Breaking News
Home / Tag Archives: top

Tag Archives: top

ਸੂਬੇ ਦੇ ਮੁੱਦਿਆਂ ‘ਤੇ ਸੁਖਬੀਰ ਮੇਰੇ ਨਾਲ ਬਹਿਸ ਕਰੇ, ਜੋ ਹਾਰੇ ਉਹ ਸਿਆਸਤ ਛੱਡ ਦੇਵੇ : ਸਿੱਧੂ ਨਵਜੋਤ ਸਿੰਘ ਸਿੱਧੂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁੱਦਿਆਂ ‘ਤੇ ਉਹ ਉਨ੍ਹਾਂ ਨਾਲ ਬਹਿਸ ਕਰ ਲੈਣ ਅਤੇ ਇਸ ਬਹਿਸ ‘ਚ ਜੋ ਹਾਰੇ, ਉਹ ਹਮੇਸ਼ਾ ਲਈ ਸਿਆਸਤ ਨੂੰ ਅਲਵਿਦਾ ਕਹਿ ਦੇਵੇ। ਅੱਜ ਕਾਂਗਰਸ ਉਮੀਦਵਾਰ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਮਰਥਨ ‘ਚ ਗੁਰਦਾਸਪੁਰ ‘ਚ ਆਪਣੀ ਅੰਤਿਮ ਚੋਣ ਰੈਲੀ ‘ਚ ਹਿੱਸਾ ਲੈਂਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਵਾਰ-ਵਾਰ ਸੁਖਬੀਰ ਨੂੰ 10 ਦਿਨਾਂ ਤੋਂ ਜਨਤਕ ਬਹਿਸ ਕਰਨ ਦੀ ਚੁਣੌਤੀ ਦੇ ਰਹੇ ਹਨ ਪਰ ਸੁਖਬੀਰ ਉਪ ਚੋਣ ਨੂੰ ਗਲਤ ਰੰਗਤ ਦੇਣ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਦੀ ਹੈਸੀਅਤ ਸਿਰਫ ਇਕ ਵਿਧਾਇਕ ਦੀ ਹੈ, ਜਦਕਿ ਉਹ ਇਸ ਸਮੇਂ ਕੈਬਨਿਟ ਮੰਤਰੀ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਕਾਬਲਾ ਕਰਨ ‘ਚ ਸੁਖਬੀਰ ਸਮਰੱਥ ਨਹੀਂ ਹੈ, ਇਸ ਲਈ ਉਹ ਕੈਬਨਿਟ ਮੰਤਰੀ ਹੋਣ ਦੇ ਨਾਂ ‘ਤੇ ਸੁਖਬੀਰ ਨੂੰ ਬਹਿਸ ਲਈ ਲਲਕਾਰਦੇ ਹਨ, ਜਿਨ੍ਹਾਂ ਦੀ ਸਰਕਾਰ ਨੇ 10 ਸਾਲਾਂ ਤਕ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟਿਆ ਹੈ। ਸਿੱਧੂ ਨੇ ਇਸ ਮੌਕੇ ਕਿਹਾ ਕਿ ਸਲਾਰੀਆ ਨੇ ਕਦੇ ਪੰਚਾਇਤ ਤਕ ਦੀ ਚੋਣ ਨਹੀਂ ਲੜੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਂ ਜੀ. ਐੱਸ. ਟੀ., ਨੋਟਬੰਦੀ ਤੋਂ ਬਾਅਦ ਹੋਂਦ ਹੀ ਖਤਮ ਹੋ ਗਈ ਹੈ। ਭਾਜਪਾ ਤਾਂ ਸਿਰਫ ਅਕਾਲੀ ਦਲ ਦੇ ਸਹਾਰੇ ਚੋਣ ਲੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ 10 ਸਾਲਾਂ ਤਕ ਚਿੱਟਾ ਵਿਕਦਾ ਰਿਹਾ, ਇਹ ਦਾਗ ਅਕਾਲੀ ਦਲ ਦੇ ਪੱਲੇ ‘ਤੋਂ ਸਾਫ ਹੋਣ ਵਾਲਾ ਨਹੀਂ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਬਿਕਰਮ ਮਜੀਠੀਆ ਨੂੰ ਕਿਹਾ ਕਿ ਉਸ ਦੀ ਕੋਈ ਨਿੱਜੀ ਪਛਾਣ ਨਹੀਂ ਹੈ। ਉਸ ਦੀ ਪਛਾਣ ਸਿਰਫ ਇਹ ਹੈ ਕਿ ਉਹ ਸੁਖਬੀਰ ਦਾ ਰਿਸ਼ਤੇਦਾਰ ਹੈ। ਜੇ ਸੁਖਬੀਰ ਨਾਲ ਰਿਸ਼ਤੇਦਾਰੀ ਨਾਂ ਹੁੰਦੀ ਤਾਂ ਮਜੀਠੀਆ ਰਾਜਨੀਤੀ ‘ਚ ਉੱਪਰ ਕਿਵੇਂ ਆਉਂਦਾ? ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਚ ਢੀਂਡਸਾ ਤੇ ਹੋਰ ਨੇਤਾ ਵੀ ਹਨ, ਜਿਨ੍ਹਾਂ ਦੇ ਪੱਲੇ ‘ਤੇ ਕਦੇ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਦਾਗ ਨਹੀਂ ਲੱਗਾ, ਜਦਕਿ ਬਾਦਲ ਪੂਰੀ ਤਰ੍ਹਾਂ ਦਾਗਦਾਰ ਹੋ ਚੁੱਕਾ ਹੈ।

