Home / Tag Archives: updates

Tag Archives: updates

रेलवे बोर्ड के चेयरमैन एके मित्तल का इस्तीफा

रेलवे बोर्ड के चेयरमैन एके मित्तल का इस्तीफा चार- 23-08-17 दिनों में दो रेल हादसों के बाद रेलवे बोर्ड के चेयरमैन अशोक कुमार मित्तल ने इस्तीफा दे दिया है. एके मित्तल ने अपना इस्तीफा रेल मंत्री सुरेश प्रभु को सौंप दिया है. पिछले शनिवार को यूपी के मुजफ्फरनगर के खतौली ...

Read More »

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से लोग डायबिटीज के कारण होने वाले अंधेपन से वाकिफ नहीं हैं, जिसे ‘आईबिटीज’ नाम से जाना जाता है. मैं आप सभी से अपील करता हूं कि आप सभी समय निकाल कर अपना सुगर लेवल चैक ...

Read More »

मुझे खुद मालूम नहीं था कि मैं एनडीए में वापसी करूंगा : नीतीश कुमार

मुझे खुद मालूम नहीं था कि मैं एनडीए में वापसी करूंगा : नीतीश कुमार बीजेपी -23-08-17  के साथ आने के नीतीश कुमार के फैसले पर काम महीनों से नहीं तो पिछले कुछ हफ्तों से जरूर चल रहा था. लेकिन बिहार के सीएम नीतीश कुमार ने इस बात पर जोर दिया ...

Read More »

PNB -Bank ਖਾਤਾ ਹੈ, ਤਾਂ ਹੁਣ ਮੁਫਤ ਮਿਲੇਗੀ ਇਹ ਸੁਵਿਧਾ!

PNB -Bank ਖਾਤਾ ਹੈ, ਤਾਂ ਹੁਣ ਮੁਫਤ ਮਿਲੇਗੀ ਇਹ ਸੁਵਿਧਾ! ਜੇਕਰ-23-08-17  ਤੁਹਾਡਾ ਜ਼ਿਆਦਾਤਰ ਲੈਣ-ਦੇਣ ਚੈੱਕ ਜ਼ਰੀਏ ਹੁੰਦਾ ਹੈ ਅਤੇ ਤੁਹਾਡਾ ਖਾਤਾ ਪੀ. ਐੱਨ. ਬੀ. ‘ਚ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਇੱਥੇ ਇਲੈਕਟ੍ਰਾਨਿਕ ਚੈੱਕ ਡਿਪਾਜ਼ਿਟ ਮਸ਼ੀਨਾਂ ਲਗਾ ਦਿੱਤੀਆਂ ਹਨ। ਇਸ ਜ਼ਰੀਏ ਤੁਸੀਂ ਆਪਣਾ ਚੈੱਕ ...

Read More »

ਪਹਾੜੀ ਰਾਜਾਂ ‘ਚ ਨਵੇਂ ਉਦਯੋਗਾਂ ਨੂੰ ਕੋਈ ਕੇਂਦਰੀ ਰਿਆਇਤਾਂ ਨਹੀਂ -: ਅਰੁਣ ਜੇਤਲੀ

ਪਹਾੜੀ ਰਾਜਾਂ ‘ਚ ਨਵੇਂ ਉਦਯੋਗਾਂ ਨੂੰ ਕੋਈ ਕੇਂਦਰੀ ਰਿਆਇਤਾਂ ਨਹੀਂ -: ਅਰੁਣ ਜੇਤਲੀ ਕੇਂਦਰੀ-22-08-17  ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਉਹਨਾਂ ਨੂੰ ਭਰੋਸਾ ਦੇ ਦਿੱਤਾ ਹੈ ਕਿ ਪੰਜਾਬ ਦੇ ਗੁਆਂਢੀ ਰਾਜਾਂ ਵਿਚ ਨਵੀਆਂ ਲੱਗਣ ਵਾਲੀਆਂ ਇਕਾਈਆਂ ਨੂੰ ਕਿਸੇ ਕਿਸਮ ਦੀਆਂ ਆਰਥਿਕ ਜਾਂ ਉਦਯੋਗਿਕ ਰਿਆਇਤਾਂ ਨਹੀਂ ਦਿੱਤੀਆਂ ਜਾਣਗੀਆਂ। ਇਸ ਨਾਲ ਪੰਜਾਬ ...

