Breaking News
Home / Tag Archives: WEATHER

Tag Archives: WEATHER

ਠੰਢ ਕਾਰਨ ਕਈ ਰੇਲਾਂ ਰੱਦ, ਹੁਣ 31 ਮਾਰਚ ਤਕ ਨਹੀਂ ਚੱਲਣਗੀਆਂ ਇਹ ਟਰੇਨਾਂ

ਚੰਡੀਗੜ੍ਹ: ਧੁੰਦ ਕਾਰਨ ਰੱਦ ਕੀਤੀਆਂ ਗਈਆਂ ਕਈ ਰੇਲਾਂ ਜਲਦ ਬਹਾਲ ਨਹੀਂ ਹੋ ਰਹੀਆਂ। ਇਨ੍ਹਾਂ ਗੱਡੀਆਂ ਦੇ ਰੱਦ ਹੋਣ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਅੰਮ੍ਰਿਤਸਰ ਤੇ ਚੰਡੀਗੜ੍ਹ ਵਿਚਾਲੇ ਚੱਲਦੀ ਸੁਪਰ ਫਾਸਟ ਰੇਲ ਗੱਡੀ ਨੂੰ ਹੁਣ 31 ਮਾਰਚ ਤਕ ਰੱਦ ਕਰ ਦਿੱਤਾ ਗਿਆ ਹੈ। ਜੰਮੂ ਤੇ ਬਠਿੰਡਾ ਵਿਚਾਲੇ ਬਾਰਸਤਾ ਅੰਮ੍ਰਿਤਸਰ ਚੱਲਣ ...

Read More »

ਬਿਆਸ ਦਰਿਆ ਦੇ ਪਾਣੀ ਨੇ ਸੈਂਕੜੇ ਏਕੜ ਫ਼ਸਲ ਕੀਤੀ ਤਬਾਹ

ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਕਾਫੀ ਬਾਰਸ਼ ਤੋਂ ਬਾਅਦ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਟਾਪੂਨੁਆ ਮੰਡ ਬਾਊ ਪੁਰ ਦੇ 16 ਪਿੰਡਾਂ 'ਚ ਦਰਿਆ ਦਾ ਪਾਣੀ ਖੇਤਾਂ 'ਚ ਆ ਗਿਆ ਹੈ। ਪਾਣੀ ਦੇ ਆ ਜਾਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ...

Read More »

30 ਅਤੇ 31 ਨੂੰ ਪੰਜਾਬ ‘ਚ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ

ਚੰਡੀਗੜ੍ਹ : ਮੌਸਮ ਵਿਭਾਗ ਨੇ ਦੱਸਿਆ ਕਿ 30 ਅਤੇ 31 ਜਨਵਰੀ ਨੂੰ ਮੀਂਹ ਤੇ ਗੜੇ ਪੈ ਸਕਦੇ ਹਨ। ਮੌਸਮ ਵਿਭਾਗ ਅਨੁਸਾਰ 2 ਦਿਨ ਬਾਅਦ ਮੌਸਮ ਫਿਰ ਤੋਂ ਕਰਵਟ ਲੈ ਸਕਦਾ ਹੈ। ਇਸ ਦਰਮਿਆਨ ਖੇਤਰ 'ਚ ਸੀਤ ਲਹਿਰ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ। ਪੰਜਾਬ 'ਚ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ। ...

Read More »

ਹੁਣ ਆਉਂਣ ਲੱਗੇ ਭੂਚਾਲ ਦੇ Message

ਪੰਜਾਬ 'ਚ ਬੀਤੇ ਕੁੱਝ ਦਿਨਾਂ ਤੋਂ ਲਗਾਤਰ ਮੀਂਹ ਪੈ ਰਿਹਾ ਸੀ ਜਿਸ ਤੋਂ ਕਿ ਅੱਜ ਪੰਜਾਬ ਦੇ ਬਹੁਤੇ ਇਲਾਕਿਆ ਵਿੱਚ ਰਾਹਤ ਮਿਲੀ ਹੈ ਪਰ ਹੁਣ ਸੋਸ਼ਲ ਮੀਡੀਆ 'ਤੇ ਇੱਕ ਸੁਨੇਹਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਿਿਖਆ ਗਿਆ ਹੈ ਕਿ "ਹੁਣੇ ਹੀ ਮੋਸ਼ਮ ਵਿਭਾਗ ਤੋਂ ਪਤਾ ਚੱਲਿਆ ਹੈ ਕਿ ਅੱਜ ...

Read More »