ਸੂਬੇ ਦੇ ਮੁੱਦਿਆਂ ‘ਤੇ ਸੁਖਬੀਰ ਮੇਰੇ ਨਾਲ ਬਹਿਸ ਕਰੇ, ਜੋ ਹਾਰੇ ਉਹ ਸਿਆਸਤ ਛੱਡ ਦੇਵੇ : ਸਿੱਧੂ ਨਵਜੋਤ ਸਿੰਘ ਸਿੱਧੂ -09-10-17 ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁੱਦਿਆਂ ‘ਤੇ ਉਹ ਉਨ੍ਹਾਂ ਨਾਲ ਬਹਿਸ ਕਰ ਲੈਣ ਅਤੇ ਇਸ ...

Read More »

ਲੰਗਾਹ ਦੀ ਅਰਜ਼ੀ ‘ਤੇ ਸੁਣਵਾਈ 6 ਅਕਤੂਬਰ ਤੱਕ ਟਲੀ

ਲੰਗਾਹ ਦੀ ਅਰਜ਼ੀ ‘ਤੇ ਸੁਣਵਾਈ 6 ਅਕਤੂਬਰ ਤੱਕ ਟਲੀ ਪੰਜਾਬ -4-10-17 ਹਰਿਆਣਾ ਹਾਈਕੋਰਟ ਵਿੱਚ ਦਾਇਰ ਅਗਾਂਊ ਜਮਾਨਤ ਦੀ ਅਰਜ਼ੀ ਤੇ ਸੁਣਵਾਈ 6 ਅਕਤੂਬਰ ਤੱਕ ਟਲ ਗਈ ਹੈ । ਲੰਗਾਹ ਵੱਲੋਂ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰ 72 ਘੰਟੇ ਲਈ ਅਗਾਂਊ ਜਮਾਨਤ ਮੰਗੀ ਹੈ ਤਾਂ ਜੋ ਉਹ ਗੁਰਦਾਸਪੁਰ ਅਦਾਲਤ ਵਿੱਚ ਸਰੈਂਡਰ ਕਰ ...

Read More »

ਬਲਾਤਕਾਰ ਪੀੜਤਾਂ ਨੇ ਰਾਮ ਰਹੀਮ ਲਈ ਮੰਗੀ ਉਮਰਕੈਦ

ਬਲਾਤਕਾਰ ਪੀੜਤਾਂ ਨੇ ਰਾਮ ਰਹੀਮ ਲਈ ਮੰਗੀ ਉਮਰਕੈਦ ਗੁਰਮੀਤ ਰਾਮ ਰਹੀਮ -4-10-17 ਖਿਲਾਫ ਲੰਬੀ ਕਾਨੂੰਨੀ ਲੜਾਈ ਲੜਨ ਵਾਲੀਆਂ ਪੀੜਿਤ ਸਾਧਵੀਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ । ਦੋਹਾਂ ਪੀੜਿਤਾਂ ਨੇ ਮਨੁੱਖੀ ਅਧਿਕਾਰ ਸੰਸਥਾ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਰੀਏ ਅਰਜੀ ਦਾਇਰ ਕੀਤੀ ਹੈ ਜਿਸ ਵਿੱਚ ਰਾਮ ਰਹੀਮ ...

