ਨੇ ਕਿਹਾ ਕਿ ਜੇ ਇਹ ਭਾਰਤੀ ਉਨ੍ਹਾਂ ਦੇ ...

Read More »