Read More »

ਗੋਲੀਆਂ ਮਾਰ ਕੇ ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਕਤਲ

ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਸ਼੍ਰੋਮਣੀ ਪੰਥਕ -22-08-17 ਅਕਾਲੀ ਦਲ ਘੋੜੇ ਵਾਲੇ ਦੇ ਆਗੂ ਬਹਾਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 55 ਸਾਲਾ ਬਹਾਦਰ ਸਿੰਘ ਆਪਣੇ ਜੱਥੇ ਸਮੇਤ ਹਾਲੇ ਦੋ ਕੁ ਦਿਨ ਪਹਿਲਾਂ ਹੀ ਪਿੰਡ ਕਾਹਨੇਕੇ ਵਿੱਚ ਆ ਕੇ ਰੁਕਿਆ ...

Read More »

मुस्लिम महिलाओं के लिए एक नए युग की शुरूआत- अमित शाह

मुस्लिम महिलाओं के लिए एक नए युग की शुरूआत- अमित शाह सुप्रीम कोर्ट-22-08-17  की तरफ से तीन तलाक को असंवैधानिक करार दिए जाने पर बीजेपी के राष्ट्रीय अध्यक्ष अमित शाह ने कहा है कि यह फैसला मुस्लिम महिलाओं के लिए एक नए युग की शुरूआत है. शाह ने कहा है ...

Read More »

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਸੁਰਜੀਤ ਪਾਤਰ

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਸੁਰਜੀਤ ਪਾਤਰ ਡਾ. ਸੁਰਜੀਤ ਪਾਤਰ-22-08-17  ਨੂੰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਵਜੋਂ ਨਿਯੁਕਤ ਕਰ ਲਿਆ ਹੈ। ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਸੁਰਜੀਤ ਪਾਤਰ ਦੇ ਗ੍ਰਹਿ ਲੁਧਿਆਣਾ ਵਿਖੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਹੁਕਮਾਂ ਦੀ ਕਾਪੀ ਸੌਂਪਣਗੇ। ਡਾ. ਸੁਰਜੀਤ ਪਾਤਰ ਨੂੰ ਪੰਜਾਬੀ ਗਾਇਕਾ ...

Read More »

ਡੇਰਾ ਮੁਖੀ ਖਿਲਾਫ ਕੇਸ ਦੇ ਫੈਸਲੇ ਦਾ ਮਾਮਲਾ

ਡੇਰਾ ਮੁਖੀ ਖਿਲਾਫ ਕੇਸ ਦੇ ਫੈਸਲੇ ਦਾ ਮਾਮਲਾ ਡੇਰਾ ਮੁਖੀ-22-08-17  ਲਈ 25 ਨੂੰ ਆਉਣ ਵਾਲੇ ਅਦਾਲਤੀ ਫੈਸਲੇ ਤੋਂ ਗਰਮਾਏ ਪੰਜਾਬ ਦੇ ਮਾਹੌਲ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਬਠਿੰਡਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨੀਮ ਫੌਜੀ ਬਲਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ...

Read More »

ਡੇਰਾ ਮੁੱਖੀ ਮਾਮਲੇ ‘ਤੇ ਬੋਲੇ ਐੱਸ. ਜੀ. ਪੀ. ਸੀ. ਪ੍ਰਧਾਨ- ਬਡੂੰਗਰ

ਡੇਰਾ ਮੁੱਖੀ ਮਾਮਲੇ ‘ਤੇ ਬੋਲੇ ਐੱਸ. ਜੀ. ਪੀ. ਸੀ. ਪ੍ਰਧਾਨ- ਬਡੂੰਗਰ ਪੰਜਾਬ -21-08-17 ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਣਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ। ਬਡੂੰਗਰ, ਡੇਰਾ ਮੁਖੀ ਖਿਲਾਫ ਚੱਲ ਰਹੇ ਸਾਧਵੀ ਕੇਸ ਮਾਮਲੇ ਬੁਰੇ ਪੁੱਛੇ ...

Read More »