Read More »

ਕੈਨੇਡਾ ਪੜ੍ਹਣ ਲਈ ਗਈ ਗੁਰਮੀਤ ਦੀ ਮੌਤ, ਦੇਹ ਆਈ ਪਿੰਡ

ਕੈਨੇਡਾ ਪੜ੍ਹਣ ਲਈ ਗਈ ਗੁਰਮੀਤ ਦੀ ਮੌਤ, ਦੇਹ ਆਈ ਪਿੰਡ ਗੁਰਮੀਤ ਕੌਰ -30-09-17 ਦੀ ਟੋਰਾਂਟੋ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਬਲਾਕ ਜ਼ੀਰਾ ਦੇ ਪਿੰਡ ਕੋਠੇ ਗਾਦੜੀਵਾਲਾ ਦੀ 20 ਦਿਨ ਪਹਿਲਾਂ ਕੈਨੇਡਾ ਗਈ। ਜਿਸਦੀ ਮ੍ਰਿਤਕ ਦੇਹ ਪਿੰਡ ਪੁੱਜੀ।ਪਿੰਡ ਵਾਸੀ ਲਖਵੀਰ ਸਿੰਘ ਨੇ ਦੱਸਿਆ ਕਿ ਹਰਚੰਦ ਸਿੰਘ ਨੇ ਵਿਆਜ ਉਤੇ ...

Read More »

ਦਾਜ ਦੇ ਮਾਮਲਿਆਂ ‘ਚ – ਸੁਪਰੀਮ ਕੋਰਟ ਦੇ ਸਖਤ ਹੁਕਮ,

ਦਾਜ ਦੇ ਮਾਮਲਿਆਂ ‘ਚ – ਸੁਪਰੀਮ ਕੋਰਟ ਦੇ ਸਖਤ ਹੁਕਮ, ਸੁਪਰੀਮ ਕੋਰਟ -29-09-17 ਨੇ ਸਖਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਦਾਜ ਦੇ ਮਾਮਲਿਆਂ ‘ਚ ਆਉਣ ਵਾਲੀਆਂ ਸ਼ਿਕਾਇਤਾਂ ‘ਤੇ ਤੁਰੰਤ ਐੱਫ. ਆਈ. ਆਰ. ਅਤੇ ਗ੍ਰਿਫਤਾਰੀ ਨਹੀਂ ਹੋਵੇਗੀ ਕਿਉਂਕਿ ਅਜਿਹੇ ਕੇਸ ਪਹਿਲਾਂ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਬਣੀ ‘ਫੈਮਿਲੀ ਵੈਲਫੇਅਰ ...

Read More »

ਮਿਆਂਮਾਰ’ਚ ਉਡਾਏ ਅੱਤਵਾਦੀ ਟਿਕਾਣੇ

ਮਾਰ ‘ਚ ਉਡਾਏ ਅੱਤਵਾਦੀ ਟਿਕਾਣੇ ਭਾਰਤੀ -27-09-17 ਸਰਹੱਦ ‘ਤੇ ਇਕ ਹੋਰ ਸਰਜੀਕਲ ਸਟ੍ਰਾਈਕ ਕੀਤੀ ਗਈ ਹੈ। ਭਾਰਤੀ ਫੌਜ ਨੇ ਮਿਆਂਮਾਰ ਦੇ ਨਾਗਾ ਇੰਸਜਰੇਟ ਕੈਂਪ ‘ਚ ਸਰਜੀਕਲ ਸਟ੍ਰਾਈਕ ਕੀਤੀ। ਇਸ ਆਪਰੇਸ਼ਨ ਨੂੰ ਇੰਡੋ-ਮਿਆਂਮਾਰ ਬਾਰਡਰ ਦੇ ਲੰਗਖੂ ਪਿੰਡ ‘ਚ ਅੰਜਾਮ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 28-29 ਸਿਤੰਬਰ ਦੀ ...

Read More »

ਆਸਾਨ ਹੋਇਆ SBI ਚ ਖਾਤਾ ਖੁੱਲ੍ਹਵਾਉਣਾ

ਆਸਾਨ ਹੋਇਆ SBI ਚ ਖਾਤਾ ਖੁੱਲ੍ਹਵਾਉਣਾ ਭਾਰਤੀ ਸਟੇਟ ਬੈਂਕ-26-09-17 (ਐੱਸ.ਬੀ.ਆਈ.) ਨੇ ਆਪਣੇ ਬਚਤ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮਹਾਨਗਰਾਂ ‘ਚ ਘੱਟ ਤੋਂ ਘੱਟ ਜਮ੍ਹਾ ਰਾਸੀ ਦੀ ਸੀਮਾ ਨੂੰ 5000 ਰੁਪਏ ਤੋਂ ਘਟਾ ਕੇ 3000 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ 1 ਅਕਤੂਬਰ ਤੋਂ ਲਾਗੂ ਹੋਵੇਗਾ। ਬੈਂਕ ਨੇ ...

Read More »

10 ਲੱਖ ਫੋਲੋਅਰਜ਼ ਜੁੜੇ ਰਾਹੁਲ ਦੇ ਟਵਿੱਟਰ ‘ਤੇ 2 ਮਹੀਨਿਆਂ ‘ਚ

10 ਲੱਖ ਫੋਲੋਅਰਜ਼ ਜੁੜੇ ਰਾਹੁਲ ਦੇ ਟਵਿੱਟਰ ‘ਤੇ 2 ਮਹੀਨਿਆਂ ‘ਚ ਰਾਹੁਲ ਗਾਂਧੀ -26-09-17 ਦੇ ਟਵਿੱਟਰ ‘ਤੇ ਪਿਛਲੇ 2 ਮਹੀਨਿਆਂ ‘ਚ 10 ਲੱਖ ਫੋਲੋਅਰਜ਼ ਜੁੜੇ ਹਨ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਕਾਂਗਰਸ ਦੀ ਵਧ ਰਹੀ ਸਰਗਰਮੀ ਸਾਫ਼ ਦਿਖਾਈ ਦਿੰਦੀ ਹੈ। ਟਵਿੱਟਰ ‘ਤੇ ਫੋਲੋਅਰਜ਼ ਦੀ ਗਿਣਤੀ ਵਧਣ ਨਾਲ ਕਾਂਗਰਸ ਕਾਫੀ ਉਤਸ਼ਾਹਤ ...

Read More »

रणवीर सिंह – 1983 क्रिकेट विश्व कप विजेता टीम से मिलेंगे रणवीर सिंह

रणवीर सिंह – 1983 क्रिकेट विश्व कप विजेता टीम से मिलेंगे रणवीर सिंह 1983 में-26-09-17 भारत को क्रिकेट विश्व कप में मिली पहली खिताबी जीत की कहानी पर आधारित फिल्म में अभिनेता रणवीर सिंह को कप्तान कपिल देव की भूमिका में देखा जाएगा. इसके तहत, रणवीर विश्व कप विजेता टीम ...

Read More »

ਅਮਰੀਕਾ ਭਾਰਤ ਨੂੰ ‘ਐੱਫ-16’ ਤੇ ‘ਐੱਫ-18’ ਲੜਾਕੂ ਜਹਾਜ਼ ਦੇਣ ਦੀ ਤਿਆਰੀ ‘ਚ

ਅਮਰੀਕਾ ਭਾਰਤ ਨੂੰ ‘ਐੱਫ-16’ ਤੇ ‘ਐੱਫ-18’ ਲੜਾਕੂ ਜਹਾਜ਼ ਦੇਣ ਦੀ ਤਿਆਰੀ ‘ਚ ਅਮਰੀਕਾ -08-09-17 ਨੇ ਭਾਰਤ ਨੂੰ ਅਤਿ ਆਧੁਨਿਕ ਐਫ-16 ਅਤੇ ਐਫ-18 ਲੜਾਕੂ ਜਹਾਜ਼ ਦੇਣ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਕਾਰਜਵਾਹਕ ਸਹਾਇਕ ਵਿਦੇਸ਼ ਮੰਤਰੀ ਏਲਿਸ ਵੇਲਸ ਨੇ ਸੰਸਦ ਕਮੇਟੀ ਦੇ ਸਾਹਮਣੇ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ...

Read More »